Це відео не доступне.
Перепрошуємо.

ਕੀ ਤੁਹਾਡਾ ਸਰੀਰ ਥੱਕਿਆ ਜਿਹਾ ਰਹਿੰਦਾ? ਜੇ ਹਾਂ ? ਤਾਂ ਡਾਕਟਰ ਦੀ ਗੱਲ ਸੁਣੋ | Akhar

Поділитися
Вставка
  • Опубліковано 19 сер 2024
  • ਕੀ ਤੁਹਾਡਾ ਸਰੀਰ ਥੱਕਿਆ ਜਿਹਾ ਰਹਿੰਦਾ? ਜੇ ਹਾਂ ? ਤਾਂ ਡਾਕਟਰ ਦੀ ਗੱਲ ਸੁਣੋ | Akhar
    #Health #Thyroid #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 685

  • @jasmailsinghgill7462
    @jasmailsinghgill7462 3 роки тому +278

    ਸਿੱਧਾ ਸਾਧਾ ਬੰਦਾ ਨਾ ਕੋਈ ਮਾਨ-ਗੁਮਾਨ
    ਕਦੇ-ਕਦੇ ਕੁਦਰਤ ਪੈਦਾ ਕਰਦੀ ਡਾ.ਸਵੈਮਾਨ ਸਿੰਘ ਜਿਹੇ ਇਨਸਾਨ 🙏
    ਡਾਕਟਰ ਸਾਹਿਬ ਤੁਹਾਡੇ ਵਿਚਾਰ ਬਹੁਤ ਚੰਗੇ ਲੱਗਦੇ ਸਨ। ਧੰਨਵਾਦ ਜੀ।

  • @GurpreetKaur-et3sc
    @GurpreetKaur-et3sc 3 роки тому +70

    ਬਹੁਤ ਬਹੁਤ ਬਹੁਤ ਧੰਨਵਾਦ ਜੀ ਮਾਣਜੋਗ ਡਾਕਟਰ ਸਾਹਿਬ ਦਾ ਤੇ ਨਵਰੀਤ ਵੀਰ ਦਾ 🙏

  • @naturalhealing5544
    @naturalhealing5544 3 роки тому +20

    ਬਹੁਤ ਵਧੀਆ ਡਾਕਟਰ ਸਾਹਿਬ ਨੇ ਦੱਸਿਆ ਹੈ ਲੋਕਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੀ ਜਰੂਰਤ ਹੈ ਨਾ ਕਿ ਦਵਾਈਆਂ ਹੀ ਖਾਂਦੇ ਰਹੋ

  • @ManjitKaur-qf8wh
    @ManjitKaur-qf8wh 3 роки тому +130

    ਏਨੀ ਸਾਦਗੀ ।
    ਮਾਂ ਸਦਕੇ।।

  • @sukhdhillon7
    @sukhdhillon7 3 роки тому +24

    ਬਹੁਤ ਨਿਮਰ ਸੁਭਾਅ ਦਾ ਡਾਕਟਰ ਸਾਬ , ਕਿੰਨੇ ਪਿਆਰ ਨਾਲ ਸਮਝਾ ਰਿਹਾ

  • @sarbjitkaurheir2777
    @sarbjitkaurheir2777 3 роки тому +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਿਚਾਰ ਚਰਚਾ ਕਮਾਲ ਤੇ ਸੁਝਾਅ ਵੀ ਬਹੁਤ ਵਧੀਆ ਵੀਰ ਜੀ🙏🙏🙏🙏🙏

  • @amritsandhu4511
    @amritsandhu4511 3 роки тому +5

    🙏ਬਹੁਤ ਹੀ ਜਿਆਦਾ ਧੰਨਵਾਦ ਚੈਨਲ ਵਾਲੇ ਵੀਰ ਜੀ ਦਾ ਅਤੇ ਡਾ਼ ਅੰਕਲ ਜੀ ਦਾ। 🙏

  • @parmsingh2806
    @parmsingh2806 3 роки тому +15

    Doctor sahib kamall de insan ne.thanks doctor sahib.

  • @Anandpb02
    @Anandpb02 3 роки тому +49

    ਸ਼ੁਕਰੀਆ ਜੀ । ਤਹਿ ਦਿਲੋਂ ਧੰਨਵਾਦ ਜੀ

  • @balwinderbrar3739
    @balwinderbrar3739 3 роки тому +21

    ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ ਐ❤️❤️❤️🙏🙏🙏

  • @JaswinderKaur-ik4hu
    @JaswinderKaur-ik4hu 3 роки тому +8

    Dr sahib buhat buhat Dhanbadh thuda baki veer Aakhr walea da v🙏🙏👍

  • @mynanogarden6842
    @mynanogarden6842 3 роки тому +8

    वहुत बढ़िया जानकारी दीती आ डाक्टर साहब जी ने वाहेगुरु जी डाक्टर साहब जी नू तंदरुस्त रखन ते लम्वीं उम्र वक्शन जी
    God bless you ❤️💕

  • @hyperspeedgames
    @hyperspeedgames 3 роки тому +13

    Dr.veer sadi sari family thodi bhout big fan hai , tusi bhout nice ho 🤗🤗🤗 waheguru thonu healthy life deve 🙏🙏

  • @kuljitsingh896
    @kuljitsingh896 3 роки тому +21

    Dr Saab ji God bless you...we all love you

  • @gurpartapsinghrai3292
    @gurpartapsinghrai3292 3 роки тому +117

    ਬਾਈ ਜੀ ਮੈ ਤਾ ਇਕ ਗੱਲ ਸਿੱਖਿਆ ਵੱਡਿਆ ਤੋ ਜੋ ਸਵੇਰੇ ਸਵੇਰੇ ਵਰਜਿਸ਼ ਕਰਦੇ ਕਰਦੇ ਪਸੀਨੇ ਨਾਲ ਨਹਾ ਲੈਦਾ ਉਹਦੇ ਨੇੜੇ ਕੋਈ ਬੀਮਾਰੀ ਨਾ ਆ ਸਕਦੀ

    • @rumyjattighaint836
      @rumyjattighaint836 3 роки тому +2

      Exactly g..I agree

    • @anilkumarbhagiwander6934
      @anilkumarbhagiwander6934 3 роки тому +2

      Right bro

    • @mynanogarden6842
      @mynanogarden6842 3 роки тому +2

      Bilkul sahi aa ji
      Waheguru ji 🙏🙏

    • @kiranjitkaur5578
      @kiranjitkaur5578 3 роки тому +1

      Exercise bahut vadia a,, but thyroid bahut pamga , kade v ho sakda

    • @gurpartapsinghrai3292
      @gurpartapsinghrai3292 3 роки тому +5

      @@kiranjitkaur5578 ਨਹੀ ਜੀ, ਜੇਕਰ ਰੋਜ 30 min. breathing exercises ਦੇ ਨਾਲ ਨਾਲ ਸਹੀ ਖਾਣ ਪੀਣ ਰੱਖਿਆ ਜਾਵੇ..ਤਾ thyroid ਕਦੇ ਵੀ ਨੀ ਹੋ ਸਕਦਾ..

  • @dilpreetsingh-tz8kc
    @dilpreetsingh-tz8kc 3 роки тому +16

    Salute aa veer ji tuhanu te Dr sahib nu good information vaste

  • @jagrajsinghsekhon4165
    @jagrajsinghsekhon4165 2 роки тому +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੱੜਦੀ ਕਲਾ ਰੱਖਣ ਜੀ

  • @simranjitgill9338
    @simranjitgill9338 2 роки тому +2

    Thank you so much Dr sahib!!

  • @Raviiii776
    @Raviiii776 3 роки тому +9

    He's very confident doctor ...I really like all of his videos ... As he clarify very transparently

  • @gurmansmom5019
    @gurmansmom5019 3 роки тому +1

    ਬੰਦਾ ਅਮਰੀਕਾ ਦਾ ਪੰਜਾਬੀ ਵੇਖੋ ਕਿੰਨੀ ਸੋਹਣੀ ਬੋਲਦਾ ਸਾਡੇ ਛੇ ਮਹੀਨੇ ਉੱਥੇ ਲਾ ਕੇ ਯਾ ਯਾ ਕਰਨ ਲੱਗ ਜਾਂਦੇ ਹਨ ਸਦਕੇ ਤੁਹਾਡੇ ਜੰਮਣ ਪਾਲਣ ਵਾਲਿਆਂ ਦੇ ਸਲਾਮ

  • @PreetoBathindaJagoGroup
    @PreetoBathindaJagoGroup 3 роки тому +1

    ਡਾਕਟਰ ਸਾਬ ਤੁਸੀਂ ਬਹੁਤ ਵਧੀਆ ਸੇਵਾ ਨਿਵਾ ਰਹੇ ਹੋ ਸਾਡੇ ਪੰਜਾਬ ਨੂੰ ਤੁਹਾਡੇ ਵਰਗੇ ਡਾਕਟਰਾਂ ਦੀ ਬੜੀ ਲੋੜ ਹੈ। ਸਿਵੀਆਂ ਸਾਬ ਘੈਂਟ ਬੰਦੇ ਨੇ

  • @sonuvirk3381
    @sonuvirk3381 3 роки тому +5

    Highly educated ,,zero percent attitude sir ,,thank you so much for giving so much good knowledge🙏🙏

  • @hkaur155
    @hkaur155 3 роки тому +8

    Thank you Dr. Sahib
    God bless you. 🙏🏻🙏🏻

  • @raghveersingh153
    @raghveersingh153 3 роки тому +45

    ਡਾਕਟਰ ਸਾਹਿਬ ਵਿੱਚ ਜੱਟ ਭਾਸ਼ਾ ਵੀ ਪੂਰੀ 👍👍👍👍👍👍👍👍👍❤️🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @justenjoy6594
    @justenjoy6594 3 роки тому

    ਡਾਕਟਰ ਸਾਹਿਬ ਤੁਸੀਂ ਪਿੰਡ ਬੁੱਟਰ ਸ਼ਰੀਂ ਗਏ ਸੀ ਤੇਰੇ ਮੰਮੀ ਨੂੰ ਪਿੱਠ ਦਰਦ ਬਾਰੇ ਕਿਹਾ ਸੀ ਕੇ ਬੈਲਟ ਲਗਾ ਕੇ ਰੱਖੋ ਉਸ ਦਿਨ ਤੋਂ ਬਾਅਦ ਮੇਰੇ ਮੰਮੀ ਬੈਲਟ ਲਗਾ ਕੇ ਰਖਦੇ ਨੇ ਤੇ ਨਾਰਮਲ ਜਿੰਦਗੀ ਜਿਉਣ ਲੱਗ ਪਏ ਹਨ ਸੋ ਮੈੰ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕੇ ਤੁਸੀ ਇਮਾਨਦਾਰੀ ਨਾਲ ਸਲਾਹ ਦਿੰਦੇ ਹੋ ।ਮੇਰੇ ਮੰਮੀ ਬਹੁਤ ਡਾਕਟਰਾਂ ਕੋਲ ਗਏ ਸੀ ਹਰ ਕੋਈ ਕਹਿੰਦਾ ਸੀ ਤੁਹਾਡੀਆਂ ਹੱਡੀਆਂ ਕੰਮਜ਼ੋਰ ਨੇ ਤੁਸੀ ਤੁਰਨਾ ਫਿਰਨਾ ਨਹੀਂ।ਪਰ ਹੁਣ ਉਹ ਮੌਜ਼ ਨਾਲ ਸੈਰ ਕਰਦੇ ਨੇ ਕੰਮ ਕਰਦੇ ਨੇ ਬੈਲਟ ਲਗਾ ਕੇ। ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ🙏

  • @BaldevSingh-ws1ck
    @BaldevSingh-ws1ck 3 роки тому +15

    Very good information ,Dr Sahib ,God bless you .I proud for you .

  • @ssingh3518
    @ssingh3518 2 роки тому +1

    ਬਹੁਤ ਵਧੀਆ Dr ਸਾਬ ਜੀ. Really appreciated. I respect you from my heart..thanks.

  • @Anandpb02
    @Anandpb02 3 роки тому +34

    ਵੈਦ ਸਾਹਿਬ ਜੀ ਦੀ ਪੰਜਾਬੀ ਬਹੁਤ ਖੂਬ ।🤗🤗

    • @hkaur155
      @hkaur155 3 роки тому +7

      Vaid nahi...... Dr Sahib 🙏🏻🙏🏻

    • @kaursingh8369
      @kaursingh8369 3 роки тому

      ਹੀਰਾ ਬੰਦਾ ਐ ਡਾ ਸਵੈਮਾਨ ਸਿੰਘ ਜੀ

  • @GurpreetKaur-et3sc
    @GurpreetKaur-et3sc 3 роки тому +32

    ਕਿਸੇ ਦਿਨ ਸਮਾਂ ਮਿਲੇ ਤਾਂ ਡਾਕਟਰ ਸਾਹਿਬ ਨਾਲ ਛਾਈਆਂ ਬਾਰੇ ਵੀ ਜਰੂਰ ਗੱਲ ਕਰਿਓ ਵੀਰ 🙏

  • @gurdeshsingh7824
    @gurdeshsingh7824 3 роки тому +14

    ਇਸ ਤਰ੍ਹਾਂ ਜਦੋ ਵੀ ਕੋਈ ਡਾ ਬਿਮਾਰੀ ਦੱਸਦਾ ਤਾ ਮੈਨੂੰ ਮਸੂਸ ਹੋਣ ਲਗ ਜਾਂਦਾ ਕੀ ਇਹ ਤਾ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਕੋਈ ਬਿਮਾਰੀ ਨਹੀਂ ਹਾਸੇ ਵਾਲੀ ਆ ਵੀਡੀਓ ਜਰੂਰ ਸੁਣੋ ਅਤੇ ਕਿਸੇ ਦਾ ਗੁੱਸਾ ਨਾ ਕਰੋ
    ਲੜਕੀਆਂ ਨੂੰ ਸਤਿਕਾਰ ਦੇਵੋ ਗਰੀਬ ਨੂੰ ਵੀ ਆਪਦਾ ਸਮਝੋ ਗਰੀਬ ਦੇ ਬੱਚੇ ਨੂੰ ਹਰ ਸਾਲ ਵਧੀਆ ਗਿਫਟ ਦੇਵੋ ਤਹਾਨੂੰ ਸਕੂਨ ਵੀ ਮਿਲੇਗਾ ਤੇ ਟੈਸਟਾਂ ਦੀ ਵੀ ਕੋਈ ਲੋੜ ਨਹੀਂ ਪਵੇਗੀ ਮੇਰਾ ਮੰਨਣਾ ਹੈ ਵਲੋਂ ਐਕਸ ਮੈਨ ਕੋਈ ਕਮੈਟ

    • @kiranjitkaur5578
      @kiranjitkaur5578 3 роки тому

      Yes eh hi sakda te bimaari lagg v sakdi,, eve e corona dia news v na dekho

  • @parmjitkaur3386
    @parmjitkaur3386 3 роки тому

    Thnx Sir ji "sche dil too respect hai thonu Dr ji

  • @b.s.chahal9783
    @b.s.chahal9783 3 роки тому +13

    ISt OF ALL THANKS TO YOUR EFFORTS TO MAKE VV VALUEABLE INTERVIEW.
    SALUTE TO Dr SAHAB GREAT DOCTER PERSANALITY IN VVSIMPLE VESH BHOOSA.GREAT SACRIFIES BY Dr SAHAB PBIS HAILS FROM USA NORMLY HAVING V EGO BUT U R DOWN TO EARTH WITH THE BLESSING OF BY BABA NANAK JI
    Dr BY JI KEEP IT UP 👍👍👍👍👍
    GOD BLESS U ALL👏👏👏👏👏

    • @manjinderbains4733
      @manjinderbains4733 3 роки тому

      ldpਡਾਕਟਰ ਸਾਹਿਬ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ

  • @boharsingh7725
    @boharsingh7725 3 роки тому +10

    ਬਹੁਤ ਵਧੀਆ ਬਾਈਁ ਜੀ✅ ਧੰਨਵਾਦ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @balwinderbal4297
    @balwinderbal4297 3 роки тому

    ਸਾਡਾ ਵੀਰ ਡਾਕਟਰ ਸਵੈਮਾਨ ਸਿੰਘ ਕਦੇ ਕਦੇ ਰੱਬ ਇਸ ਤਰਾਂ ਦੇ ਭਗਤ ਪੇਂਦਾ ਕਰਦੀ ਹੇ ਜੀ ਜਿਹੜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ

  • @sukhwinderkaur7145
    @sukhwinderkaur7145 3 роки тому +1

    ਬਹੁਤ ਜਚ ਰਹੇ ਹਨ ਡਾਕਟਰ ਸਾਹਿਬ ਵਧੀਆ ਜਾਣਕਾਰੀ ਦਿੰਦੇ ਹਨ 🙏🙏🙏🙏

  • @PrettyKaur-hu7fb
    @PrettyKaur-hu7fb 3 роки тому +6

    Thank you Dr. Swaiman Singh N Akhar Channel, awesome info!!

  • @balkourdhillon5402
    @balkourdhillon5402 Рік тому

    ਡਾ ਸਾਹਿਬ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੀ ਕਿਸਾਨ ਅੰਦੋਲਨ ਵਿੱਚ ਕੀਤੀ ਹੋਈ ਸੇਵਾ ਸੰਭਾਲ ਨਾ ਭੁੱਲਣ ਯੋਗ ਹੈ ਤੁਹਾਡਾ ਜੀਵਨ ਇਕ ਆਦਰਸ਼ ਹੈ ।ਧਨਵਾਦ

  • @harpalkaloty619
    @harpalkaloty619 2 роки тому +1

    Waheguruji Dr sahib giving very good information on health issues God bless you and your family Happy New year

  • @balwantkaur8150
    @balwantkaur8150 3 роки тому +2

    Thanks Dr sahib

  • @kiransidhu5878
    @kiransidhu5878 3 роки тому +8

    ਸਰ ਜੀ ਮੈਨੂੰ ਕਬਜ ਵੀ ਰਹਿਦੀ ਆ ਸਰੀਰ ਵੀ ਥੱਕਿਆ ਰਹਿਦਾ ਪਰ ਮੇਰਾ ਥਾਇਰਡ ਟੈਸਟ ਵੀ ਨੇਗਟਿਵ ਆਇਆ ਕਾਰਨ ਦੱਸੋ ਜੀ

  • @JagmohanSingh-cn4fy
    @JagmohanSingh-cn4fy 3 роки тому +2

    Thank you Dr sahib🙏✌💯💚

  • @KiranSingh-oc6qc
    @KiranSingh-oc6qc 3 роки тому +4

    ਹੈਲੋ ਡਾਕਟਰ ਤੁਸੀ ਬਹੁਤ cute ਹੋ ਧੰਨਵਾਦ ਥਾੲਰਿਡ ਬਾਰੇ ਦਸਣ ਲਈ ੲਿਸ ਬਿਮਾਰੀ ਵਿਚ ਕਿ ਖਾਣਾ ਚਾਹੀਦਾ ਕਿ ਨਹੀ ਤੇ -

  • @rajinderkaur9321
    @rajinderkaur9321 3 роки тому +6

    Good thanks dr.sahib and navreet veer

  • @babbukahlon2602
    @babbukahlon2602 3 роки тому +1

    ਧੰਨਵਾਦ ਡਾਕਟਰ ਸਾਾਹਬ ਜੀ 🙏🙏

  • @RajinderKaur.7604
    @RajinderKaur.7604 3 роки тому +1

    ਅ ਅੱਖਰ ਨਵਰੀਤ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਹੈ ਬਹੁਤ ਜਾਣਕਾਰੀ ਮਿਲਦੀ ਹੈ ਡਾਕਟਰ ਸਾਹਿਬ ਦਾ ਫੋਨ ਨੰਬਰ ਜਰੂਰ ਦਿਆ ਕਰੋ🙏🙏

    • @Harjindersingh-ng7ms
      @Harjindersingh-ng7ms 3 роки тому

      6280480565 dr Harjinder Singh WCG Moga Punjab Tarn Taran jandiala road near HDFC Bank

  • @prabhjotkaur9753
    @prabhjotkaur9753 3 роки тому

    Waheguru tuhanu lambi ummar bakhshe.Dhan tuhadi maa,jisne heera putt nu janam ditta.

  • @nihalsingh6287
    @nihalsingh6287 3 роки тому

    bht vdia treeke nall samjaya ji. simple. thanks doctor sahib

  • @sandhusaab8734
    @sandhusaab8734 2 роки тому

    ਡਾ ਸਹਿਬ ਜੀ ਧੰਨਵਾਦ ।

  • @sidhubrar8096
    @sidhubrar8096 3 роки тому +5

    Dr ਸਾਬ ਰੂਹ ਦੇ ਹੀ ਇਹਨਾਂ ਚੰਗਾ ਕਿ ਬਹੁਤੇ ਮਰੀਜ਼ ਗਲਬਾਤ ਨਾਲ ਠੀਕ ਹੋ ਜਾਂਦੇ ਹੋਣੇ।
    ਨੰਬਰ ਮਿਲ ਸਕਦਾ ਜੀ dr ਸਾਬ ਦਾ।

  • @sunnysahota8459
    @sunnysahota8459 2 роки тому +1

    Good person Dr.G

  • @kulbirdhesi2815
    @kulbirdhesi2815 3 роки тому +1

    Salute to Dr saabbb... Big fan of ur.. God bless u Dr Veer g... Punjabi speaking so good.

  • @harbhajankaur4405
    @harbhajankaur4405 3 роки тому

    ਵਹਿਗੁਰੂ ਜੀ ਤਹਾਨੁ ਤੰਦਰੁਸਤੀ ਬਖਸ਼ਣ ਚੜਦੀ ਕਲਾਰਹੇ 🌹🌹🙏🙏🙏🙏🙏

  • @SandeepSingh-nj1id
    @SandeepSingh-nj1id 3 роки тому +5

    ਧਰਨ ਵਾਰੇ ਵੀ ਦੱਸੋ dr. Saab

  • @kkaur688
    @kkaur688 3 роки тому +3

    God bless doctor sahib ji

  • @harbhajanmalhi7269
    @harbhajanmalhi7269 3 роки тому +9

    God bless you dr Boy, good job.

  • @amarjitsinghsidhu
    @amarjitsinghsidhu 3 роки тому +1

    ਬਹੁਤ ਵਧੀਆ ਗੱਲਬਾਤ। ਧੰਨਵਾਦ ਵੀਰੋ ।

  • @gurjitsyan843
    @gurjitsyan843 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,🌾🌾🌾🌾🌾🌾

  • @baljeetkaur2072
    @baljeetkaur2072 3 роки тому

    Bahut khoob veero lagge raho sady vargy lokan nu samjhaun simple bhasha vich ji shukria

  • @hasanamrit1127
    @hasanamrit1127 3 роки тому +7

    ਛਾਈਆਂ ਬਾਰੇ ਜਾਣਕਾਰੀ ਵੀ ਜਰੂਰ ਦੇਣਾ 🙏🙏🙏🙏from Italy

    • @malkitsingh8654
      @malkitsingh8654 2 роки тому

      Uss frood jada khayo fir dakho 2 month ch face

  • @PoojaSharma-jb2gc
    @PoojaSharma-jb2gc 3 роки тому +4

    Thank You.💐🙏🏼

  • @harvinderKaur-yp9eg
    @harvinderKaur-yp9eg 2 роки тому

    Dr sahib is great ,doing great job thx sooo much🙏

  • @nirmalkour7820
    @nirmalkour7820 3 роки тому +1

    Waheguru g ka khalsa waheguru ji ki fateh good job

  • @kabelsingh713
    @kabelsingh713 3 роки тому

    WAHEGURU JI DOCTOR SAHIB JI OR PATARKAR VEER JI NU TANDRUSTI BAKHSHO JI🙏🙏

  • @jassgill3661
    @jassgill3661 3 роки тому +3

    Simple living high thinking

  • @Kitty-qh8qj
    @Kitty-qh8qj 3 роки тому +12

    special thanks to navreet sivia ❤️

  • @satpalkaur6133
    @satpalkaur6133 3 роки тому +1

    Thank you doctor sahib

  • @gurpreetsibia2618
    @gurpreetsibia2618 3 роки тому +2

    Thank you so much dr. Sahib. Tusi apna kimtti time sanu dinde ho 🙏🙏

  • @amritpalsaroya2871
    @amritpalsaroya2871 3 роки тому +3

    Thanks Bhaji very good topic about thyroid.Could you talk about high. Palpitation.Many thanks to Doctor Sahib

  • @manirandhawa6196
    @manirandhawa6196 3 роки тому +1

    Awesome personality 👌👍🏻 he has real humanity

  • @AngSangWaheguruG
    @AngSangWaheguruG 3 роки тому +1

    dr sahib thanks. ur knowledge is great. u are superb man

  • @sukhcharanmahla4796
    @sukhcharanmahla4796 3 роки тому

    Dr sab ji tuhade vichar bahut chnge ne bahut bahut dhanvad ji

  • @Aulakh5922
    @Aulakh5922 3 роки тому

    Waheguru ji Doctor Sahib ji humesha chardi kala bitch Rakhi 🙏🙏

  • @Basra4458
    @Basra4458 3 роки тому +24

    ਕਦੇ ਵੀ ਭੁੱਲ ਕੇ ਓ ਗਲੇਂਡ ਕਢਾਇਓ ਨਾਂ ,ਗਲ਼ੇ ਵਿਚ ਬਹੁਤ ਪ੍ਰੌਬਲਮ ਓਂਦੀ ਆ ਸਾਰੀ ਉਮਰ 🙏

    • @rohitaryan7486
      @rohitaryan7486 3 роки тому

      Mere galey vich right side ch aaya hai glind 22mm size hai ,,mainu te doctor kehnd3 k kadwana paina ,,tuci dsso mai ki kra??

    • @Laljeet104
      @Laljeet104 3 роки тому

      Dr amar singh azad nal contact kro g

    • @rohitaryan7486
      @rohitaryan7486 3 роки тому

      Sir Dr.Amar Singh ji da pta das deo yn contact number de deo mai pta kr lwanga 🙏

  • @jagdeepsingh5666
    @jagdeepsingh5666 3 роки тому

    ਵਧੀਆ ਜਾਣਕਾਰੀ ਡਾ ਸਾਹਿਬ ਜੀ

  • @billupainter8063
    @billupainter8063 3 роки тому

    Thanks Dr.Sahab and Sivia veer

  • @navdeepsingh3444
    @navdeepsingh3444 2 роки тому

    bahut bahut dhanyavad doctor sahab 🙏🙏

  • @gurpreetpreetgur2614
    @gurpreetpreetgur2614 3 роки тому +3

    Waheguru ji 🙏thanks ji

  • @ajitpandher181
    @ajitpandher181 3 роки тому +1

    ਮੈਂ ਵੀ ਕੋਈ 20 ਸਾਲ ਤੋਂ ਖਾ ਰਿਹਾ ਹਾਂ ਮੇਰੀ ਦਵਾਈ ਲਗਾਤਾਰ ਵੱਧ ਰਹੀ ਹੈ। ਮੈਂ ਚੰਗੇ ਤੋਂ ਚੰਗੇ ਅੰਗਰੇਜ਼ੀ ਡਾਕਟਰ ਸਾਹਿਬਾਨ ਤੋਂ ਨਿਸਚਿਤ ਕਰਵਾ ਕੇ ਖਾ ਰਿਹਾ ਹਾਂ ਤੇ ਮੇਰੀ ਡੋਜ ਇੱਕ ਦਿਨ 75ਮਿ ਗ੍ਰ ਅਤੇ ਦੂਜੇ ਦਿਨ 100 ਮਿ ਗ੍ਰ ਹੁੰਦੀ। ਬਿਨਾਂ ਨਾਗਾ ਖਾ ਰਿਹਾ ਹਾਂ। ਮੈਂ ਆਪਣੀ ਦਵਾਈ ਸੌਣ ਤੋਂ ਪਹਿਲਾਂ ਆਪਣੀ ਐਨਕ ਕੋਲ ਰੱਖ ਲੈਂਦਾ ਹਾਂ। ਕੀ ਹਰ ਤਿੰਨ ਮਹੀਨਿਆਂ ਪਿੱਛੋਂ ਕੰਪਲੀਟ ਟੈਸਟ ਕਰਵਾਉਂਦਾ ਹਾਂ।
    ਮੇਰਾ ਸਵਾਲ ਕੀ ਇਹ ਡੋਜ ਘੱਟ ਸਕਦੀ ਹੈ ਜਾਂ ਨਹੀਂ।
    ਬਾਕੀ ਡਾਕਟਰ ਸਾਹਿਬ ਨੂੰ ਗੁਰੂ ਦੀ ਸਿੱਖੀ ਸੰਭਾਲ ਕੇ ਰੱਖਣ ਲਈ ਬਹੁਤ ਬਹੁਤ ਵਧਾਈਆਂ ਹੋਣ।

  • @kulwinderkaur3348
    @kulwinderkaur3348 2 роки тому

    Thank you dottor beta ji Good bals you

  • @sumeshchand4494
    @sumeshchand4494 2 роки тому

    ਧੰਨਵਾਦ ਸਹਿਤ

  • @ravidhunna2397
    @ravidhunna2397 3 роки тому +2

    Thank you navreet g for answering my long time standing question. Really appreciate it. Good program. Keep it up 👍

  • @dangergamming450
    @dangergamming450 3 роки тому +1

    ਕੀ ਡਾਕਟਰ ਸਾਹਬ ਦਾ ਨੰਬਰ ਮਿਲ ਸਕਦਾ ਹੈ ।
    I want information about covid vaccination

  • @12345614390
    @12345614390 3 роки тому +1

    Waheguru Ji Ka Khalsa Waheguru Ji Ki Fateh. Great.

  • @MandeepSingh-qw3uo
    @MandeepSingh-qw3uo 3 роки тому

    Dr.saab waheguru kirpa bnaayi rkhn tuhaade te ji te tusi dunia daari prmaatma vllonbditti daat na bhla krde rhoan ji🙏🙏🙏

  • @hollywoodmovie6557
    @hollywoodmovie6557 3 роки тому

    Sir ahi sab symptoms menu v aa bhukh v lagdi hai,, Wait v lose ho reha hai... Me v apna thyroid test karwunga... Thanks sir ji

  • @germanpaddagermanpadda8283
    @germanpaddagermanpadda8283 2 роки тому

    Thanks sir

  • @malkiatheer6564
    @malkiatheer6564 3 роки тому +1

    Excellent advice. Thanks .

  • @HardeepSingh-om3xh
    @HardeepSingh-om3xh 3 роки тому

    ਬਹੁਤ ਬਹੁਤ ਧੰਨਵਾਦ ਜੀ

  • @apbassi3566
    @apbassi3566 3 роки тому +5

    Bhut vadia concept hunda tuhdea videos da sab health de related hundea god job👍👍👍👍

  • @preetkoldhar8143
    @preetkoldhar8143 3 роки тому +1

    ਡਾਕਟਰ ਸਾਹਬ ਮੇਰੇ ਘਰ ਵਾਲੀ ਥਾਈਰੇਡ ਦੇ ਮਰੀਜ਼ ਨੇ ਉਹਨਾਂ ਦੀ ਗੋਲੀ ਲੱਗੀ ਸੀ ਛੱਡ ਦਿਤੀ ਹੁਣ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਂ ਦੁਬਾਰਾ ਟੈਸਟ ਕਰਵਾਕੇ ਮੈਡਮ ਦੀ ਗੋਲੀ ਫਿਰ ਚਾਲੂ ਕਰਾਂਗਾ।ਸ਼ੁਕਰੀਆ ਡਾਕਟਰ ਸਾਹਬ ਤੇ ਸਿਵੀਆਂ ਵੀਰ ਦਾ।

    • @Shamsher813
      @Shamsher813 3 роки тому +1

      22 thyroid kde v thyroid di medicine naal theek nhi hunda.... Immunity theek kro... Thyroid aape theek hoju... Exercise kro, balanced diet khaao...

    • @preetkoldhar8143
      @preetkoldhar8143 3 роки тому

      @@Shamsher813 ਇਹ ਵੀ ਗੱਲ ਸਹੀ ਆ ਜੀ

    • @Shamsher813
      @Shamsher813 3 роки тому +1

      Baki 22 kyi reason hunde thyroid disturb hon de... Stress, liver di problem etc.... Pehla cause labb ki ae jis to thyroid hoya... Fir os problem nu theek kro... Bimari di jarr labbo

    • @preetkoldhar8143
      @preetkoldhar8143 3 роки тому

      @@Shamsher813 ਠੀਕ ਹੈ ਵੀਰ ਤੁਹਾਡੇ ਸੁਝਾਅ ਤੇ ਜਰੂਰ ਅਮਲ ਕਰਾਂਗਾ ।ਕਿਸੇ ਵਧੀਆ ਡਾਕਟਰ ਨੂੰ ਵਿਖਾਵਾਂਗਾ

  • @prianshu_33
    @prianshu_33 3 роки тому +1

    Veere Constipation te jaroor bnaaao video te Natural ,Diet v puchya kro

  • @LAD165
    @LAD165 3 роки тому +1

    Thank you very much Doctor sahb ji.

  • @baljitsingh8394
    @baljitsingh8394 3 роки тому +2

    Very nice interview 👍👍👍Thanks you dr Saab 🙏🙏🙏

  • @NavneetKaur-gj1qo
    @NavneetKaur-gj1qo 3 роки тому

    Thanks

  • @dilpreetsingh5629
    @dilpreetsingh5629 2 роки тому

    Thank you bahot vadiya knowledge diti tusi

  • @parveenkour2139
    @parveenkour2139 3 роки тому +1

    Thank u Dr sab

  • @sarbkaler3734
    @sarbkaler3734 3 роки тому

    Very good dr sahab ji bhut vadia explane karde ho public noo good job

  • @manpreetdhunna2708
    @manpreetdhunna2708 3 роки тому

    Thank u dr sahab very nice information about thyroid gland God bless you

  • @charnjeetsonu3194
    @charnjeetsonu3194 Рік тому

    Sir 2 year se left side chest pain hai, 2 time ECO, 2 time TMT, SUGER,BP, thayroid, 50 bar ECG karva lai,4bar troponin test karva lai,CBC, lipid profile all test normal kya heart problem ho sakti hai

  • @karamjitsingh708
    @karamjitsingh708 3 роки тому +1

    Waheguru ji