ਤੁਹਾਡੇ ਨਾਲ ਧੱਕਾ ਕਿਵੇਂ ਹੋ ਸੱਕਦਾ ਏ -Ajmer Singh Dhillon-411

Поділитися
Вставка
  • Опубліковано 15 вер 2024
  • ਧੱਕਾ ਉਸ ਨਾਲ ਹੁੰਦਾ ਏ ਜੋ ਤਾਕਤਵਰ ਨ ਹੋਵੇ

КОМЕНТАРІ • 22

  • @gurpalsingh3832
    @gurpalsingh3832 19 днів тому +2

    Very Nice Bani App Padni Cahidi Hai Dhillon Sahib Thanks ❤❤❤🎉🎉🎉👍👍👍👍👍👍👍👍👍👍

  • @BalbirSingh-yq3rg
    @BalbirSingh-yq3rg 20 днів тому +2

    Very nice Dhilon sahib.trur speech.🎉

  • @James-Prinsep
    @James-Prinsep 20 днів тому +3

    ਸਿੱਖਾਂ ਨੂੰ ਖੁਦ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹਨਾ ਚਾਹੀਦਾ,,,
    ਡੇਰਿਆਂ,, ਨਾਨਕਸਰੀਆ, ਨੀਲਧਾਰੀਆਂ, ਬਿਆਸ, ਸਿਰਸਾ ਸਾਧ ਦੇ ਜਾਣਾ ਬੰਦ ਕਰਨਾ ਚਾਹੀਦਾ,,,
    ਬੱਚਿਤਰ ਨਾਟਕ ਰੱਦ ਕਰਨ
    ਸਿੱਖ ਗਰੀਬ ਸਿੱਖਾਂ ਦੀ ਮੱਦਦ ਕਰਨ
    ਸਿੱਖਾਂ ਚ ਜਾਤੀਵਾਦ ਖ਼ਤਮ ਕਰਨਾ ਚਾਹੀਦਾ ਹੈ

  • @majhewalleshorts628
    @majhewalleshorts628 11 днів тому +1

    💯 ਸਹੀ ✅ ✅ ਸੱਚ ਬੋਲਿਆ ਜੀਦੇ ਵਸਦੇ ਰਹੋ.. ਸੱਚ ਤੇ ਕੱਚ ਬਹੁਤ ਚੁਬਦਾ ਹੈ.. ਬਹੁਤ ਹੀ ਅਨਮੋਲ ਬਚਣ ਹਨ ਤੁਹਾਡੇ.. ਆਪ ਜੀ ਦਾ ਧੰਨਵਾਦ ਜੀ ਪ੍ਰਗਟ ਸਿੰਘ ਤਰਨਤਾਰਨ* ਤੋਂ

  • @jollyj.p.s.graphologistwri1834
    @jollyj.p.s.graphologistwri1834 13 днів тому +1

    SSA Saab ji, Absolutely 💯 right ji : #JOLLYUNCLE

  • @jasbirsinghgill7490
    @jasbirsinghgill7490 20 днів тому +2

    ਕੋਈ ਮੁਗਲ ਨਾ ਹੋਆ ਅੰਨਾ ਕਿੰਨੇ ਨਾ ਪਰਚਾ ਲਾਇਆ।।ਗੁਰੂ ਨਾਨਕ ਸਾਹਿਬ ਜੀ ।

  • @baldevsinghbansal2270
    @baldevsinghbansal2270 20 днів тому +1

    ਸੱਭ ਕੋਈ ਪੁਰਾ ਆਪੇ ਹੋਇ ਘੱਟ ਨ ਕੋਈ ਆਖੈ।।
    ਆਸਾ ਜੀ ਦੀ ਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।। ਵਾਹਿਗੁਰੂ।।

  • @GurdevSingh-vd5ie
    @GurdevSingh-vd5ie 20 днів тому +3

    ਧੱਕਾ ਸਿਖਾਂ ਨਾਲ ਯਾਂ ਕਿਸੇ ਨਾਲ 😢ਪਰ ਜ਼ਾਲਿਮ ਹਕੁੰਮਤਾ ਨਾਲ ਜੁਰਮੱ ਨੂੰ ਰੋਕਣਾ।।।। ਉਦੋਂ ਇਹ ਧੱਕਾ ਹੁੰਦਾ ਹੈ 😢 ਗੱਲ ਨੂੰ ਹੋਰ ਕਿਲਿਅਰ ਕਰਨ ਲਈ।।।😢ਇਸ ਇਲਾਕੇ ਦਾ ਇਸ ਸ਼ਹਿਰ ਦਾ ਇਸ ਪਿੰਡ ਦਾ।।ਆ ਬੰਦਾ ਬੜਾ ਗੁੰਡਾ ਟਾਇਪ ਹੈ।।।ਇਸ ਨਾਲ ਦੁਸ਼ਮਣੀ ਕਰਨੀ ਮੋਤ ਨੂੰ ਸਦਾ ਹੈ 😢 ਪ੍ਰਸ਼ਾਸਨ ਵੀ ਇਸ ਦਾ ਪਾਣੀ ਭਰਦਾ 😢 ਪੁੱਛੋ ਕਯੋਂ ਵਈ।।।ਅਖੇ ਵੱਡੇ ਮੰਤਰੀ ਸੰਤਰੀ ਦਾ ਚਹੇਤਾ ਜੋ ਹੈ 😢😢ਆ ਬੰਦੇ ਨਸ਼ੇ ਪੱਤੇ ਕਰਕੇ ਰਾਹਾਂ ਚ ਸ਼ਰੇਆਮ ਗੁੰਡਾ ਗਰਦੀ ਕਰਦੇ ਨੇ।। ਲੋਕਾਂ ਨੂੰ ਤੰਗ ਪ੍ਰੇਸਾਨ ਕਰਦੇ ਨੇ।।।😢 ਏਨਾਂ ਨੂੰ ਜੋ ਰੋਕਦੇ ਸੀ।।।ਔਨਾ ਨੂੰ ਘਰ ਜਾਕੇ ਗੁੰਡੇ ਅਨਸਰ ਕੁਟ ਕੇ ਆਏ 😢ਹਦ ਹੋ ਗਈ ਇਹ ਚਲ ਕੀ ਰੇਹਾ ਹੈ 😢ਇਹ ਸਮਾਜ ਸ਼ਰੀਫ਼ ਲੋਕਾਂ ਦੇ ਰੇਹਿਣ ਜੋਗਾ ਹੈ ਨਹੀਂ।।😢ਕੇਹਣ ਦਾ ਭਾਵ ਕਿ।। ਪਿਛਲੇ ਸਮੇਂ ਦੇ ਰਾਜੇ ਮਹਾਰਾਜੇ।।ਔਨਾ ਦਾ ਜ਼ੁਲਮਾਂ ਅੱਗੇ ਜੋ ਖੜਿਆ।।ਔਨਾ ਨੂੰ ਸਖ਼ਤ ਸਜ਼ਾਵਾਂ ਯਾਂ ਮੁਸ਼ਿਕਲਾਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ 😢 ਅਜੋਕੇ ਸਮੇਂ ਵੀ ਏਹੀ ਹਾਲ ਜੋ।। ਸਰਕਾਰਾਂ ਦੀ ਨੁਕਤਾਚੀਨੀ ਕਰਦੇ ਨੇ ਓਨਾ ਦੇ ਧਕੇ ਅਗੇ।।😢ਹਾਰ ਕੇ ਇੱਕ ਦਿਨ ਵਿਰੋਧ ਕਰਦੇ ਨੇ।।। ਐਨਾਂ ਦਾ ਵੀ ਜੀਵਨ ਨਰਕ ਬਣ ਜਾਂਦਾ।।।।ਚੰਗੇ ਮੰਦੇ ਬਣੋਣਾ ਏਨਾਂ ਲੀਡਰਾਂ ਦੇ ਵਸ ਹੈ।।ਜੋ ਅਪਣੇ ਆਪ ਨੂੰ ਰਾਜੇ ਮਹਾਰਾਜਿਆਂ ਤੋਂ ਘੱਟ ਨਹੀਂ ਸਮਝਦੇ।।।😢ਸਮਝਣ ਵੀ ਕਯੋਂ ਨਾਂ।।ਅਸਲ ਧੰਨ ਦੋਲਤ ਅਮੀਰੀ।।ਤਾਕਤ ਸਬ ਕੁਛ ਤਾਂ ਲਈ ਬੈਠੇ ਨੇ।।।।ਜਨਤਾ ਦਾ ਖੂਨ ਚੂਸ ਕੇ ਚੂਸਦੇ ਨੇ 😢😢😢😢😮

  • @kuldeepsahi9572
    @kuldeepsahi9572 15 днів тому

    Bahut vadhiya vichar charcha

  • @SukhdevSingh-bb9sl
    @SukhdevSingh-bb9sl 19 днів тому +3

    ਵੀਰ ਜੀ, ਇਹ ਸਾਰਾ ਪੁਜਾਰੀ ਲਾਣਾ, ਸਿੱਖ ਨਹੀਂ ਹਨ। ਅਸਲ ਵਿੱਚ ਇਹ ਵਿਹਲੜ, ਨਿਕੰਮੇ ਤੇ ਕੰਮਚੋਰ, ਸਿੱਖੀ ਭੇਸ ਵਿੱਚ ਹਿੰਦੂ ਪੁਜਾਰੀ ਹਨ। ਇਹ ਰੋਟੀ ਰੋਜ਼ੀ ਲਈ ਇਸ ਖੇਤਰ ਵਿੱਚ ਆਏ ਹਨ। ਇਨ੍ਹਾਂ ਦੀ ਯੋਗਤਾ ਸਿਰਫ ਤੇ ਸਿਰਫ ਦਸਵੀਂ ਜਮਾਤ ਪਾਸ ਹੈ। ਜਿਹੜੇ ਲੋਕ ਹਰ ਖੇਤਰ ਵਿੱਚ ਫੇਲ ਹੋ ਜਾਂਦੇ ਹਨ। ਉਹ ਗ੍ਰੰਥੀ, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਬਣ ਜਾਂਦੇ ਹਨ। ਇਨ੍ਹਾਂ ਪਾਖੰਡੀਆਂ ਤੋਂ ਬਚਣ ਦੀ ਲੋੜ ਹੈ। ਬੜੇ ਦੁੱਖ ਦੀ ਗੱਲ ਹੈ , ਕਿ ਮਿਸ਼ਨਰੀ ਲਾਣਾ ਵੀ ਟੁੱਕੜਾ ਖਾਤਰ ਇਨ੍ਹਾਂ ਮੰਗਖਾਣੇ ਭਾਟੜਿਆਂ ਦਾ ਹਿੱਸਾ ਬਣ ਗਿਆ।
    ਮਿਸ਼ਨਰੀ ਕਤੀੜ।
    ਰਲ ਗਈ ਵਿੱਚ ਪੁਜਾਰੀ ਵਾਲੀ ਭੀੜ।

    • @AjmerSinghDhillon
      @AjmerSinghDhillon  19 днів тому

      @@SukhdevSingh-bb9sl
      ਬਹੁਤ ਚੰਗਾ ਲੱਗਾ ਕਿ ਗੁਰੂ ਵੱਲੋਂ ਜਗਾਇਆ ਦੀਵਾ ਕਿਧਰੇ ਜਗ ਰਿਹਾ ਹੈ
      ਤਹਿ ਦਿਲੋਂ ਧੰਨਵਾਦ ਜੀ

    • @SukhdevSingh-bb9sl
      @SukhdevSingh-bb9sl 19 днів тому

      @@AjmerSinghDhillon Thanks a lot sir.

  • @paramjitsingh-vt5rp
    @paramjitsingh-vt5rp 20 днів тому +1

    Waheguru g 🙏🏿 ka khalsa Waheguru g ke feath g 🙏🏿 DHILLON SAHIB GREAT 🙏🏿 🎉

  • @RippiBhullar
    @RippiBhullar 20 днів тому +2

    Keep it up🎉 very true.

  • @infopura8337
    @infopura8337 20 днів тому +1

    ਵਾਹਿਗੁਰੂ ਜੀ।

  • @pindigrewal4349
    @pindigrewal4349 20 днів тому +1

    Lok ehna nu ni guru granth sahib nu mande ne

  • @JarnailSingh-zb2os
    @JarnailSingh-zb2os 19 днів тому

    Ajj di video galat bekar

  • @RattanArora-rw2jd
    @RattanArora-rw2jd 11 днів тому

    Vj this is irrelevant information and analogy. This doesn't help in any way. You must come out with concrete proposals how to eradicate all this and bring improvement in the system. Mere discussing what's happening now carries no meaning. Your effort to come up with videos should be followed by concrete proposals to improve the situation. Thanks

  • @vpsinghchauhan3908
    @vpsinghchauhan3908 20 днів тому +2

    ਮੋਦੀ ਤੇਨਟਯੰਘ ਬਾਰੇ ਬੋਲੋ ਵੀਰਜੀ