Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. ua-cam.com/video/T4zRGrtwm0I/v-deo.html
Maharaj di ras bhinni amrit bani hai, hun isnu samajh k agla kadam putan di lorr hai, naam rass ch dub k bandgi karn di lorr hai , Fer dekho kine ku anand di prapti hundi hai.
Mai bhai ji di awaz pehli war rehras sahjb da path kardde hoe suni c ...udo mai bahut choti umar vich c...pehla sham nu radio te rehras Sahib chalda hunda c....ajj v bhai saheb di baani sun k mann nu shanti mildi hai.......
Back in 1976 , we used to listen bhai sahib’s paath. Later on we had Rehras Sahib, Japji Sahib, Kirtan Sohila and Sukhmani Sahib. Waheguru put into good hands.
I’ve been looking for this Bhai Saab’s version for so long!!! My mama put this on every night for us as kids. We had it on cd and she’s passed away so I couldn’t ask her which bhai saab it was! I feel so Blessed that I found it!!
My parents passed away but I've seen this video on Instagram where this Muslim punjabi brother singing it and it reminded me of the time mum used to play this every morning 6 o clock back in punjab now I'm 36 but I still miss her this nitnem reminded me of that old time it's heartbreaking but that's life but I'm happy that I found this and I'm at peace waheguru ❤
One of the best recordings; simple yet touches our heart in a way which cannot be described; the other one is Bhai Surjan Singh ji. It brings childhood memories as waking up to these recordings from the Gurughar and for miles around there was only one loud speaker. There are / were other great kirtanias but we were more familiar with these voices without even knowing their names.🙏🏾🙏🏻🙏🏽
Oz u u u u u u u u u u u u 6 u 9 9 u u u u u u u u u u up 9 9 up i i i i i 9 9 up u up i i 9 9 up iuu9u9u9uuuu9uu9uuuu9uu9u9u9uu9uuu9uu9u0u080ii080980800887
Sade Pind de Guru Ghar Vich Te Har Ek Ghar Vich Bahut bahut Jiyada Rasili Awaz Aundi c Kheta Vich Jado Baba Ji Sham Swere Speaker Vich Tape Lainde hunde c Bahut Sare Loka ne baba ji nu sun sun k Jap ji Sahib Te Rehras Sahib Jubani Kanth kar liya c
dhann sahib shri Guru Granth Sahib Ji hey waheguru Ji apne chrna nal la k rakho jina chir sreer ch suwaas ne. Bachpan bhut chnga c jdo bin naga nitnem krde c maya cho bhar kdo Waheguru ji Mehar kro 6-7 Sal di age ton path krna start kita c ajj 33 da ho gya haan mata pita ton vina life bhut ayokhi hai bss apne naam di daat deo Waheguru ji kinne saal ton nitnem nhi ho reha fer Kirpa kro mharaaj
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ua-cam.com/video/T4zRGrtwm0I/v-deo.html
😅😅😅😅😢😮😊😮😮😅😮😅😮😅😅😅😅😊
Lll ll
ਪਹਿਲੇ ਪਹਿਲ 1980 ਦੇ ਕਰੀਬ ਸਾਡੇ ਘਰਾਂ ਚੋ ਦੁਬਈ ਚੋ ਆਉਂਦੇ ਹੁੰਦੇ ਸੀ ਓਹਨਾ ਦੇ ਘਰ ਇਹ ਸਵੇਰੇ ਸਵੇਰੇ ਪਾਠ ਹੁੰਦਾ ਸੀ
80/81ਦੀਆ ਯਾਦਾਂ ਚੰਗੀ ਕਿਸਮਤ ਮੈਨੂੰ ਫਿਰ ਮਿਲ gye ਇਹ ਅਵਾਜ਼
ਜਿਉਂਦੇ ਜੀਅ ਕਦੇ ਵੀ ਭਾਈ ਸਾਹਿਬ ਜੀ ਦੀ ਅਵਾਜ਼ ਨੀ ਭੁੱਲ ਸਕਦੀ 🙏🏼ਵਹਿਗੁਰੂ ਜੀ ਸਭ ਨੂੰ ਸਦਾ ਚੜਦੀ ਕਲਾ ਚ ਰੱਖਣ 🙏🏼
ਛੋਟੇ ਹੁੰਦੇ ਟੇਵਰ ਕਾਰਡ ਤੇ ਕੈਸਟ ਲਗਾ ਕੇ ਮੈਂ ਪਾਠ ਸਿੱਖਿਆ ਸੀ। ਰੂਹ ਨੂੰ ਸਕੂਨ ਮਿਲਦਾ ਪਾਠ ਸੁਣ ਕੇ। ਪਰਮਾਤਮਾ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ।
Maharaj di ras bhinni amrit bani hai, hun isnu samajh k agla kadam putan di lorr hai, naam rass ch dub k bandgi karn di lorr hai , Fer dekho kine ku anand di prapti hundi hai.
ਗੁਰੂ ਗ੍ਰੰਥ ਸਾਹਿਬ ਇਕ ਮਾਂ ਵਾਂਗ ਜੋ ਸਿੱਖ ਨੂੰ ਦੁਨਿਆਵੀ ਸਿੱਖਿਆ ਪਰ ਪਰਮੇਸ਼ਵਰ ਨਾਲ ਇਕ ਜੋਤ ਹੋਣ ਦਾ ਰਸਤਾ
ਦਸਮ ਗ੍ਰੰਥ ਸਾਹਿਬ ਦੀ ਬਾਣੀਆਂ ਇਕ ਬਾਪੂ ਵੱਲੋ ਪੁੱਤ ਨੂੰ ਦਿੱਤੀ ਸਿੱਖਿਆ ਹੈ ਕਿ ਆਪਣੇ ਅੰਦਰ ਅਤੇ ਬਾਹਰੀ ਨਾਲ ਜੰਗ ਕਰਨ ਸਮੇ ਇੰਦਰੀਆ ਨੂੰ ਕਾਬੂ ਵਿੱਚ ਰੱਖਣ ਬਾਰੇ ਹੈ ਗੁਰੂ ਸਾਹਿਬ ਨੇ ਸਿੱਖ ਸ਼ਾਸਕ੍ਰਿਤ ਸਿੱਖਣ ਲਈ ਕਾਬੂ ਨਹੀਂ ਭੇਜੇ ਸਨ ਗੁਰੂ ਸਾਹਿਬ ਕੋਲ ਸਾਸਕ੍ਰਿਤ ਦੇ ਵਾਧੂ ਵਿਦਵਾਨ ਸਨ ਪਰ ਕਾਸ਼ੀ ਹਿੰਦੂ ਦੀ ਨੀਤੀ ਘਾੜਿਆਂ
ਬ੍ਰਾਹਮਣਾਂ ਪੰਡਤਾਂ ਦਾ ਗੜ੍ਹ ਸੀ ਹਿੰਦੂ ਦੀ ਸੋਚ ਦਾ ਗਿਆਨ ਹਾਸਲ ਕਰ ਦਸਮ ਗ੍ਰੰਥ ਦੀ ਰਚਨਾ ਕੀਤੀ ਗਈ
ਦਸਮ ਗ੍ਰੰਥ ਸਾਹਿਬ ਗੰਦ ਨਹੀਂ ਗੰਦ ਤੋ ਬਚਾਕੇ ਕਿਸ ਤਰਾਂ ਸਿੱਖ ਨੇ ਅੰਦਰ ਤੇ ਬਾਹਰ ਦੇ ਦੁਸ਼ਮਣ ਤੋ ਬਚਣਾ ਹੈ
Waheguru ji
Mai bhai ji di awaz pehli war rehras sahjb da path kardde hoe suni c
...udo mai bahut choti umar vich c...pehla sham nu radio te rehras Sahib chalda hunda c....ajj v bhai saheb di baani sun k mann nu shanti mildi hai.......
ਬਹੁਤ ਹੀ ਵਧੀਆ ਮਿਠੀ ਆਵਾਜ ਸੁਣ ਕੇ ਬਹੁਤ ਹੀ ਆਨੰਦ ਆਉਦਾ
😊ਬੱਚਪਨ ਤੋਂ ਇਹ ਪਾਠ ਤੁਹਾਡੀ ਕੈਸਸਟ ਪੇਕੇ ਘਰ ਲੱਗਦੀ ਸੀ ਬਹੁਤ ਮਿੱਠੀ ਪਿਆਰੀ ਆਵਾਜ਼ ❤ਅੱਜ ਫ਼ੇਰ ਲੱਭ ਕੇ ਸੁਣ ਰਹੀ😊 ਹਾਂ ਜੀ ਆਨੰਦਿਤ ਹੋ ਗਈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Same here
Bilkul ji
ਬਹੁਤ ਛੋਟੇ ਹੁੰਦੇਆ ਰਿਕਾਰਡ ਲੱਗਦਾ ਸੀ ਸਾਡੇ ਗੁਰੂ ਘਰ ਬਹੁਤ ਅਨੰਦ ਮਾਈ ਬਾਣੀ ਹੈ🙏🙏🙏🙏❤
ਕਿੰਨੀ ਸੋਹਣੀ ਆਵਾਜ਼ ਵਾਹਿਗੁਰੂ ਜੀ ਨੇ ਬੱਖਸੀ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🙏🙏🌹🌹💐💐
ਬਹੁਤ ਵਧੀਆ ਆਵਾਜ਼ ਹੈ ਭਾਈ ਸਾਹਿਬ ਜੀ ਦੀ ਆਨੰਦ ਆ ਗਿਆ ਸੀ
Back in 1976 , we used to listen bhai sahib’s paath. Later on we had Rehras Sahib, Japji Sahib, Kirtan Sohila and Sukhmani Sahib. Waheguru put into good hands.
ਵਾਹਿਗੁਰੂ ਸਾਹਿਬ ਜੀ ਬੀਤੇ ਦਹਾਕੇ ਯਾਦ ਆ ਗਏ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਵੇਰੇ ਸਵੇਰੇ ਚਲਦਾ ਹੁੰਦਾ ਸੀ ਪਾਠ. ਭਾਈ. ਸਾਹਿਬ ਜੀ ਦੀ ਆਵਾਜ਼ ਵਿੱਚ ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ ਦੀ ਦਿਲ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਵਾਹਿ ਗੁਰੂ ਜੀ 🌹🙏🙏🙏🌹🌹🌹
Eh Mithi awaj mere nanke pind sham swer gurugher chaldi hudi c 😊 boh sakun milda es Mithi awaj nu sun k waheguru ji 🙏 mehr kre tuhade te
I’ve been looking for this Bhai Saab’s version for so long!!! My mama put this on every night for us as kids. We had it on cd and she’s passed away so I couldn’t ask her which bhai saab it was! I feel so Blessed that I found it!!
Me too 🙏
My parents passed away but I've seen this video on Instagram where this Muslim punjabi brother singing it and it reminded me of the time mum used to play this every morning 6 o clock back in punjab now I'm 36 but I still miss her this nitnem reminded me of that old time it's heartbreaking but that's life but I'm happy that I found this and I'm at peace waheguru ❤
Me too
Baht hi pyari aawaj chhote hunde sunde c aj sunke bahut badiya lgea👍👍
Same for me so glad I came across bhai sahib soul touching voice takes me back to the olden golden days ❤
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਪਾਠ ਕੀਤਾ 🎉🎉❤❤
wehaguru ji wehaguru bhut mithi te pyari awaz ch bhaisabb ne path sunaya
ਜਦੋ ਮੈਂ ਛੋਟਾ ਜੀ ਇਸ ਸੇਮ ਅਵਾਜ ਦੀ ਕੈਸਟ ਹੁੰਦੀ ਸੀ ਮੇਰੇ ਕੋਲ
ਉਹੀ ਅਵਾਜ਼ ਆ ਇਹੇ ਮੈਂ ਵੀ 97/98ਵਿਚ ਸੁਣੀ ਸੀ
Main kafi sounds search kitti fir old version search kitta.. Fir ena d awaz ch path milya jo bachhpnn ch suni da c.. Bhut rss ty anand aa..
Waheguru ji main roz sundi aa
Waheguru g ਬਹੁਤ ਵਧੀਆ ਪਾਠ ਕੀਤਾ ਬਾਬਾ ਜੀ ਨੇ 🙏🙏
God bless you Bhai Sahib. Memories of my grandad from 25 years ago.
Thank you
ਨਿੱਕੇ ਹੁੰਦੇ ਮੈ ਵੀ ਬਹੁਤ ਸੁਣਦਾ ਸੀ ਏ ਕੈਸੇਟ ਗੁਰੂ ਘਰਾਂ ਵਿੱਚ ਵੀ ਚਲਾਈ ਜਾਂਦੀ ਸੀ 🇺🇸 CA
Paji kehda pind tuhada
Dhan Sache Patshah Ji, Sri Guru Granth Sahib Mahraj Ji, Sri Akal Purakh Ji, Sri Akal Prem Shakti Ji.💛 Dhan Sadh Sangat Ji.💛
Ever before this Gurubani its recording was on LP some 50 years ago. Waheguru ji.❤
One of the best recordings; simple yet touches our heart in a way which cannot be described; the other one is Bhai Surjan Singh ji. It brings childhood memories as waking up to these recordings from the Gurughar and for miles around there was only one loud speaker. There are / were other great kirtanias but we were more familiar with these voices without even knowing their names.🙏🏾🙏🏻🙏🏽
Thanks very much bahut anand paya waheguru ji waheguru ji mehar kro
Wah ji koti koti nmn 🙏🙏🙏🙏🙏🙏🙏🙏🙏🙏🙏🙏🙏🙏🙏🙏
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏❤🙏
ਸਾਧ ਸੰਗਤ ਜੀ, ਖ਼ਿਮਾ ਦਾ ਜਾਚਕ ਹਾਂ! ਅਰਦਾਸ ਸ਼ਾਮ ਵੇਲੇ ਵਾਲੀ ਹੈ ਜੀ। ਅੰਮ੍ਰਿਤ ਵੇਲੇ ਵਾਲੀ ਅਰਦਾਸ ਪਾਊ ਜੀ🙏
Waheguru ji..Apni sab Te kripa bnayi rakhiyo..
Thanks very much wahegur ji wahegur ji wahegur ji wahegur ji wahegur ji mehar kro ji
Japji Sahib ▬ 00:00
♪ Jaap Saheb ▬ 21:48
♪ Tav Prasad Savaiye ▬ 40:22
♪ Chaupai Tatshahi ▬ 43:37
♪ Anand Saheb ▬ 48:27
♪ Ardas ▬ 01:09:53
♪ Maye Sath Na Hoye ▬ 01:12:54
♪ Commentary by M.P Singh ▬ 01:18:50
Oz u u u u u u u u u u u u 6 u 9 9 u u u u u u u u u u up 9 9 up i i i i i 9 9 up u up i i 9 9 up iuu9u9u9uuuu9uu9uuuu9uu9u9u9uu9uuu9uu9u0u080ii080980800887
Just Japji Sahib, Chaupai Sahib is in Bhai Tarlochan Singh Ji voice, others in Giani Thakur Singh Ji voice and others.
Waheguru...remember Daddy 's pind time Sri Gur Granth Sahibji path at home 1996
Veer ji Sri Guru Granth sahib ji kaho 🙏
Waheguru ji waheguru ji waheguru ji waheguru ji waheguru ji sab te Maher karo ji 🙏🙏🙏🙏🙏🌹🌹🌹🌹🌹🌹
ਵਾਹਿਗੁਰੂ ਜੀ ਦੁੱਖ ਭੰਜਨ ਤੇਰਾਂ ਨਾਮ ਜੀ ਅਤੇ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਅੱਪਲੋਡ ਕਰਦੋ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਸੁਰਜੀਤ ਸਿੰਘ ਭੁੱਲਰ-ਭਾਈ ਲੱਧੂ ਤਰਨਤਾਰਨ ਪੰਜਾਬ 143304
BDA hi sudh path karde ne Bhai sahab ji waheguru ji Mehar Karan 🙏🙏🌷🌷🌹🌹💐💐👏👏💕💕
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1975,76 ਭਾਈ ਜੀ ਮਿਠੀ ਅਵਾਜ ਵਿੱਚ ਗੁਰਬਾਣੀ ਸੁਣਦੇ ਸੀ ਵਾਹਿਗੁਰੂ ਜੀ🎉❤🎉❤
Sade te vi kirpa kro waheguru ji meri sari mehnat kharab na ho jave ik tuhada hi asra hai mere sache pathsa
ਛੋਟੇ ਹੁੰਦੇਆਂ ਏਨਾਂ ਦੀ ਟੇਪ ਹੀ ਚੱਲਦੀ ਹੁੰਦੀ ਸੀ ਘਰੇ ਰਹਿਰਾਸ ਵੇਲ਼ੇ।
ਬਿਲਕੁਲ ਸਹੀ ਕਿਹਾ ਵੀਰ
ਭਾਜੀ ਬੱਚਪਨ ਚੇਤੇ ਆ ਜਾਂਦਾ..... ਹਰ ਘਰ ਇਹਨਾਂ ਦੀ ਹੀ tape ਈ ਚਲਦੀ ਹੁੰਦੀ ਸੀ...ਇਸਤਰਾਂ ਲੱਗਦਾ ਅੱਜ ਵੀ ਮਾਂ ਦੀ ਗੋਦ ਵਿਚ ਬੈਠ ਕੇ ਪਾਠ ਸੁਣ ਰਹੇ ਆ 🙏
ਹਾਂਜੀ ਬਿਲਕੁਲ ਸੁਰਤੀ ਓਥੇ ਹੀ ਪਹੁੰਚ ਜਾਂਦੀ ਹੈ ਪੁਰਾਣੀ ਯਾਦ ਵਿੱਚ
G ❤❤
Ryt g
Thanks very much waheguru ji waheguru ji waheguru ji mehar kro
Waheguru ji waheguru ji waheguru ji waheguru ji waheguru ji Mehar karna ji 🙏🙏🙏🙏🙏
Mai Bachpan ch sundi c bohot mushkil naal mili bhai g di ch panch baniya da path Thanks waheguru ji
Main bhi chhote hundyean Guru ghar ton Bouht sunniyea Ji very nice voice Baba Ji Di
Wehaguru ji Di kirpa very sweet sound
waheguru jee waheguru jee waheguru jee
Very sweet voice of sh TArlochan singh g....waheguru.
My childhood memories
Satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji
ਭਾਈ ਸਾਹਿਬ ਜੀ ਦੀਆਂ ਕਿਆ ਬਾਤਾਂ, ਪਰਅਨੰਦ ਸਾਹਿਬ ਜੀ ਦਾ ਪਾਠ ਉਨ੍ਹਾਂ ਦੀ ਅਵਾਜ਼ ਨਹੀਂ ਲੱਗਦੀ,,
WAHEGURU JI TUHADA BAHUT VADHIA UPRALA HAI JI ASSI BHAI TARLOCHAN SINGH JI DE FAN HAN JI THANKS JI
Waheguru ji dhan bhai Tarlochan Singh ji
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
In my opion the best voice for nitnem classic tone takes you back in time.
Very nice voice. Bhai Tarlochan Singh ji di si. Waheguru bhai sahib te hamesha kirpa karn
Bachpan wich baba ji di awaj ch guru ghr ch path chalda hunda c Bachpan yaad aw janda jdo path sarvn karde aw
ਵਾਹਿਗੁਰੂ ਜੀ ।
Sukhpal Sidhu 🐢
Satnam sri waheguru jio 👏 👏
ਵਾਹਿਗੁਰੂ ਜੀ ਬਚਪਨ ਦੀ ਯਾਦ ਆ ਗੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਿਲਕੁਲ ਸਹੀ ਗੱਲ ਹੈ ਮੈ ਵੀ ਛੋਟੇ ਹੁੰਦਿਆਂ ਇਹ ਆਵਾਜ਼ ਸੁਣਦੀ ਹੁੰਦੀ ਸੀ ਬਹੁਤ ਸਕੂਨ ਮਿਲਦਾ ਸੀ ਹੁਣ ਬਹੁਤ ਦੇਰ ਬਾਅਦ ਇਹ ਪਾਠ ਮੈਨੂੰ ਲੱਭਿਆ ਤੇ ਮੈਂ ਰੋਜ ਸੁਣਦੀ ਹਾਂ ਬਸ ਇੱਕ ਹੀ ਰਿਕੁਐਸਟ ਹੈ ਕਿ ਪਾਠ ਦੇ ਵਿੱਚ ਜਿਹੜੀਆਂ ਐਡਸ ਆਉਂਦੀਆਂ ਹਨ ਪਲੀਜ ਕਿਰਪਾ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਬਹੁਤ ਹੀ ਵੱਡੀ ਪ੍ਰੋਬਲਮ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਲਿਵ ਜੁੜੀ ਹੁੰਦੀ ਹੈ ਤਾਂ ਵਿੱਚ ਐਡ ਆਉਂਦੀ ਹੈ ਤਾਂ ਬਹੁਤ ਜਿਆਦਾ ਬੁਰਾ ਲੱਗਦਾ ਹੈ
WaheGuru Ji di kirpa nal eh awaaz mil gai hai awaaz bahut hi meethi hai
Great giani ji
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
Waheguru ji sab te Maher karo ji 🙏🙏🙏🙏🙏💐💐💐💐💐🌹🌹🌹🌹🌹🌹🌹🌺🌺🌺
waheguru ji ka khalsa waheguru ji ki fateh satnam waheguru ji satguru ji chardi kla bakhsey ji
Waheguru ji..very sweet voice...
❤❤..old is gold..bachpan yaad aa gaiyaa.uoho 1985.86 diyaa saamaa.savere.gurr de kahalarr te raat nu.baapu naal painde hundae.. pb13india
Best rendition of baani
bahut kirpa ha mharaj di
🙏🏻🌺ਵਾਹਿ ਗੁਰੂ ਜੀ🌺🙏🏻
🙏🏻Waheguru 🙏🏻
Bhaa Guru ji
Mai is babe di recording 1977 ton Sunday ha bahut badiya awaz hai
Waheguru 🙏 🙏 ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
WAHEGURU 🌹WAHEGURU 🌹WAHEGURU 🌹WAHEGURU 🌹WAHEGURU 🌹JI🙏🌺🙏
ਵਾਹਿਗੁਰੂ ਜੀ 👏❤❤👏
WAHEGURUJI💖🤲🙏
Waheguru🙏🌺🙏🌹🙏🌺🌹
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
Satnam waheguru jee thanks 🙏
Vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru
ਕਿੰਨੀ ਮਿੱਠੀ ਅਵਾਜ ਹੈ ਭਾਈ ਸਹਿਬ ਜੀ ਦੀ ਪਹਿਲੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਬਹੁਤ ਲੱਗਦਾ ਹੁੰਦਾ ਸੀ ਇਹ ਪਾਠ
Bhai sahab singh ji path
ਵਾਹਿਗੁਰੂ ਜੀ
@@palvibhagat4973 1
Waheguru ji ka khalsa waheguru ji ki Fateh
Bachpan ch tape te sunade c aaj bachpan yaad aa gya waheguru ji
Bachpan di yad aa gyi Mann nu sakueen milda bani sunn k
ਜਾਪ ਸਾਹਿਬ ਚ ਬਹੁਤ ਗ਼ਲਤੀਆਂ ਬਹੁਤ ਹਨ ਜੀ
ਬਾਕੀ ਕਿਹੜਾ ਸਾਰਾ ਸ਼ੁਧ ਹੈ
Sade Pind de Guru Ghar Vich Te Har Ek Ghar Vich Bahut bahut Jiyada Rasili Awaz Aundi c Kheta Vich Jado Baba Ji Sham Swere Speaker Vich Tape Lainde hunde c Bahut Sare Loka ne baba ji nu sun sun k Jap ji Sahib Te Rehras Sahib Jubani Kanth kar liya c
🙏🏻🙏🏻🙏🏻🙏🏻🙏🏻 Waheguru 🙏🏻🙏🏻🙏🏻🙏🏻🙏🏻
dhann sahib shri Guru Granth Sahib Ji hey waheguru Ji apne chrna nal la k rakho jina chir sreer ch suwaas ne. Bachpan bhut chnga c jdo bin naga nitnem krde c maya cho bhar kdo Waheguru ji Mehar kro
6-7 Sal di age ton path krna start kita c ajj 33 da ho gya haan mata pita ton vina life bhut ayokhi hai bss apne naam di daat deo Waheguru ji kinne saal ton nitnem nhi ho reha fer Kirpa kro mharaaj
ੴ SATNAM SHRI WAHEGURU JI 🙏🌹🙏🌹🙏🌹🙏🌹🙏🌹🙏🌹🙏
Waheguru Ji very sweet heart touching Path,May God Bless to the Bhai Sahabji
Waheguru ji ✨✨🌷🌷🌷🌷🌷🌷Waheguru ji ✨✨🌷🌷Waheguru ji ✨✨🌷🌷
Waheguru bahut mithi awaz bhai shaib ji di sakun anda mind noo
Dhan. Dhan. Waheguru. Satnam. Ji.
Satnam Shri wheguru Sahib Ji 🌹🌹🌷🌹🌷🌹🌷🌹🌷
Waheguru ji 🙏
We are listening 40years ago
Wehaguru ji Di kirpa every day listening thanks again ji