ਆ ਨੁਕਤਾ ਜੇ ਸਮਝ ਆ ਜਾਵੇ ਤਾਂ ਹਰ ਪਾਸੇ ਰੱਬ ਨਜ਼ਰ ਆਵੇਗਾ | Dhadrianwale

Поділитися
Вставка
  • Опубліковано 6 жов 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    If you understand the point, God will be seen everywhere | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #god

КОМЕНТАРІ • 196

  • @KamaljitKaur-fy3uu
    @KamaljitKaur-fy3uu 3 місяці тому +78

    ਕਮਾਲ ਦਾ ਸਟੈਮਿਨਾ ਜੀ ਆਪ ਜੀ ਦਾ 🙏ਸੰਗਤ ਦਾ ਠਾਠਾਂ ਮਾਰਦਾ ਇਕੱਠ ਤੇ ਵਧਾਈ ਦੇਣ ਵਾਲੇ ਹਜ਼ਾਰਾਂ ਤੇ ਉਨ੍ਹਾਂ ਨੂੰ ਸੁਣਨ ਵਾਲੇ ਆਪ ਇਕੱਲੇ 👍 ਧੰਨ ਕਮਾਈ ਜੀ 🙏 ਜੁਗ ਜੁਗ ਜੀਓ ਜੀ 🙏ਸੱਚੇ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖ਼ਸ਼ੇ ਜੀ 🙏

    • @jaspreetbhullar8398
      @jaspreetbhullar8398 3 місяці тому +2

      ਬਿਲਕੁੱਲ ਸਹੀ ਕਿਹਾ ਕਮਲਜੀਤ ਭੈਣ ਜੀ ☺️❤️🙏🏻

    • @KamaljitKaur-fy3uu
      @KamaljitKaur-fy3uu 3 місяці тому +3

      ਜਸਪ੍ਰੀਤ ਜੀ ਜੇ ਤੁਸੀਂ ਆਉਂਦੇ ਤਾਂ ਆਪਾਂ ਜ਼ਰੂਰ ਮਿਲਣਾ ਸੀ ਉੱਥੇ 🙏😊

    • @jaspreetbhullar8398
      @jaspreetbhullar8398 3 місяці тому +2

      ​@@KamaljitKaur-fy3uuਮਾਫ਼ ਕਰਨਾ ਭੈਣ ਜੀ ਇਸ ਵਾਰ ਸਿਹਤ ਖ਼ਰਾਬ ਸੀ ਜੀ 🙏🏻 ਵਾਹਿਗੁਰੂ ਜੀ ਮਿਹਰ ਰੱਖਣ ਜ਼ਰੂਰ ਮਿਲਾਂਗੇ ਜੀ 🤗🙏🏻🙏🏻

    • @Satwinder-Singh2mr2hq4u
      @Satwinder-Singh2mr2hq4u 3 місяці тому

  • @KamaljitKaur-fy3uu
    @KamaljitKaur-fy3uu 3 місяці тому +26

    ਰੱਜ ਰੱਜ ਦਰਸ਼ਨ ਪਾਵਾਂ 🙏 ਇੱਕ ਵਾਰੀ ਖੋਲ੍ਹ ਅੱਖੀਆਂ 🙏 ਪਿਆਰੇ ਜੀ 🙏 ਇੱਕ ਵਾਰੀ ਖੋਲ੍ਹ ਅੱਖੀਆਂ 🙏

  • @lackgaming9875
    @lackgaming9875 3 місяці тому +15

    ਕਿੰਨਾ ਵਧੀਆ ਸੁਨੇਹਾ ਦਿੱਤਾ ਜੀ ਲੋਕਾਂ ਨੂੰ🙏🙏🙏 ❤❤ਅੱਜ ਦਾ ਮਨੁੱਖ ਪਾਣੀ ਅਤੇ ਰੁੱਖਾਂ ਦੀ ਕਦਰ ਨਹੀਂ ਕਰ ਰਿਹਾ ਜੋ ਨਵੀਂ ਪੀੜੀ ਲਈ ਖਤਰੇ ਦੀ ਘੰਟੀ ਆ ਹਾਲੇ ਵੀ ਜਾਗ ਜਾਣ ਲੋਕ ਵਖਤ ਹੈ ਵਾਹਿਗੁਰੂ 🙏🙏🙏🙏🙏

  • @hardevsingh144
    @hardevsingh144 3 місяці тому +15

    ਬੜਾ ਮਨ ਦੁਖੀ ਹੁੰਦਾ ਆ ਜਦੋ ਲੋਕੀਂ ਦਰੱਖਤਾਂ ਨੂੰ ਵੱਢਦੇ ਆ

  • @KamaljeetKaur-sx8io
    @KamaljeetKaur-sx8io 3 місяці тому +7

    ਸਪੀਚਲੈੱਸ 🙏ਸੱਚਮੁੱਚ ਇਹ ਅੱਖਾਂ,ਕੰਨ ਖੋਲ ਕੇ ਸੁਣਨ ਵਾਲਾ ਸੁਨੇਹਾ ਹੈ ਜੀ 🙏

  • @gurjeetkaur9238
    @gurjeetkaur9238 3 місяці тому +15

    ਸਤਿਕਾਰਤ ਸ਼ਖਸ਼ੀਅਤ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏ਆਨੰਦ ਚ, ਰਹੋ ਜੀ ਸਾਰੇ🙏

  • @jaspreetbhullar8398
    @jaspreetbhullar8398 3 місяці тому +41

    ਰੂਹ ਨੂੰ ਕੁਦਰਤ ਪ੍ਰਤੀ ਪਿਆਰ ਭਰਪੂਰ ਹਲੂਣਾ ਦਿੰਦੇ ਬੇਸ਼ਕੀਮਤੀ ਵਿਚਾਰਾਂ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ☺️❤️🙏🏻 ਕੋਟਿ ਕੋਟਿ ਸ਼ੁਕਰਾਨਾ ਜੀ 💐🙏🏻🙏🏻🙏🏻🙏🏻🙏🏻🙏🏻

  • @manjitkaur7399
    @manjitkaur7399 3 місяці тому +13

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏

  • @ManjitKaur-wl9hr
    @ManjitKaur-wl9hr 3 місяці тому +15

    ਕਮਾਲ ਦਾ ਸੁਨੇਹਾ, ਅੱਖਾਂ ਖੁੱਲ ਜਾਂਦੀਆਂ ਨੇ ਆਪ ਜੀ ਦੇ ਵਿਚਾਰ ਸੁਣ ਕੇ , ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀਓ 🙏🙏

    • @jaspreetbhullar8398
      @jaspreetbhullar8398 3 місяці тому +2

      ਬਿਲਕੁੱਲ ਸੱਚ ਕਿਹਾ ਭੈਣ ਜੀ ☺️❤️🙏🏻

  • @gurjeetkaur9238
    @gurjeetkaur9238 3 місяці тому +13

    ਵਾਹਿਗੁਰੂ ਜੀ ਅੱਜ,ਚ,ਇਸ ਪਲ ਚ, ਖੁਸ਼ ਰਹਿਣਾ ਆਨੰਦ ਚ, ਰਹਿਣਾ ਗੁਰਬਾਣੀ ਚ, ਅਮਲ ਕਰਨਾ ਸਿੱਖ ਲੈ ਭਾਵੇਂ ਦੁੱਖੀ ਆਂ ਤੇ ਭਾਵੇਂ ਸੁਖੀ ਪਰ ਵਾਹਿਗੁਰੂ ਦੇ ਹੁਕਮ ਚ, ਰਹਿਣਾ ਸਿੱਖ ਲੈ ਜਿੰਦਗੀ ਪ੍ਤੀ ਕੋਈ ਸ਼ਿਕਾਇਤ ਨਹੀਂ ਰਹਿਣੀ 🙏

  • @simranpreetkaur5913
    @simranpreetkaur5913 3 місяці тому +5

    ਬਹੁਤ ਕਮਾਲ ਦਾ ਸੁਹੇਨਾ ਜੀ 🙏ਧੰਨ ਹੋ ਭਾਈ ਸਾਹਿਬ ਜੀ 🙏🙏🙏🙏🙏

  • @AmarjitKaur-gj3sh
    @AmarjitKaur-gj3sh 3 місяці тому +5

    ਅੱਤ ਸਿਰਾ ਵਿਚਾਰ ਨੇ ਬਹੁਤ ਹੀ ਸਨਮਾਨ ਯੋਗ ਭਾਈ ਸਾਹਿਬ ਜੀ।

  • @Lovenature-nt8zm
    @Lovenature-nt8zm 3 місяці тому +7

    ਬਲਿਹਾਰੀ ਕੁਦਰਤ ਵਸਿਆ 🙏

  • @GurmeetSingh-jc2on
    @GurmeetSingh-jc2on 2 місяці тому

    ਭਾਈ ਸਾਹਿਬ ਜੀ ਆਪਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਆਸ ਹੈ ਆਪ ਜੀ ਨੂੰ ਸੁਣਨ ਵਾਲੇ ਅਮਲ ਕਰਨਗੇ ਜੀ

  • @HarwinderKaur-rc3zx
    @HarwinderKaur-rc3zx 2 місяці тому

    ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ

  • @vijaysinghsran1185
    @vijaysinghsran1185 3 місяці тому +4

    ਵਾਹ ਜੀ ਵਾਹ 🙏 ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੀ 🙏 ਧੰਨਵਾਦ ਜੀ ਪਰਦੇ ਲਾਹੁਣ ਲਈ ਧੰਨਵਾਦ 🙏

  • @Rattol_Gaming
    @Rattol_Gaming 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SarbjitKaur-i8z
    @SarbjitKaur-i8z 2 місяці тому

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏💖💕💕💖💖💖💖💖💕💞💞💞💞💞💞💞💞💞

  • @SimranjeetKaur-vi2uj
    @SimranjeetKaur-vi2uj 3 місяці тому +2

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌼💐🌹🌸🌺🌻🌷🌼💐🌹🌸🌺🌻🌷🌼💐🌹🌸🌺

  • @lovepreetsingh-wc6hy
    @lovepreetsingh-wc6hy 3 місяці тому +4

    ਦਿਲ ਨੂੰ ਸਕੂਨ ਦੇਣ ਲਈ ਬਹੁਤ ਵਧੀਆ ਵਿਚਾਰ ਦੱਸਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਬਲਜੀਤ ਕੌਰ ਫਿਰੋਜ਼ਪੁਰ ❤❤

  • @sharanjeetsinghsandhu7635
    @sharanjeetsinghsandhu7635 3 місяці тому +5

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏❤️

  • @amitsandhu_
    @amitsandhu_ 3 місяці тому +5

    ਵਾਹਿਗੁਰੂ ਜੀ

  • @gurjeetkaur9238
    @gurjeetkaur9238 3 місяці тому +7

    ਵਾਹਿਗੁਰੂ ਇੱਕ ਮਾਂ ,ਬੋਹੜ ਦੀ ਛਾਂ ਪਿਆਰੇ ਇੱਕੋ ਜਿਹੇ ਦੋਵਾਂ ਨੂੰ ਸਾਂਭਣਾ ਜਰੂਰੀ ਹੈ ਜਿੰਦਗੀ ਚ, ਸਾਹ ਲੈਣ ਲਈ ਭਾਈ ਸਾਹਿਬ ਜੀ ਸ਼ੁਕਰੀਆ ਜੀ 🙏ਜਿਸ ਤਰਾਂ ਤੁਸੀਂ ਚਿੰਤਤ ਹੋ ਕਾਸ਼ ਸਾਰੇ ਹੀ ਆਪਣੀ ਜਿੰਮੇਵਾਰੀ ਸਮਝੀਏ ਤਾਂ ਧਰਤੀ ਤੇ ਹੀ ਸਵਰਗ ਹੈ 🙏🙏

  • @sheetalsingh3875
    @sheetalsingh3875 3 місяці тому +7

    ਭਾਈ ਸਾਬ੍ਹ ਜੀ ਤੁਹਾਨੂੰ ਅਤੇ ਸਾਰੀ ਪਿਆਰੀ ਸੰਗਤ ਨੂੰ ਸਤਿਕਾਰ ਯੋਗ ਫਤਹਿ, ਭਾਈ ਸਾਬ੍ਹ ਜੀ ਅਗਰ ਗੁਰੂ ਬਾਣੀ ਨੂੰ ਸਿੱਖ ਮੌਢੀ ਤੁਹਾਡੇ ਸਮਝਾਉਂਦੇ ਤਾਂ ਇੱਥੇ ਸਵਰਗ ਬਣ ਜਾਣਾ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,

  • @RajaSingh-t7v
    @RajaSingh-t7v 2 місяці тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @gurjantsingh1369
    @gurjantsingh1369 2 місяці тому

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਬੁਲਾਈ ਗ‌ਈ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @parmjeetdha3681
    @parmjeetdha3681 3 місяці тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @ManjitSingh-ox1cc
    @ManjitSingh-ox1cc 3 місяці тому +6

    ਬਹੁਤ ਵਧੀਆ ਭਾਈ ਸਾਹਿਬ ਜੀ, ਧੰਨਵਾਦ

  • @ManpreetSingh-kf8ii
    @ManpreetSingh-kf8ii 3 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️❤️

  • @lekhraj7088
    @lekhraj7088 3 місяці тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @RamanmaanSingh
    @RamanmaanSingh 3 місяці тому +4

    ,,ਧਨ ਧਨ ਭਾਈ ਸਹਿਬ ਜੀ❤❤

  • @Gurvichar7800
    @Gurvichar7800 2 місяці тому +1

    ਸਤਿ ਬਚਨ ਸਿੰਘ ਸਾਹਿਬ ਜੀ ❤❤❤❤❤❤❤

  • @pritamsingh5053
    @pritamsingh5053 3 місяці тому +3

    🙏♥️🌹🥀 ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਿੰਦੇ ਰਾਹੇ ਪਾਉਣ ਲਈ ਆਪ ਜੀ ਦਾ ਕੌਟਾਨ ਕੌਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏♥️

  • @JagdevSinghPannu-zx9dm
    @JagdevSinghPannu-zx9dm 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx 3 місяці тому +6

    ਵਾਹਿਗੁਰੂ ਜੀ 🌹 🙏

  • @Ramanjot-creativity
    @Ramanjot-creativity 3 місяці тому +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @PrabhuSatguruRavidasJi
    @PrabhuSatguruRavidasJi 2 місяці тому

    ਪ੍ਰਭੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ🙏

  • @ramfalsingh4523
    @ramfalsingh4523 3 місяці тому +4

    ਸਾਰਿਆ ਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ 🎉🎉 ਆਰਮੀ

  • @parladsingh6817
    @parladsingh6817 3 місяці тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @sajan__sahota09
    @sajan__sahota09 3 місяці тому +4

    ਵਾਹ ਵਾਹ ਭਾਈ ਸਾਹਿਬ ਜੀ 💯🚩

  • @anmolgunpal8201
    @anmolgunpal8201 3 місяці тому +4

    Waheguru ji ❤️❤️🌹🌹

  • @gurjeetkaur9238
    @gurjeetkaur9238 3 місяці тому +11

    ਚੰਗੀ ਸੰਗਤ ਦਾ ਅਸਰ ਚੰਗਾ ਹੀ ਨਤੀਜਾ ਆਉਂਦਾ ਧੰਨ ਹੋ ਭਾਈ ਸਾਹਿਬ ਜੀ ਧੰਨ ਤੁਹਾਡੀ ਕਮਾਈ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਗੁਰੂ ਧੰਨ ਪੰਜ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏ਧੰਨ ਨੇ ਉਹ ਰੂਹਾਂ ਜੋ ਇਸ ਮਾਰਗ ਤੇ ਚਲ ਕੇ ਪੈਂਡਾਜਿੰਦਗੀ ਦਾ ਤਹਿ ਕਰ ਰਹੀਆਂ ਨੇ ਸਭ ਤੋਂ ਬਲਿਹਾਰੇ ਜਾਵਾਂ 🙏🙏🙏🙏🙏🙏

  • @harinderkaur5075
    @harinderkaur5075 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਸੌਖੇ ਤਰੀਕੇ ਨਾਲ ਰੱਬ ਨਾਲ ਜੁੜਨ ਦਾ ਢੰਗ ਦੱਸਿਆ ਭਾਈ ਸਾਹਿਬ ਜੀ ਨੇ ਕੋਟਿ ਕੋਟਿ ਧੰਨਵਾਦ ਜੀ 🙏🙏

  • @ChaniBatth
    @ChaniBatth 2 місяці тому +1

    Waheguru ji waheguru ji waheguru ji

  • @ManjitSingh-pb1uk
    @ManjitSingh-pb1uk 2 місяці тому

    Wahaguru ji ka Khalsa waheguru ji ke fatha Baba ji 🙏🙏🙏🙏🙏🙏🌺🌺🌺🌺🌺🌺🌷🌷🌷🌷🌷🌷

  • @radhikatiwari9443
    @radhikatiwari9443 3 місяці тому +2

    Waheguru ji aap hu hamesha kush rakhne, bahut acsha message dyea ❤

  • @RajinderKour-jr4yw
    @RajinderKour-jr4yw 2 місяці тому

    Waheguru waheguru waheguru Ji Mehar karo ji 🌹🌹🌹🌹🙏🙏🙏🙏🙏🙏

  • @Paramjitsingh-on5eo
    @Paramjitsingh-on5eo 3 місяці тому +2

    Waheguru ji ka Khalsa waheguru ji ki Fateh ji 🙏🙏🌹♥️🙏🙏

  • @VivekSharma-wq5hl
    @VivekSharma-wq5hl 3 місяці тому +4

    Waheguru Ji 🙏

  • @nehakaushal4307
    @nehakaushal4307 3 місяці тому +2

    whaguru g ka khalsa waheguru g ke fetha baba g ❤❤❤

  • @deepRamghria97
    @deepRamghria97 3 місяці тому

    ❤ਵਾਹਿ ਗੁਰੂ

  • @GurmeetSinghKhalsa-q6r
    @GurmeetSinghKhalsa-q6r 2 місяці тому

    ਰਮੇ ਹੋਏ ਰਾਮ ਦੇ ਦਰਸ਼ਨ ਜੋ ਨਿੰਰਕਾਰ ਰੂਪ ਵਿੱਚ ਹੈ ਉਹ ਆਪਣੇ ਅਕਾਰ ਰੂਪ ਨੂੰ ਦੇਖ ਰਿਹਾ ਹੈ ਪਾਲਣਾ ਕਰ ਰਿਹਾ ਹੈ ਵਾਹਿਗੁਰੂ ਜੀ ਧੰਨ ਧੰਨ ਹੋ ਆਪ ਭਾਈ ਸਾਹਿਬ ਜੀ

  • @harpreetsingh7741
    @harpreetsingh7741 2 місяці тому

    waheguru ji waheguru ji....waah g waah kya khoob kaha tusien g

  • @maanvinderSingh
    @maanvinderSingh 3 місяці тому +3

    Good 👍👍

  • @gurmukhsingh6384
    @gurmukhsingh6384 3 місяці тому +3

    ਕਾਰ ਸੇਵਾ ਵਾਲਿਆਂ ਬਹੁਤ ਨਕੁਸਾਨ ਕੀਤਾ
    ਬਹੁਤ ਵਧੀਆ ਵੀਚਾਰ ਨੇ

  • @sukhjindersandhu830
    @sukhjindersandhu830 3 місяці тому +2

    Sat shri akal baba ji bahut bahut danvaad baba ji tunahu sunnan to baad meri zindagi ch bahut badlav aa rha h me andro shant ho rha ha tusi rabb naal jorhde ho tuade ch rabbi ruh vasdi aa waheguru ji tusi soch badalde ho tuhade charna ch Mera namashkar baba ji 🙇🙇🙇🙇🙇🙇🙇

  • @HarjinderSingh-tz1vj
    @HarjinderSingh-tz1vj 3 місяці тому +4

    Satnam waheguru ji

  • @JaswinderSingh-yv2xz
    @JaswinderSingh-yv2xz 2 місяці тому

    ਵਾਹਿਗੁਰੂ ਜੀ ❤❤❤❤

  • @diljotsingh1189
    @diljotsingh1189 3 місяці тому +2

    Waheguru ji ka Khalsa waheguru ji ki Fateh 🎉🎉

  • @amarjeetkaur5199
    @amarjeetkaur5199 3 місяці тому +1

    Waheguru ji

  • @jasbersingh4991
    @jasbersingh4991 3 місяці тому

    Waheguru ji Mehar Rakhe ji Good job Bhai Saab jio

  • @PremjeetKaur-bs1bc
    @PremjeetKaur-bs1bc 2 місяці тому

    ਜੀ ਵਾਹਿਗੁਰੂ ਜੀ।

  • @sharanbrar9241
    @sharanbrar9241 3 місяці тому

    ਸਤਿਨਾਮ ਵਾਹਿਗੁਰੂ

  • @Don-vf3pr
    @Don-vf3pr 3 місяці тому +3

    💯%right g

  • @seetalsingh8659
    @seetalsingh8659 3 місяці тому +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @bhaijasveersingh2878
    @bhaijasveersingh2878 3 місяці тому +2

    Kamal da nukta he bhai sahib ji ❤❤

  • @HappySingh-nk1cp
    @HappySingh-nk1cp 3 місяці тому +2

    Jidan tusi samjata hor koi ni samjaa sakda I love you a ji

  • @brother__sister__love6537
    @brother__sister__love6537 3 місяці тому +2

    ਬਿਲਕੁਲ: shi

  • @BaljinderSingh-ih5sb
    @BaljinderSingh-ih5sb 2 місяці тому

    Waheguru ji kirpa kare assa sabna te sadi sab di soch vi assi ho

  • @THEVEERU-zs4gg
    @THEVEERU-zs4gg 3 місяці тому +1

    Waheguru ji ka Khalsa waheguru ji ki Fateh

  • @kamleshabrol8630
    @kamleshabrol8630 3 місяці тому +1

    Shree waheguru ji satnam ji 🙏 ❤❤❤❤🎉🎉🎉🎉🎉🎉

  • @creativemind2493
    @creativemind2493 2 місяці тому

    Bhai ranjit singh warga koi ni ajj de time vich 🫡🫡🫡🫡

  • @Jot569
    @Jot569 3 місяці тому

    Waheguru ji🙏🙏🙏🙏 🌳🌳🌳🌳🌳☘️☘️🌵🌵

  • @SimarjeetDandiwal
    @SimarjeetDandiwal 2 місяці тому +1

    Waheguru ji good 🎉🎉🎉🎉❤

  • @gurmailkaur9779
    @gurmailkaur9779 3 місяці тому +1

    Very good missage🙏

  • @guranshlife7069
    @guranshlife7069 3 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SonySingh-m6o
    @SonySingh-m6o 3 місяці тому +1

    Waheguru g Waheguru g ❤❤❤

  • @rakeshkumarbhateja9049
    @rakeshkumarbhateja9049 2 місяці тому

    Bahut khoob

  • @nishansinghpannu4702
    @nishansinghpannu4702 3 місяці тому +2

    You are right bro 🎉

  • @manreetsinghpopli2587
    @manreetsinghpopli2587 3 місяці тому +3

    🙏🙏🙏🙏

  • @sidhu7307
    @sidhu7307 2 місяці тому +2

    ਭਾਈ ਸਾਬ੍ਹ ਜੀ ਭਾਰਤ ਦੇ ਸਿਸਟਮ ਵਿੱਚ ਕਦੇ ਵੀ ਸੁਧਾਰ ਨਹੀਂ ਹੋ ਸਕਦਾ।
    ਭਾਰਤ ਵਿੱਚ ਧਰਮ ਸਿਰਫ਼ ਦਿਖਾਵੇ ਦਾ ਹੈ। ਅਸਲੀਅਤ ਵਿੱਚ ਨਹੀਂ ਹੈ।

  • @Makhan685
    @Makhan685 2 місяці тому

    ਵਾਹ ਭਾਈ ਸਾਹਿਬ ਜੀ

  • @agamjotmalhi1689
    @agamjotmalhi1689 2 місяці тому

    ਪਹਿਲ ਤੈਨੂੰ ਅਸੀਂ ਗਾਲਾ ਕਦ ਦੇ ਸੀ ਅਸੀਂ ਹੁਣ ਲਗਦਾ ਯਰ ਤੂੰ ਬੰਦਾ ਅਸਲ ਸੋਚ ਦੇ ਰਿਹਾ ਬਾਬੇ ਨਾਨਕ ਵਾਲੀ ਬੱਲੇ o tere ਜੱਟਾ

  • @sukhpreetsandhu8633
    @sukhpreetsandhu8633 3 місяці тому +1

    Great man ❤

  • @ramfalsingh4523
    @ramfalsingh4523 3 місяці тому +2

    Sat Shri akal ji 🎉🎉 army

  • @ravichhapianwaliofficial
    @ravichhapianwaliofficial 3 місяці тому

    bhut vdiya bahi sahib ji❤

  • @GurdeepSingh-wr4dz
    @GurdeepSingh-wr4dz 2 місяці тому

    ਕਮਾਲ ਕਮਾਲ ਕਮਾਲ ਦਾ ਨਜ਼ਰੀਆ ਸਮਜਾਉਣ ਦਾ । ਆਹੀਂ ਗੱਲਾਂ ਕਰਕੇ ਤੁਸੀਂ ਅਲੱਗ ਹੋ ਯੁਨੀਕ ਹੋ ਦੁਨੀਆਂ ਤੋਂ।🙏 ਧੰਨਵਾਦ ਸਤਿਕਾਰਯੋਗ ਭਾਈ ਸਾਬ ਜੀ

  • @RajwinderKaur-hy2og
    @RajwinderKaur-hy2og 3 місяці тому

    Waheguru ji ka khalsa waheguru ji ki fateh bhai sahib ji🙏🙏

  • @MandeepSingh-pq1yh
    @MandeepSingh-pq1yh 2 місяці тому

    ਆ ਨੇ ਭਾਈ ਸਾਹਿਬ ਰਣਜੀਤ ਸਿੰਘ ਢਡਰੀਆਂ ਵਾਲੇ ਹੈ ਕਿਸੇ ਨੂੰ ਕੋਈ ਸੱਕ ❤❤😂😂🎉🎉

  • @seemakamboj4828
    @seemakamboj4828 2 місяці тому

    Bahut vadia

  • @daljitgrewal9641
    @daljitgrewal9641 3 місяці тому +1

    Waheguruji🎉🎉🎉🎉🎉❤❤

  • @JaswantSingh-gc7qx
    @JaswantSingh-gc7qx 3 місяці тому +2

    ❤️🙏🙏🙏🙏🙏🙏🙏🙏🙏🙏🙏

  • @manindersingh5897
    @manindersingh5897 3 місяці тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @lakhwinderkaurgogon9860
    @lakhwinderkaurgogon9860 2 місяці тому

    Dhanwad ji par har koe nahi smjda tuhadi gal ji wahaguru mehar rakha tuhada tah

  • @sarabjitkaur7225
    @sarabjitkaur7225 3 місяці тому

    Very nice katha

  • @amirksinghamirksingh-w5o
    @amirksinghamirksingh-w5o 3 місяці тому +3

    ਕੁਦਰਤ ਜਿੰਦਾਬਾਦ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🤚🌳🌳🌳🌳🌲🌲🌲🌲🌲🌱🌱🍁🍁🍀🍀🍀☘️☘️🌿🌿🌿🌵🌵🌵🌴🌴🌴🌴🥀🥀🌹🌹🌹

  • @satvirdhaliwal5839
    @satvirdhaliwal5839 2 місяці тому

    Wahrguruji

  • @HarryNagra
    @HarryNagra 3 місяці тому +2

    100% ✔️✔️✔️✔️

  • @jagtar.singh.abheypur.w
    @jagtar.singh.abheypur.w 3 місяці тому

  • @balwinderkaur1249
    @balwinderkaur1249 2 місяці тому

    ❤❤❤❤❤