Bhra mai tuhadi dukan te aya si ene dhakke kha k othe ja k puchya gandhi ji kithe ne kise ne kuch jwab ni ditta hun awe i video pa k sache bnn de ne bakwas dukan te aye nu ta chjj nal bulande ni hun video pa pa k drama kri jande ne. Menu gye nu koi nyae ni ditta ehna ne
ਆਨਲਾਈਨ ਮੈਂ ਬਹੁਤ ਪਾਈਂ ਇਹ ਮੋਬਾਈਲ ਫੋਨ ਹੀ ਨਹੀਂ ਚੂਕਦੇ ਹੂਣ ਤਾਂ ਉਹ ਨੰਬਰ ਹੀ ਬੰਦ ਆ ਰਿਹਾ ਮੈਨੂੰ ਇਹ ਫਰੋੜ ਲਗਦਾ
ਫਰੋਡ ਬਾਈ ਇਕਦਮ ਫਰੋਡ ਮੇਰਾ 500 ਗਿਆ ਕੋਈ ਵੀ ਯਕੀਨ ਨਾ ਕਰੇ ਇਹਨਾਂ ਤੇ ਫਰੋਡ ਬਿਲਕੁਲ ਹੀ ਫਰੋਡ ਹ ਇਹ ਮੈਂ ਬਾਰ ਬਾਰ ਕਹਿੰਦੀ ਆ ਬਿਲਕੁਲ ਫਰੋਡ ਅਸੀਂ ਆਨਲਾਈਨ ਲੋਟਰੀ 500 ਰਪ ਦੇ ਕੇ ਮਤਲਬ ਟਿਕਟ ਲਿਆ ਸੀ ਬਾਅਦ ਚ ਜਦੋਂ ਟਿਕਟ ਲੈਣ ਗਏ ਅਸੀਂ ਉਥੇ ਪਹੁੰਚੇ ਤੇ ਉਥੇ ਕਹਿੰਦੇ ਤੁਹਾਡੇ ਨਾਲ ਮਤਲਬ ਕਿ ਉਹ ਭਾਈ ਗੱਲ ਹੀ ਨਹੀਂ ਸੀ ਕਰ ਰਿਹਾ ਸਾਡੇ ਨਾਲ ਜੋ ਵੀ ਇਹਦੇ ਤੇ ਫੋਨ ਨੰਬਰ ਦਿੱਤਾ ਹੋਇਆ ਉਹ ਬਿਲਕੁਲ ਹੀ ਫਰੋਡ ਆ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਤੇ ਕੋਈ ਵੀ ਯਕੀਨ ਨਾ ਕਰੋ
Waheguru ji chardi kla vich rakhan waheguru ji 🙏🙏🌷
ਆਪਣੇ ਹੀ ਬੰਦਿਆਂ ਦੀਆਂ ਲਾਟਰੀ ਕੱਢਦੇ ਹਨ t t ਜਿਲੇ ਵਿੱਚ ਕਦੇ ਇਨਾਮ ਨਹੀ ਨਿਕਲਿਆ ਆਪਣੇ ਪੈਸੇ ਖ਼ਰਾਬ ਨਾ ਕਰੋ ਆਪਣੇ ਲੋਕਾਂ ਦੇ ਹੀ ਇਨਾਮ ਕੱਢਦੇ ਹਨ
Waheguru ji
ਮੈਂ 500*500ਬਹੁਤ ਲਾਟਰੀਆ ਪਾਈਆ ਪਰ ਅੱਜ ਤੱਕ ਲਾਟਰੀ ਨਹੀਂ ਨਿਕਲੀ ਮੇਰੀ ਉਮਰ 60ਸਾਲ ਹੈ ਏ ਗਾਂਦੀ ਝੂਠ ਬੋਲ ਰਿਹਾ ਹੈ
Me v Bahut Payan yaar kde 1 r V ni Aya
Waheru, ji🙏❤🙏❤🙏
🙏🙏
Sahi kiha ji m b ahut tikta laiea ji mari koi lottry nhi nikli tohade to lai jaiey tiktt kdo aiey sir
Bhaji ki on line ticket v mangva sakda han
❤❤
6 rp di latri Sade shahr 150 di dinde a Puri copy hundi a1 ticket ni dinde
Paji online ticket mil sakdi
Online kaise magwa
Online ticket milega Ki nahin uski video banaa dijiye
Address kita ji
Veer ji patiala vicho kadi v inam nahi niklya 5 years to paa rhe ha tuhade kol lottery ❤☺️
Ki online tict mangwa skde han ji
ਰਿਪਲਾਈ ਵੀ ਦਿਆ ਕਰੋ ਖਬਰ ਲੌਣ ਵਾਲਿਓ
Diwali Bumper 2024, I Am Lottery Winner 2024 In Jesus Christ Mighty Name Amen
Online mil jugi ticket
ਐਡਰੈਸ ਫੋਨ ਨੰ ਵੀ ਦਸ ਦਿਓ ਜੀ....
0:48 ਤੇ ਦੇਖ
Purani video payi jande ...2022 di 😂
❤❤❤❤❤❤❤🌹🌹🌹🌹🌹🌹🌷🌷🌷🌷🌷
Parsal kar sakta ja sir ji
Adress ?
0:48 ਤੇ ਫੋਨ ਨੰਬਰ ਐਡਰੈਸ ਦੇਖੋ
Number send krad oo ji
Mainu 2Years Hoga Kuj Nahi
2 sal purani video kyu chala rhe o
Subash c
Hello
Fazilka bahut Payan koi ni nikali tuhada n. De do online paoni
Gandhi Lottery da no. Share
Ok ji bhej do phir
Frod ne paterkar bi pese leke bol rhi h
Tusi yaar kehda chakra wich paya ha loka nu sardar ho kay jooha kalihea janda tu yar
Gandhi ji tuhade name te Raju raj ne fraud waji kite
Fraud
A banda menu kde ni mileya gye nu ptaa ni kithe gayab hunda hun jdo video krni hai sb to mohre khdaa sb rall mil k fudd banade ne
Bhra mai tuhadi dukan te aya si ene dhakke kha k othe ja k puchya gandhi ji kithe ne kise ne kuch jwab ni ditta hun awe i video pa k sache bnn de ne bakwas dukan te aye nu ta chjj nal bulande ni hun video pa pa k drama kri jande ne. Menu gye nu koi nyae ni ditta ehna ne