Jdo main shote hundya naani de pind janda c ohdo savere savere kna ch eh awaaj paindi c...eh awaaj saaalo to lbh reha c aaj rab ne sun li eh awaj mill hi gyi..
Main dilo dasan.... Eh oh time c jado nafrat nahi c dila vich te inna pyar c izat c apna pann c te Is path nu sunke Jo sakoon milda c das ne sakda... Missing those days .... ❤🙏🙏🙏 Waheguru kirpa kare mere te
ਮੈਂ 25 ਸਾਲ ਪਿੱਛੇ ਮੁੜ ਬਚਪਨ ਵਿੱਚ ਚੱਲੀ ਜਾਂਦੀ ਹਾਂ ਇਹ ਗਾਣਾ ਇਹ ਗੁਰਬਾਣੀ ਸੁਣ ਕੇ ਮਨ ਨੂੰ ਬੜਾ ਸਕੂਨ ਆਉਂਦਾ ਹੈ
ਅੱਜ ਇਕ ਵਾਰੀ ਫੇਰ ਇਹ ਆਵਾਜ਼ ਸੁਣ ਕੇ ਬਚਪਨ ਯਾਦ ਆ ਗਿਆ
ਸਵੇਰ ਉਠਦੇ ਇਹੀ ਆਵਾਜ਼ ਕਨਾ ਵਿੱਚ ਪੈਂਦੀ ਸੀ , ਪੁਰਾਣਾ ਟਾਈਮ ਬਹੁਤ ਚੰਗਾ ਸੀ,, ਵਾਹਿਗੁਰੂ ਜੀ
ਅੱਜ ਤੋਂ 30 ਸਾਲ ਪਹਿਲਾਂ ਸਾਡੀ ਕਰੇਆਨੇ ਦੀ ਦੁਕਾਨ ਹੁੰਦੀ ਸੀ ਉਹ ਟਾਈਮ ਸਾਡੇ ਬਾਪੂ ਜੀ ਇਹ ਪਾਠ ਰੋਜ਼ ਸਵੇਰੇ 5 ਵਜੇ ਟੇਬਰਕਾਟ ਵਿਚ ਲਗਾਉਂਦੇ ਰਹੇ ਸਨ ਬਹੁਤ ਜਾਦ ਆਂਉਦੀ ਉਸ ਟਾਈਮ ਦੀ ❤
1975 ਦੇ ਲਗਭਗ ਮੂੰਹ ਹਨੇਰੇ ਗੁਰਦਵਾਰਾ ਸਾਹਿਬ ਤੋਂ ਇਹ ਅਵਾਜ ਸੁਣਦੀ ਹੁੰਦੀ ਸੀ l ਜੀਅ ਕਰਦਾ ਹੁੰਦਾ ਸੀ , ਸੁਣਦੇ ਰਹਿਏ l ਪਸੂ਼ ਪੰਛੀ ਵੀ ਝੂਮ ਉਠਦੇ ਸੀ l ਇੱਕ ਵੱਖਰੀ ਕਿਸਮ ਦੀ ਸਾ਼ਤੀ ਮਿਲਦੀ ਹੁੰਦੀ ਸੀ l ਅੱਜ ਤੱਕ ਸੁਣ ਰਹੇ ਹਾਂ l
ਸੱਚ ਹੈ
M v bhoot suni eh Rab vergi awaz Bachpan ch apny pind ch.
G mera father sab b dass Da hunda a,
Hnji shi keha, menu ms labhi eh video aj, shukar aa baba ji da, chote hunde asi eh awaz bahut sunde c🙏
Me 1988.90 ch suni a eh dhun
ਅੱਜ ਆਹ ਅਵਾਜ ਸੁਣ ਕੇ ਸਭ,,, ਬੱਚਪਨ ਯਾਦ ਆ ਗਿਆ ਓਹ੍ਹ ਸਕੂਲ ਟੈਮ ਨਾ ਉੱਠਣਾ ਤੇਹ ਅੱਖ ਖੁਲਣੀ ਤਾਂ ਕਨਾ ਵਿੱਚ ਬਾਬਾ ਜੀ ਦੀ ਅਵਾਜ ਪੈਣੀ।।।।। ❤❤ ਅੱਜ ਵੀ ਯਾਦ ਕਰਕੇ ਮਨ ਭਰ ਆਉਂਦਾ।।।। ਪਤਾ ਨਹੀਂ ਕਿਉਂ🙏🙏🙏🙏🙏🙏
ਇਹ ਭਾਈ ਦੀ ਆਵਾਜ਼ ਮੈਨੂੰ ਫੇਰ 30 ਸਾਲ ਪਿਛਾਂ ਲੈ ਗਈ... ਯਾਰ ਕਿਥੇ ਗਿਆ ਓਹ ਸਮਾਂ ਉਹ ਲੋਕ 😭🙏
Waheguru Ji 😭🙏
ਉਹ ਲੋਕ ਅਸੀਂ ਹੀ ਆ ਬਾਈ ਜੀ ਬੱਸ ਸਮਾਂ ਬਦਲ ਗਿਆ ਤੇ ਪੰਜਾਬ ਤੋ ਜੜਾ ਪੁੱਟ ਬੈਠੇ ਆ ਆਪਣੀਆਂ
ਸੱਚਮੁੱਚ ਹੀ ਬਹੁਤ ਪਿਆਰੀ ਆਵਾਜ਼ ਐ ਭਾਈ ਸਾਹਿਬ ਜੀ ਦੀ ।ਬਚਪਨ ਤੋਂ ਹੀ ਸੁਣਦੇ ਆਂ ਇਸ ਪ੍ਰੇਮ ਭਰੀ ਆਵਾਜ਼ ਵਿੱਚ ਸ੍ਰੀ ਜਪੁਜੀ ਸਾਹਿਬ ਜੀ ।ਧੰਨਵਾਦ।
ਸਵੇਰੇ ਉੱਠਦੇ ਸਾਰ ਇੱਕ ਪਾਸੇ ਸਕੂਲ ਜਾਣ ਨੂੰ ਤਿਆਰ ਹੋਣਾ ਤੇ ਦੂਜੇ ਪਾਸੇ ਦਾਦਾ ਜੀ ਦੇ ਕਮਰੇ ਵਿੱਚੋਂ ਇਹ ਮਿੱਠੀ ਆਵਾਜ਼ ਵਿੱਚ ਪਾਠ ਦੀ ਧੁਨ ਕੰਨਾਂ ਵਿੱਚ ਪੈਂਦੀ। ਸਹਿ ਸੁਭਾਅ ਹੀ ਸਾਰਾ ਪਾਠ ਕੰਠ ਹੋ ਗਿਆ ਸੀ ਤੇ ਪਤਾ ਵੀ ਨਹੀਂ ਲਗਦਾ ਸੀ।।ਅੱਜ ਦੁਬਾਰਾ ਸੁਣ ਕੇ ਜਿਵੇਂ ਸਾਰੀ ਰੀਲ ਇੱਕ ਫਿਲਮ ਵਾਂਗ ਅੱਖਾਂ ਅੱਗੋਂ ਘੁੰਮ ਗਈ।।। ਵਾਹਿਗੁਰੂ ਜੀ ਮੇਰੇ ਦਾਦਾ ਜੀ ਨੂੰ ਹਮੇਸ਼ਾ ਸਾਡੇ ਅੰਗ ਸੰਗ ਰੱਖਿਓ ਕਿਉਂ ਕਿ ਓਨਾ ਦੇ ਨਿੱਤਨੇਮ ਕਰਕੇ ਹੀ ਬਚਪਨ ਤੋਂ ਬਾਣੀ ਨਾਲ ਜੁੜ ਗਏ ਸੀ।
ਇਹ ਰੀਕੋਇਡਗ 1968ਦੀ ਹੈ ਵਾਹਿਗੁਰੂ ਜੀ ਇਹੋ ਜਿਹੀ ਆਵਾਜ਼ ਅਜ ਤਕ ਨਹੀਂ ਮਿਲੀ
ਵਾਹਿਗੁਰੂ ਜੀ । ਬਚੱਪਨ ਦੀ ਬਾਣੀ ਦਾ ਅਨੰਦ ਅੱਜ ਬਹੁਤ ਸਮੇ ਬਾਅਦ ਮਿਲਿਆ ॥ ਸੁਣਨ ਤੌਂ ਬਾਅਦ ਕਈ ਸਾਲ ਪਿੱਛੇ ਲੈ ਗਈ ਜਿੰਦਗੀ ॥ 04/07/24 🙏🏻 ਵਾਹਿਗੁਰੂ ਜੀ 🙏🏻
ਮੈਂ ਅੱਜ ਜਪੁਜੀ ਸਾਹਿਬ ਦਾ ਪਾਠ ਲਗਾਉਣ ਲੱਗੀ , ਬਹੁਤ ਮਨ ਸੀ ਇਸ ਆਵਾਜ਼ ਵਿਚ ਪਾਠ ਸੁਣਨ ਦਾ , ਅੱਜ ਇਹਨਾਂ ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਪਾਠ ਸੁਣਨ ਨੂੰ ਮਿਲਿਆ,ਮਨ ਸ਼ਾਂਤ ਹੋ ਗਿਆ ,ਦੁਬਾਰਾ ਬਚਪਨ ਵਿੱਚ ਪਹੁੰਚ ਗਈ।
24 ਸਾਲ ਬਾਦ ਸੁਣੀ ਆਵਾਜ਼ ਬਹੁਤ ਸੁਕੂਨ ਵਾਹਿਗੁਰੂ ਵਾਹਿਗੁਰੂ ❤
ਭਾਈ ਤਰਲੋਚਨ ਸਿੰਘ ਜੀ ਦੀ ਇਹ ਆਵਾਜ਼ ਅਮਰ ਹੋ ਗਈ, ਜੋ ਹਰ ਸਿੱਖ ਦੇ ਮਨ ਨੂੰ ਸਕੂਨ ਦਿੰਦੀ ਏ, 🙏🏻
ਇਹ ਜਪੁਜੀ ਸਾਹਿਬ ਦਾ ਪਾਠ ਸੁਣ ਕੇ ਨਾਲ ਈ ਬਚਪਨ ਯਾਦ ਆ ਜਾਂਦਾ, ਬਹੁਤ ਸਕੂਨ ਤੇ ਸ਼ਾਂਤੀ ਮਿਲਦੀ ਏ 🙏
25 saal ਬਾਅਦ sunaya ਜੀ
❤❤ ਵਾਹਿਗੁਰੂ ਵਾਹਿਗੁਰੂ ਜੀ
ਮੈਂ ਤਾਂ ਬਾਬਾ ਜੀ ਦੀ ਅਵਾਜ਼ ਸੁਣ ਕੇ 30 - 35 ਕੁ ਸਾਲ ਪਿਛੇ ਚੱਲਾਂ ਜਾਂਦਾ ਪੁਰਾਣੀਆਂ ਯਾਦਾ ਤਾਜ਼ਾ ਹੋ ਜਾਂਦੀਆਂ
Main is awaj noo sunh ke bohat sukh mahsoos karda haan
Ehna da naam ki c ?
ਸਹੀ ਗੱਲ ਆ ਜੀ ਪੁਰਾਣੀ ਯਾਦ ਜੀ ਆ ਜਾਂਦੀ
@@PP-kq6pobai tarlochan Singh
ਸਹੀ ਗੱਲ ਆ ਬਈ
ਪਾਠ ਸੁਣਨ ਦਾ ਨਜ਼ਾਰਾ ਆ ਜਾਂਦਾ ਸੀ ਉਦੋਂ ਵੀ ਤੇ ਹੁਣ ਚਾਲੀ ਸਾਲ ਵੀ 🌹🌹🌹🙏🙏🙏🙏
ਬਾਅਦ ਵੀ
ਬਚਪਨ ਦੀ ਸਬ ਤੋਂ ਮਿੱਠੀ ਯਾਦ ❤
ਸੱਚੀ ਗੱਲ ਆ
Bachpan vich 1987 88 vich sunde c
Waheguru g
1977 ਵਿਚ ਮੈ 6ਵੀ ਵਿੱਚ ਪਰਦਾ ਸੀ ਸਾਡੇ ਕੋਲ ਰਿਕਾਰਡ ਪਲੇਅਰ ਸੀ ਮੈ ਉਸ ਟਾਈਮ ਤੇ ਸੇਵੇਰੇ ਜਪਜੀ ਸਾਹਿਬ ਤੇ ਸਾਮ ਨੂੰ ਰਹਿਰਾਸ ਸਾਹਿਬ ਲਗਦਾ ਸੇ ਸਪੀਕਰ ਕੋਠੇ ਤੇ ਹਖ ਕੇ ਉਸ ਤੋਂ ਬਾਅਦ ਵਿੱਚ ਅੱਜ ਅਵਾਜ ਸੁਣੀ ਹੈ ਭਾਈ ਤਰਲੋਚਨ ਸਿੰਘ ਜੀ ਦੀ ਭੇਜਣ ਵਾਲੇ ਦਾ ਧੰਨਵਾਦ
Waheguru ji
GOD BLESS 🙌
Waheguru ji puraniya jada japji ji sahib 🙏🙏🙏🙏🤲🤲🥰🌹🌹🌹🌹💖💖🌹🌹🙏🙏🤲🤲🤲🤲🤲🤲🙏🙏🙏🙏🙏🙏🙏
Babaji sb kush theek kr do
ਬਹੁਤ ਸਕੂਨ ਆਉਂਦਾ ਇਹ ਆਵਾਜ਼ ਸੁਣ ਕੇ। ਵਾਹਿਗੁਰੂ ਸਾਨੂੰ ਇਹ ਪਾਠ ਸਮਝਣ ਦੀ ਅਕਲ ਦੇ
ਮੈ ਬਚਪਨ ਚ ਇਹ ਆਵਾਜ ਸੁਣ ਦਾ ਸੀ ਹੁਣ ਲੱਭ ਕੇ ਸੁਣ ਰਿਹਾ ਬਹੁਤ ਸਕੂਨ ਮਿਲਿਆ ਜਿਵੇ ਇਕ ਵਾਰ ਫਿਰ ਬਚਪਣ ਚ ਪਹੁੰਚ ਗਿਆ ਹੋਵਾਂ ਵਾਹਿਗੁਰੂ ਜੀ ੨੦੨੩
Eh awaz sun bachpan diya glla yaad aundiya . Mummy ney uthana padhayi lyi. ik side paath lgana mummy ney aap dhaara kdhn chl jana . Mai eh paath lgana taperecorder tey😢😢😢🥺🥺🥺🙏🙏🙏🙏🙏
ਮੈਂ ਬਚਪਨ ਚ ਸੁਣਦਾ ਸੀ ਇਸ ਆਵਾਜ਼ ਨੂੰ ਵਾਹਿਗੁਰੂ ਜੀ 🙏 ਅੱਜ ਫਿਰ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ 🙏
ਇਹ ਅਵਾਜ਼ ਮੈਂ ਬਚਪਨ ਵਿੱਚ ਸੁਣਦੀ ਸੀ ਬਹੁਤ ਹੀ ਪਿਆਰੀ ਅਵਾਜ਼ ਆ ਸ਼ਾਂਤੀ ਮਿਲਦੀ ਆ ਪਾਠ ਸੁਣ ਕੇ 🙏🙏🙏🙏🙏
.
,, ਮੈਂ ਵੀ
Waheguru ji
Waheguru ji
Sahi gal paji school jaan da dil nai c krda dil krda hunda c k ghar e ghar diya lage bethe rhia 1:10 1:11 1:11
ਬਾਬਾ ਜੀ ਦੀ ਆਵਾਜ ਬਹੁਤ ਵਧੀਆ ਬਚਪਨ ਵਿੰਚ ਬਹੁਤ ਸੁਣਦੇ ਹੁਦੇ ਸੀ ਬਹੁਤ ਆਨੰਦ ਸੀ
🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਪਨ ਦੀ ਮਿੱਠੀ ਅਵਾਜ ਬਚਪਨ ਦੀ ਸਭ ਤੋਂ ਮਿੱਠੀ ਅਵਾਜ਼ ਜੋ ਕਦੇ ਵੀ ਭੁਲਨੀ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
Waheguruji waheguruji
ਜੀ ਬਿਲਕੁਲ ਮਿੱਠਾ ਰਸ ਸੀ ਬਚਪਣ ਦਾ ,ਇਸ ਆਵਾਜ਼ ਨਾਲ ❤❤❤❤
ਅੱਜ ਲੱਗਭਗ 25 ਸਾਲਾਂ ਬਾਅਦ ਇਸ ਬਾਬਾ ਜੀ ਦੀ ਆਵਾਜ਼ ਵਿੱਚ ਜਪੁਜੀ ਸਾਹਿਬ ਦਾ ਪਾਠ ਸੁਣਿਆ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੇ ਬਚਪਨ ਵੀ ਚੇਤੇ ਆ ਗਿਆ 26-02-2024
ਬਹੁਤ ਮਿੱਠੀ ਆਵਾਜ ਆ ਬਚਪਨ ਤੋਂ ਸੁਣਦੇ ਆ 🙏🌹❤🙏🌹❤🙏🌹❤🙏🙏🙏🙏🌹🌹🌹🌹
ਜੇ ਕਰ ਸਮਾਂ ਰੁਕ ਸਕਦਾ
ਬੇਬੇ ਨੇ ਸਵੇਰੇ ਉੱਠਦੇ ਸਾਰ ਹੀ ਇਹਨਾਂ ਦੀ ਬਾਣੀ ਲਾ ਦੇਣੀ। ਇਹ ਅਵਾਜ 1987-88 ਦੀ ਉਵੇ ਹੀ ਜ਼ਹਿਨ ਚ ਬੈਠੀ ਸੀ ਯੂ ਟਿਊਬ ਤੋ ਬੜੀ ਮੁਸ਼ਕਲ ਲੱਭੀ।
Waheguru Ji ❤❤❤❤❤❤🎉🎉🎉 ਸਾਡੀ ਨਾਨੀ ਜੀ ਘਰ ਜਦ v jana nikke ਹੁੰਦੇ ਓਸ ਟਾਈਮ ਓਹਨਾ ਨੇ ਇਹੀ ਕੈਸਟ ਲਗਾ k Gurbani sahib ji Da paath ਲਗਾ k ਰਖਦੇ ਹੁੰਦੇ ਸਨ ।।❤❤🎉🎉🎉🎉
ਕਿੰਨੀ ਮਿੱਠੀ ਆਵਾਜ਼ ਆ ਬਾਬਾ ਜੀ ਦੀ, ਸਤਿਨਾਮ ਵਾਹਿਗੁਰੂ ਜੀ
🌹 Satnam 🌹 sri 🌹 waheguru 🌹 sahib 🌹 ji 🙏 maher 🙏 kario 🙏 sab 🙏 te 🙏 ji 🌹🌹🌹🌹🌹🙏🙏🙏🙏🙏
ਕਿਸ ਕਿਸ ਨੂੰ ਪੁਰਾਣੇ ਦਿਨ ਯਾਦ ਆਗਏ? ਉਹ ਤੜਕੇ ਸਵੇਰ ਦਾ ਵੇਲਾ ਜਦੋ ਮਾਂ ਇਹ ਕੈਸਟ ਲਗੋਂਦੀ ਹੁੰਦੀ ਸੀ tape ਰਿਕਾਡਰ ਚ ❤
ਨਿੱਕੇ ਹੁੰਦੇ ਨਾਨਕੇ ਪਿੰਡ ਦੇ ਗੁਰੂ ਘਰ ਸਪੀਕਰ ਚ ਇਹ ਆਵਾਜ਼ ਸੁਣਦੀ ਹੁੰਦੀ ਸੀ ।
Bilkul sach veer
Sahi kiha bilkul me v bhut sunyea chote hunde🙏🙏🙏🙏🙏
ਅਸੀਂ ਵੀ ਆਪਣੇ ਨਾਨਕੇ ਪਿੰਡ ਸੁਣਦੇ ਸੀ
ਬੜੀ ਮਿੱਠੀ ਅਵਾਜ਼ ਹੈ
🙏
ਇਹ ਅਵਾਜ਼ ਇੱਕ ਬਹੁਤ ਅਨਮੋਲ ਤੇ ਪੁਰਾਣੀ ਯਾਦ ਹੈ ❤
ਮੇਰੀ ਬਚਪਨ ਦੀਆਂ ਯਾਦਾਂ ਵਿੱਚੋ ਨਿੱਘੀ ਯਾਦ ❤
ਇਹ ਆਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ,,,,, ਵਾਹਿਗੁਰੂ ਜੀ 🙏🙏🙏🙏
ਗੁਰਬਾਣੀ ਸੁਣੋ ਅਤੇ ਗੁਰਬਾਣੀ ਪੜੋ ਆਪਣਾ ਸਦਾ ਜੀਵਨ ਸਫਲ ਕਰੋ
ਇਹ ਆਵਾਜ਼ ਮੈਨੂੰ ੩੫ ਸਾਲ ਵਾਦ ਸੁਣਨ ਨੂੰ ਮਿਲੀ ਐ ਮਨ ਨੂੰ ਬਹੁਤ ਸਕੂਨ ਮਿਲਿਆ 🙏🙏🙏🙏🙏🙏
Download nhi ho riha
Bilkul verag nal bhar jandia akhan
ਵਾਹਿਗੂਰ ਜੀ
ਵਾਹਿਗੁਰੂ ਜੀ ਇਹ ਅਵਾਜ਼ ਮੈਂ ਅਪਣੇ ਪਿੰਡ (ਲਿੱਬੜਾ )ਗੁਰਦੁਆਰਾ ਸਾਹਿਬ ਵਿਚ ਸੁਣਦਾ ਸੀ ਬਚਪਨ ਚ
ਬਹੁਤ ਵਧੀਆ ਅਵਾਜ ਨਿਕੇ ਹੁੰਦੇ ਸੁਣਦੇ ਹੁੰਦੇ ਸੀ ਬਹੁਤ ਸਕੂਨ ਮਿਲਦਾ ਰੂਹ ਨੂੰ
101%👍👌
ਡੈਡੀ ਹੁਣਾ ਦੇ ਟਰੱਕ ਵਿੱਚ ਇਸ ਅਵਾਜ਼ ਵਿੱਚ ਪਾਠ ਲੱਗਾ ਹੁੰਦਾ ਸੀ ਅੱਜ ਵੀ ਸੁਣ ਕੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਈਦਾ ❤
Bilkul sahi
M es mithi awaj nu 1990 de around Sunda c.
Hun jdo dubara sunan da moka milya ta mn khush ho gya
ਇਹ ਅਵਾਜ਼ ਸੁਣ ਕੇ ਬਚਪਨ ਵਾਪਿਸ ਆ ਗਿਆ ਛੋਟੇ ਹੁੰਦੇ ਸੁਣਦੇ ਹੁੰਦੇ ਮਨ ਨੂੰ ਸਕੂਨ ਆ ਗਿਆ
ੴਵਾਹਿਗੁਰੂਜੀੴ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji waheguru ji waheguru ji waheguru ji waheguru ji
ਰੱਬ ਸਾਰਾ ਕੁਝ 16__17 ਸਾਲ ਪਿੱਛੇ ਕਰਦੇ ਮੈਂ ਬਚਪਨ ਦੁਬਾਰਾ ਜਿਉਣਾਂ ਚਾਹੁੰਦਾ ਆ😞😞🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਆਵਾਜ਼ ਨਾਲ ਮੇਰੇ 25 ਸਾਲ ਪੁਰਾਣਾ ਨਾਤਾ ਹੈ ਓਦੋਂ ਮੈ 8 ਸਾਲਾਂ ਦਾ ਸੀ ਰੋਜ ਸਵੇਰੇ ਇਹੀ ਆਵਾਜ਼ ਮੈ ਆਪਣੇ ਘਰ ਵਿਚ ਲੱਗੇ ਡੈੱਕ ਵਿੱਚ ਸੁਣ ਦਾ ਸੀ ਜੌ ਮੇਰੇ ਪਿਤਾ ਜੀ ਰੋਜ ਲਾਉਂਦੇ ਸੀ ਸਵੇਰੇ ਓਦੋਂ ਤਾਂ ਏਨਾ ਫ਼ੀਲ ਨਹੀਂ ਸੀ ਹੁੰਦਾ ਪਰ ਹੁਣ ਲਗਦਾ ਓਹ ਸਮਾਂ ਕਦੇ ਵਾਪਿਸ ਨਹੀਂ ਆਉਣਾ ਓਹ ਪਿਆਰ ਕਰਨ ਵਾਲੇ ਲੋਕ ਰੋਜ ਸਵੇਰੇ ਸਾਰੇ ਰੱਲ ਕੇ ਗੁਰੂਦਵਾਰਾ ਸਾਹਿਬ ਜਾਂਦੇ ਸੀ ਮੇਰਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ ਓਹ ਸਮਾ ਯਾਦ ਕਰਕੇ ਹੁਣ ਦਾ ਸਮਾ ਵੀ ਚਲੋ ਠੀਕ ਹੈ ਪਰ ਉਨ੍ਹਾਂ ਅਨੰਦ ਮਈ ਨਹੀਂ ਹੈ ਕਿਉ ਕੇ ਸਾਡੇ ਕੋਲ ਗੁਰੂ ਘਰ ਜਾਣ ਦਾ ਸਮਾਂ ਹੀ ਨਹੀਂ।।
😊
Yada Reh Gaya hon bachpan deya kya bat ce
ਮੈਂ ਵੀ ਬਚਪਨ ਵਿੱਚ ਸੁਣਿਆ ਹੈ ਇਹ ਭਾਈ ਸਾਹਿਬ ਨੂੰ ਬਹੁਤ ਵਧੀਆ ਸੱਚੇ ਦਿਲੋਂ ਪਾਠ ਕਰਦੇ ਹਨ
ਇਹ ਇਹ ਪਾਠ ਮੈ ਛੋਟਾ ਹੁੰਦੇ ਸੁਣਦਾ ਸੀ
ਬਾਈ ਸਾਡੇ ਪਿੰਡ ਇਕ ਗੁਰੂ ਘਰ ਤੇ ਤਿੰਨ ਚਾਰ ਮੰਦਿਰ ਤੇ ਇਕ ਮੰਦਿਰ ਵਿਸ਼ਕਰਮਾ ਜੀ ਦਾ ਸੀ ਜਿਸ ਚ ਰੋਜ਼ ਸਵੇਰੇ ਸ਼ਾਮ ਇਹਨਾਂ ਭਾਈ ਸਾਹਿਬ ਦਾ ਪਾਠ ਸੁਣਦੇ ਸੀ ਬਚਪਨ ਚ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਇੱਕ ਅਲੱਗ ਸ਼ਾਂਤੀ ਰੂਹ ਨੂੰ ਮਿਲਦੀ ਸੀ ਅੱਜ ਵੀ ਇਹ ਆਵਾਜ਼ ਸੁਣਦੇ ਤਾਂ ਬੋਹੁਤ ਮਿਸ ਕਰਦੇ ਓਹ ਵੇਲਾ ਬਚਪਨ ਸਕੂਲ ਟਾਈਮ ਦਾ ❤❤❤❤❤❤❤❤
ਵਾਹਿਗੁਰੂ ਜੀ ਸਬ ਘਰ ਪਰਿਵਾਰ ਵਿਚ ਖੁਸ਼ੀਆਂ ਸੁਖ ਸ਼ਾਂਤੀ ਹੋਵੇ ਆਪਣੀ ਕਿਰਪਾ ਬਣਾ ਕੇ ਰਾਖਿਓ 🙏
ਜਪੁਜੀ ਸਾਹਿਬ ਜੀ ਦਾ ਪਾਠ ਬਾਬਾ ਜੀ ਦੀ ਬਰਗੀ ਆਬਾਜ ਕਿਸੇ ਹੋਰ ਦੀ ਨਹੀਂ ਹੈ
ਬਹੁਤ ਹੀ ਮਿੱਠੀ ਅਵਾਜ਼ ਹੈ ਬਾਬਾ ਜੀ ਦੀ ਮਨ ਨੂੰ ਸਕੂਨ ਮਿਲ ਜਾਂਦਾ ਸੁਣ ਕੇ
🙇
@@mixgamerz644 😊😊😊
ਬਚਪਨ ਦੀ ਸਬ ਤੋ ਮਿੱਠੀ ਯਾਦ ਵਾਹਿਗੁਰੂ ਜੀ 🎉🎉🎉🎉❤❤❤❤
ਸਾਡਾ ਭਾਪਾ ਸੁਣਦਾ ਹੁੰਦਾ ਸੀ | ਉਦੋਂ ਅਸੀਂ ਸੋਚਦੇ ਸੀ ਕਿ ਪਤਾ ਨਹੀਂ ਕੀ ਸਵੇਰੇ ਸਵੇਰੇ ਲਾ ਲੈਂਦੇ ਆ I ਪਰ ਹੁਣ ਬਹੁਤ ਸ਼ਾਂਤੀ ਮਿਲਦੀ ਸੁਣ ਕੇ । ਹੁਣ ਸਾਡੇ ਬੱਚੇ ਸੋਚਦੇ ਹੋਣੇ ਕਿ ਸਾਡਾ ਭਾਪਾ ਪਤਾ ਨੀ ਕੀ ਸੁਣਦਾ ਰਹਿੰਦਾ |
ਹਾਂ ਹਾਂ ਬਿਲਕੁਲ 😂❤
asi ta ni eda socheya kde tera ghrde fuddu c jo nu dsea kuj
Hanji 😂
Hanji asi v sochde aa
Waheguru ji Maher karna sabna ta. Waheguru ji tera sukher ha.
ਬਹੁਤ ਹੀ ਮਿੱਠੀ ਆਵਾਜ਼ ਵਿੱਚ ਪਾਠ ਕਰਦੇ ਹਨ ਬਾਬਾ ਜੀ 🙏🏻🙏🏻🙏🏻
ਵਹਿਗੁਰੂ ਜੀ
ਗੁਰੂ ਸਾਹਿਬਾਨ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਪਿੱਛੇ ਲੱਗੇ ਸਪੀਕਰ ਚ ਇਹ ਆਵਾਜ਼ ਚੱਲਦੀ ਹੁੰਦੀ ਸੀ 🙏
Saade dashm pita di photo piche ❤
@shyarsunnydhindsa ਹਾਂਜੀ ਹਾਂਜੀ ਉਹੀ ਮਤਲਬ ਸੀ
ਵਾਹਿਗੁਰੂ ਜੀ❤❤❤❤❤
Waheguru waheguru
E path sunke mainu 1991_92di jad agai
ਕੋਈ ਸੱਜਣ ਪਾਠੀ ਸਿੰਘ ਦਾ ਨਾਮ ਦਸ ਸਕਦਾ ਹੈ
Bahi tarlochan Singh
Bhai tarlochan singh g
Bhai sahib Trilochan Singh ji. Thank you
ਇਸ ਆਵਾਜ ਵੀਚ ਆਸਾ ਦੀ ਵਾਰ ਵੀ ਬਢੀ ਸ਼ੋਣੀ ਹੇ ਜੇ ਕਿਸੇ ਪਾਸ ਹੋਵੇ ਤੈ ਭੇਜ ਦੇਣਾ ਜੀ ਬਚਪਨ ਦੀ ਯਾਦ ਤਾਜਾ ਹੋ ਜਾਣਗੀ
ਆਸਾ ਦੀ ਵਾਰ ਯੂ ਟਿਊਬ ਤੇ ਹੈ ਤੁਸੀਂ ਸੁਣ ਸਕਦੇ ਹੋ, ਇਸੇ ਆਵਾਜ਼ ਵਿੱਚ
Ki likhya yrr
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏👏
ਇਹ ਪਾਠ ਸੁਣ ਕੇ ਪੁਰਾਣੇ ਦਿਨਾ ਦੀ ਯਾਦ ਆ ਜਾਂਦੀ ਐ ❤❤❤
Badi mithi awaz aa baba g de
ਮੈ ਹੁਣੇ ਹੀ ਮਸਾ ਬਾਬਾ ਜੀ ਨੂੰ ਲੱਭਿਆ ਹੈ ਏ ਪਾਠ ਸੁਣਨ ਲਈ
@@jaspalsingh6901 ਨਿਕੇ ਹੁੰਦੇ ਜਦੋ ਉਠਦੇ ਹੁੰਦੇ ਸੀ ਤੜਕੇ ਸਵੇਰੇ 5ਕੁ ਵਜੇ ਨਾਲ tape ਰਿਕਾਰਡਿੰਗ ਚ ਕੈਸਟ ਲਗੋਂਦੀ ਹੁੰਦੀ ਸੀ ਮਾਂ, ਬੜਾ ਰੂਹ ਨੂੰ ਸੁਕੂਨ ਮਿਲਦਾ ਸੁਣ ਕ 90s ਦਿਨ ਯਦ ਆਜਾਂਦੇ
Waheguru ji waheguru ji 😢
80/81ਵਿੱਚ ਇਹ ਅਵਾਜ਼ ਸੁਣੀ ਸੀ ਬਚਪਨ ਵਿੱਚ ਉਸ ਵੇਲੇ ਮਸ਼ੀਨੀ ਅਵਾਜ਼ ਲਗਦੀ ਸੀ
ਇਹ ਪਾਠ ਸਾਡੇ ਘਰ teprecoder ਵਿਚ ਸੁਣਦੇ ਸੀ🙏🙏
Sahi keha ji teprecoder vich sunde c mere pita ji laga dinde me shota ja c te bachpan v yaad aa gya waheguru ji
Babaji awaj bahut pairi a Sunan da bahut Anand milda Man nu sakoon milda
Satnam Sri Waheguru....... Dhan Dhan Sri Guru Nanak Dev Ji....
ਵਾਹਿਗੁਰੂ ਜੀ ਭਾਈ ਸਾਹਿਬ ਭਾਈ ਤਿਰਲੋਚਨ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਪਰਮਾਤਮਾ ਤੁਹਾਨੂ ਤੰਦਰੁਸਤੀ ਬਖ਼ਸ਼ਣ
2001 de yaad aa ghyi jdo assi kote uper sonde c
2001 ta ਕੋਈ ਪੁਰਾਣਾ nahi, ਅਸੀਂ 1995 ch ਸੁਣ ਦੇ c
ਬੋਹੁਤ ਪੁਰਾਣਾ ਬਾਈ 23'24 ਸਾਲ ਘੱਟ ਨੀ ਹੁੰਦੇ ਦੇਖਲਾ ਇਕ ਬੱਚਾ 23 24ਸਾਲ ਚ4 ਜਵਾਨ ਹੋਜੰਦਾ @@punjabidecenthulk784
ਵਾਹਿਗੂਰੁ ਜੀ 🙏🙏🙏
Bahut badhiya ji waheguru ji
🙏ਸ਼ੁਕਰ ਐ ਵਾਹਿਗੁਰੁ ਜੀ ਇਸ ਆਵਾਜ ਵਿਚ ਪਾਠ ਸੁਣਨ ਨੂੰ ਮਿਲਿਆ ਪਤਾ ਨਹੀ ਕਿਨੇ ਸਾਲਾ ਤੋ ਲੱਭ ਰਹੀ ਸੀ ਇਸ ਆਵਾਜ ਵਿਚ ਪਾਠ 🙏ਮਾਫ ਕਰਨਾ ਜੀ ਪਾਠ ਤਾ ਸਾਰੇ ਬਾਬਾ ਜੀ ਬਹੁਤ ਵਧੀਆ ਕਰਦੇ ਨੇ ਪਰ ਇਸ ਆਵਾਜ ਵਿਚ ਪਾਠ ਸੁਣ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਛੋਟੇ ਹੁਦੇ ਰੇਡਿਉ ਤੇ ਘਰ ਵਿਚ ਲੱਗਿਆ ਸੁਣਦੇ ਸੀ ਪਰ ਟੀਵੀ ਜਾ ਮੋਬਾਇਲ ਤੇ ਨਹੀ ਸੀ ਲੱਭ ਰਿਹਾ ਅੱਜ ਬਹੁਤ ਸਾਲਾ ਬਾਅਦ ਲੱਭਿਆ ਮਨ ਨੂੰ ਸਕੂਨ ਮਿਲਿਆ ਅੱਜ ਮਨ ਵੀ ਬਹੁਤ ਉਦਾਸ ਸੀ ਪਰ ਪਾਠ ਸੁਣ ਕੇ ਖੁਸ਼ ਹੋ ਗਿਆ🙏ਸ਼ੁਕਰੀਆ ਵਹਿਗੁਰੂ ਜੀ 💐🙇🏻♀️
ਬਹੁਤ ਸੋਹਣੀ ਆਵਾਜ਼ ਜੀ 🙏🙏
Jdo main shote hundya naani de pind janda c ohdo savere savere kna ch eh awaaj paindi c...eh awaaj saaalo to lbh reha c aaj rab ne sun li eh awaj mill hi gyi..
Mere Bachpan di yad dewa diti waheguru ji
Bhut skoon milda baani sun k
Bhut hi achi avaj Hai baba ji ki. Maan nu sakoon milda hai
ਰੂਹ ਨੂੰ ਸਕੂਨ ਮਿਲਦਾ ਸੁਣ ਕੇ😌😌
ਅਸੀ ਟਰੱਕ ਵਿਚ ਗੁਰਬਾਣੀ ਸੁਣਦੇ ਸੀ ਮਨ ਨੂੰ ਸ਼ਾਂਤੀ ਆ ਜਾਂਦੀ ਸੀ
Hello
Wehaguru.jio.
Mehra.kro.jio.
Baba.ji.de.surili.awaj.man.nu.sakoon.milda.h.jio
ਬੁਹਤ ਵਧੀਆ ਬਾਣੀ ਸੀ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਜੀ
ਬਾਣੀ ਸਦੀਵੀ ਹੈ ਜੀ
ਮੇਰੇ ਨਾਨਕੇ ਘਰ ਦੀ ਯਾਦ ਆ ਗਈ ਏ ਸ਼ਬਦ ਸੁਣ ਕੇ ਮੈਂ ਛੋਟਾ ਹੁੰਦਾ ਏ ਸ਼ਬਦ ਗੁਰੂ ਤੋਂ ਸੁਣ ਦਾ ਹੁੰਦਾ ਸੀ , ਪਰ ਉ ਟਾਇਮ ਮੁੜ ਨੀ ਆਉਣਾ 😢
ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈਂ ਜੀ 20_ 8_2024
ਸਾਰੀਆਂ ਪੁਰਾਣੀਆਂ ਯਾਦਾਂ ਤਾਜੀਆਂ ਹੋ ਜਾਂਦੀਆ ਨੇ❤❤
Meri soji ch 2003..bht skoon milda c bht good 👍 time c 😔😔
ਅਨਂਦ ਆ ਗਿਆ ਵਾਹਿਗੁਰੂ ਜੀ ੨੦੨੪❤😇😇😇
Main dilo dasan.... Eh oh time c jado nafrat nahi c dila vich te inna pyar c izat c apna pann c te
Is path nu sunke Jo sakoon milda c das ne sakda...
Missing those days .... ❤🙏🙏🙏
Waheguru kirpa kare mere te
Sahi gall a brother ji
Bilkul sehi veer ji
Mere Dil di gal veer tusi pehla likh ti
ਬੱਚਪਨ ਦੀ ਯਾਦ ਆ ਗਈ ਵਹਿਗੁਰੂ ਜੀ
Wahaguru