Sada Mann Bechain Kyu Rehenda Hai - Full Katha | Giani Sant Singh Ji Maskeen

Поділитися
Вставка
  • Опубліковано 7 вер 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

КОМЕНТАРІ • 135

  • @gurnamkaur7348
    @gurnamkaur7348 Місяць тому +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏

  • @MandeepSingh-ih2gj
    @MandeepSingh-ih2gj 2 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @satnamarneja5340
    @satnamarneja5340 2 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jasvir-Singh8360
    @Jasvir-Singh8360 Місяць тому +11

    ਇਹ ਪਿੱਛੇ ਧੁਨੀਆਂ ਵਜਾ ਕੇ ਸਾਰੀ ਕਥਾ ਦਾ ਰਸ ਸੁਆਹ ਹੀ ਕਰ ਛੱਡਿਆ ਜੇਕਰ ਇਵੇਂ ਧੁਨਾਂ ਹੀ ਚਲਾਉਣੀਆਂ ਹਨ ਤਾਂ ਕੀ ਜਰੂਰਤ ਪਈ ਏ ਮਸਕੀਨ ਜੀ ਦੀ ਕਥਾ ਚਲਾਣ ਦੀ ਵਾਹਿਗੁਰੂ ਤੁਹਾਡਾ ਭਲਾ ਈ ਕਰੇ

  • @jindercheema33984
    @jindercheema33984 2 місяці тому +5

    ਅਨੰਦ ਅਨੰਦ 🙏ਵਹਿਗੁਰੂ ਵਹਿਗੁਰੂ ਵਹਿਗੁਰੂ❤️

  • @gurjitsinghkhalsa9317
    @gurjitsinghkhalsa9317 Місяць тому +5

    ਵਾਹਿਗੁਰੂ ਵਾਹਿਗੁਰੂ ਜੀ

  • @kuldeep_Kitchen
    @kuldeep_Kitchen 6 днів тому

    waheguru ji 🙏

  • @SavinderJit-hh8oo
    @SavinderJit-hh8oo Місяць тому +2

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @mohinderpalsingh36
    @mohinderpalsingh36 3 місяці тому +10

    Waheguru ji 🙏

  • @ravindersinghsidhu5797
    @ravindersinghsidhu5797 Місяць тому +1

    ❤❤❤ਵਾਹਿਗੁਰੂ ਜੀ❤❤❤

  • @gurpreetrangi3164
    @gurpreetrangi3164 2 місяці тому +2

    Waheguru ji waheguru ji waheguru ji waheguru ji waheguru ji

  • @qutesmile-sy6ry
    @qutesmile-sy6ry Місяць тому +1

    Waheguru ji

  • @san0026
    @san0026 21 день тому +1

    Satnam Shri waheguru saheb ji dhan dhan shri guru Ramdas ji ❤❤❤❤❤❤🎉🎉🎉🎉🎉🎉🎉🎉🎉🎉❤❤❤🎉❤❤❤❤🎉❤❤

  • @pyarasingh2843
    @pyarasingh2843 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।

  • @sukhdevkaur9697
    @sukhdevkaur9697 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @kindimarahar5791
    @kindimarahar5791 23 дні тому +1

    Satnam Shri Waheguru Ji 🙏❤️❤️

  • @mohansingh7391
    @mohansingh7391 3 місяці тому +4

    ❤❤❤❤❤❤❤❤❤❤❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒

  • @rajkumari5783
    @rajkumari5783 8 місяців тому +4

    Dhan waheguru ji

  • @jaimalsingh7022
    @jaimalsingh7022 8 місяців тому +4

    WAHEGURU ji ka khalsa
    WAHEGURU ji ki fath

  • @baljitsingh4566
    @baljitsingh4566 Місяць тому +2

    Wahe guru ji 🙏

  • @arshdeepsinghjammu7004
    @arshdeepsinghjammu7004 26 днів тому +1

    ❤ Satnam Shri Waheguru Ji ❤

  • @RajinderKour-cf2ze
    @RajinderKour-cf2ze 8 місяців тому +4

    Wahe guru ji

  • @user-ov3mz4hm7p
    @user-ov3mz4hm7p 8 місяців тому +8

    ੳਦਾਸ ਹੋਨ ਵਾਸਤੇ ਕੲਈ ਵਾਰ ਇਸ ਕਥਾ ਨੂੰ ਸੁਨਨਾ ਪੲਐ ਗਾ ਵਾਹਿਗੁਰੂ ਜੀ

  • @MandeepSingh-fn6dr
    @MandeepSingh-fn6dr 8 місяців тому +4

    Waheguru 🙏🏻

  • @WDJ5
    @WDJ5 2 місяці тому +3

    ਕਿਰਪਾ ਕਰਕੇ ਮਿਊਜ਼ਿਕ ਨਾ ਵਰਤੋ ਕੀਮਤੀ ਹੀਰੇ ਮੋਤੀ ਹਨ Saint Maskin Singh Ji ਦੇ ਬੋਲ।

  • @madansingh-uf2ud
    @madansingh-uf2ud 3 місяці тому +4

    Dhan Dhan Guru Nanak dev ji

  • @user-pz5ie8ui4r
    @user-pz5ie8ui4r Місяць тому +1

    Waheguru 🙏🏻🙏🏻🙏🏻🙏🏻

  • @arshdeepsinghjammu7004
    @arshdeepsinghjammu7004 26 днів тому +1

    ❤ WAHEGURU JI ❤ 🌹

  • @deepbhullar8946
    @deepbhullar8946 Місяць тому +1

    Waheguru ji apni pyas bnai rakhi 🙂🙏

  • @sukhwinder491
    @sukhwinder491 Місяць тому +1

    waheguru ji

  • @arshdeepsinghjammu7004
    @arshdeepsinghjammu7004 26 днів тому +1

    ❤ Waheguru Ji ❤

  • @narindersingh6616
    @narindersingh6616 3 місяці тому +3

    Waheguru Ji 🙏🙏

  • @RANJITSiNGH-pw8xg
    @RANJITSiNGH-pw8xg Місяць тому +9

    Sangeet naal bada hi ras milda ae

  • @balbirkaur22
    @balbirkaur22 Місяць тому +1

    Wahegurug ka khalsa wahegurug ki fateh wahegurug bakslaug wahegurug🙏🙏🙏🙏🙏🙏🙏🙏🙏 💐💐🌹🥀🙏

  • @user-ec8os9pc3h
    @user-ec8os9pc3h 20 днів тому +1

    Waheguru g

  • @GursangFathe-hy6wu
    @GursangFathe-hy6wu 2 місяці тому +2

    Akhan band krke sunke dekho anad hi skonn hi skonnn❤

  • @Zshotgaming15
    @Zshotgaming15 3 місяці тому +31

    ਸਤਂ ਜੀ ਦੀ ਅਵਾਜ ਹੀ ਸੰਗੀਤ ਹੈ ਕਿਰਪਾ ਕਰਕੇ ਸੰਗੀਤ ਐਡ ਨਾ ਕਰੇਆ ਕਰੋ ਵਾਹਿਗੁਰੂ ਜੀ

  • @ramjidass8880
    @ramjidass8880 Місяць тому +2

    Blessed are those who who mourn they shall get comfort.

  • @RamandeepMann-qs7fc
    @RamandeepMann-qs7fc Місяць тому +1

    Veer ji music nall katha sun da bhut anad aonda Mann bhut jaldi jud da ha

  • @dabinderkaur2044
    @dabinderkaur2044 2 місяці тому +2

    Satnam Waheguruji

  • @harpalsidhu9487
    @harpalsidhu9487 3 місяці тому +4

    Sat sri Akal ji 🙏

  • @rajwantkaur959
    @rajwantkaur959 Місяць тому +1

    Waheguru ji❤❤

  • @RajinderKour-cf2ze
    @RajinderKour-cf2ze 8 місяців тому +4

    🙏🙏🙏🙏🌹🌹🌹🌹

  • @WahlaPB06
    @WahlaPB06 4 місяці тому +4

    Waheguru

  • @amritpalsingh3854
    @amritpalsingh3854 5 днів тому

    music has created more impressive impact on the katha. So melodious creation of depth thought of sync of his soothing voice

  • @manjitsingh-tj6ch
    @manjitsingh-tj6ch 3 місяці тому +15

    ਸੰਗੀਤ ਤੋ ਬਗੈਰ ਪਾਓ ਜੀ

    • @jasbirpanesar
      @jasbirpanesar 2 місяці тому +1

      Pehli gl guru dhan guru Nanak sahab g mardana g rabab bjode c ki c sangit c kithe Ho thoda study kro baba g di bani nu maskin g v es video ch kuch kh rhe ne oh msg h thode lyi sorry bhaji bolya gya hath jod K sorry mngda

    • @gagandhillon9062
      @gagandhillon9062 Місяць тому

      @@jasbirpanesar True bro

  • @muskanmuskandinesh8554
    @muskanmuskandinesh8554 20 днів тому +1

    Dhan guru nanak ji 🙏🙏🙇‍♀🙇‍♀

  • @sikhjosan5878
    @sikhjosan5878 2 місяці тому +2

    Waheguru Ji

  • @satwindersingh4569
    @satwindersingh4569 3 місяці тому +2

    Waheguru ji Baksh looo

  • @deceproject9046
    @deceproject9046 2 місяці тому +2

    Music 🎵🎶 Nhi paoge te hor b anand bann jayega.

  • @jashannagra6477
    @jashannagra6477 3 місяці тому +3

    Waheguru g ੴ

  • @gurpejsingh3866
    @gurpejsingh3866 3 місяці тому +3

    ❤❤❤❤❤❤❤

  • @natureblessings915
    @natureblessings915 5 місяців тому +4

    🙏🙏🙏 bht intezar new video da ...maskeen ji di..

  • @RAJUKALER-it1vn
    @RAJUKALER-it1vn 3 місяці тому +3

    ❤❤❤❤❤❤❤❤❤❤❤❤❤❤

  • @jagirlit7851
    @jagirlit7851 3 місяці тому +3

    🙏🙏

  • @amandeep1948
    @amandeep1948 2 місяці тому +1

    WAHEGURU JI

  • @RajinderDeol-cn7uj
    @RajinderDeol-cn7uj 3 місяці тому +4

    ❤❤❤❤❤

  • @user-ns7lf2ik2n
    @user-ns7lf2ik2n 2 місяці тому +1

    Waheguru g waheguru g

  • @manpreetsohal5225
    @manpreetsohal5225 3 місяці тому +4

    Bhot vdia sound lgaya ji,mnn udaas ho k hi rabb naal judda, dhan sant maskeen ji..thode es sound nu lbn di bhot koshish kiti ji,rabb naal jodd

  • @SandeepKaur-mp5sz
    @SandeepKaur-mp5sz 3 місяці тому +2

    Music bohat changa lagga. Thanks for the music.

  • @nanakkukreja
    @nanakkukreja 15 днів тому +1

    15:50 17:17 17:30 18:00

  • @sarabjotsingh8181
    @sarabjotsingh8181 2 місяці тому +1

    Music is hampering the concentration

  • @user-qc8qi5vd8s
    @user-qc8qi5vd8s 2 місяці тому +1

    Waheguru ji japu. 24 hour

  • @Successpoint1000
    @Successpoint1000 3 місяці тому +6

    Without music video pa diya kro sir

  • @user-bv2xm7qp6h
    @user-bv2xm7qp6h Місяць тому +1

    🌹🌹🌹🌹🌹🌹

  • @xyzmusic1388
    @xyzmusic1388 Місяць тому +1

  • @baldevsingh3320
    @baldevsingh3320 2 місяці тому +1

    👏👏

  • @manpreetkaur5062
    @manpreetkaur5062 3 місяці тому +4

    Music di koi lor nabi g disturbance hundi he

  • @ravinderkaur-wz4lv
    @ravinderkaur-wz4lv 6 днів тому

    Bahut pyari wayakhya par e music bahut manhoos lag rea hai

  • @devendersingh4953
    @devendersingh4953 2 місяці тому +1

    ਵਾਹਿਗੁਰੂ ਜੀ ❤ ਵਾਹਿਗੁਰੂ 🙏🌹❤

    • @BapandeepsinghDeep
      @BapandeepsinghDeep Місяць тому

      ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @sukhjindersingh7496
    @sukhjindersingh7496 День тому +1

    Waheguru ji Maskin ji di awaz una dwara uchari hoi Sakhi vich artificial music di koi zaroorat nhi. Sant ji de
    Shabda vich hi ina Ras hai. Uh apne app ch hi music hai. Kirpa karke music add na karo bulchuck maaf karni WAHEGURU JI.

  • @gpskhudalkalan579
    @gpskhudalkalan579 3 місяці тому +8

    ਸੰਗੀਤ ਦੀ ਕੀ ਜ਼ਰੂਰਤ ਹੈ ਜੀ?

  • @lalsinghbillubillu
    @lalsinghbillubillu 2 місяці тому +1

    ਸੰਗੀਤ ਵਧੀਆ ਲਗਦਾ ਪਰ ਆਵਾਜ਼ ਥੋੜੀ ਘੱਟ

  • @sarikasharma5897
    @sarikasharma5897 Місяць тому +2

    Music is really disturbing this satsang

  • @Tanveer_Singh47
    @Tanveer_Singh47 2 місяці тому +2

    background music laun di load si yaar...disturbing aa

  • @dayawanthanjra1714
    @dayawanthanjra1714 2 місяці тому +2

    Please no background music 🙏

  • @user-wh8fu4vo3v
    @user-wh8fu4vo3v Місяць тому +1

    Background ch music na lagya kro plz consontrate krna aukha hunda...katha bshut vadia but music ohda ras ghatt kr dinda

  • @artistharpreetsingh5229
    @artistharpreetsingh5229 Місяць тому +1

    Bina music video paiya Karo ji

  • @JaspalSingh-sy5yk
    @JaspalSingh-sy5yk 15 днів тому +1

    🙏🙏🙏🙏🙏🙏

  • @jaspreet556
    @jaspreet556 2 місяці тому +2

    Bai Sangeet nal hor video pao
    Sun ke hanju neekle rhe a

  • @MP-wx2md
    @MP-wx2md Місяць тому +1

    Thoda music ena distrub kar reha a sida katha pa Deni

  • @user-eu4ik8cv1r
    @user-eu4ik8cv1r 2 місяці тому +1

    6:10

  • @navneetkaur6855
    @navneetkaur6855 25 днів тому +1

    Background music is not required

  • @user-nk9nd9nk1g
    @user-nk9nd9nk1g 3 місяці тому +2

    Background music name please 🙏🏻

  • @ManpreetSingh-rs8jn
    @ManpreetSingh-rs8jn 28 днів тому +1

    Please don't play background music

  • @user-my3ey5hx7p
    @user-my3ey5hx7p 3 місяці тому +7

    Music band rakho please

  • @the_kvs_studio984
    @the_kvs_studio984 2 місяці тому +1

    Music nae de please 🙏🏼

  • @Khush_Nain
    @Khush_Nain 7 днів тому

    Music name please ?

  • @parwindersuman276
    @parwindersuman276 2 місяці тому +1

    Music bnd kro

  • @parwindersuman276
    @parwindersuman276 2 місяці тому

    Music vdia ni lgda...

  • @dr.parvinderpalkaur9632
    @dr.parvinderpalkaur9632 15 днів тому

    Please Stop any kind of background noise and music, it deviates the meaning of the shabd and katha. Kindly do this. Maskin ji da andazey byan hi sab kuch hai ji.

  • @jatinderkumar3309
    @jatinderkumar3309 Місяць тому

    Stop background music..

  • @renuparmar4049
    @renuparmar4049 Місяць тому

    Background music irritating. Want to listen without it

  • @user-jh6qh1xv2f
    @user-jh6qh1xv2f 3 місяці тому +62

    ਬਿਨਾ ਸਗੀਤ ਵੀਡੀਓ ਪਾਈਆ ਕਰੋ

    • @jasbirpanesar
      @jasbirpanesar 2 місяці тому +3

      Bola te sabad suno Music nhi sunai deve ga kithe Ho tuc

    • @19yearoldyoungman
      @19yearoldyoungman 2 місяці тому +4

      Oh veer merea eve na kri jaea kro, sangeet nal v surt jud jandi hai, koi item song ni laata ohne , mind calm e hunda , hor calm hunda , jina calm hou ona katha ch judu

    • @Bigmanbigguy887
      @Bigmanbigguy887 2 місяці тому +2

      Sahi keha dhyan 2 side ho janda

    • @GursangFathe-hy6wu
      @GursangFathe-hy6wu 2 місяці тому

      ❤​@@19yearoldyoungman

    • @k.psingh9455
      @k.psingh9455 Місяць тому +1

      Bilkul sahi kha tusi ada ta thyan vich bohat Mushkil hundi aa

  • @MahinderKaur-kt6me
    @MahinderKaur-kt6me 2 місяці тому

    Music is irritating ..Maskeen ji di awaaj hi kafi hai..

  • @gurwindersinghsidhu4826
    @gurwindersinghsidhu4826 2 місяці тому +1

    Waheguru ji

  • @jagatkamboj9975
    @jagatkamboj9975 Місяць тому +1

    Waheguru ji 👏

  • @surindersidana1653
    @surindersidana1653 3 місяці тому +4

    Waheguru Waheguru Waheguru Waheguru Waheguru ji 🙏🙏🙏🙏🙏

  • @Baljeetkaur-ky3vb
    @Baljeetkaur-ky3vb 3 місяці тому +2

    Waheguru ji 🙏🙏🙏🙏🙏 waheguru Ji 🙏🙏🙏🙏🙏🙏🙏

  • @ekamjotsingh159
    @ekamjotsingh159 Місяць тому +1

    waheguru ji