ਧੀ ਦੇ ਵਿਆਹ ਤੋਂ ਪਹਿਲਾਂ ਗਰੀਬ ਨੇ ਪਾਈ ਲਾਟਰੀ ਜਾਗੀ ਕਿਸਮਤ , ਦੋ ਦਿਨ ‘ਚ ਬਣਿਆ ਕਰੋੜਪਤੀ

Поділитися
Вставка
  • Опубліковано 7 лют 2025
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel
    lottary , 1.20 crore , lottary bumber , labour lottary ,

КОМЕНТАРІ • 350

  • @manimangat5533
    @manimangat5533 2 роки тому +172

    ਤਾਂਹੀ ਸਿਆਣੇ ਕਹਿੰਦੇ ਹੁੰਦੇ ਨੇ “ਦੇਣ ਆਲਾ ਜੱਦ ਵੀ ਦਿੰਦਾ ਦਿੰਦਾ ਛੱਪੜ ਫਾੜਕੇ” 🙏🏻 ਮੁਬਾਰਕਾਂ ਇਸ ਪਰ੍ਰਿਵਾਰ ਨੂੰ 🙏🏻

    • @surindersingh757
      @surindersingh757 4 місяці тому +2

      ਕੱਖੋਂ ਲੱਖ ਕਰੇ ਮੇਰਾ ਗੋਬਿੰਦ ਵਾਹਿਗੁਰੂ ਜੀ

  • @gagandeepkaur9942
    @gagandeepkaur9942 2 роки тому +50

    ਲਾਲੀ ਸਿੰਘ ਜੀ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਕਰੋੜਪਤੀ ਬਣ ਗਏ ਜੋ ਤੁਸੀਂ ਸਾਈਕਲ ਨੂੰ ਬੋਲ ਹੋ ਕਿ ਤੁਹਾਨੂੰ ਇਸਨੇ ਕਰੋੜਪਤੀ ਬਣਾਇਆ ਤੁਹਾਡੀ ਸੋਚ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ।।

    • @preet7740
      @preet7740 2 роки тому +1

      Xx

    • @IS_THAT_GAMING
      @IS_THAT_GAMING 2 роки тому +1

      Sahi keha veer ji bande nu apna ateet nahi bhulana chahida.

  • @harmeetkharoud8994
    @harmeetkharoud8994 2 роки тому +10

    ਬਹੁਤ ਵਧੀਆ ਸੌਚ ਆ ਵੀਰ ਦੀ ਸਿਧੀਆਂ ਨੀਤਾ ਨੂੰ ਸਭ ਕੁਝ ਦਿੰਦੇ ਨੇ ਪਰਮਾਤਮਾ ਜੀ ਮਾਲਕ ਸਭ ਨੂੰ ਦੇਵੇ ਕੋਈ ਵੀ ਰੋਟੀ ਤੋਂ ਬਿਨਾਂ ਭੁੱਖਾਂ ਨਾ ਰਹੇ

  • @rangretesingh3086
    @rangretesingh3086 2 роки тому +5

    ਬੁਹਤ ਬੁਹਤ ਵਧਾਇਆ ਜੀ, ਏਸ ਬੰਦੇ ਦੇ ਕੋਈ ਚੰਗੇ ਕਰਮ ਆ,,,ਜਿਹੜਾ ਵਾਹਿਗੁਰੂ ਨੇ ਰੱਜ ਕੇ ਰਜਾ ਦਿੱਤਾ,,,, ਵਾਹਿਗੁਰੂ ਤੇਰੀਆ ਤੂੰ ਹੀ ਜਾਣਦਾ,,,,

  • @msr2692
    @msr2692 2 роки тому +37

    ਪ੍ਰਮਾਤਮਾ ਕੱਖ ਤੋਂ ਲੱਖਾਂ ਵਿੱਚ ਪ੍ਰਮਾਤਮਾ ਦੀ ਇਸ ਤਰ੍ਹਾਂ ਕਿਰਪਾ ਹੁੰਦੀਂ ਹੈ ਪ੍ਰਮਾਤਮਾ ਦਾ ਨਾਮ ਜੱਪਇਆ ਕਰੋ ਪ੍ਰਮਾਤਮਾ ਨੂੰ ਯਾਦ ਰੱਖਿਆ ਕਰੋ 🙏🙏🙏🙏🙏

  • @arpankamboj1483
    @arpankamboj1483 2 роки тому +14

    ਬਹੁਤ ਵਧੀਆ ਹੋਇਆ ਲਾਲੀ। । ਦਿਹਾੜੀ ਨਹੀ। ਦਸਾ ਨੂੰਹਾਂ। ਦੀ। ਕਿਰਤ। ਕਰਦਾਹੈ। ਇਹ ਸਭ ੳੁਸ ਦਾ। ਫਲ ਹੈ

  • @wanderingvarun2981
    @wanderingvarun2981 2 роки тому +6

    ਜੇ ਮਿਲ ਗਏ ਤਾਂ ਰੌਲਾ ਨਹੀਂ ਪਾਈਦਾ, ਦੁਨੀਆ ਬੌਹੋਤ ਖਰਾਬ ਏ, ਬਾਕੀ ਰੱਬ ਸੁੱਖ ਰੱਖੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ

  • @ManjeetKaur-dz4us
    @ManjeetKaur-dz4us 2 роки тому +11

    ਦਰਵੇਸ਼ ਲਾਲੀ ਵੀਰ ਤੇ ਵਾਹਿਗਰੂ ਨੇ ਮਿਹਰਾਂ ਦੀ
    ਵਰਖਾ ਕੀਤੀ।
    ਮੁਬਾਰਕਾਂ ਵੀਰੇ।🙏🙏🙏🙏🙏

  • @ranjeetsinghsandhu8635
    @ranjeetsinghsandhu8635 2 роки тому +11

    ਮਨ ਸਾਫ ਹੋਣਾ ਚਾਹੀਦਾ ਸਹੀ ਗੱਲ 👌🏻👌🏻👍👍👍👍👍🌹🌹🌹🌹🌹🌹🎈🎈✌️✌️✌️✌️✌️

  • @sukhiduggankaur384
    @sukhiduggankaur384 2 роки тому +45

    ਚਲੋ ਵਧੀਆ ਗੱਲ ਹੈ, ਰੱਬ ਨੇ ਸੁਣ ਲਈ ਨਿਆਣੇ ਆ ਦਾ ਕੁਝ ਬਣ ਜਾਊ ਸ਼ੁਕਰ ਆ ਵਿਚਾਰੇ ਨੇ ਬਹੁਤ ਦੁੱਖ ਕੱਟਿਆ ਹੋਇਆ, ਹੰਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ, ਪੈਸਾ ਆਉਂਦਾ ਜਾਂਦਾ ਰਹਿੰਦਾ

  • @haherphotography4647
    @haherphotography4647 2 роки тому +17

    ਕੋਟਿ-ਕੋਟਿ ਧੰਨਵਾਦ, ਅਕਾਲ ਪੁਰਖ ਜੀ

  • @nareshrani4869
    @nareshrani4869 2 роки тому +13

    bhut vadiya soch a uncle ji di sach kiha uncle ji ne ki apne marre din bande nu kde ni bhulne chahide 🙏🙏 rab ji sab te mehr kreo 🙏😊❤️

  • @sukhmaansaab1963
    @sukhmaansaab1963 2 роки тому +64

    ਵਾਹਿਗੁਰੂ ਜੀ ਘਰ ਦੇਰ ਅਾ ਪਰ ਆਂਦੇਰ ਨਹੀਂ , waheguru mehar kri privar te

  • @jpstudioscreenstatus2996
    @jpstudioscreenstatus2996 2 роки тому +5

    ਲੱਖ ਖੁਸ਼ੀਆ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ

  • @dkrana4172
    @dkrana4172 2 роки тому +3

    ਮੁਬਾਰਕਾਂ ਇਸ ਵੀਰ ਨੂੰ

  • @sarbjeetsinghkotkapuracity7206
    @sarbjeetsinghkotkapuracity7206 2 роки тому +5

    ਪੱਤਰਕਾਰ ਸਾਹਬ ਜੀ ਜੇਕਰ ਵਾਹਿਗੁਰੂ ਜੀ ਨੇ ਬਾਈ ਜੀ ਦੀ ਕਿਸਮਤ ਫੇਰੀ ਤਾਂ ਪੱਤਰਕਾਰ ਸਾਹਬ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਮੈਨੂੰ ਤਾਂ ਇੱਜ ਲਗਦਾ ਹੈ ਤੁਹਾਡੇ ਜੈਲਸੀ ਜੇਕਰ ਵਾਹਿਗੁਰੂ ਜੀ ਨੇ ਦਿਨ ਫੇਰ ਤੇ

  • @surindersingh757
    @surindersingh757 4 місяці тому

    ਵੀਰ ਜੀ ਦੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @silandersingh4157
    @silandersingh4157 2 роки тому +6

    ਚੰਗੇ ਕਰਮਾ ਦੀ ਗੱਲ ਆ ਵਾਈ ਵਾਹਿਗੁਰੂ ਮੇਹਰ ਕਰੇ🙏🙏

  • @kaurasingh7750
    @kaurasingh7750 2 роки тому +3

    ਵੀਰ ਜੀ ਨੂੰ ਮੁਬਾਰਕਾਂ .ਅਕਾਲ ਪੂਰਖ ਤਰੱਕੀ ਬਖਸੇ .

  • @ManpreetSingh-vj8md
    @ManpreetSingh-vj8md 2 роки тому +3

    ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @darshanmehra693
    @darshanmehra693 2 роки тому +11

    ਵਧਾਈਆਂ ਵਾਲੀ ਵੀਰ 🙏🏻🙏🏻

  • @manimangat5533
    @manimangat5533 2 роки тому +44

    ਬਹੁਤ ਵਧੀਆ ਹੋਇਆ ਗਰੀਬ ਦੀ ਸੁਣੀ ਰੱਬ ਨੇ ।। ਪਰ ਆਹ ਪੱਤਰਕਾਰ ਦੇ ਸਵਾਲ ਦੇਖਲੋ ਕਿਹੋ ਜਿਹੇ ਨੇ ।। ਯਾਰ ਮੈਂ ਅੱਗੇ ਦੇਖਿਆ ਵਧੀਆ ਰਿਪੋਰਟਿੰਗ ਕਰਦਾ ਤੂੰ ਪਰ ਆਹ ਕਿਹੋ ਜਿਹੀ ਰ੍ਰਿਪੋਟਿੰਗ ਸੀ ਤੇਰੀ ??

    • @maninderkumar2354
      @maninderkumar2354 2 роки тому +2

      Buhot he root paterkari kite ja koi.amer hunda fir a c ne gal hor Tara krne c

  • @manisingh4163
    @manisingh4163 2 роки тому +36

    ਲਾਲੀ ਦੀ ਆਵਾਜ਼ ਹੀ, ਕੰਵਰ ਗਰੇਵਾਲ ਵਰਗੀ ਐ!

  • @daljitkaur5824
    @daljitkaur5824 2 роки тому +6

    ਬਹੁਤ ਬਹੁਤ ਵਧਾਈਆ - ਵੀਰ ਜੀ🙏🙏

  • @Jk-zf8yx
    @Jk-zf8yx 2 роки тому +3

    ਨਿਮਰਤਾ ਬਾਈ ਤੋਂ ਸਿੱਖੋ ,,,,,ਕਿਆ ਬਾਤ ਐ 👍🌹

  • @satnamsingh8846
    @satnamsingh8846 2 роки тому +20

    ਬਹੁਤ ਧੀਆਂ ਹੋਇਆ

    • @ramsharan4473
      @ramsharan4473 2 роки тому +3

      ਬਹੁਤ ਵਧੀਆ ਹੋਇਆ

  • @KulwinderKaur-sc6dk
    @KulwinderKaur-sc6dk 2 роки тому +4

    Jai Laxmi Mata Maiya jii kii 🌹🌹 is maiyaa jii sabh noo tare os line sada v hove ,🙏🏼🙏🏼🙏🏼🙏🏼🙏🏼🌹🌹🌹🌹rab ghr der ner ni jii

  • @ishyrixsharry8879
    @ishyrixsharry8879 2 роки тому +3

    God bless you lali Singh ji TUC Deserve krde sb 👍

  • @agyapalbajwa3154
    @agyapalbajwa3154 2 роки тому +26

    ਵਾਹਿਗੁਰੂ ਜੀ ਮੇਹਰ ਰਖਿਉ

  • @Sukhvinder395
    @Sukhvinder395 2 роки тому +9

    ਬਹੁਤ ਬਹੁਤ ਮੁਬਾਰਕਾਂ ਹੋਣ ਜੀ🙏

  • @VickySingh-lc4hw
    @VickySingh-lc4hw 2 роки тому +1

    Boht boht mubarka uncle ji
    Waheguru ji hor mehr krn tuhade te tuhadi soch boht vdiaa 🙏🙏

  • @SukhwinderSingh-r1l1c
    @SukhwinderSingh-r1l1c Місяць тому

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਬਾਈ ਨੂੰ

  • @vikramvikram9874
    @vikramvikram9874 2 роки тому +6

    ਵਾਹਿਗੁਰੂ ਮੇਹਰ ਕਰੇ ਜੀ 22 ਤੇ

  • @kashmirkaur5276
    @kashmirkaur5276 2 роки тому +1

    ਵਧੀਆ ਲਾਲੀ ਜੀ ਬਹੁਤ ਬਹੁਤ ਵਧਾਈਆ ਹੋਣ ਪ੍ਰਮਾਤਮਾ ਦੀ ਕ੍ਰਿਪਾ ਹੋ ਗਈ

  • @SurjitSingh-lp3cu
    @SurjitSingh-lp3cu 2 роки тому

    ਵਾਹਿਗੁਰੂ ਜੀ ਸੱਭ ਨੂੰ ਦੇਈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ
    ਦ ਦਾਤਾ ਏਕ ਹੈ ਸਭ ਕੋ ਦੇਵਣਹਾਰ

  • @ranjeetsinghsandhu8635
    @ranjeetsinghsandhu8635 2 роки тому +6

    ਵਧਾਈਆਂ ਜੀ

  • @baljeetsidhu3550
    @baljeetsidhu3550 2 роки тому +17

    Dhan Dhan Sri Guru Nanak Dev Ji Mehar Karn Sri Waheguru Ji

  • @SukhpreetSingh-jb5gt
    @SukhpreetSingh-jb5gt 2 роки тому

    ਬਹੁਤ ਵਦੀਆਂ ਹੋਇਆ ਬਾਈ ਜੀ, ਕੌਂਗਰੇਸੁਲੇਸ਼ਨ all ਫੈਮਲੀ

  • @Roop1948
    @Roop1948 2 роки тому +2

    ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ

  • @ManpreetSingh-vj8md
    @ManpreetSingh-vj8md 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balvirpherurain5301
    @balvirpherurain5301 2 роки тому +3

    ਵਾਹਿਗੁਰੂ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @BaldevSingh-dz8cf
    @BaldevSingh-dz8cf 2 роки тому +3

    ਬਹੁਤ ਵਧੀਆ ਜੀ

  • @happybhutta8230
    @happybhutta8230 2 роки тому +1

    Aa rab ne bahut hi changhaa kitaa rab tere sukher hai

  • @forevermusic9983
    @forevermusic9983 2 роки тому +1

    Waheguru. G is veer. Nu. Lambi. Umar. Deo. Bhout. Bhout. Mubarak. Veer. G. Nu

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਭਰਾਵਾਂ ਇਸ ਦੇ ਮਨ ਵਿੱਚ ਆਇਆ ਜੇ ਮੈਂ ਲਾਟਰੀ ਪਾਵਾਂ ਫੇਰ ਹੀ ਪੱਤਰਕਾਰ ਸਾਹਬ ਦੀ ਰੋਟੀ ਰੋਜ਼ੀ ਚਲਨੀ

  • @gouravbasra9446
    @gouravbasra9446 2 роки тому +1

    Waheguru ਨੇ ਸੁਣ ਲਈ 🙏🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਗਿੱਦੜ ਸਿੰਗੀ ਵਾਲੀ ਕੇਹੜੀ ਗੱਲ ਵਾਹਿਗੁਰੂ ਕਿਰਪਾ ਹੋਈ ਤਾਂ ਬਾਈ ਦੀ ਕਿਸਮਤ ਬਦਲ ਗਈ ਪਰ ਜਲਨ ਬਹੁਤ ਹੋਈ ਆਸੇ ਪਾਸੇ ਖੜੇ ਨੂੰ

  • @mandarsingh5363
    @mandarsingh5363 2 роки тому +1

    ਵਧਾਈਆਂ ਲਾਲੀ ਨੂੰ

  • @kaurpreetvirk839
    @kaurpreetvirk839 2 роки тому +4

    Congrats nd god bless u🙏😊

  • @kidschannel436
    @kidschannel436 2 роки тому +5

    ਵਾਹਿਗੁਰੂ ਦਾ ਸ਼ੁਕਰਾਨਾ ਜੀ 🙏

  • @jashandeep6452
    @jashandeep6452 17 днів тому

    Bahut changa prewar hai ani nimrata waheguru ji aise loga dee suno ji parmatma

  • @lakhvirsingh2451
    @lakhvirsingh2451 2 роки тому +1

    ਹੁਣ ਬੈਂਕ ਵਾਲੇ ,ਸਰਕਾਰ ਦੇ ਲੀਡਰ ਤੇ ਰਿਸਤੇਦਾਰ ਵੀ ਆਉਣ ਗੇ ।ਮੇ ਤੇਰਾ ਭਰਾ ,ਮੈ ਤੇਰਾ ਚਾਚਾ

  • @kuldeepsinghlotey4829
    @kuldeepsinghlotey4829 2 роки тому +11

    Waheguru Chardi Kala Ch Rakhey veer nu ♥

  • @humanityplus5935
    @humanityplus5935 2 роки тому +3

    Bahut Bahut Mubarkan waheguru mehar kare

  • @lakhamola5313
    @lakhamola5313 2 роки тому +1

    Malak sab jan da sahyad os dhi dian duwan waheguru ne manjoor kitian mera ik jbab jroor sun lio jithe v beti vieai jave o v ik soojban insaan hove keyi bar piesa da lalch vich dhian dukhi ho jandia waheguru mehr kre

  • @RampalSingh-jo9qh
    @RampalSingh-jo9qh 2 роки тому +70

    ਵਦੀਆ ਹੋਇਆ ਜੀ

  • @navdeepkaursandhu727
    @navdeepkaursandhu727 2 роки тому +9

    Rab the Rang niyare ne veerji.Rab tohanu chardi kala vich rakhe

  • @Jk-zf8yx
    @Jk-zf8yx 2 роки тому +6

    ਮੁਬਾਰਕਾਂ ਜੀ 🙏

  • @gagandeepbajwa1623
    @gagandeepbajwa1623 2 роки тому +2

    ਬਾਬਾ ਜੀ ਦੀ ਮੇਹਰਾ ਜੀ 🙏❤️🙏

  • @SukhdevSingh-je2md
    @SukhdevSingh-je2md 2 роки тому +5

    ਇਸ ਜਮਾਨੇ ਵਿਚ ਕਰੋੜ ਰੁਪੈ ਕੋਈ ਜਿਆਦੇ ਨਹੀ ਜੇ ਖਰਚਨ ਲੱਗੀਆ ਤਾ ਇਕ ਗੱਡੀ ਵੀ ਨਹੀ ਆਉਦੀ

    • @kaurasingh7750
      @kaurasingh7750 2 роки тому +1

      ਤੇਰੀ ਸੋਚ ਤੇਰੇ ਨਾਲ ਵੀਰ ਜੀ .

  • @renubala7395
    @renubala7395 2 роки тому +8

    Sukr aa baba ju tuda jo kirpa kiti tuci ena te

  • @bindersingh1452
    @bindersingh1452 2 роки тому

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @balwinderkaurrani3962
    @balwinderkaurrani3962 2 роки тому +4

    Sache patsha ji sabb nu khushia den

  • @gurmeetbenipal6968
    @gurmeetbenipal6968 2 роки тому +1

    Verry Good 🌷🌷👏👏

  • @ramindrdhillo3396
    @ramindrdhillo3396 2 роки тому +8

    Waheguru ji 🙏🙏🙏🙏🙏🙏

  • @BagaSingh-r1k
    @BagaSingh-r1k 2 місяці тому

    ਵਾਹਿਗੁਰੂ ਜੀ ਮੇਹਰ ਕਰੋ

  • @RimpyThind-ed3mi
    @RimpyThind-ed3mi 4 місяці тому

    ਗਲਾ ਜਮਾ ਸੱਚ or ਸਾਫ ਸੁਥਰੀਆਂ❤

  • @xax6_9
    @xax6_9 2 роки тому +2

    Rab jdo dinda shat pad ke dinda ♥️♥️♥️♥️

  • @bholasinghmann9579
    @bholasinghmann9579 2 роки тому

    Bahot bahot mubarka congr
    Atulation Thank you God

  • @surjitsinghrooprai5170
    @surjitsinghrooprai5170 2 роки тому +2

    Bhut bhut vaddaia bai nu te dhee rani nu jiss da vihaa aa

  • @jellysaab8878
    @jellysaab8878 2 роки тому +9

    Satnam Shri waheguru ji mehar karni sab te baba ji 🙏

  • @charanpreetsinghdeol8231
    @charanpreetsinghdeol8231 2 роки тому +11

    Wahiguru ji y nu khush rakhan

  • @lakshmi4662
    @lakshmi4662 2 роки тому +1

    Sachi rooh....waheguru ji

  • @baljitsangar3732
    @baljitsangar3732 2 роки тому +4

    Ehnu khandy ny kismat 🥰waheguru ji mehar karan

  • @simranjit1599
    @simranjit1599 2 роки тому +1

    Ah ta bhut vdia hoya kise greeb di suni rab ne.

  • @kakkasandhu8299
    @kakkasandhu8299 2 роки тому +8

    Waheguru ji waheguru ji 🙏🏻

  • @sarjitsandhu8290
    @sarjitsandhu8290 2 роки тому +5

    Dhan dhan guru Ram dass ji de 🙏kirpa hoyi hai ji

  • @onkarsingh4469
    @onkarsingh4469 2 роки тому +5

    Bhut vadia hoia ji

  • @RamPal-np5hj
    @RamPal-np5hj 2 роки тому +5

    Good
    Bless
    You

  • @jagseersahota5295
    @jagseersahota5295 2 роки тому

    ਚੰਗਾ ਵਧੀਆ ਹੋਇਆ

  • @ladisingh6761
    @ladisingh6761 2 роки тому

    Bhut bhut vadayai g👏👏👏👏👏

  • @Hamara_gyan
    @Hamara_gyan Рік тому

    Good bnda 🙏🏻🙏🏻

  • @ManpreetSingh-fw8yx
    @ManpreetSingh-fw8yx 2 роки тому +6

    Waheguru jii 🙏🙏

  • @ishyrixsharry8879
    @ishyrixsharry8879 2 роки тому +1

    Lottery nikalna Deserve krde c good ji 👍 achi soch hai tuhadi

  • @brargur6900
    @brargur6900 2 роки тому +3

    Bahut vadia hoyea waheguru ji

  • @mandeepkaur8244
    @mandeepkaur8244 2 роки тому

    Vdia bahut vdia es varge nu hi milne chahide c

  • @jaggasingh4573
    @jaggasingh4573 2 роки тому +3

    Bot bdiya waheguru ne Mehar kiti a

  • @lovejevan586
    @lovejevan586 2 роки тому +1

    Bai ji rabb v sache dil wale di sunda

  • @mankiratshergill296
    @mankiratshergill296 2 роки тому

    Bhut bhut vadiya uncle ji

  • @officiaaviytgang1393
    @officiaaviytgang1393 2 роки тому +6

    MInu v waheguru ji te brosa ek din meri v groobi dekhe ga mera rab

  • @gurmailkaur9294
    @gurmailkaur9294 2 роки тому +4

    Very nice 👍🥰

  • @avtarchand380
    @avtarchand380 3 місяці тому

    Jai khwaja peer ji ki jai saiyan di ji 🙏🙏🙏🙏🙏

  • @InderjeetSingh-gu5ni
    @InderjeetSingh-gu5ni 2 роки тому +4

    ਸੁਕਰਾ ਧੰਨ ਧੰਨ ਬਾਬਾ ਨਾਨਕ ਜੀ ਦਾ

  • @godblessyou3901
    @godblessyou3901 2 роки тому +8

    Congratulations to all family

  • @anjukukreja775
    @anjukukreja775 2 роки тому +1

    Bohat Vadhayian ji 🥰😇

  • @soumyaranjannayak9421
    @soumyaranjannayak9421 2 роки тому

    Bhagban Aapko Our Aapki Pariwar Ko Bahat Khus Rakhe God Bless You

  • @gurpreetsinghkaler834
    @gurpreetsinghkaler834 2 роки тому

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ

  • @Sadapunjab2024
    @Sadapunjab2024 2 роки тому

    Bahut bahut vadaiya,, Waheguru Saab te mehar kare

  • @JasvirSingh-xc5fy
    @JasvirSingh-xc5fy 2 роки тому +5

    Waheguru kirpa kre ji congratulations

  • @Bharana-ct6ze
    @Bharana-ct6ze 2 роки тому +6

    Waheguru ji kripa bnai rkhna sab te ♥