ਦੁਨੀਆਂ ਭਰ ‘ਚ ਵਸਦੀਆਂ ਤਮਾਮ ਮਾਂਵਾਂ ਨੂੰ ਸਲਾਮ l Dr. Manju Verma l Rupinder Sandhu l B Social
Вставка
- Опубліковано 4 тра 2021
- #Mother'sDaySpacial
#DrManjuVerma
#RupinderSandhu
#BSocial
Facebook Link : / bsocialoffic. .
Instagram Link : / bsocialoffi. . - Розваги
ਬਹੁਤ ਵਧੀਆ ਗੱਲ ਬਾਤ ਮੰਜੂ ਮੈਡਮ ਬਹੁਤ ਵਧੀਆ ਸ਼ਖਸੀਅਤ ਹੋ ਪਰਮਾਤਮਾ ਅੱਗੇ ਵੀ ਇੰਨਾ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਰੁਪਿੰਦਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ।
Dr. Manju Verma ji we all are proud of you.
ਆਰਥਿਕ ਮਦਦ ਕੋੲੀ ਨਹੀ ਦਿੰਦਾ
ਨਾ ਕੋੲੀ ਦੇ ਹੀ ਸਕਦਾ ਹੈ
ਭੈਣ ਜੀ ਦੀ ਬੀਤੀ ਜਿੰਦਗੀ ਸੁਣਕੇ ਸਮਝ ਆਉਂਦੀ ਹੈ ਕਿ ਕੁਝ ਅਜਿਹੀਆਂ ਹੀ ਰੂਹਾਂ ਹੁੰਦੀਆਂ ਹਨ ਜੋ ਮਨੁੱਖਤਾ ਦਾ ਮਾਰਗ ਦਰਸ਼ਕ ਬਣਦੀਆਂ ਹਨ । ਇਸ ਦਲੇਰ ਆਤਮਾ ਦੀਆਂ ਗੱਲਾਂ ਸੁੱਣ ਕੇ ਇਹ ਲੱਗਦਾ ਹੈ ਕਿ ਅਸੀਂ ਕਈ ਵਾਰ ਇਰਖਾ ਜਾਂ ਜਾਣੇ ਅਣਜਾਣੇ ਵਿੱਚ ਕਿੰਡੇ ਕਮੀਣੇਪਨ ਦਾ ਵਿਖਾਵਾ ਕਰ ਬੈਠਦੇ ਹਾਂ । ਰੁਪਿੰਦਰ ਜੀ, ਤੁਹਾਡੇ ਵੱਲੋਂ ਭੈਣ ਮੰਜੂ ਵਰਮਾ ਜੀ ਦਾ ਆਪਣੇ ਆਤਮ ਵਿਸ਼ਵਾਸ਼ ਨਾਲ ਬਤਾਈ ਹੱਡਬੀਤੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ।
ਸਲਾਮ ਹੈ ਆਪ ਦੇ ਜਜ਼ਬੇ ਨੂੰ
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਆਪਣੀ ਜਿੰਦਗੀ ਦਾ ਉਹ ਸਮਾਂ ਬਿਆਨ ਕੀਤਾ ਜੋਕਿ ਸਾਡੇ ਵਰਗੀਆਂ ਬਹੁਤ ਔਰਤਾਂ ਬਿਆਨ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ। ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏❤️🙏
31:41
ਬਹੁਤ ਦੁੱਖ ਭਰੀ ਦਾਸਤਾਨ ਅਤੇ ਪ੍ਰੇਰਣਾ ਸ੍ਰੋਤ
मैम आपकीं हिम्मत को सलाम।आपनके अपने मन से जीवन जिया , यही होना चाहिए
Salute to Dr verma
Great personality
Our society is sick
So we have not expect from a sick
Person
A big salute to you Manju ji.
Madam ji proud of you tusi smaj nal ladai kari smaj kica nal insaf nahi karda, loka de prwah nahi krni chi di, madam ji dil kar da app ly writing kari java jis nal bapar da oh he janda ha, app qualities bahut and strugal kran de v bhavna ha, jis tan laga oh he jana, sathi bina jindgi gujarni bahut mushkil ha na kica nal khusi sanji kar sada na dukh da pal, madam ji mera nal be beeti ha, prmtama bhali kare,
ਰੁਪਿੰਦਰ ਸੰਧੂ ਜੀ ਤੁਸੀ ਬਹੁਤ ਹੀ ਪਿਆਰੀ ਰੂਹ ਨਾਲ ਮਿਲਾਇਆ, ਬਹੁਤ ਬਹੁਤ ਧੰਨਵਾਦ 🙏🙏🙏🙏
ਰੁਪਿੰਦਰ ਸੰਧੂ ਜੀ ਬਹੁਤ ਬਹੁਤ ਧੰਨਵਾਦ
Ma'am thodiyan gaallan sun keh mera mann bhar aaya.
Ma'am you are a strong woman hats off to you ma'am.
You are proud of humanity please visit Maqboolpura Amritsar pb your life is a great lesson for the widows
ਸਲਾਮ ਡਾ ਮੰਜੂ ਵਰਮਾ ਜੀ 👏
ਭੈਣ ਜੀ, ਸਾਨੂ ਮਾਣ ਹੈ ਤੁਹਾਡੀ ਸੋਚ ਤੇ
You r very great Mem. God bless u
@@amarsinghtoor4421 👏👏👏
Tusse Bhutt great ho bhanji tuhada Soch nu salam ji
@@amarsinghtoor4421 ⁰
Waheguru ji tuhanu te tuhade bachian nu chardi kla vich rakhan ❤️🌸🙏🏼🙏🏼
मातापिता जन्म के साथी होते हैं, जीवन के साथी नही।अपना जीवन तो हर बच्चे को खुद ही बनाना है।
You are the best personality and example for women, madam. I salute you.
ਭੈਣ ਜੀ। ਜ਼ਬਰਦਸਤ। ਸੋਚ। ਨੂੰ ਸਲਾਮ ਏ ਹਾਥੀ। ਲੱਗ। ਜਾਂਦੇ ਏ ਕੁੱਤੇ। ਭੂਕ ਦੇ। ਰਹਿੰਦੇ ਏ👌👌👌👌👌🙏🙏🙏
ਸਮਾਜ ਅੱਜ ਵੀ ਤੰਗ ਦਿਲ ਆ ਤੇ ਰਹੇਗਾ ਸਦਾ
लोगो का काम है कहना , आप brave हो आपने अच्छा कार्य किया .
Ssakal to dr manju verma with great respect and great respect to rupinder sandhu
I proud of you. God bless you 🙏❤
Gallan sun ke maan Bhar Aya.I am proud of you mam.🙏
So sad Sir departed in the prime of his youth.
Mam,you are blessed to have wonderful kids !
Your life is an inspiration for all struggling women across the globe...
Long walks were really a blessing in disguise;
...added elegance... .
Salute to your courage, perseverance n positive attitude !
Thanks for another amazing n motivational video !!
It is true,my mom has passed through the same.My mothers family is also same,but we belong to a rural area..Salute to such women.
Inspiration story like me now my kids r well settled
Great personality, love from Pakistan
Host speaks very soft, very sweetly...
What a brave lady
Manju ji you’re a great person. Your life’s a big motivation.
I salute you Manju Verma ji I proud of you❤️🌸🙏🏼🙏🏼🙏🏼🙏🏼
Such a great lady.. hats off mam, thanks b social for interviewing such great souls.
I salute you Manju ma’am🙏🏼 you are such a great personality. So proud of you🙌🏼 Very inspiring ❤️
I am proud of you.your will power is too much..salute for you ji.
Waheguru ji baut hi vadia ji. Waheguru app tay sda kirpa rakhay ji.. Guru mehar kray sda khush raho bhen ji 🌹🌹🌹🌹🌹🌹🌹🌹🌹. Dhan Waheguru ji.
महान व्यक्तित्व है आपकी। हमारे समाज में ईमानदारी नहीं है। अपराधियो के पक्ष में विद्वान लोग भी खड़े होते हैं जबकि उनको समझ होते हुए।
Mam ਬਹੁਤ ਜ਼ਿਆਦਾ ਮਹਾਨ ਉਹ ਤੁਸੀਂ। ਬਹੁਤ ਲੰਮਾ ਤੇ ਔਖ਼ਾ ਸਫ਼ਰ ਕੀਤਾ ਤੁਸੀਂ। God bless you always 🙏🙏 ਦੁਨੀਆ ਤੇ ਕਦੀ ਜਿੱਤੀ ਨੀ ਜਾ ਸਕਦੀ mam 🙄🙏🙏
ਬਹੁਤ੨ ਗਰਬਹੈ ਤੁਹਾਡੇਤੇ ਮੈਡਮ
ਸਲੂਟ ੨
Lots of love for you Auntie ji🙏🙏🙏🙏 Respect & really proud of you, such an inspiring lady 🙏🙏🙏🙏
Lots of praise & appreciation from Melbourne ♥️♥️
You are really great Manju verma ji
Salute mam...🙏.. proud of you mam.. emotional kar dia apne..
We proud of you,Res. Mam Manju Verma
Very Emotional talk
Hats off Mam
Thanks Rupinder Sandhu
so sad for your loss u r so strong bhanji. proud of you sister feels so sad for those parents who lose there young child . I know how they feel because I also losted my beloved son he was 23 years old that time in 2009 I had only one son now I survived with 2 doughters
ਬਹੁਤ ਵੱਧੀਆ ਭੈਣ ਜੀ👌🙏❤
I literally cry through out this episode , mam I am speechless. I salute you mam
🙏My grandmother got widow when my father had to born . My father was born after 3 months of my grandfathers death. My Father are 4 brothers. My grandmother was not dat lucky like Verma mam. None of inlaws of my grandmother supported her. Then her only brother took her n 4 sons to his place. All were given good education n commissioned Officers in Air force n Indian Army upto da rank of Colonel. My grandmother was not educated but yah she n her brother did their best to stud them up on their feets.
Very mice Dr
Sahib
Soooooooooo sweet Ma'am g.
Proud of u g 👍🏻👍🏻👍🏻👍🏻👍🏻👍🏻👍🏻👍🏻
I proud of you madam , my story is same as u
ਬਹੁਤ ਮਾਣ ਹੈ ਮੈਡਮ ਤੁਹਾਡੇ ਤੇ
Brave lady or as brave mother in my eyes
Bhut hi parbhabshali ji
Iron lady...strong....jeme ehna ne Sidda jeha zindge da birtaant kar ditta ..apne pindee te handuna bhot aukha hai bhot 🙏🙏
Respect .salute u mam
so proud of u Manjoo maam🥰🥰
ਦੋਨੋ ਰੂਹਾਂ ਬਹੁਤ ਪਰਭਾਵਸ਼ਾਲੀ ਹਨ, ਸਲਾਮ
tuhade honsle nu ,tuhadi soch nu slaam 👍👍
Yes madam it’s true
Waooo, ਮਜ਼ਬੂਤ ਅਤੇ ਬਹੁਤ ਪ੍ਰੇਰਣਾਦਾਇਕ ਕਹਾਣੀ ਮੈਡਮ ਜੀ, ਸ਼ੇਅਰ ਕਰਨ ਲਈ ਧੰਨਵਾਦ
Salute mam ❤❤❤❤❤
ਮੈਰੀ।ਵੀ।ਦੂਖਾ।ਭਰੀ।ਜ਼ਿੰਦਗੀ।ਰਹੀ।ਹੈ।ਸਲਾਮ।ਹੈ।ਭੈਣ।ਜੀ।ਤੁਹਾਨੂੰ
Simple Living and High Thinking
Ihh lok kade v madam tuhade naal nahi rall sakde..so uhna noo yaad v na karo
ਬੇਮਿਸਾਲ ਸ਼ਖ਼ਸੀਅਤ
ਸਲਾਮ ਹੈ ਆਪ ਦੇ ਹੌਸਲੇ ਤੇ ਮਿਹਨਤ ਨੂੰ ਮੈਡਮ ਜੀ
Mam ji we are proud of you
I salute you mam
So proud of you
I am proud of dr. Sahib
Very good job 👍🙏
Tuhade hard work nu salute a mam but tuhade in-laws nu bachea de arthik help app e karni chade se chlo rabb sab nu hemat bakhse ji 🙏🏼🙏🏼
ਬਹੁਤ ਵਧੀਆ
ਮੰਜੂ ਮੈਮ ਤੁਸੀਂ ਆਪਣੀ ਜਿੰਦਗੀ ਦੇ ਹਰ ਪਲ ਵਿਚ ਆਪਣੇ ਪਤੀ ਨੂੰ ਜਿੰਦਾ ਰੱਖ਼ਿਆ । ਤੁਸੀਂ ਲੋਕਾਂ ਦੀ ਸੋਚ ਨੂੰ ਵਾ ਖੁਭੀ ਬਿਆਨ ਕੀਤਾ। ਬੱਚਿਆਂ ਨੂੰ ਪੈਰਾਂ ਸਿਰ ਕੀਤਾ । ਤੁਸੀਂ great lady ho .
Great personality
ਮੈਨੂੰ ਕਿਸੇ ਦੇ ਸਾਹਮਣੇ ਵਿਚਾਰੀ ਬਣਨਾ ਪਸੰਦ ਨਹੀ
ਭੈਣ ਜੀ ਮੈ ਵੀ ਵਿਚਾਰੀ ਬਣਨਾ ਪਸੰਦ ਨਹੀ ਕਰਦੀ
ਜੋ ਲੋਕਾ ਨੂੰ ਪਸੰਦ ਨਹੀ ਹੁੰਦਾ
ਸੁਣਕੇ ਲਗਿਆ ਕਹਾਣੀ ਮੇਰੀ ਹੈ ਹਰ ਗਲ ਰਲ ਗੲਈ
She's really great women and I am salute her and I remember my same story.
ਕਿੰਨੀਆਂ ਔਰਤਾਂ ਦੀ ਕਹਾਣੀ ਬਿਆਨ ਕਰ ਦਿੱਤੀ , ਮੰਜੂ ਵਰਮਾ ਜੀ ਨੇ ਸੱਚਮੁਚ ਮੈਨੂੰ ਵੀ ਵਿਚਾਰੀ ਬਣਨਾ ਪਸੰਦ ਨਹੀਂ ਅਤੇ ਵਿਚਾਰੇ ਬਣਨਾ ਵੀ ਨਹੀਂ ਚਾਹੀਦਾ ਕਿਉਂਕਿ ਵਿਚਾਰੇ ਬਣਨ ਨਾਲ ਬਹੁਤ ਸਾਰੇ ਬਘਿਆੜ ਬਘਿਆੜੀਆਂ ਝਪਟਾ ਮਾਰਨ ਲਈ ਤਿਆਰ ਬੈਠੇ ਹੁੰਦੇ ਹਨ
ਬਹੁਤ ਵਧੀਆ ਲੱਗਾ ਮੈਡਮ ਨੂੰ ਮਿਲ ਕੇ।ਬਹੁਤ ਧੰਨਵਾਦ ਭੈਣ ਰੁਪਿੰਦਰ
Waheguru ji
God bless you with health weath and happiness. But I can understand Sir dii jagah hamesha khalii rahi teh ehe naa puri hon wali khatt siii.
Tusi bohat strong onhh ma'am.
Really proud of mam every one should learn from you 🙏
ਬਹੁਤ ਖੂਬ ਮੈਡਮ ਜੀ ਤੁਸੀਂ ਕਿਸ ਤਰ੍ਹਾਂ ਹਿੰਮਤ ਨਾਲ਼ ਦੁੱਖਾਂ ਨੂੰ ਹੰਢਾ ਕੇ ਜ਼ਿੰਦਗੀ ਨੂੰ ਸਫਲਤਾ ਨਾਲ ਨਿਭਾਇਆ ਸਲਾਮ ਹੈ ਤੁਹਾਨੂੰ ਸਮਾਜ ਦਾ ਨਜ਼ਰੀਆ ਹੁਣ ਵੀ ਪਹਿਲਾਂ ਜਿਹਾ ਹੀ ਹੈ ਬਸ ਜ਼ਰੂਰਤ ਹੈ ਜ਼ਿੰਦਗੀ ਨਾਲ਼ ਤੁਹਾਡੀ ਤਰ੍ਹਾਂ ਹਿੰਮਤ ਨਾਲ਼ ਲੜਨ ਦੀ ਸਫਲਤਾ ਸੰਘਰਸ਼ ਪਿੱਛੇ ਲੁਕੀ ਹੁੰਦੀ ਹੈ।
Hats off...maa'm...tuhade hoslen nu....
..
Solute mam aap ko 🙏🙏
a Perfect Personality
Thank you Rupinder Bhain G ene vadia personalities nal Milan lyi🙏
Bache bap de piar ton vanje reh gye
Bahut dukh Lagda. MA de sangarsh nu salam
We proud of you madam ji
Bahut khoob and true statement: log husde nu vekh nahin sakde; ronde da saath nahin dindey. What a beautiful lady - inside and out!!!
Bahut hi wadhiya gallbaat
Bahut hi sikhan nu miliya ji tuhade kolo parmatma tuhanu sada tandrust rakhe
Bahut dukh dekhiya tussin zindgi vich😭😭
Mam manju ji tuhadi soch nu salam waheguru chadhicla bakhse
Manju Verma, love you madam for your struggle and hard work. Thanks for sharing your life story
Very good mam ji khush riha karo my life same story he
Really great Mam 🙏🙏
Hats off to manju madam,. Regards
B social .... is the one of my favourite UA-cam channel .. thanks the team for good video's
ਭੈਣ ਜੀ ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਉਂਦੀ ਹ ਹਾਂ ਬਹੁਤ ਵਧੀਆ ਗੱਲ ਹੈ ਜੀ
ਭੈਣ ਜੀ ਤੁਹਾਡੇ ਬੱਚੇ ਵੀ ਲਾਇਕ ਨਿਕਲੇ ਇਹ ਵੀ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਪਿਓ ਦਾ ਸਾਇਆ ਸਿਰ ਤੇ ਨਾ ਹੋਵੇ ਤਾਂ ਬੱਚੇ ਵੀ ਵਿਗੜ ਜਾਂਦੇ ਹਨ
You are great.Dr Manju
God bless you
Very inspirational
Salute to her
Inspiring story. Nice effort on the part of b social. Keep the flag flying .
proud of you mam🙏👍
Nice proud Mam🙏🙏