ਭਾਈ ਵਡਾਲਾ ਨੇ ਐਸਾ ਕੀ ਕਹਿ ਦਿੱਤਾ... ਸੰਗਤ ਦਾ ਹਾਸਾ ਹੀ ਨਾ ਰੁਕਿਆ || Bhai Baldev Singh Ji Vadala Katha

Поділитися
Вставка
  • Опубліковано 2 лют 2025

КОМЕНТАРІ • 242

  • @RameshSingh-lv1ho
    @RameshSingh-lv1ho 11 місяців тому +14

    ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParamjeetKaur-xe7bq
    @ParamjeetKaur-xe7bq Рік тому +73

    ਭਾਈ ਸਾਹਿਬ ਵਡਾਲਾ ਜੀ ਵਰਗੇ ਕੀਰਤਨੀਆਂ ਦੀ ਸਖ਼ਤ ਲੋੜ ਹੈ ਜੌ ਸੰਗਤ ਨੂੰ ਉਣਾ ਦੇ ਅਧਿਕਾਰ ਦਸਾਂ ਕਿ ਕਿਵੇਂ ਅੱਜ ਦੇ ਮਸੰਦ ਨੂੰ ਗੁਰੂਦੁਆਰਿਆ ਵਿੱਚੋ ਕੱਢ ਸੱਕੀਏ

  • @surinderkaur2661
    @surinderkaur2661 Рік тому +54

    ਸਚਾਈ ਦੱਸਣ ਦੀ ਹਿੰਮਤ ਰੱਖਦੇ ਨੇ ਭਾਈ ਸਾਹਿਬ
    Per such ਨੂੰ ਅਜਕਲ ਸਜ਼ਾ ਮਿਲਦੀ ਹੈ ਦੁੱਖ ਮਿਲਦੇ ਹਨ
    ਪਰ ਰਬਦੇ ਘਰੋਂ ਇਨਸਾਫ਼ ਮਿਲਦਾ ਹੈ naam ਮਿਲਦਾ ਹੈ

  • @nathasingh1254
    @nathasingh1254 Рік тому +60

    ਭਾਈ ਸਾਹਿਬ ਜਾਗਦੀ ਜਮੀਰ ਵਾਲੇ ਹੋ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ । ਧੰਨ ਭਾਗ ਸਾਡੇ ਜੋ ਸਾਨੂੰ ਗੁਰੂ ਗਿਆਨ ਦਾ ਪ੍ਰਕਾਸ਼ ਕਰ ਰਹੇ ਹੋ ।

  • @sukhdevsinghbhatti3235
    @sukhdevsinghbhatti3235 Рік тому +59

    ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਂ ਦਾ ਜੀਵਨ ਸੁਣਾ ਕੇ ਨਿਹਾਲ ਕੀਤਾ। ਭਾਈ ਸਾਹਿਬ ਤੁਹਾਡੇ ਤੇ ਵਾਹਿਗੁਰੂ ਜੀ ਸਦੀਵੀ ਮੇਹਰ ਕਰਨ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @SanbeerSinghSaini
    @SanbeerSinghSaini Рік тому +34

    ਭਾਈ ਜੀ ਸਾਹਿਬ ਜੀ ਆਪ ਜੀ ਦੀ ਕੀਤੀ ਗਈ ਬਯਾਖਆ ਬਹੁਤ ਹੀ ਸੋਹਣੀ ਸੀ ਆਪ ਜੀ ਦੀ ਆਵਾਜ਼ ਵੀ ਬਹੁਤ ਹੀ ਮੀਠੀ ਹੈ

  • @NirmalsinghHirka
    @NirmalsinghHirka Рік тому +16

    ਵਡਾਲਾ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜੇ ਇਕ ਸਟੇਜ ਬਣ ਜਾਵੇ ਤਾਂ ਹੀ ਤਾਕਤਵਰ ਬਣ ਜਾਵੇ ਗੇ ਕੋਈ ਹਿਲਾ ਨਹੀਂ ਸਕਦਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @AvtarSingh-x1t
    @AvtarSingh-x1t 4 місяці тому +1

    ਭਾਈ ਬਲਦੇਵ ਸਿੰਘ ਵਡਾਲਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਸਿੱਖ ਪੰਥ ਨੂੰ ਬਚਾਉਣ ਲਈ ਸਿੱਖ ਕੌਮ ਨੂੰ ਚੜ੍ਹਦੀਕਲਾ ਵਿੱਚ ਪ੍ਰਫੁੱਲਿਤ ਲਈ ਸੇਵਾਵਾਂ ਨਿਭਾਅ ਰਹੇ ਹਨ ਸਮੂਹ ਲੋਕਾਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਸਮਰੱਥਨ ਕਰੋ ਜੀ ਸਰਬੱਤ ਦੇ ਭਲੇ ਲਈ ਸੇਵਾਵਾਂ ਨਿਭਾਉਣ ਲਈ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @darshangarcha9666
    @darshangarcha9666 Рік тому +46

    ਉੱਚੀ ਸੁੱਚੀ ਸੋਚ ਬਖਸ਼ੀ ਗੁਰੂ ਸਾਹਿਬ ਬਖਸ਼ੀ ਹੈ ਭਾਈ ਸਾਹਿਬ ਜੀ ਨੂੰ🙏🏽🙏🏽

  • @avtarsingh6340
    @avtarsingh6340 Рік тому +21

    ❤ ਵਾਹਿਗੁਰੂ ਜੀ ਮੇਹਰ ਕਰਨ, ਭਾਈ ਸਾਹਿਬ ਜੀ ਉੱਤੇ।❤

  • @HarjinderSingh-kh1gy
    @HarjinderSingh-kh1gy 5 місяців тому +4

    ਭਾਈ ਸਾਹਿਬ ਭਾਈ ਵਡਾਲਾ ਸਾਹਿਬ ਜੀ ਨੂੰ ਬਤੌਰ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਹਾਲ ਕੀਤਾ ਜਾਣਾ ਚਾਹੀਦਾ ਹੈ।

  • @sukheeandkokyvlogs9862
    @sukheeandkokyvlogs9862 7 місяців тому +13

    ਵਡਾਲਾ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ

  • @didarsingh4662
    @didarsingh4662 11 місяців тому +26

    ਵਾਹਿਗੁਰੂ.ਜੀ.ਭਾਈ.ਵਡਾਲਾ.ਜੀ.ਨੂੰ.ਚੱੜਦੀਕਲਾ.ਬਖਸ਼ਣ.ਜੀ

  • @Chiefkhalsaglobal1
    @Chiefkhalsaglobal1 Рік тому +30

    ਵਡਾਲਾ ਸਾਹਿਬ ਗੁਰੂ ਸਾਹਿਬ ਆਪਜੀ ਨੂੰ ਲੰਬੀ ਉਮਰ ਅਤੇ ਹੋਰ ਚੜ੍ਹਦਿਆਂ ਕਲਾਂ ਬਖਸ਼ਣ।ਪੰਥ ਪ੍ਰਤੀ ਜੋ ਦਰਦ ਆਪਜੀ ਦੇ ਹਿਰਦੇ ਵਿੱਚ ਹੈ ਉਸਨੂੰ ਨਮਸਕਾਰ🎉

    • @jasn9900
      @jasn9900 Рік тому

      Hi bhai Saab gi, if guru gi did good for people or for ladies. Then ladies shouldn't have respect from her Husband? They shouldn't say SARDARNI aswell?.
      I didn't find any sound for ladies.

  • @RangitSinghHarike-uy7md
    @RangitSinghHarike-uy7md Рік тому +22

    ਵੀਰ ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਜੀ

  • @ShamsherSingh-s3r
    @ShamsherSingh-s3r 7 місяців тому +6

    ਵਾਹਿਗੁਰੂ ਜੀ ਕਿਰਪਾ ਕਰੋ ਭਾਈ ਵਡਾਲਾ ਸਾਹਿਬ ਜੀ ਸਿੱਖੀ ਦੀ ਆਣ ਸ਼ਾਨ ਹੈ ਕਲਜੁਗ ਮੈਂ ਕੀਰਤਨ ਪ੍ਰਧਾਨਾਂ

  • @mantabsinghmantab1074
    @mantabsinghmantab1074 7 місяців тому +7

    ਬਿਲਕੁੱਲ ਸਹੀ ਗੱਲ ਆਖੀ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਬ ਜੀ🙏

  • @santokhsinghbenipal8592
    @santokhsinghbenipal8592 Рік тому +13

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @HARPREETKAUR-hh7iy
    @HARPREETKAUR-hh7iy Рік тому +20

    ਭਾਈ ਵਡਾਲਾ ਜੀ ਚੜਦੀ ਕਲ੍ਹਾ ਵਾਲੇ ਸਿੰਘ ❤

  • @kulwinderatwal8161
    @kulwinderatwal8161 Рік тому +8

    ਬਹੁਤ ਵਧੀਆ ਕੀਰਤਨ ਆਤਮਾ ਨੂੰ ਅਨੰਦ ਦੇਣ ਵਾਲਾ ਕੀਰਤਨ🌹🌹🌹🌹🌹🙏🙏

  • @beantsinghsidhu2389
    @beantsinghsidhu2389 Рік тому +12

    ਧੰਨ ਧੰਨ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸਰਬੱਤ ਲਾਜ ਰੱਖਣੀ ਜੀ

  • @harbhajankaur2577
    @harbhajankaur2577 Рік тому +28

    ਬਿਲਕੁਲ ਠੀਕ

  • @harpalsingh7351
    @harpalsingh7351 Рік тому +23

    ਵਾਹਿਗੁਰੂ ਜੀ ਮੇਹਰ ਕਰਨ ਜੀ

  • @kakabullethomeroyalenfield7297
    @kakabullethomeroyalenfield7297 Рік тому +16

    🙏ਸੱਚ ਹੋ ਆਪਜੀ ਭਾਈ ਸਾਹਿਬ ਜੀ। 🙏

  • @gurnindersingh4957
    @gurnindersingh4957 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @alhequoqcrp3205
    @alhequoqcrp3205 7 місяців тому +4

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @rattansingh5340
    @rattansingh5340 6 місяців тому +3

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @balwinderbains9067
    @balwinderbains9067 6 місяців тому +3

    ਗੁਰੂ ਦਾ ਘਰ ਸਭ ਦਾ ਸਾਝਾਂ ਹੈ ਕਿਸੇ ਨੂੰ ਰੋਕਣ ਦਾ ਕੋਈ ਹੱਕ ਨਹੀ ਹੈ

  • @RameshSingh-lv1ho
    @RameshSingh-lv1ho 11 місяців тому +10

    ਬੜਾ ਧੰਨਬਾਦ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਜਰੂਰ ਕਰੇੰ

  • @SukhwinderKaur-nu7pj
    @SukhwinderKaur-nu7pj 7 місяців тому +5

    ਵਾਹਿਗਰੂ ਜੀ 🙏🙏🙏🙏🙏

  • @ParamjitSingh-vu7sf
    @ParamjitSingh-vu7sf Рік тому +14

    🙏🙏🌹🌹ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ 🌹🌹🙏🙏

  • @PargatKaur-d6o
    @PargatKaur-d6o Рік тому +8

    ਬਹੁਤ ਹੀ ਵਧੀਆ ਕਥਾ ਕਰਦੇ ਹੋ

  • @harnekmalhans7783
    @harnekmalhans7783 7 місяців тому +4

    True showing respect to elders is in itself self respecting wisdom

  • @amarjitkaur3424
    @amarjitkaur3424 Рік тому +10

    ਬਹੁਤ, ਹੀ ਵਦੀੈੋੱ, ਹੈ, ਜੀ👃👃🙏👍❤

  • @maninderchandi4420
    @maninderchandi4420 11 місяців тому +1

    ਭਾੲੀ ਵਡਾਲਾ ਸਾਹਿਬ.ਜੀ, ਸਤਿਕਾਰਿਤ ਲਫਜ, ਤਾਂ ਅਸੀ ਭੁੱਲ ਹੀ ਗੲੇ ਹਾਂ.❤

  • @sarbjitsandhu2531
    @sarbjitsandhu2531 7 місяців тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @harnaibchahal4326
    @harnaibchahal4326 11 місяців тому +1

    ਵਾਹਿਗੁਰੂ ਜੀ ਭਾਈ ਸਾਹਿਬ ਦੀ ਲੰਬੀ ਉਮਰ ਬਖਸ਼ਣ

  • @BalwinderKaur-cx7bw
    @BalwinderKaur-cx7bw 7 місяців тому +3

    ❤❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @harjindersingh7755
    @harjindersingh7755 Рік тому +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bupindersingh8788
    @bupindersingh8788 Рік тому +7

    Bhai Vadala ji Sangrur to Sat Shari akal ji 🙏🏾🙏🏾

  • @ranjeetkaur7282
    @ranjeetkaur7282 Рік тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @hsdjmu5997
    @hsdjmu5997 5 місяців тому

    ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇਂ ਅਤੇ ਹਮੇਸ਼ਾ ਕਾਮਯਾਬੀ ਬਖਸ਼ੇ

  • @BhagwanSingh-ub4gc
    @BhagwanSingh-ub4gc 3 місяці тому

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਦ ਭਾਈ ਸਾਹਿਬ ਜੀ

  • @karamjitsingh4170
    @karamjitsingh4170 Рік тому +5

    Bhai sahib Wadala Ji nu WaheGuru Sahib 🙏 Ji Ap nu Chardi kala Bakhshan Ji

  • @Jashan_and_group
    @Jashan_and_group Рік тому +7

    ਵਾਹਿਗੁਰੂ ਜੀ ਮਿਹਰ ਕਰੇ। ਬਹੁਤ ਬਹੁਤ ਵਧੀਆ।

  • @surinderlamba3886
    @surinderlamba3886 7 місяців тому +1

    waheguru waheguru waheguru waheguru waheguru ji. Bhai sahib nu baba ji sada chardiyana kalana vich rakhan

  • @bhupinderkaur8661
    @bhupinderkaur8661 4 місяці тому

    ਜਿਹੜੇ ਇਸ ਵੀਡੀਉ ਵਿੱਚ 2ਸਿੰਘ ਤੇ1ਸਿੰਘਣੀ ਦਿਖਾਈ ਦਿੰਦੇ ਹਨ ਬੜੇ ਭੈੜੇ ਲੱਗਦੇ ਹਨ ਸਿੰਘ ਕਿਸੇ ਦਾ ਮਜ਼ਾਕ ਉੜਾਉਦੇ ਚੰਗੇ ਨਹੀਂ ਲੱਗਦੇ ਭਾਈ ਸਾਹਿਬ ਬਹੁਤ ਵਧੀਆ ਕੀਰਤਨ ਕਰਦੇ ਹਨ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @AmarjeetKaur-x5y
    @AmarjeetKaur-x5y 7 місяців тому +2

    Sat siri akal bhai sahebji

  • @surjitsingh6878
    @surjitsingh6878 Рік тому +1

    ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @EkamjotsinghSingh-rf1ij
    @EkamjotsinghSingh-rf1ij Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PakMuslimReact
    @PakMuslimReact Рік тому +6

    Wah bht vadiya masha Allah

    • @jassik4142
      @jassik4142 Рік тому +1

      Veere Bhai sahib Ji nuDaebar Sahib to kirtan Karen to man kar dita kio ki oh schai dasde ne te shromni kmeti de thekedar Chaco de nahi. Boht Otha time a gya. Lao una ne das hi dita ape.

  • @dalwinderkaur3118
    @dalwinderkaur3118 3 місяці тому

    ਧੰਨ ਧੰਨ ਗੁਰੂਰਾਮਦਾਸ ਜੀ।ਧੰਨ ਧੰਨ ਗੁਰੂ।ਗੋਬਿੰਦ ਸਿੰਘ ਜੀ।ਵਾਹਿਗੁਰ ਜੀ।ਕਾ।ਖਾਲਸਾ।ਵਾਹਿਗੁਰ ਜੀ।ਕੀ।ਫਤਿਹ

  • @Manmohankaur-n5w
    @Manmohankaur-n5w 2 місяці тому

    Waheguru g bhai sahib g ne sikh सरदारनियां noo bahut hi sahi sandesh ditta vrat baare vich dhanwaad g

  • @KuldeepSingh-r4t2y
    @KuldeepSingh-r4t2y 7 місяців тому +2

    Asi sare riny han mere bapu ji Guru Gobind Singh Ji de

  • @RanjitSingh-td8do
    @RanjitSingh-td8do Рік тому +8

    ਞਾਹਿਗੁਰੂ ਜੀ

  • @jaswindersinghsingh513
    @jaswindersinghsingh513 Рік тому +5

    ਵਾਹਿਗੁਰੂ ਜੀ 👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏

  • @kamaljeetsingh2018
    @kamaljeetsingh2018 5 місяців тому +1

    Dhan dhan dhan dhan dhan guru nanak

  • @balbirkour3166
    @balbirkour3166 7 місяців тому +2

    Satnam sri waheguru ji 🙏🙏🙏🙏🙏

  • @jasbirsandhu1998
    @jasbirsandhu1998 Рік тому +3

    Very good Katha vichar Giani ji. Thank you 🙏🙏🙏🙏🙏🙏🙏

  • @bhupinderkaur8661
    @bhupinderkaur8661 4 місяці тому

    ਇਸ ਤਰਾ ਦੇ ਮਹੰਤਾ ਨੇ ਤਾਂ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਨਹੀਂ ਬਖ਼ਸ਼ਿਆ ਸੀ ਪਰ ਉਨਾ ਦਾ ਭਲਾ ਕਦੇ ਨਹੀਂ ਹੁੰਦਾ 🙏🏻🙏🏻🙏🏻🙏🏻🙏🏻

  • @thindelectronics8216
    @thindelectronics8216 Рік тому +5

    ਵਾਹਿਗੁਰੂ ਜੀ

  • @gurmailkaur4428
    @gurmailkaur4428 Рік тому +3

    ।। ਗੁਰੁ ਪਰਮੇਸਰੁ ੲੇਕੋ ਜਾਣੁ ।।

  • @laddiguru8074
    @laddiguru8074 4 місяці тому

    ਵਾਹਿਗੁਰੂ ਜੀ ਵਡਾਲਾ ਸਾਹਿਬ ਜੀ ਜਿੰਦਾਵਾਦ ਜਿੰਦਾਵਾਦ

  • @hsdjmu5997
    @hsdjmu5997 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kasmirsingh4356
    @kasmirsingh4356 Рік тому +2

    GOOD RAGI VADALA

  • @satwantbrar7371
    @satwantbrar7371 Рік тому +2

    Waheguru jee the shuker hai ji Vadala Sahib Stage te sune ji shuker hai ji Waheguru jee ,

  • @MohinderKaur-y1m
    @MohinderKaur-y1m 11 місяців тому +1

    Weheguru Weheguru Weheguru Weheguru Weheguru ji mehar kro ji Bhai ahab te ji

  • @KuldeepSingh-l9h6g
    @KuldeepSingh-l9h6g Рік тому +4

    Wahiguru Ji Midhi Voice ❤🎉

  • @kanwaljitkaur3848
    @kanwaljitkaur3848 7 місяців тому +1

    🙏ਵਾਹਿਗੁਰੂ ਜੀ 🙏

  • @darshangarcha9666
    @darshangarcha9666 7 місяців тому +1

    Always good 🙏🏽🙏🏽

  • @jassik4142
    @jassik4142 Рік тому +7

    Bhai sahib boht respect tuhadi lai. Shromani kmeti de thekedar ta gundagardi krde han. Tuhadi ma d kukh no slam.

  • @harbanssingh7912
    @harbanssingh7912 6 місяців тому

    ਸਤਿ ਸਤਿ ਸਤਿ ਸਤਿ ਸਤਿ ਹੈ ☬☬☬☬☬☬☬☬☬☬☬☬

  • @CharnjitKaur-s5l
    @CharnjitKaur-s5l Рік тому +2

    Waheguru ji ka Khalsa Waheguru ji ke Fateh

  • @drmanjeetkaur6630
    @drmanjeetkaur6630 11 місяців тому +1

    Waheguru ji bahut khoob 🙏🏻🙏🏻🌹🌹🌹🙏🏻🙏🏻🌹🌹🌹🙏🏻🙏🏻

  • @Sukhi_46
    @Sukhi_46 6 місяців тому

    ਵਾਹਿਗੁਰੂ ਜੀ ❤❤❤❤🙏🏼🙏🏼🙏🏼🙏🏼🙏🏼👌👏👏👏👏👏

  • @karampal1234
    @karampal1234 5 місяців тому +1

    🙏🌹💐♥️💐🌹🙏

  • @jugrajkaurdhillon1714
    @jugrajkaurdhillon1714 6 місяців тому

    Bhai wadal g di lami umr rKheo g mere shenshah g🎉🎉🎉🎉🎉🎉🎉

  • @tirlochankaur6995
    @tirlochankaur6995 Рік тому +4

    Waheguru g mehar krn g

  • @bahadursingh2645
    @bahadursingh2645 Рік тому +113

    ਭਾਈ ਸਾਹਿਬ ਜੀ ਵਾਰਗੇ, ਮਹਾਨ ਕੀਰਤਨੀਏ ਨੂੰ ਬਾਦਲਾਂ ਨੇ ਹਰਮਿੰਦਰ ਸਾਹਿਬ ਤੋਂ, ਕੱਢਿਆ ਸੱਚ ਬੋਲਣ ਕਾਰਨ,ਨਰਣੰਊ ਮਹੰਤ ਦੀ ਰੂਹ ਬਾਦਲ ਆ, ਵਿਚ ਆਗੲਈ

    • @jassik4142
      @jassik4142 Рік тому +11

      Badal ta ki khie. Satynas ho Jae idan de mahanta da. Kh gye punjab. Dhid kida a. Kush hunda v nahi una nu.

    • @nathasingh1254
      @nathasingh1254 Рік тому +6

      ਵਾਹਿਗੁਰੂ ਜੀ ਸਮਰਥ ਹਨ ਬਾਦਲ ਮੀਰ ਮਨੂ ਦਾ ਬੀਜ ਹੈ ਸਤਿਆ ਨਾਸ਼ ਹੋਵੇਗਾ ਇਹਦੀ ਕੁਲ ਦਾ।

    • @BalwinderGill-si8ib
      @BalwinderGill-si8ib Рік тому

      😊😊😊😊😊😊

    • @shamshersingh-gk5eu
      @shamshersingh-gk5eu Рік тому

      . 2😅4 ​@@jassik4142

    • @rashpalsingh7033
      @rashpalsingh7033 Рік тому

      ​@@jassik4142😊

  • @psingh5276
    @psingh5276 11 місяців тому +1

    Bole So Nihaal Sat Sri Akaal 🙏🏽🙏🏽🙏🏽🙏🏽

  • @pawanjitsingh9347
    @pawanjitsingh9347 5 місяців тому

    Bhai sahib waheguru chardikala rakhe ji

  • @KalaSingh-ju2uo
    @KalaSingh-ju2uo 5 місяців тому

    Waheguru ji ka Khalsa waheguru ji ki Fateh Singh ji

  • @KuldeepSingh-l9h6g
    @KuldeepSingh-l9h6g Рік тому +3

    Bhai Sahib de nal khdo Punjab Bachao Loko

  • @jaswinderkaur9217
    @jaswinderkaur9217 Рік тому +3

    Waheguru ji waheguru ji waheguru ji waheguru ji waheguru ji

  • @dalbirkaur782
    @dalbirkaur782 Рік тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @priyavirendra3537
    @priyavirendra3537 Рік тому +1

    Dhan dhan shri guru gobind singh ji Maharaj aap nu chddikla vich Rakhy

  • @MANJITSINGH-lz4vt
    @MANJITSINGH-lz4vt 4 місяці тому

    Dhan dhan Sri Guru Gobind Singh Sahib Ji ❤❤❤❤❤

  • @YuvrajSingh-cs6qg
    @YuvrajSingh-cs6qg 7 місяців тому +1

    Varygood
    Scahnoslamji

  • @gurmejsingh8076
    @gurmejsingh8076 Рік тому +3

    Very nice sapich sir

  • @ParamjeetKaur-vz3wt
    @ParamjeetKaur-vz3wt Рік тому +5

    Waheguru ji

  • @bhagwantgill9779
    @bhagwantgill9779 11 місяців тому +1

    ❤ Satnam. Shri. Waheguru. G

  • @AjitSingh-uz5il
    @AjitSingh-uz5il 7 місяців тому +1

    Savar karho khalsa ji Harminder Sahib aap ji nu Harimandir Sahib udeek rahe ji masanda da nass hon vala he hai

  • @harkamalpreetsingh1742
    @harkamalpreetsingh1742 Рік тому +2

    Dhan Dhan Guru Ramdas ji 🙏

  • @harneksingh17
    @harneksingh17 7 місяців тому +1

    Waheguru.ji WaheguruJi

  • @Lakhbir-j6w
    @Lakhbir-j6w Рік тому +3

    Waheguru ji maher Karen

  • @ManjeetKaur-gn6dj
    @ManjeetKaur-gn6dj Рік тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏 🙏🙏🙏🙏

  • @farmarfarming3846
    @farmarfarming3846 11 місяців тому +2

    ਭਾਈ ਸਾਹਿਬ ਜੀ ਨੂੰ ਬਾਦਲਾਂ ਨੇ ਸੱਚ ਬੋਲਣ ਕਰਕੇ ਕੱਢ ਦਿੱਤਾ ਸੀ

  • @tirlochankaur8872
    @tirlochankaur8872 6 місяців тому

    Vahìguru ji tuhanu chardhi cla rkhan

  • @Jasswinderkaurkhanna
    @Jasswinderkaurkhanna Рік тому +1

    Bhai sahib ji jaise gyani te soojwan kirtniye sikh jagat nu sakhat lod hai jehde such bolan di jurrat rakhde han. Waheguru suche patshaa aap ji nu chardi kalaa bakshan. Waheguru ji ka khalsa waheguru ji ki fateh.

  • @GurpreetKaur-wq2rr
    @GurpreetKaur-wq2rr Рік тому +1

    Waheguru ji 🙏🏼 waheguru ji 🙏🏼