Punjab de Doabe da ajiha N.R.I pind jo ajj hoyea puri duniya vich Mashoor | Shehran nu chdeya piche

Поділитися
Вставка
  • Опубліковано 5 лют 2025
  • Punjab de Doabe da ajiha N.R.I pind jo ajj hoyea puri duniya vich Mashoor | Shehran nu chdeya piche
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

КОМЕНТАРІ • 198

  • @deepaksaroay6747
    @deepaksaroay6747 Рік тому +8

    ਪਿੰਡ ਦੇ ਬਜ਼ੁਰਗਾਂ ਦਾ ਦਰਦ ਕੌਣ ਮਹਿਸੂਸ ਕਰਦਾ।ਇਸ ਪਿੰਡ ਦੇ ਕਮਾਊ ਪੁੱਤਰੋ ਆਪਣੇ ਘਰਾਂ ਵਿੱਚ ਦੁੱਖ ਤੇ ਸੁੱਖ ਵੇਲੇ ਜ਼ਰੂਰ ਆਇਆ ਕਰੋ। ਕਿਤੇ ਇਹ ਪਿੰਡ ਬਿਰਧ ਆਸ਼ਰਮ ਨਾਂ ਬਣ ਜਾਵੇ। ਖ਼ੁਸ਼ ਰਹੋ ❤❤

  • @RanjeetRanjeet-cp5kz
    @RanjeetRanjeet-cp5kz Рік тому +1

    ਆਣ ਵਾਲਾ ਸਮਾਂ ਆਉਖਾ ਪੰਜਾਬ ਦਾ
    ਜੇਹੜੇ ਬਾਹਰ ਗਏ ਉਹਨਾਂ ਨੇ ਨਹੀਂ ਮੁੜਨਾ
    ਨਾਂ ਹੀ ਕੋਈ ਮੁੜਿਆ ਰੱਬ ਰਾਖਾ

    • @pb7rider
      @pb7rider  Рік тому

      Thanks❤️🙏🙏, please subscribe the channel for more video

  • @amarjitsingh1946
    @amarjitsingh1946 5 місяців тому

    ਬਹੁਤ ਵਧੀਆ ਵੀਡਿਓ ਆ ਬਹੁਤ ਸੋਹਣਾ ਪਿੰਡ ਆ ਜੀ ਨਾਇਸ਼ ❤❤

  • @krishanpathak4989
    @krishanpathak4989 Рік тому +15

    ਪਿੰਡ ਤਾਂ ਬਹੁਤ ਸੋਹਣਾ ਤੇ ਡਿਵੈਲਪਮੈਂਟ ਵੀ ਪੂਰੀ ਪਿੰਡ ਦੀ ਜਰੂਰਤ ਅਨੂਸਾਰ ਹੈਂ ਸ਼ਾਬਾਸ਼ ਪਿੰਡ ਵਾਲਿਆਂ ਦੇ👏👍

  • @ustadnama491
    @ustadnama491 Рік тому +17

    ਹੁਸ਼ਿਆਰਪੁਰ ਦੀ ਸਰਜ਼ਮੀਨ ਨੂੰ ਸਲਾਮ ! ਮੁਹੰਮਦ ਨਈਮ ਪਾਕਿਸਤਾਨ

    • @pb7rider
      @pb7rider  Рік тому

      Thx,please subscribe the channel

    • @Doaba.belt7
      @Doaba.belt7 Рік тому

      Janab asi ardaas karde han k lehnda Punjab te othe vasde Sade bhra chardi kalah vich Rehan.

  • @msrayat6409
    @msrayat6409 Рік тому +4

    ਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ👆👆👍

  • @gulshanchandi2860
    @gulshanchandi2860 Рік тому +2

    ਓ ਭਰਾਵੋ ਇਹ ਟੈਕਨੋਲਜੀਆ ਵਰਤਣ ਨੂ ਵੀ ਕੋਈ ਚਾਹਿਦਾ ਕੇ ਨਹੀ । ਹਾਈ ਟੈਕਨੋਲਜੀ ਹਾਈ ਟੈਕਨੋਲਜੀ ਕਰੀ ਜਾਨੇ ਇਹ ਭੲਈਆ ਜੋਗੀ ਰਹਿ ਜਾਣੀ ਹਾਈ ਟਕਨੋਲਜੀ।
    ਵੱਤੀ ਬਣਾ ਲੲਈਓ ਫੇਰ ਟੈਕਨੋਲਜੀ ਦੀ ।
    ਕਿੰਨੇ ਖੁਸ਼ ਹੋਕੇ ਦੱਸ ਰਹੇ ਆਪਣੇ ਪੰਜਾਬ ਦੀ ਬਰਬਾਦੀ ।

  • @msrayat6409
    @msrayat6409 Рік тому +2

    ਪੰਜਾਬ ਵਿਚ ਸ਼ਾਂਤੀ ਲਈ ਲੋਕਾਂ ਨੂੰ ਦਹਿਸ਼ਤ ਫੈਲਾਉਣ ਵਾਲੇ ਸਿਆਸੀ ਲੀਡਰ ਦਾ ਧਿਆਨ ਰੱਖਣਾ ਚਾਹੀਦਾ ਹੈ ਭਾਈ ਚਾਰਾ ਬਣਾਈ ਰੱਖਣ ਸਾਡਾ ਫਰਜ਼ ਹੈ 🙏🙏

  • @gurmukhsingh9717
    @gurmukhsingh9717 Рік тому +10

    ਅਮਤਪਾਲ ਵੀਰ ਜੀ ਬਹੁਤ ਸੋਹਣਾ ਪਿੰਡ ਦੱਸਿਆ ਇਦਾਂ ਹੀ ਕੰਮ ਕਰਦੇ ਰਹੋ

  • @manvir6090
    @manvir6090 Рік тому +8

    Beautiful village in hoshiarpur

  • @msrayat6409
    @msrayat6409 Рік тому +3

    ਪੰਜਾਬ ਖੇਤੀ ਸੂਬਾ ਹੋਣ ਕਰਕੇ ਫੂਡ ਪ੍ਰੋਸੈਸਿੰਗ ਡਾਇਰੀ ਮਿਲਕ ਪਲਾਂਟ ਹਾਊਸਿੰਗ ਕਾਰਪੋਰੇਸ਼ਨ ਨਾਲ ਹਰ ਨਾਗਰਿਕ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਸਰਕਾਰ ਦਾ ਧਰਮ ਫਰਜ਼ ਹੈ 👍🙏

  • @sevenriversrummi5763
    @sevenriversrummi5763 Рік тому +4

    ✌✌ Hoshiarpur WALE ✌✌
    PB - 07 - ❤👌❤👌❤👌❤
    No.1 FOREVER JALANDHAR + Hoshiarpur

    • @pb7rider
      @pb7rider  Рік тому

      Thanks ji ❤️🙏🙏

  • @msrayat6409
    @msrayat6409 Рік тому +2

    ਪੰਜਾਬ ਖੇਤੀ ਸੂਬਾ ਹੋਣ ਕਰਕੇ ਸਬਜੀਆਂ ਫਰੂਟ ਅਨਾਜ ਦੁੱਧ ਤੇ ਇੰਡਸਟਰੀ ਲੱਗਾ ਕੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਪੰਜਾਬ ਸੋਨੇ ਦੀ ਚਿੜੀ 👍🌿💐🌻🌴 🙏

  • @jattbande7597
    @jattbande7597 Рік тому +1

    ਬੁੰੜੇ ਪੰਜਾਬ ਚ ਰੁੰਲ਼ ਗਏ ਨੋਜੁਆਨ ਸਾਰੇ ਬਾਹਰ ਨੇ

  • @Simplypunjabi1
    @Simplypunjabi1 Рік тому +7

    This is very common in Doaba Area. You may find these types of villages in 10-15 Km area in Doaba region. 2-3 crore ta late 90s ch la ta Kothia te lokan ne.

  • @sarwandassmehton3421
    @sarwandassmehton3421 Рік тому +2

    Thanks for the very more Best super top fantastic interesting information contained 👏👏👏👏👏👏👏👏👏👏👏

  • @jattbande7597
    @jattbande7597 Рік тому +1

    ਲੋਫਰ ਤਾ ਤਕਰੀਬਨ ਕੋਈ ਰਿਹਾ ਹੀ ਨੀ ਕੁੜੀਆ ਨੂੰ ਆਈਲੈਟਸ ਕਰਾ ਕੇ ਸਾਰੇ ਬਾਹਰ. ਪੰਜਾਬ ਦੇ ਸਾਰੇ ਨਸ਼ੇੜੀ ਬਾਹਰ. ਨਸ਼ਾ ਕਰਨ ਵਾਲੇ ਅਮਲੀ ਵੀਰ ਭਾਈ ਬਾਹਰ ਕਨੇਡਾ ਚ ਚਲੇ ਗਏ

  • @santokhsingh9941
    @santokhsingh9941 Рік тому

    ਅੰਮ੍ਰਿਤ ਤੂਸੀ ਜਾਣਕਾਰੀ ਦਿੰਦੇ ਰਹੋ ਚੜਦੀਕਲਾ ਵਿੱਚ ਰਹੌ

    • @pb7rider
      @pb7rider  Рік тому

      Thanks❤️🙏🙏, please like and subscribe the channel for more video

  • @msrayat6409
    @msrayat6409 Рік тому +2

    ਯੂਰਪ ਵਿੱਚ ਹਰ ਨਾਗਰਿਕ ਨੂੰ ਰੋਜ਼ਗਾਰ ਮਿਲ ਸਕਦਾ ਹੈ ਪੰਜਾਬ ਵਿੱਚ ਕਿਉਂ ਨਹੀਂ????ਕੰਪੈਰੇਟਿਵ ਬੈਂਕ ਨਾਲ ਫੂਡ ਪ੍ਰੋਸੈਸਿੰਗ,ਡਾਇਰੀ ਮਿਲਕ ਪਲਾਂਟ,ਹਾਊਸਿੰਗ ਸੋਸਾਇਟੀ ਜੌਬ ਬੈਂਕ ਵਾਧਾ ਪੰਜਾਬ ਦੀ ਆਰਥਿਕਤਾ ਠੀਕ ਹੋਵੇਗੀ ਕ੍ਰਾਇਮ ਘੱਟ, ਸਮੇਂ ਨਾਲੋਂ ਪੰਜਾਬ ਖੁਸ਼ਹਾਲ ਹੋਵੇਗਾ 👍🙏

  • @BalwinderKaur-p1g
    @BalwinderKaur-p1g Рік тому +1

    Wa ji wa. Nice baut wadiya lagya

  • @msrayat6409
    @msrayat6409 Рік тому +1

    Good, Great News👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @pb7rider
      @pb7rider  Рік тому

      Thx ji, please subscribe the channel

  • @harbanskaur8146
    @harbanskaur8146 Рік тому +3

    ਬਹੁਤ ਵਧੀਆ

  • @ManisharmSharma
    @ManisharmSharma 6 місяців тому

    Beautiful ❤

    • @pb7rider
      @pb7rider  6 місяців тому

      Thank you! 😊

  • @SatnamsinghBhatia-rf1td
    @SatnamsinghBhatia-rf1td Рік тому +1

    Nice video Banda bhoot ਬਦੀਆ ਵੀਰ

  • @amardipsingh7091
    @amardipsingh7091 Рік тому +2

    Very beautiful.. We need to know if these properties are well taken care by the descendants ? If not, other races are eyeing on this. So it’s Gud to buy land n build houses but make sure they are in good hands. Good luck 🎉🎉

  • @msrayat6409
    @msrayat6409 Рік тому +1

    ਪੰਜਾਬ ਇੰਡੀਆ ਸੂਬਾ ਸਰਕਾਰ ਨੂੰ,ਕਰਜ਼ਾ ਲੈ ਕੇ ਸੰਜਮ ਨਾਲ ਵਰਤੋਂ ਕਰ ,hro ਬਿਜਲੀ,ਸੋਲਰ ਐਨਰਜੀ ਪ੍ਰੋਜੈਕਟਾਂ,ਫੂਡ ਪ੍ਰੋਸੈਸਿੰਗ ਇੰਡਸਟਰੀ,ਡਾਇਰੀ ਮਿਲਕ ਪਲਾਂਟ ਨੂੰ ਸਫਲ ਬਣਾ ਕੇ ਰੋਜ਼ਗਾਰ,ਸੂਬੇ ਦੀ ਖੁਸ਼ਹਾਲੀ ਹੋਵੇਗੀ ਕੱਟੜ ਈਮਾਨਦਾਰ ਸਰਕਾਰ ਆਸਾਨੀ ਨਾਲ ਕਰ ਸਕਦੀ ਹੈ ਆਸ ਹੈ 👆🙏🙏

  • @gurucharan1780
    @gurucharan1780 Рік тому

    Great

  • @pastercharles3421
    @pastercharles3421 Рік тому

    ਮੜੀਆਂ ਸਰਕਾਰਾਂ ਨੇ ਮਜਬੂਰ ਕੀਤਾ ਪੰਜਾਬੀਆਂ ਨੂੰ

  • @hargobindsingh5406
    @hargobindsingh5406 Рік тому

    Very nice

    • @pb7rider
      @pb7rider  Рік тому

      Thanks❤️🙏, please subscribe the channel for more video

  • @jattbande7597
    @jattbande7597 Рік тому +1

    ਬੱਚੇ ਮਾ ਬਾਪ ਦੇ ਕਹਿਣੇ ਚ ਰਹਿਣ ਨਾਲੋ ਆਈਲੈਟਸ ਕਰਨੀ ਚੰਗੀ ਸਮਝਦੇ ਆ.

  • @kulwantsinghbrar1220
    @kulwantsinghbrar1220 Рік тому

    Very good village

  • @nachhattarsaran5015
    @nachhattarsaran5015 Рік тому +6

    ਚਲੋ ਵੀਰੋ ਪੰਜਾਬ ਚੱਲੀਏ ਪੰਜਾਬ ਹਾਕਾ ਮਾਰਦਾ ਸਾਰਿਆ ਨੂੰ ਇਨੀਆ ਸੋਹਣੀਆ ਕੋਠੀਆਂਹਨ ਕਨੇਡਾ ਕੀ ਰੱਖਿਆ

  • @balbirkaur3123
    @balbirkaur3123 Рік тому +3

    ਸਾਡਾ ਪਿੰਡ ਹੁਸ਼ਿਆਰਪੁਰ ਜਿਲੇ ਦਾ ਸੱਭ ਤੋ ਅਮੀਰ ਪਿੰਡ ਹੈ।
    ਜਿੱਥੇ ਦੱਸ ਬੈੱਕ ਹਨ!
    ਪਿੰਡ ਮਿਆਣੀ ਅਫਗਾਨਾ, ਟਾਂਡੇ ਲਾਗੇ!

  • @tajwrsingh5990
    @tajwrsingh5990 7 місяців тому

    ਸਲੂਟ 🫡❤️👍

    • @pb7rider
      @pb7rider  7 місяців тому

      Thanks🙏🙏, subscribe the channel for more video

  • @haridassenterprises5502
    @haridassenterprises5502 Рік тому +2

    Good job❤❤

  • @shonkisardarsardarshonki8787
    @shonkisardarsardarshonki8787 Рік тому +2

    Att❤

  • @DeepTravel-PB08
    @DeepTravel-PB08 Рік тому +2

    Vadiya gal aa par ke faida jad sare bahar he chlegaye te vadiya kothiya nu ke karna kabja ta up bihar da hona ik din

  • @raj4558
    @raj4558 Рік тому

    Amazing

  • @pastercharles3421
    @pastercharles3421 Рік тому +1

    ਪੰਜਾਬ ਦਾ ਧਰਨੇਆ ਨੇਂ ਬੇੜਾ ਗ਼ਰਕ ਕਰਤਾ ਤਾਂ ਹੀਂ ਲੋਕ ਬਾਹਰ ਜਾ ਰਹੇ ਹਨ ਕੁਝ ਬੇ ਰੋਜਗਾਰੀ ਨੇ

    • @josh-l4r8k
      @josh-l4r8k Рік тому +1

      pastar saab bohati salah na dwo. apna kam kro. pehla apne dharam vich andhvishwaas kaddo. Mai bahut viral video dekhiya jede vich jasu wale log pagala te bhoota wangu nach rahe si

    • @pb7rider
      @pb7rider  Рік тому

      Thx

    • @sevenriversrummi5763
      @sevenriversrummi5763 Рік тому

      ​@@josh-l4r8k😅😊😅😊100% Right sure

  • @msrayat6409
    @msrayat6409 Рік тому

    ਕੰਪੈਰੇਟਿਵ ਬੈਂਕ ਸਿਸਟਮ ਨਾਲ ਫੂਡ ਪ੍ਰੋਸੈਸਿੰਗ ਇੰਡਸਟਰੀ,ਮਿਲਕ ਪਲਾਂਟ,ਹਾਊਸਿੰਗ ਸੋਸਾਇਟੀ,ਕੰਪੈਰੇਟਿਵ ਸਟੋਰ ਨਾਲ ਪੰਜਾਬ ਆਰਥਿਕਤਾ ਠੀਕ ਹੋਵੇਗੀ ਖੁਸ਼ਹਾਲੀ ਹੋਵੇਗੀ ਕੱਟੜ ਈਮਾਨਦਾਰ ਸਰਕਾਰ ਆਸਾਨੀ ਨਾਲ ਕਰ ਸਕਦੀ ਹੈ 👆🙏🙏

    • @pb7rider
      @pb7rider  Рік тому

      Thank u so much❤️🙏🙏

  • @shivanisharma5562
    @shivanisharma5562 Рік тому +6

    ਬਹੁਤ ਸੋਹਣਾ ਪਿੰਡ ਹੈ,😢😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @Eknoor_singh_dhanoa
      @Eknoor_singh_dhanoa Рік тому +3

      Tuhanu kini vaar bolya k osde goli maar deo. Ek Banda jail ch. Baki apna Ghar bna k rehna. J sade nal es Tara hunda ta asi e hi karna c

    • @shivanisharma5562
      @shivanisharma5562 Рік тому +1

      @@Eknoor_singh_dhanoa ਸ਼ਹੀ ਕਿਹਾ ਹੈ ਵਿਰੇ

    • @shivanisharma5562
      @shivanisharma5562 Рік тому

      ਇਸ ਵੀਰ ਦੀ ਬਹੁਤ ਵਧਿਆ ਸੇਵਾ ਹੈ, ਅਸੀਂ ਲੋਕ ਘਰਾਂ ਵਿੱਚ ਬੈਠ ਕੇ ਦੇਖ ਸਕਦੇ ਹਾਂ,ਇਸ ਵੀਰ ਨੂੰ ਬੇਨਤੀ ਹੈ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,

  • @jattbande7597
    @jattbande7597 Рік тому +1

    ਮੇਰਾ ਦੋਸਤ ਸੀ ਮੁੰਡਾ ਐਥੇ ਹਸਪਤਾਲ ਚ ਰਹਿ ਕੇ ਨਸ਼ਾ ਛੱਡ ਗਿਆ ਸੀ ਕਨੇਡਾ ਬੁਲਾ ਲਿਆ ਘਰਵਾਲੀ ਆਈਲੈਟਸ ਕਰ ਕੇ ਗਈ ਸੀ ਜਦੋ ਕਨੇਡਾ ਗਿਆ ਜਿਹੜੇ ਅਪਾਰਟਮੈਂਟ ਚ ਰਹਿੰਦੇ ਸੀ ਓਸੇ ਚ ਚਿੱਟਾ ਵਿੱਕ ਰਿਹਾ ਸੀ ਉਹਨੂੰ ਪਹੁੰਚਦੇ ਨੂੰ ਪੰਨੀ ਤਿਆਰ ਹੋਗੀ. ਨਾਲੇ ਸਮਾਨ ਪੂੰਰਾ ਪਿਓਰ

  • @manjitkathar7291
    @manjitkathar7291 Рік тому +1

    Ujar gia eh pind bhi

  • @kewalsingh866
    @kewalsingh866 Рік тому

    ਸੋਹਣੇ ਪਿੰਡ ਨੂੰ ਕੀ ਕਰਨਾ ਜੇ ਰਹਿਣਾ ਹੀ ਬਈਆਂ ਨੇ ਉੱਥੇ। ਪੰਜਾਬ ਦੁਬਾਰਾ ਤੋਂ ਉੱਜੜਨ ਵੱਲ ਵਧ ਰਿਹਾ।

  • @sonuchauhan2358
    @sonuchauhan2358 Рік тому +22

    ਬਸ ਇਕੱਲੀਆਂ ਕੰਧਾਂ ਤੇ ਗਲੀਆਂ ਸ਼ਿੰਗਾਰ ਲਓ, ਪਿੰਡ ਚ ਕਿਸੇ ਮਰੇ ਨੂੰ ਮੋਢਾ ਦੇਣ ਵਾਲਾ ਨਹੀਂ ਮਿਲਣਾ,, ਇਹ ਤਰੱਕੀ ਨਹੀਂ ਉਜਾੜਾ ਹੈ

  • @kulwantsingh2178
    @kulwantsingh2178 Рік тому +3

    Pind de bujurgan nu benti he sare log ik duje da sath v deo kiu ki thode bache sare hi bahar ne

  • @PaddaSingh-xh3tw
    @PaddaSingh-xh3tw Рік тому

    🙏🏼🙏🏼❤️❤️ good video veer ji

  • @ajaibsingh261
    @ajaibsingh261 Рік тому +1

    ਬਹੁਤ ਸੋਹਣਾ ਪਿੰਡ ਆ ਜੀ ਭਾਜੀ ਪਿੰਡ ਦਾ ਨਾਮ ਕਿ ਆ ਕਿਥੇ ਕਿਹੜੇ ਇਲਾਕੇ ਵਿਚ ਆ, ਹੁਣ ਪੰਜਾਬੀ ਵਿਦੇਸ਼ ਤੋ ਵਾਪਿਸ ਪਿੰਡਾਂ ਨੂੰ ਆ ਰਹੇ ਨੇ , ।

    • @pb7rider
      @pb7rider  Рік тому +1

      Lambra in hoshiarpur punjab

  • @SukoonAJourney
    @SukoonAJourney Рік тому

    Kya baat aa🎉

  • @amritbains7610
    @amritbains7610 Рік тому

    Punjab da Hoshiarpur oh Zila jehde ch Sab ton jyada Pind aa

  • @austyle8296
    @austyle8296 Рік тому

    Nice bro❤

  • @sidhufateh4226
    @sidhufateh4226 Рік тому

    Aida vdaa pind koi sanu rehan lyi ghar hi de deo.dhakke kha rahe a rent te

  • @Jassi_Inder
    @Jassi_Inder Рік тому

    Nice video

  • @amarjitsingh2096
    @amarjitsingh2096 Рік тому +9

    ਵੀਰ ਜੀ ਪਿੰਡ ਤਾਂ ਬਹੁਤ ਸੋਹਣਾ ਹੈ,ਪਰ ਯੂ ਪੀ ਅਤੇ ਬਿਹਾਰ ਦੇ ਭਈਆਂ ਹਵਾਲੇ ਕੋਠੀਆਂ ਅਤੇ ਜ਼ਮੀਨਾਂ ਨਾਂ ਕਰ ਦਿਉ, ਕੋਠੀਆਂ ਅਤੇ ਜ਼ਮੀਨਾਂ ਕਿਸੇ ਗਰੀਬ ਪੰਜਾਬੀ ਪਰਿਵਾਰਾਂ ਨੂੰ ਹੀ ਠੇਕੇ ਤੇ ਇਉਂ

    • @pb7rider
      @pb7rider  Рік тому

      Thx

    • @amazingVlogs240
      @amazingVlogs240 Рік тому

      Videsha yaan kon kehnda.. bihar koi dujaa desh nehi.. desh dae nagrik kitae v reh sakda.. naa loki Punjab when tae naa koi hot awae

  • @jattbande7597
    @jattbande7597 Рік тому +1

    ਕਨੇਡਾ ਵਿੱਚ ਨਸ਼ੇ ਦੀ ਘਾਟ ਨਹੀ. ਉਥੇ ਪੂੰਰਾ ਪਿਓਰ ਆ. ਕੋਈ ਚੱਕਰ ਨੀ ਪੂੰਰੀ ਅਸਾਨੀ ਨਾਲ ਸਮਾਨ ਮਿਲ ਜਾਦਾ. ਜੀਨੇ ਟੀਕਾ ਲੌਣਾ ਟੀਕਾ ਲਾਉ ਨਵੀ ਸਰਿਂਜ ਨਾਲ.

  • @sudeshkumari7469
    @sudeshkumari7469 Рік тому

    Waheguru ji

  • @savetreessaveearth19dhaliw63
    @savetreessaveearth19dhaliw63 7 місяців тому

    ਪੰਜਾਬ ਨੂੰ ਤਰਸਣਗੇ ਲੋਕ,, ਰਫ਼ਲ ਵਿਚੋ ਨਿਕਲੀ ਗੋਲੀ ਕਨੇਡਾ ਗਿਆ ਬੰਦਾ ਕਦੇ ਵਾਪਿਸ ਨਹੀ ਆਉਦਾ

  • @shonkibikers
    @shonkibikers Рік тому

    Nice

  • @balwinderkumar1152
    @balwinderkumar1152 Рік тому

    Mai suneya c is pind bare paji

  • @gurucharan1780
    @gurucharan1780 Рік тому

    Waheguru ji bless my people

  • @PankajKumar-tu6ny
    @PankajKumar-tu6ny Рік тому +1

  • @SukhwinderkaurSidhu-y5c
    @SukhwinderkaurSidhu-y5c Рік тому

    Veer ji tusi chakkar pind vekho ehde nalo sohna

  • @rajanverma2907
    @rajanverma2907 Рік тому

    Goof

  • @Eastwestpunjabicooking
    @Eastwestpunjabicooking Рік тому

    ਨਵੀਂ ਚੈਕਨੋਲੋਜੀ, ਤੇ ਹੋਰ ਸਹੂਲਤਾਂ ਕੀ ਕਰਨੀਆਂ ਜਦੋਂ ਪਿੰਡ ਚ ਬੰਦੇ ਮੁੱਕ ਗਏ।ਜੇਕਰ ਪਰਿਵਾਰ ਬਾਹਰ ਆ ਬੁੱਝਿਆ ਕੀ ਕਰਨਾ

  • @sarwansingh6636
    @sarwansingh6636 Рік тому

    Carglashan brother g lamra tha pala s chand dav sacter c im pid biram pur ps in tam mi wife coptbrab socte biram pur job crda ha god blass you ❤❤❤❤

  • @parminderkaur6955
    @parminderkaur6955 Рік тому

    🎉🎉🎉

  • @GurminderSingh-q7h
    @GurminderSingh-q7h Рік тому +2

    Fir ta Punjab te raj bhaiea e krngay azucated boy Bhar ja rahe ne Jo bach Gye oh chitty ne kh lye bai jdo pakky ho jangay ta pinsa vich bacu kon

  • @aman-mx2dt
    @aman-mx2dt Рік тому

    Jai jwan jai kishan jai hind

  • @rajwinder1968
    @rajwinder1968 Рік тому +3

    ਕਿਉ ਤੁਹਾਨੂੰ ਪੰਜਾਬੀ ਨਹੀ ਆਉਦੀ ਚੈਨਲ ਵਾਲਿਆ ਨੂੰ ਲਿਖਣੀ

  • @peplosboutique4983
    @peplosboutique4983 Рік тому

    Bot vadia 👍👍

  • @NirmalSingh-fj1hv
    @NirmalSingh-fj1hv Рік тому +1

    ਮੋਗਾ ਜਿਲੇ ਦਾ ਪਿੰਡ ਰਣਸੀਂਹ ਕਲਾਂ ਵੀ ਕਾਫੀ ਚਰਚਿਤ ਆ,ਜਿੱਥੇ ਸੀਵਰੇਜ ਦੇ ਪਾਣੀ ਨੂੰ ਸੋਧਣ ਲਈ ਵਾਟਰ ਟ੍ਰੀਟਮੈਂਟ ਪਲਾਂਟ, ਪਾਰਕ,ਸਾਰੇ ਪਿੰਡ ਦੁਆਲੇ ਸੀ ਸੀ ਟੀ ਵੀ ਕੈਮਰੇ ਅਤੇ ਹੋਰ ਅਨੇਕ ਸਹੂਲਤਾਂ ਮੌਜੂਦ ਹਨ।ਪਿੰਡ ਦੇ ਸਰਪੰਚ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ

  • @Haider-kq9qy
    @Haider-kq9qy Рік тому +2

    Bhaji vadia vlog a pind da jagah da naam subscription ch message kar deo likh k baaki bhit vadia vlog keep it up g ❤❤❤

  • @HARJITKAUR32
    @HARJITKAUR32 Рік тому

    What type jobs

  • @jkcargo3784
    @jkcargo3784 Рік тому

    International schools,Girls college

  • @Ramjatin
    @Ramjatin Рік тому +1

    Kothiya te vich 2 to vad koi koi rehnda hona eh ds dena c.

  • @balwinderkumar1152
    @balwinderkumar1152 Рік тому

    Bot vadia paji

  • @beaconsharman7159
    @beaconsharman7159 Рік тому

    High technology hai Parma nu bulb we Bana Laine hai jee

  • @beaconsharman7159
    @beaconsharman7159 Рік тому

    Bai bahaduri see gull hai, oh Canada wich na she karde hai wadi wadia

  • @tejinderkaur5820
    @tejinderkaur5820 Рік тому

    Ranglaa punjab finish
    Ghost town without people

  • @jogasingh6713
    @jogasingh6713 Рік тому +1

    kis pind di gal hai g

  • @PankajKumar-tu6ny
    @PankajKumar-tu6ny Рік тому +3

    BADDE BADDE GAR KOTHEA BADDEA PAR REHAN WALE 2 JA 3 MEMBAR KE KARNEA BADDEA KOTHEA JE GREBA NU SAHARA NEHI DENA. AMER HONA CHANGE GAL A PAR SAB DE MADAD V KARNE CHAHEDE HA. ❤

  • @drrajeshsahni2701
    @drrajeshsahni2701 Рік тому +2

    Aje tuhanu kothia vikh rahia , kuki aa vali pirijiundi hai, jado Anglia piriaa ayi t eh ki bani.....

  • @AmrikSingh-eb4tk
    @AmrikSingh-eb4tk Рік тому +1

    What is the name of the village? Never told

  • @Bonnie-hx1tt
    @Bonnie-hx1tt Рік тому +1

    NRI’s seem to be doing a better job than Punjab govt.

  • @ਫੈਸਲਾਬਾਦਆਲੇ

    ਸਿੰਬਲ ਮਜਾਰੇ ਹੈਗਾ ਇਹ ਸਿਸਟਮ ।
    ਨਾਲੇ ਭਰਾਵਾ ਸਿੱਧੀ ਤਰ੍ਹਾਂ ਬੋਲੋ ਰਿਪਬਲਿਕ ਭਾਰਤ ਵਾਲ਼ਿਆਂ ਵਾਂਗ ਨਾ ਬੋਲੋ ।
    ਸਹਿਜੋਗ ਹੁੰਦਾ ਪੱਤਰਕਾਰ ਜੀ ,
    ਸੰਜੋਗ ਨਹੀਂ।

  • @nagrasingh8257
    @nagrasingh8257 Рік тому

    ki fiada ih ta bahis hi bartan ge

  • @jassingh9417
    @jassingh9417 Рік тому

    You should have put the name of the village in the title.

  • @vipansharma9105
    @vipansharma9105 Рік тому +1

    Did you study at Doaba

  • @npsaujla7993
    @npsaujla7993 Рік тому +1

    Plz mention the name of this village

  • @amritsinghaulakh8612
    @amritsinghaulakh8612 Рік тому

    Jad koi rahu hi ni pind ch …pher ess technology da kis ne laabh lena?

  • @inderjit748
    @inderjit748 Рік тому +1

    BULOWAL NU CITY' BNNA TAA

  • @basantsingh4435
    @basantsingh4435 Рік тому

    Name of village ?

  • @jagpreetsingh5426
    @jagpreetsingh5426 Рік тому +2

    Bhaiye rahan nu vadia 😅

  • @sonalbajwa9369
    @sonalbajwa9369 Рік тому

    Kehda pind aa?

  • @AmanPBKuwait
    @AmanPBKuwait Рік тому

    Village babak de video

  • @XASHAX_yu2ez
    @XASHAX_yu2ez 7 місяців тому

    Number share Karo

  • @beaconsharman7159
    @beaconsharman7159 Рік тому +1

    Lal peel hara need a koi rang nahin chadia

  • @karnailkhokhar7543
    @karnailkhokhar7543 Рік тому

    Name of vilage fist

  • @jaskaransinghmann9360
    @jaskaransinghmann9360 Рік тому

    ਖਾਲੀ ਘਰਾਂ ਦਾ ਕੀ ਕਰੋਗੇ ਜਦ ਕੋਈ ਰਹਿਣ ਵਾਲਾ ਹੀ ਨਹੀਂ ਹੈਗਾ। ਇਹ ਕੋਈ ਤਰਕੀ ਨਹੀ ਸਗੋਂ ਉਜਾੜਾ ਹੈ।

  • @josh-l4r8k
    @josh-l4r8k Рік тому

    ki fyada eniya kothiya pon da rehna ta bhahiya ne hi aa