Kanwar Grewal ਨੇ ਬਾਬਿਆਂ ਨਾਲ ਗੀਤ ਗਾ ਕੇ ਬੰਨ੍ਹੇ ਰੰਗ, ‘ਬੀਬੀ ਨੂੰ ਜੱਫੀ ਪਾ ਭਾਵੁਕ ਹੋ ਗਿਆ ਕੰਵਰ ਗਰੇਵਾਲ’

Поділитися
Вставка
  • Опубліковано 2 лис 2024

КОМЕНТАРІ • 339

  • @kuldipsingh5345
    @kuldipsingh5345 2 роки тому +73

    ਕੰਵਰ ਗਰੇਵਾਲ ਜੀ ! ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਹਨ ਅਤੇ ਭਵਿੱਖ ਦੇ ਪ੍ਰਤੀ ਸੁਚੇਤ ਹੋ ਕੇ ਪਹਿਰਾ ਰੱਖਣ ਲਈ ਵੀ ਪ੍ਰੇਰਤ ਕਰਨਾ,ਸ਼ਲਾਘਾਯੋਗ ਹੈ।
    ** ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਦੇ ਸਬਰ ਸਿਦਕ ਨਾਲ ਲੜੇ ਗਏ ਸੰਘਰਸ਼ ਨਾਲ ਹੋਏ ਜਿੱਤ ਦੇ ਐਲਾਨ ਨੂੰ---ਸਲਾਮ ਹੈ। ਸਲਾਮ ਹੈ। ਸਲਾਮ ਹੈ।
    ✊✊✊✊✊✊✊✊✊✊✊✊✊

  • @dhillonji7174
    @dhillonji7174 2 роки тому +62

    ਕਿਸਾਨੀ ਅੰਦੋਲਨ ਵਿੱਚ ਅਸਲੀ ਬੀਰ ਰਸ ਗਰੇਵਾਲ ਸਾਬ ਦੇ ਗੀਤਾਂ ਨੇ ਹੀ ਭਰਿਆ ਹੈ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @SurjeetSingh-vd4ew
    @SurjeetSingh-vd4ew 2 роки тому +101

    ਬਾਈ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਏ ਕਿਸਾਨੀ ਮੋਰਚੇ ਚ ਉਹ ਵੀ ਪੁਰਾ ਤਨੋ ਮਨੋ ਕੋਈ ਲੋਕ ਵਿਖਾਵਾ ਜਾ ਕੋਈ ਫਾਰਮੈਲਟੀ ਨਹੀ ਸੀ ।

  • @amarjitnatt3123
    @amarjitnatt3123 2 роки тому +72

    ਅੱਜ ਦਾ ਦਿਨ ਗੁਰੂ ਸਾਹਿਬ ਨੇ ਬਹੁਤ ਵੱਡਾ ਬਖਸ਼ਿਸ਼ ਕੀਤੀ ਹੈ ਪੰਜਾਬੀਓ ਯਾਦ ਰੱਖਿਓ ਸਾਡਾ ਗੁਰੂ ਵੱਡੇ ਤੋਂ ਵੱਡੇ ਹੰਕਾਰੀ ਨੂੰ ਵੀ ਸਿੱਧੇ ਰਾਹੇ ਪਾ ਦਿੰਦਾ ਹੈ

    • @vijendrasingh9407
      @vijendrasingh9407 2 роки тому

      Bda vadda vaham ae tuhade jahe lokka nu Hon Guru v sirf tuhada hai hor kise da nahin. Wah wah

  • @ranjodhsingh7736
    @ranjodhsingh7736 2 роки тому +39

    ਨਿਵੇ ਸੋ ਗਾਉਰਾ ਹੋਇ।। ਸਾਰਿਆਂ ਦੇ ਏਕੇ ਵਿੱਚ ਬਰਕਤ ਆਈ। ਕਿਸਾਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ।ਇਹ ਸਦੀਵੀ ਇਤਿਹਾਸ ਬਣ ਗਿਆ।ਬਾਬੇ ਨਾਨਕ ਦੀ ਮਿਹਰ ਹੋ ਗਈ।

  • @balveersinghsandhu1577
    @balveersinghsandhu1577 2 роки тому +18

    ਕੰਵਰ ਗਰੇਵਾਲ ਵੀਰ ਜੀ ਤੁਸੀਂ ਬਹੁਤ ਮਿਹਨਤ ਕੀਤੀ ਹੈ ਮੇਰੇ ਵਲੋਂ ਤੁਹਾਨੂੰ ਤੇ ਨਾਲ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਵਾਹਿਗੁਰੂ ਜੀ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ

  • @panjabtech751
    @panjabtech751 2 роки тому +45

    ਹਰ ਮੈਦਾਨ ਫਤਿਹ 🙏

  • @satnamsinghgill4498
    @satnamsinghgill4498 2 роки тому +23

    ਬਹੁਤ ਹੀ ਵਧੀਆ ਸੁਝਾਅ ਕੰਵਰ ਗਰੇਵਾਲ ਦਾ

  • @g.boparai8835
    @g.boparai8835 2 роки тому +10

    ਬਾਬੇ ਨਾਨਕ ਨੇ ਧੰਨ ਧੰਨ ਕਰਾ ਦਿਤੀ। ਅਕਾਲ ਪੁਰਖ ਦੀ ਰਜਾ ਨਾਲ ਅੰਦੋਲਨ ਸਿਰੇ ਚੜਿਆ

  • @sukhkhehra1627
    @sukhkhehra1627 2 роки тому +6

    ਕਿਸਾਨ ਸੰਘਰਸ਼ ਦੀ ਜਿੱਤ ਦੀ ਸਾਰੇ ਵੀਰਾਂ ਭੈਣਾ ਮਾਵਾਂ ਬਾਬੇਆ ਬੱਚਿਆਂ ਨੂੰ ਲੱਖ ਲੱਖ ਵਧਾਈਆਂ।🙏🙏🙏🙏🙏

  • @manjitram2466
    @manjitram2466 2 роки тому +32

    🌹🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹

  • @RajwinderKaur-kg1lx
    @RajwinderKaur-kg1lx 2 роки тому +15

    ਵਧਾਈ ਬੇਟਾ ਬੜੀ ਮਿਹਨਤ ਕੀਤੀ ਰੱਬ ਲੰਮੀ ਉਮਰ ਕਰੇ

  • @ranjeetbrar377
    @ranjeetbrar377 2 роки тому +3

    ਵਧਾਈਆ ਸਾਰੇ ਕਿਸਾਨ ਵੀਰਾ ਨੂੰ ਮਾਵਾ ਬੱਚਿਆ ਨੂੰ 🙏🏼🙏🏼👍🏻

    • @arshdeepbhullar7858
      @arshdeepbhullar7858 2 роки тому

      ਵਧਾਈਆ ਸਾਰੇ ਕਿਸਾਨ ਵੀਰਾਂ ਨੂੰ

  • @gursewaksingh5027
    @gursewaksingh5027 2 роки тому +44

    ਵਾਹਿਗੁਰੂ ਜੀ ਕੀ ਫਤਿਹ

  • @malkitkaur9429
    @malkitkaur9429 2 роки тому

    ਵੀਰੋ ਤੁਹਾਡਾ ਸਾਰਿਆਂ ਦਾ ਯੋਗਦਾਨ ਆ ਜਿਨ੍ਹਾਂ ਨੇ ਤੁਸੀਂ ਸਾਰਿਆਂ ਨੇ ਮੀਂ ਹ
    ਹਨੇਰੀ ਭੁਝਾਲ ਆਪਣੇ ਪਿੰਡੇ ਤੇ ਹੰਢਾਇਆ ਸਾਡਾ ਸਾਲੂਟ ਆ ਵੀਰੇ ਤੁਹਾਨੂੰ ਅਸੀਂ ਘਰ ਬੈਠੇ ਵੀ ਤੁਹਾਡੇ ਨਾਲ ਆ

  • @chuharsingh6259
    @chuharsingh6259 2 роки тому +1

    ਬਹੁਤ ਹੀ ਵਧਾਈਆਂ ਹੋਣ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਕਿਸਾਨਾਂ ਨੂੰ ਜਿੱਤ ਮਿਲੀ ਦਿੱਲੀ ਫਤਿਹ ਤੇ ਲੱਖ ਲੱਖ ਵਧਾਈਆਂ ਹੋਣ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏

  • @surinderkaur4955
    @surinderkaur4955 2 роки тому +8

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਕਿਸਾਨਾਂ ਨੂੰ

  • @SUNNYSINGH-wy2my
    @SUNNYSINGH-wy2my 2 роки тому +2

    ਸਾਰਿਆ ਮਾਮਾ ਨੁ ਸਲੂਟ ਸਾਰਿਆ ਬਾਬਿਆ ਨੁ ਵੀਰਾ ਨੁ ਸਲੂਟ 🙏🙏🙏🙏 ਏਕਾ ਰਖਿਓ

  • @AmandeepKaur-zf8fh
    @AmandeepKaur-zf8fh 2 роки тому +3

    Congratulations to you and thanks as well. You stood strong with the farmers and inspired us with your songs.

  • @Gurmeet_kaur_khalsa
    @Gurmeet_kaur_khalsa 2 роки тому +1

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏⛳️🌹💕🙏⛳️🌹💕🙏

  • @p.a.asutkar
    @p.a.asutkar 2 роки тому +7

    Kisan ekta jindabad😭😢😢 farmers👳👳👳💦👍 I love this song jindabad badhai ho all thank you PM ji🙏🙏🙏
    Kisan ekta jindabad👍👍👍 😭😭😭 love❤ you all i proud of you India🇮🇳🇮🇳🇮🇳
    Jay hind Jay 🇮🇳🇮🇳🇮🇳 bharat

  • @ajaibsekhon3180
    @ajaibsekhon3180 2 роки тому +6

    ਹਰ ਮੈਦਾਨ ਫਤਹਿ

  • @manpreetkaursroye126
    @manpreetkaursroye126 2 роки тому +1

    kisan majdor union ekta jindabad 👍🏻👍🏻👍🏻👍🏻👍🏻🙏🙏🙏🙏🙏🙏👍🏻👍🏻👍🏻🙏👍🏻👍🏻🙏👍🏻🙏👍🏻👍🏻🙏👍🏻🙏🙏🙏🙏🙏🙏🙏👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻😍👍🏻😍😍👍🏻😍👍🏻😍👍🏻😍👍🏻😍🙏🙏🙏🙏🙏👍🏻👍🏻👍🏻 gud

  • @hardipsingh7873
    @hardipsingh7873 2 роки тому +13

    Congratulations,Kanwar Grewal ji, Your contribution to this large agitation is too much great

  • @mrskaur539
    @mrskaur539 2 роки тому +3

    ਵਾਹਿਗੁਰੂ ਜੀ ਮਹੇਰ ਕਰੋ ਗੁਰੂ ਨਾਨਕ ਦੇਵ ਦੀ ਹੋਈ ਫੁੱਲ ਕਿਰਪਾ ਹੋੰਈ 🙏🏽🙏🏽🙏🏽🙏🏽🙏🏽ਬੋਲੇ ਸੋ ਨਿਹਾਲ ਸਾਤਿ ਸ੍ਰੀ ਅਕਾਲ 🙏🏽🙏🏽🙏🏽🙏🏽🙏🏽

    • @cheema4278
      @cheema4278 2 роки тому

      Satnam shri waheguru ji

  • @satwantsingh3606
    @satwantsingh3606 2 роки тому +1

    🙏🙏🙏 ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏

  • @jspawaar675
    @jspawaar675 2 роки тому +1

    ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿੱਤਣਾ ਸਿਖਾਇਆ ਹੈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kaur1929
    @kaur1929 2 роки тому +1

    Vadiya ji bhut bhut sab kisana nu ta kanvar grewal ji tavanu vi

  • @surinderkaur4955
    @surinderkaur4955 2 роки тому +2

    ਵਾਹਿਗੁਰੂ ਜੀ ਨੂੰ ਵਧਾਈਆਂ

  • @vipansanwariya5565
    @vipansanwariya5565 2 роки тому

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜ਼ਿੰਦਾਬਾਦ
    👍👍👍👍👍👍👍👍👍👍👍👍

  • @charanjitsekhon6160
    @charanjitsekhon6160 2 роки тому +17

    ਸਬਰ ਤੇ ਸਤੋਖ ਦੀ ਜਿਤ

    • @cheema4278
      @cheema4278 2 роки тому

      Sat Sri akal ji bilkul sahi kia ji apne

  • @tarisandhu4213
    @tarisandhu4213 2 роки тому +15

    Kisan Mazdoor ekta zindabad zindabad

  • @deep.jaswal3810
    @deep.jaswal3810 2 роки тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🌾🌾🌾

  • @ggn_1
    @ggn_1 2 роки тому

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏

  • @raghbirsingh9319
    @raghbirsingh9319 2 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏼 ਵਾਹਿਗੁਰੂ ਜੀ 🙏🏼

  • @pritamsingh3273
    @pritamsingh3273 2 роки тому +2

    ਕਹੋ ਨਾਨਕ ਸਬ ਤੇਰੀ ਵਡਿਆਈ

  • @jaswinderkaur6426
    @jaswinderkaur6426 2 роки тому

    Vadia Dhan...Dhan Guru Nanak Dav g nu..fir saria sangta nu

  • @karamjitkaur365
    @karamjitkaur365 2 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ👌🏼👍🏼🙏🏼✌🏻✊✌🏻

  • @rupindersingh7263
    @rupindersingh7263 2 роки тому +3

    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ

  • @mankiratsingh7617
    @mankiratsingh7617 2 роки тому

    ਤੁਸੀਂ ਵੀ ਧੰਨ ਹੈ ਗਰੈਵਾਲ ਜੀ ਵਾਹਿਗੁਰੂ ਜੀ

  • @jassabehbalkalan4985
    @jassabehbalkalan4985 2 роки тому +12

    ਵਾਹਿਗੁਰੂ ਜੀ

  • @PremKumar-gl1pq
    @PremKumar-gl1pq 2 роки тому +1

    Kanver grewal rab dee rooh

  • @jassibrar6020
    @jassibrar6020 2 роки тому +1

    Sab nu bahut bahut mubarka

  • @lalrajput896
    @lalrajput896 2 роки тому +8

    Salute to all mothers
    And farmers
    Satsri Akal Grewal Sahib
    Be happy and healthy Wishing you for bright future.

  • @Gurmeet_kaur_khalsa
    @Gurmeet_kaur_khalsa 2 роки тому

    ਵੀਰ ਤੁਹਾਨੂੰ ਵੀ ਆਓਣ ਵਾਲ਼ੀਆਂ ਪੀੜੀਆਂ ਵੀ ਯਾਦ ਕਰਨਗੀਆਂ ਇਹਦੇ ਚ ਸ਼ੱਕ ਨੀ 🙏🌹💕⛳️👌🙏

  • @AvtarSingh-eg7qo
    @AvtarSingh-eg7qo 2 роки тому

    ਵਹਿਗੁਰੂ ਜੀ ਮੈਂਰ ਕਰਾਨ ਜੀ

  • @Gurnamsingh-hx4xe
    @Gurnamsingh-hx4xe 2 роки тому +1

    👍ਭਗਤੀ ਰੰਗ ਐ।

  • @balwinderchanni4017
    @balwinderchanni4017 2 роки тому +4

    22 G श्री अखण्ड पाठ साहिब होए अरदाशां होईआ तां जाके गुरू पुरव वाले दिन सुभागा दिन आईआ ॥ गुरु साहिब जी ने मोदी नू सुमन्त दीती ॥ बहुत सारिआं बिच्च दी गुरु नानक साहिब जी प्रक्ट होके कृपा कीती । सो देर आए दरुसत आए ॥ मोदी दा धन्यवाद ' सारे पंजाव वासीओं का धन्यवाद ॥

  • @davinderkaur4676
    @davinderkaur4676 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ 🙏🙏

  • @harminderkaur9244
    @harminderkaur9244 2 роки тому +1

    Sab nu bhuat bhuat vadayi hoye sab nu permatma chardi kala witch rekhye

  • @sagarsingh1242
    @sagarsingh1242 2 роки тому +1

    Both both Mubraka bai je thunu Sara nu

  • @narindersodhi5812
    @narindersodhi5812 2 роки тому

    Salute to you all kisaan brothers. Congratulations to all of you.

  • @ekamjotsingh9098
    @ekamjotsingh9098 2 роки тому

    ਬਹੁਤ ਬਹੁਤ ਮੁਬਾਰਕਾ ਕਿਸਾਨ ਵੀਰਾ ਨੂੰ,🙏🙏💞🎇🎆😘👍🚜

  • @Mani_Aulakh
    @Mani_Aulakh 2 роки тому +1

    Sirra y Kanwar Grewal

  • @navdeepkaursandhu727
    @navdeepkaursandhu727 2 роки тому +3

    Bohut bohut mobarka veerji 👏👏👏

    • @cheema4278
      @cheema4278 2 роки тому

      Sat Sri akal ji tuhanu v bahut mubarak ji

  • @gurbajsingh4119
    @gurbajsingh4119 2 роки тому

    ਬਾਬਾ ਜੀ ਦੀ ਬਹੁਤ ਵਧੀਆ

  • @bikram13100
    @bikram13100 2 роки тому +5

    Baki ohna Matavan te Bapu g nu bahut vada salute jo sattan kha v baithey rahey. Dhanvaad sab da g

  • @balwindersinghjattana5770
    @balwindersinghjattana5770 2 роки тому

    ਗਰੇਟ ਕਿਸਾਨ ਅੰਦੋਲਨ

  • @surinderkaur2100
    @surinderkaur2100 2 роки тому

    ਬਹੁਤ ਵਧੀਆ

  • @campasiddhu7668
    @campasiddhu7668 2 роки тому

    Bahut hi Khoob.....

  • @SudhaJainSudeep
    @SudhaJainSudeep 2 роки тому

    ਵਾਹ! ਵੀਰੇ

  • @gurdeepsinghbhullar3033
    @gurdeepsinghbhullar3033 2 роки тому +2

    Gaik Kanwal Grewal Sahib g, Aap g ne Kishan Mazdur Morche Wich Bahut Jan Lga ke, Joshile Geet ga ke, Morche Di Hoshla Hafjai kitti. Kishan Mazdura Morcha Fateh. Bahut Bahut Wadhai Howe. Jindabad.

  • @KrishnaDevi-ct8rk
    @KrishnaDevi-ct8rk 2 роки тому

    Vaheguru Ji ka Khalsa.... 🙏🙏🙏🙏🙏🙏😇😇😇😇😇😇🌹🌹👌👌👌

  • @sandeepsinghbatth805
    @sandeepsinghbatth805 2 роки тому +1

    Bahut wada jogdan hai konwer gerywal saab da

  • @kuldeepkuldeep3610
    @kuldeepkuldeep3610 2 роки тому +1

    Salute bai ji

  • @gurmeetkaurbains2071
    @gurmeetkaurbains2071 2 роки тому

    Kanvar grewal te harf cheema nu sade valo boht boht mubarkan

  • @sksidhu3056
    @sksidhu3056 2 роки тому +14

    Waheguru ji waheguru ji 🙏🙏

  • @gursewaksingh3635
    @gursewaksingh3635 2 роки тому +1

    waheguru g

  • @baljindersingh2607
    @baljindersingh2607 2 роки тому

    Kisan Mazdoor Eakta zindabad zindabad zindabad zindabad zindabad zindabad zindabad

  • @bawasinghdhillon5822
    @bawasinghdhillon5822 2 роки тому +3

    Wage guru jahara pir jagat guru baba
    Dhan guru Nanak kisan majdoor ekta jindabad

    • @Ginny-Bawa
      @Ginny-Bawa 2 роки тому

      Bouht bouht Mubarak Kisan majdoor Veera nu

    • @Ginny-Bawa
      @Ginny-Bawa 2 роки тому

      Davinder pal kaur Bawa

  • @veerpalkaur6366
    @veerpalkaur6366 2 роки тому

    ਬੱਲੇ ਬੱਲੇ ਬਾਬਾ ਜੀ

  • @gursabbajwa6978
    @gursabbajwa6978 2 роки тому +1

    Good kanwar 22

  • @maninderbaath4815
    @maninderbaath4815 2 роки тому +1

    Kisan Mazdoor Ekta Zindabad 🙏🙏💐💐

  • @AmanDeep-qo9oj
    @AmanDeep-qo9oj 2 роки тому

    ਧਂਨਬਾਦ ਤੇ ਜਦੋ ਵੀ ਕਰੋ ਵਾਈ ਸੱਚੀ ਗੱਲ ਏ ਦਿਲੋ ਕਰਨਾ ਚਾਹੀਦਾ ਨਹੀ ਤੇ ਮੰਤਰੀ ਸ਼ੰਤਰੀ ਢੌਂਗ ਦਾ ਧੰਨਬਾਦ ਤੇ ਬੜਾ ਕਰਦੇ ਆ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖਣ,

  • @harnoorkaur4185
    @harnoorkaur4185 2 роки тому +4

    Sahi hai

    • @cheema4278
      @cheema4278 2 роки тому

      Sat Sri akal ji sahi kia ji

  • @manjitheer8591
    @manjitheer8591 2 роки тому

    Kisan nojwan majdor akta jida bath whaguru mahar karo godbelash kanwer veerje

  • @partapsinghbathinda4911
    @partapsinghbathinda4911 2 роки тому +1

    Kissan majdoor ekta jindabad

  • @GurdeepSingh-bv8zi
    @GurdeepSingh-bv8zi 2 роки тому

    Jionda raho veer garewal g🙏🌾🌾🌾🙏

  • @kushalkumar1196
    @kushalkumar1196 2 роки тому +4

    Salute to all farmers congratulations

  • @raghvirsidhu1975
    @raghvirsidhu1975 2 роки тому +6

    Kisan mazdor aktea jindabad

  • @jassvirjassi3419
    @jassvirjassi3419 2 роки тому

    Right ver g bhut bada jogdan a veer g thuda waheguru ji waheguru chardikala ch rakhee g 🙏🙏🙏🙏

  • @rajkaur6341
    @rajkaur6341 2 роки тому

    Dan guru Nank DEV ji kisan mjduer aekta jindabad

  • @RajKumar-jl8yp
    @RajKumar-jl8yp 2 роки тому +1

    Kawar Grewal jee kisan ekta zindawaj

  • @gagandeepgaggidihatichd5023
    @gagandeepgaggidihatichd5023 2 роки тому +2

    Bai ji dilo salut ji... Sir nwa k vdde veer ji .sabh nu dilo parnham

  • @surinderkaur4955
    @surinderkaur4955 2 роки тому

    ਵਧਾਈਆਂ ਜੀ

  • @beantkaur-jb6bx
    @beantkaur-jb6bx 2 роки тому

    V very nice👍👍👏👏👏

  • @gurdeepkaurpharwala5361
    @gurdeepkaurpharwala5361 2 роки тому

    ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ

  • @cheema4278
    @cheema4278 2 роки тому +1

    Kisan Mazdoor ekta jindabad ji 🙏

  • @balbirsinghgill1595
    @balbirsinghgill1595 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,

  • @rohansingh6260
    @rohansingh6260 2 роки тому

    Bahot vadiya

  • @singhSINGH-wj1gm
    @singhSINGH-wj1gm 2 роки тому

    Salute ji 🙏🙏👍👍

  • @AshuKumar-mh7mh
    @AshuKumar-mh7mh 2 роки тому +6

    22 tuse bahut Sath dita

  • @jattstangaming5469
    @jattstangaming5469 2 роки тому

    ਗਰੇਵਾਲ ਸਾਹਿਬ ਮੋਦੀ ਜਨਤਾ ਸਾਹਮਣੇ ਅਜੇ ਤਕ ਨਹੀਂ ਮੰਨਦਾ ਕਿ ਇਹਨਾਂ ਕੋਲੋਂ ਗਲਤੀ ਹੋਈ ਦਿਲ ਵਿੱਚ ਤਾਂ ਮੰਨ ਗਿਆ ਹੋਣਾ ਤਾਂ ਹੀ ਤਾਂ ਕਹਿੰਦਾ ਕਿ ਕਨੂੰਨ ਕਿਸਾਨਾਂ ਦੇ ਭਲੇ ਵਾਸਤੇ ਸਨ ਪਰ ਅਸੀਂ ਕਿਸਾਨਾਂ ਨੂੰ ਸਮਝਾਉਣ ਵਿਚ ਕਾਮਯਾਬ ਨਹੀਂ ਹੋਏ

  • @kajla_7055
    @kajla_7055 2 роки тому

    Great Bai ji 👍

  • @dalipbhullar4821
    @dalipbhullar4821 2 роки тому

    Realty singing

  • @narindersingh263
    @narindersingh263 2 роки тому

    ਬਾਈ ਜੀ ਬਹੁਤ ਹੀ ਵਧੀਆ ਜੀ

  • @Jashan-ze4kh
    @Jashan-ze4kh 2 роки тому

    ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ

  • @abykhokhar7655
    @abykhokhar7655 2 роки тому +1

    Kisaan mazdur ekta zindabad ❤️🙏

  • @malkitsingh3931
    @malkitsingh3931 2 роки тому

    Sat shri akal bhaji
    Very nice ji
    God bless you ji
    May you live ji

  • @satnamsrandhawa2975
    @satnamsrandhawa2975 2 роки тому

    Support to farmers