Vde veere teriya video dekh k bhot motivation milda Aa Kai mundya nu jerde smjan Wale honge ooh smj jaan GE baki veere video bnonda reh waheguru ji 🙏 tenu chardikla ch rakhe te teri family nu v
Shukr aa veere... tusi aa gye...ene ene din wait krone o ..dil krda b guse ho ja but gusa b ni aunda tuhade te ..mera pyara veer... love u veere ... miss u a lot❤
Brother mainu boht vadia lgda tuhada roast krna, and tusi boht right bolde oo, mainu tuhadi video boht sahi lgdi, ae jrurri vi aa aajkal de youths nu smjhana, videos dekhni chahidi hai. Tumhari sare munde and kudiya nu Aaj de time, boht lodh aa brother... Your work was heads off🙏🙏 ho ske brother reply please jrurr krio please ik bar pdhlo
Again good job bro bcoz of you some people get to know about truth with proofs only intellectual people can understand this Moreover Idol mannaa ta UA-camr vloggers nu chad kai Guru , Sahibzadye ja phir shaheed Singhaa nu Mno idol apna te bacheya nu jarur dasio apni History & Sirhind Fatehgarh sahib jarur jao Hajari Lvan apni WMK 🙏🏻
Everyone has personal issues. But after all he is the prime minister of our country. You should think a little and speak wisely. And really enjoyed the video well-done 👍
Maninder veer ji n freshy veer ji plzzz plzzz tusi dono videos jaldi pta karo ji, naal hi podcast v jaldi paya karo.. Waheguru ji tuhanu n tuhadi families nu hamesha chardikalla ch rakhn ,khoob tarakkiyan karo tusi 🙏🏻💐
ਛੋਟੇ ਸਾਹਿਬਜਦਿਆ ਦੀ ਸ਼ਾਹਦਾਤ ਨੂੰ ਯਾਦ ਕਰਦੇ ਹੋਏ ਆਉ ਇਸ ਵੀਡਿੳ ਤੋ ਬਾਅਦ ਉਹਨਾਂ ਦੇ ਚਰਨਾਂ ਵਿੱਚ ਵੀ ਹਜ਼ਾਰੀ ਲਵਾਈਅੇ ॥ ਇਹ ਪਿਛਲੇ ਸਾਲ ਅਸੀ ਵੀਡਿੳ ਬਣਾਈ ਸੀ 👇👇👇👇👇ua-cam.com/video/OXIVVVXyHEg/v-deo.htmlsi=MCDGoWkyEZzZ3Esf
ਤੇ ਕੱਲ Freshy ਵੀ ਇਹਨਾਂ ਸ਼ਹੀਦੀ ਦਿਹਾੜੀਆਂ ਉੱਤੇ ਵੀਡਿੳ upoload ਕਰੇਗਾ ॥ ਮਿੱਤਰਾ ਦਾ ਪੋਡਕਾਸਟ ਚੈਨਲ ਉੱਤੇ ਹੀ 🙏🏻🙏🏻❤️❤️
ਬਿਲਕੁਲ ਬਾਈ ਸ਼ਹੀਦੀ ਹਫ਼ਤੇ ਬਾਰੇ ਗੱਲ ਜ਼ਰੂਰ ਕਰੋ ਆਦਰ ਸਤਿਕਾਰ ਸਹਿਤ 🙏
Waheguru ji
Lucky ki Haal e
Vadiya veere tusi sunao ?
Hlo veere kive hoo wait c thodi video di😊
ਸਚੀ ਸੋਹ ਲੱਗੇ ਜੱਟਾ ਮੈਂ youtube ਖੋਲਣ ਤੋਂ ਪਹਿਲਾ ਇਹੀ ਅਰਦਾਸ ਕੀਤੀ ਕੇ ਇਟਲੀ ਵਾਲੇ ਦੀ ਵੀਡੀਓ ਆਯੀ ਹੋਵੇ ❤😘😘
ਦੁਨੀਆਂ ਦੇ ਸੱਭ ਤੋਂ ਮਾੜੇ ਆਸ਼ਕ ਰੋਟੀ ਪਿੱਛੇ ਲੜ੍ਹਕੇ ਅੱਡ ਹੋਗੇ 😂😂
😂😂😂😂
ਜੇ ਕੁੜੀ ਨੇ ਐਕਸਟਰਾ ਲੈ ਹੀ ਲਈ ਤੇ ਇੰਦਾ ਨੀ ਹੀ ਕਰਨਾ ਚਾਹੀਦਾ😂😂😂
@@jscheema345 ਬਿੱਲਕੁਲ ਨਾਲ਼ੇ ਕਹਿੰਦੇ ਵੀ ਆਸ਼ਕ ਤਾਂ ਪੱਟ ਦਾ ਮਾਸ ਵੀ ਖਵਾ ਦਿੰਦੇ ਸੀ ਇਹ ਪਤੰਦਰ ਰੋਟੀ ਨੀਂ ਪੂਰੀ ਕਰ ਸਕਿਆ ....
😂😂😂😂
@@PunjabiprankRoastedvlogger ਅਖੀਰ ਕਰ ਦਿੰਦਾ ਹੈ ਤੂੰ ਵੀਰ। ਯਾਰ ਇੱਕ ਮਹਿਕ ਢਿੱਲੋਂ ਹੈ ਜਿਹਨੂੰ ਲੋਕ ਕਹਿੰਦੇ, ਸ਼ਾਬਾਸ਼ ਪੁੱਤਰ, ਉਹਦੇ ਤੇ ਵੀਡੀਓ ਵੀ ਬਣਾਓ ਕਿਓਕਿ ਉਹ ਜੱਟਵਾਦ ਵਾਲੇ ਗੀਤ ਲਾ ਕੇ ਫੁਕਰੀ ਮਾਰਦੀ ਹੈ। ਚਾਰ ਦਿਨ ਲੇਟ ਹੀ ਸਹੀ ਪਰ ਉਹਦਾ ਕੇਸ ਵੀ ਤੇਰੇ ਕੋਲ ਪਹੁੰਚਣ ਵਾਲਾ ਈ ਹੈ😅😅😅😅
ਦਿਲ ਖੁਸ਼ ਕਰਤਾ ਬਾਈ 😂😂 ਖਿੱਚ ਕੇ ਰੱਖ ਜਾਨ,ਲਵ ਯੂ ਭਾਊ ਦਿਲੋਂ ❤❤❤❤
ਜਮਾ ਸਿਰਾ ਗੱਲਬਾਤ ਸ਼ਾਹ ਜੀ 🙌😂❣️
🖤🖤ਵੀਰ ਬਹੁਤ ਟਾਈਮ ਬਾਅਦ full energy ਚ ਆਇਆ ਤੂੰ ਜਮਾ ਪਹਿਲਾਂ ਵਾਂਗ ਸਿਰਾ ਕਰਾਇਆ ਜਾਵੇ starting ਦਿਨਾਂ ਚ ਸੀ ਦਿਲੋਂ ਪਿਆਰ ਤੇਰੇ ਨਾਲ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ 🙏🙏
❤️❤️❤️❤️🙏🏻🙏🏻🙏🏻🙏🏻
@@PunjabiprankRoastedvlogger veer number ta send kri bai apna ...... ajj ta jnaary leaae pye aa 💖 😂😂😂
ਵਾਈ ਤੂੰ ਨੇਅਰੀਆ ਲਿਆ ਦਿੰਦਾ ਇਹਨਾਂ ਫੁਕਰਿਆਂ ਦਿਆਂ
ਪਾੜ ਕੇ ਰੱਖ ਇਹਨਾਂ ਬੇਸ਼ਰਮਾਂ ਦੀ,ਨਾਜਾਰਾ ਲਿਆਤਾ ❤❤
ਮਨਿੰਦਰ ਵੀਰ ਤੇ ਫਰੈਸ਼ੀ ਵੀਰ ਯਾਰ Love you
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤਿਨਾਂ ਭਰਾਵਾਂ ਨੂੰ
Luv you too veere❤
Kitho glla andiya thono
ਬੜਾ ਸਵਾਦ ਆਉਂਦਾ ਈ ,,ਤੇਰੀਆਂ ਵਿਡੀਓ ਵੇਖ ਕੇ ,,,🤣🤣🤣😅🇺🇸🇺🇸🇺🇸🇺🇸
ਕਿੱਦਾ ਇਟਲੀ ਵਾਲਿਆ ਕੀ ਹਾਲ ਆ , ਖਿੱਚ ਕੇ ਰੱਖ ਜਰਾ 😂😂😂😂
ਖੁਸ਼ ਰਹਿ ਬਾਈ ❤️ ਕੁੱਤੇ ਖਾਣੀ ਦੇਖ ਕੇ ਸਾਰੀਆਂ tensiona ਭੁੱਲ ਜਾਦੀਆਂ 😍😍
ਵੀਰ ਤੈਨੂੰ ਮੇਰੇ ਵਲੋਂ ਇੱਕ ਲੱਖ, ਕਰੋੜ ਲਾਇਕ 🎉🎉
❤❤❤❤❤
ਸਾਡੀ ਜਿੰਦ ਜਾਣ ਆਨ ਬਾਨ ਤੇ ਸ਼ਾਨ ਇਟਲੀ ਆਲਾ ਸਾਹ੍ਵਨ ❤❤❤
❤❤❤❤❤
Bot wait c paji di video di
Wait c paji uddo di 3 vaar dekhli video , dubai vich tarala chlonde ne❤
😂😂😂
00
ਜੁੱਤੀ ਭਿਉ ਲਿਆ ਕਰ ਇਟਲੀ ਵਾਲਿਆ❤
O ਬਈ o ਬਈ ਆਹ ਕੀ ਕਰਤਾ hahahahahhaahaha😂😂😂😂😂😂
ਅੱਤ ਕਰਤੀ ਇਟਲੀ ਵਾਲੇਆਂ 😂😂 ਏਦਾਂ ਹੀ ਖਿੱਚ ਕੇ ਰੱਖ ਕੰਮ ਨੂੰ ਼਼਼਼਼
ਸਿਰਾ ਇਟਲੀ ਵਾਲੇ ਬਾਈ ਖਿੱਚ ਕੇ ਰੱਖ ਬਾਈ ਕੰਮ 🔥🔥ਇਹਨਾਂ ਨੇ ਵੱਖਰਾ ਹੀ ਗੰਦ ਪਾਇਆ ਹੋਇਆ ਸਲਿਆ ਨੇ🔥 🔥 ਏਦਾ ਹੀ ਮੰਜੀ ਠੋਕੀ ਰੱਖ ਇਹਨਾਂ ਦੀ 🔥🔥
ਬਹੁਤ ਵਧੀਆ ਵੀਰੇ, ਖਿਚ ਕੇ ਰੱਖ, ਬਾਬਾ ਮਿਹਰ ਰੱਖੇ
❤️❤️
Brother your energy level is Sky High Good One Thank you 😂
Vde veere teriya video dekh k bhot motivation milda Aa Kai mundya nu jerde smjan Wale honge ooh smj jaan GE baki veere video bnonda reh waheguru ji 🙏 tenu chardikla ch rakhe te teri family nu v
O prawa freshy nu v pishe shdta e 🤣🤣🤣🤣🤣🤣🤣🤣🤣🤣🤣🤣🤣🤣🤣🤣🤣 u both are fantastic ❤️freshy nd u🙌
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
❤️❤️❤️❤️❤️
❤😢sachy mrde dm tk sidhu moose wala Lejand 💎😇💔😭 nu dil dimag ch jeonda rakagy verea khash ode jgah ma mrjnda 😢😢😢😢
@@lalitiwana5554 ਨਾ ਨਾ ਵੀਰੇ , ਜੋ ਕਿਸਮਤ ਵਿੱਚ ਲਿਖਿਆ ਹੁੰਦਾ ਓਹੀ ਹੁੰਦਾ,
ਵੀਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਵਧੀਆ ਕੰਮ ਕਰ ਰਹੇ ਹੋ ਬਹੁਤ ਵਧੀਆ ਸੱਚ ਬੋਲਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇਸ ਤਰ੍ਹਾਂ ਹੀ ਕੰਮ ਖਿੱਚ ਕੇ ਰੱਖੋ😊❤ ਸਾਡੇ ਵੱਲੋਂ ਤੁਹਾਨੂੰ ਫੁੱਲ ਸਪੋਰਟ ਦਿਲ ਤੋਂ ਸਪੋਰਟ ਆ ਤੇ ਅਸੀਂ ਸੱਚ ਨਾਲ ਹਮੇਸ਼ਾ ਖੜਾਂਗੇ ਤੇ ਗੰਦ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਾਂਗੇ ਤੇ ਮੈਂ ਜਦੋਂ ਕੋਈ ਗਲਤ ਵੀਡੀਓ ਦੇਖਦੀ ਹਾਂ ਤਾਂ ਉਸ ਥੱਲੇ ਕਮੈਂਟ ਕਰਦੀ ਹਾਂ ਪਰ ਕਈ ਲੋਕ ਮੈਨੂੰ ਹੀ ਗਲਤ ਬੋਲਣ ਲੱਗ ਜਾਂਦੇ ਪਰ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਇੱਕ ਸੱਚ ਤੇ 100 ਝੂਠੇ ਹੋਣ ਤਾਂ ਹਮੇਸ਼ਾ and ਤੇ ਸੱਚ ਦੀ ਵਾਰੀ ਹੀ ਆਉਂਦੀ ਆ😊❤ ਅਸੀਂ ਲੋਕ ਹੀ ਆ ਜੋ ਗੰਦ ਨੂੰ ਪ੍ਰਮੋਟ ਕਰਦੇ ਹਾਂ ਜਦੋਂ ਥੱਲੇ ਨਾਈਸ ਜੀ ਅੱਤ ਜੀ ਕੋਕਾ ਜੀ ਲਿਖਦੇ ਹਾਂ ਤਾਂ ਅਗਲੀਆਂ ਨੇ ਤੇ ਆਪ ਹੀ ਮੱਛਰਨਾ ਵਾ ਜਦੋਂ ਕਿਸੇ ਨੂੰ ਜਦੋਂ ਕੋਈ ਗਲਤ ਆ ਤਾਂ ਉਸਨੂੰ ਗਲਤ ਕਹੋ ਤੇ ਸਹੀ ਨੂੰ ਸਹੀ ਕਹੋ ਗੰਦ ਹਮੇਸ਼ਾ ਖਤਮ ਹੋ ਜਾਏਗਾ ਬਾਕੀ ਜਿਉਂਦੇ ਵਸਦੇ ਰਹੋ 😊 ਹਮੇਸ਼ਾ ਹੱਸਦੇ ਰਹੋ ਤੇ ਇਦਾਂ ਹੀ ਸੱਚ ਬੋਲਦੇ ਰਹੋ❤❤😊😊😊
Eh video ch tuhanu gand nahi dikheya suneya 🤔
Sahibzadea da name lai ke osto 2 shabd baad ene galan kadiya ne
Aur galan kadnia comedy nahi hundi madam
Jina gand eh video ch bol reha ena tan ohna ne nahi kita hona jina nu eh keh reha hai
Bro you exposed every single cringe people😂😂 i love your content bro keep it up
ਬਹੁਤ ਵਧੀਆ ਵੀਰੇ, ਸੱਚੀਆਂ ਤੇ ਖਾਲਸ ਜਾਣਕਾਰੀਆਂ ਲੋਕਾਂ ਦੇ ਸਾਮ੍ਹਣੇ ਰੱਖਦੇ ਹੋ❤
ਇਸ ਆਪ ਹੀ ਉਸ ਨੂੰ ਗਰਮ ਚੀਜ਼ਾਂ ਖਵਾਇਆ ਕਿ ਆਪ ਹੀ ਗਰਮ ਹੋ ਕੇ ਭਜ ਜਾਵੇ 😂😂😂😂
Love you bai God bless you bai acting siraa karda yaar hass hass vakhiyan pain karan lagg gaiya yaar 😂😂😂😂😂
Luv you too Darling ❤️
🔥ਕੰਮ ਟੇਡੈ ਨੀਅਤਾ ਨੀ ਖਰਾਬ ਸੋਣੀਏ🔥
ਬਹੁਤ VADYEA COMEDY ਏਦਾਂ ਹੀ ਇਹਨਾਂ ਦੀਆ ਲੱਤਾਂ ਚੁੱਕਣੀਆਂ ਚਾਹੀਦੀਆਂ
Yrr sachi eh banada bhoat sira a yr maja agiya praa 🤣🤣❤️
ਬਹੁਤ ਵਧੀਆ ਵੀਰੇ। ਇਹਨਾ ਚਵਲਾ ਨੇ ਬਹੁਤ ਗੰਦ ਪਾਇਆ।
Wah jatta wah😂😂 sirra latta video ch
Rab teri lambi umr kre veere ❤
❤️❤️❤️❤️
ਬਾਈ ਤੇਰੀ ਵੀਡੀਉ ਦੀ ਬਹੁਤ ਉਡੀਕ ਰਹਿੰਦੀ ਆ ਯਾਰ ਤੂੰ ਜਦੋ ਬੋਲਦਾ ਆ ਨਾ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਦਿਲ ਖੁਸ਼ ਹੋ ਜਾਂਦਾ
😂😂❤❤
Bro change your Profil pic please. If you're gonna comment on this type of cheap Videos.
Family lodde di ha 😅😅😅😅😅😅😅maza aa gya paji 😅😅😅😅
Sirra galbat aa thodi Jaan ❤
Waheguru ji ka khalsa Waheguru ji ki fateh
Waheguruji ka Khalsa Waheguruji di Fateh ❤️❤️❤️❤️❤️
Yaar eho jehi fudu jehi video na dekhya karo. But je dekhde aa te comments na karo rab de naam te please.
ਸਤ ਸ਼੍ਰੀ ਅਕਾਲ
ਭਾਜੀ, ਇਸ ਤਰਾਂ ਹੀ ਠੋਕੀ ਰੱਖੋ👍
ਵੀਰੇ ਇੱਕ ਹਫ਼ਤੇ ਵਿਚ ਇੱਕ-ਦੋ ਵੀਡੀਓ ਪਾਈ ਕਰੋ .. ਤੁਹਾਡੀ ਵੀਡੀਓ ਦਾ ਇੰਤਜ਼ਾਰ ਹੁੰਦਾ ਆ ਬਹੁਤ ਜਾਦਾ ।
ਵੀਰੇ ਵੀਡੀਓ ਲੰਬੀ ਵੀ ਬਣਾਈ ਕਰੋ ਵੇਖਣ ਲੱਗੇ ਪਤਾ ਹੀ ਨਹੀਂ ਲੱਗਦਾ ਖ਼ਤਮ ਵੀ ਹੋ ਜਾਂਦੀ ਆ ਵੀਡੀਓ …
❤ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ 🙏
Ok veere ❤❤
😂😂😂 bhaji de favourite ne kulhad couple😂😂😂😂😂😂😂😂 Keep going veere😂❤❤
Boht vadiya veere waheguru ji thonu hmasha khush rkhe❤❤
ਬਾਈ ਤੈਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਯਾਰ ❤
ਰੱਬ ਤੈਨੂੰ ਤੰਦਰੁਸਤੀ ਬਖਸ਼ੇ ਤੇ ਤੂੰ ਐਵੇ ਹੀ ਸਾਨੂ entertain ਕਰਦਾ ਰਹੇ
❤❤
ਸਤਿ ਸ਼੍ਰੀ ਅਕਾਲ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਹਮੇਸ਼ਾ 🙏🙏 ਸੱਚੀ ਮਨ ਹੋਰ ਖੁਸ਼ ਹੋ ਜਾਵੇ ਜੇ ਇੰਨਾਂ bloggers ਦੇ ਇਹ ਜੁੱਤੀ ਸੱਚੀ ਪਵੇ ਮੈਂਨੂੰ ਤਾਂ ਆਪ videos dekh k boht gussa aunda
Mayank- ਕਿੰਨਾ mashroom ਖਵਾ ਛੱਡਿਆ
ਇਟਲੀ ਵਾਲਾ - Mashroom ਜਿੱਡੀ ਤਾਂ ਲੁੱਲੀ ਆ ਤਾਂ ਹੀ ਛੱਡ ਗਈ😂😂😂😂😂😂😂😂😂😂😂😂😂😂😂
😂😂😂😂😂
😂😂😂😂😂😂 ਓਹ ਬਾਬੇ ਯਰ ਸਿਰਾ ਲਾ ਛੱਡਿਆ
4:55 epic 🤣🤣🤣🤣🤣💀
End ❤❤❤ sachi hal nikal gya a😂😂😂
Shukr aa veere... tusi aa gye...ene ene din wait krone o ..dil krda b guse ho ja but gusa b ni aunda tuhade te ..mera pyara veer... love u veere ... miss u a lot❤
Luv you too Veere ❤
I m ur sis not brother
@@PunjabiprankRoastedvlogger❤
Always waiting for your videos. Always on the point may waheguruji always be with you😇😇🙏🙏
ਵੀਰ ਸ਼ਹੀਦੀ ਦਿਹਾੜੇ ਚਲ ਰਹੇ ਨੇ ਤੁਹਾਨੂੰ ਸ਼ਾਇਦ ਆਪਣੀ ਵੀਡੀਓ ਅਗੇ ਕਰਨੀ ਚਾਹੀਦੀ ਸੀ ਥੋੜੇ ਦਿਨ ਯਰ || ਮੈਨੂੰ ਸੀ ਕੇ ਤੁਹਾਡੇ ਤੇ freshy ਦੀ ਵੀਡੀਓ ਨਈ ਆਊਗੀ ਪਰ ਬਾਈ ਦੀ ਵੀ ਆ ਗਈ ਕਲ ਯਾਰ ❤
Bhaaji Tuhada style hi alag hai Wah Ji very nice😂😂😂
Brother mainu boht vadia lgda tuhada roast krna, and tusi boht right bolde oo, mainu tuhadi video boht sahi lgdi, ae jrurri vi aa aajkal de youths nu smjhana, videos dekhni chahidi hai. Tumhari sare munde and kudiya nu Aaj de time, boht lodh aa brother... Your work was heads off🙏🙏 ho ske brother reply please jrurr krio please ik bar pdhlo
Freshy and Italy wala never disappoint ❤
Jma end karati veer ne love u veere❤
❤❤❤ ਬਹੁਤ ਬਹੁਤ ਪਿਆਰ ਭਾ ਨੂੰ
❤❤❤ luv you too veere ❤❤❤
Bhut vdia videos ne tuhadiya mai kal sad c tuhadiya videos dekh k bhut hasa aya te vadia v lga ki hameshaa happy rho fun kro 😂😌✌️
10:07 😂😅😂😂😂😂 Hath He Reh Giya 😂😂😂
ਸਿਰਾਂ ਗੱਲਬਾਤ ❤
❤❤
Bai bhut sara pyar aa tenu ek video waheguru guru ji naame te ho jaye
❤❤❤
ਬਹੁਤ ਵਧੀਆ ਵੀਰ ਜੀ
❤🤣🤣🤣🤣🤣🤣🤣🤣👌👌
Balle jatta dil ❤ khush ho janda teri video dekh k jeonda reh
lol I was waiting for his response lol it’s awsome how u explain Himani n Mayank 😂
😂😂❤❤🙏🏻🙏🏻
ਸਤਿ ਸ੍ਰੀ ਆਕਾਲ ਵੀਰ ਜੀ HAPPY NEW YEAR TO YOU BHAI 🎈💐
Love you bro from Himachal ❤😅
Rashika de lenda fasya 😂😂😂
Hahhahaha 😂😂😂😂😂Hahhahahah oh veere sirrraaa
ਮੇਰੀ ਜਾਨ ਟਾਈਮ ਨਾਲ ਆਜਿਆ ਕਰ ❤ ਬਹੁਤ ਯਾਦ ਕਰਿਦਾ love you bai ♥️♥️♥️♥️
Luv you too veere ❤
Again good job bro bcoz of you some people get to know about truth with proofs only intellectual people can understand this Moreover Idol mannaa ta UA-camr vloggers nu chad kai Guru , Sahibzadye ja phir shaheed Singhaa nu Mno idol apna te bacheya nu jarur dasio apni History & Sirhind Fatehgarh sahib jarur jao Hajari Lvan apni WMK 🙏🏻
Thanku veere ❤
Veer ji ❤you rock bro ,video ਜਲਦੀ-ਜਲਦੀ te ਵੱਡੀ ਪਾਇਆ ਕਰੋ ,love you 22g
Everyone has personal issues. But after all he is the prime minister of our country. You should think a little and speak wisely. And really enjoyed the video well-done 👍
End sir 😂
❤️❤️❤️❤️❤️🙏🙏🙏🙏🙏 ਲਵ ਯੂ ਬਾਈ ਜੀ ❤
Luv you too veere ❤
Maninder veer ji n freshy veer ji plzzz plzzz tusi dono videos jaldi pta karo ji, naal hi podcast v jaldi paya karo.. Waheguru ji tuhanu n tuhadi families nu hamesha chardikalla ch rakhn ,khoob tarakkiyan karo tusi 🙏🏻💐
Hanji hanji Kal pauna freshy ne podcast Sahibzadaya Ute ❤️❤️ te is ton Baad ikathaya Da podcast ve aayega
ਇਟਲੀ ਆਲਿਆ ਬਾਬੇ ਤੇਰਾ ਟਵੀਟਰ ਆਲਾ ਖਾਤਾ ਕੀ ਨਾਓ ਤੇ ਆ? ਨਾਲੇ ਫੋਟੋਚੈਟ ਆਲਾ?
ਸਤਿ ਸ੍ਰੀ ਅਕਾਲ ਵੀਰਾ ਬਹੁਤ ਸੋਹਣੀ ਵੀਡੀਓ ਬਾਈ ਬਹੁਤ ਦਿਨਾ ਬਾਅਦ ਆਇਆ ਵੀਰੇ❤❤❤❤
Ssa veere ❤️
❤😂haha seraaa sdi jnn aan ban shaan itali wala sannnn jatt❤❤
ਤੇਰੀ ਉਡੀਕ ਵਿੱਚ ਰਹਿੰਦੇ ਆ ਯਰ 😂😂😂❤❤❤
😂😂❤️❤️🙏🏻🙏🏻
Ohhh my god ….. full of entertainment 🥰🥰
😂😂😂
*ਵਾਹ ਉਸਤਾਦ ਜੀ ਵਾਹ 😂 ਸੱਪ ਵੀ ਮਰ ਗਿਆ ਲਾਠੀ ਵੀ ਨੀ ਟੁੱਟੀ 😂😂😂 ਸਹੀ ਏ ਖਿੱਚ ਕੇ ਰੱਖ ਕੰਮ ਇਟਲੀ ਦੀ ਸਰਕਾਰ ਤੁਹਾਡੇ ਨਾਲ ਏ❤😂*
😂😂❤❤
Ooo praaa siraa 😂😂😂😂😂😂 kya batta na
ਬਾਈ ਜਿੰਦਗੀ ਸਿਖਾ ਰਿਹਾ ,ਲਫਜ ਭਾਵੇ ਜਿਵੇ ਮਰਜੀ ਨੇ ਪਰ ਇਹ ਜਰੂਰਤ ਬਣੀ ਪਈ ਸਮੇ ਦੀ।❤ਮੇਹਰਬਾਨੀ
Knowledge wala bnda sirf roasted na samjho Italy wale veer nu ❤❤❤
❤️❤️❤️❤️
ਵੀਰੇ ਹੱਸ ਹੱਸ ਮੇਰੀ ਵੱਖੀ ਪੀੜ ਪੈ ਗਈ 😂😂
ਇਹਦੇ ਪਿੱਛੇ ਪਾਉਣ ਦਾ ਮੁਸ਼ਕਲ
Sira Kam Tera yrrrrrrrr❤❤❤❤❤❤ love you
Roasters da badshah … always waiting for final roast by Italy wala ❤😅
ਸਤਿ ਸ੍ਰੀ ਆਕਾਲ ਵੀਰ ਜੀ 🎉 ਸੁਕਰ ਆਯੇ ਤੁਸੀ ❤
❤❤
bai g was waiting for your roast on these stupid people😂♥️♥️♥️♥️love you veere from canada keep shining and smiling ♥️♥️
Attt chk ke rakh bro 😅😅😅😂😂😂😂😂
Sirraaa sirraaa ਇਟਲੀ ਵਾਲੇਆ🙏🏻❤️❤️😂❤❤😂😂😂😂😅😅😅sachi tere nal gal krni aa bhut khubb nazara leya ta inder kirat di ਮੰਜੀ ਠੋਕ ਕਿ ਰੱਖਿਆ ਕਰ🙏🏻🙏🏻🙏🏻😅😂😂😂❤
Amazing❤❤❤❤
ਸਤਿ ਸ੍ਰੀ ਆਕਾਲ ਬਾਈ
Ssa bai ❤️🙏🏻
@@-----8052😂😂😂
Oh prava mereya heera bnda yr tu 😂❤️❤️❤️
ਮਾਰ ਦਿੱਤਾ ਹਸਾ ਹਸਾ ਯੱਬਲਾ 😂😂
ਭਾਜੀ 😂😂😂😂😂 ਐਂਡ ਕਰਾਈ ਪਈ,, ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ❤❤😂😂
❤️❤️❤️
@@PunjabiprankRoastedvlogger 😍😍 ਭਾਜੀ 🙏🏻🙏🏻
ਸਤਿ ਸ੍ਰੀ ਆਕਾਲ ਵੀਰ ਜੀ 🙏🙏
Ssa veere 🙏🏻
Siraaa bai😂😂😂😂
Mera ta hss hss dhid dukhn lgg gya😂😂
Peyo Peyo juttiya marda rooh khush kardi teri video Labh Ju too italy aaleya bai 😂😂😂❤
Love u vere ..itly wala veer sada .❤❤
ਘੈਂਟ ਬੰਦਾ ਇਟਲੀ ਵਾਲਾ❤ ਖਿੱਚ ਕੇ ਰੱਖ Blogra nu
veer g, aap g nu aur aap g de parivar nu rab khush rekhe