PUNJAB CONGRESS POLITICS : ਕੈਪਟਨ ਖੇਮੇ ਦੇ ਤਿੰਨ ਵਿਧਾਇਕ ਨਿਊਜ਼18 'ਤੇ ਆਏ LIVE | News18 Exclusive

Поділитися
Вставка
  • Опубліковано 2 лис 2024

КОМЕНТАРІ • 71

  • @punjabdimaakhedkabaddi7252
    @punjabdimaakhedkabaddi7252 3 роки тому +3

    ਕੈਪਟਨ ਅਮਰਿੰਦਰ ਸਿੰਘ ਨੂੰ ਖਾਦੀ ਝੂਠੀ ਸੌਹ ਦਾ ਖਮਿਆਜ਼ਾ ਭੁਗਤਣਾ ਪੈਣਾ। ਕੈਪਟਨ ਨੂੰ 2022 ਵਿੱਚ ਪੰਜਾਬ ਦੇ ਲੋਕ ਸਬਕ ਸਿਖਾਉਣ ਗੇ

  • @kindalitt5594
    @kindalitt5594 3 роки тому +6

    ਪੰਜਾਬ ਸਰਕਾਰ ਫੇਲ ਹੋ ਗਈ ਪੰਜਾਬ ਦਾ ਕੋਈ ਫ਼ਿਕਰ ਨਹੀਂ ਇੰਨਾ ਨੂੰ ਕੁਰਸੀ ਦਾ ਫ਼ਿਕਰ ਆ

  • @maan5794
    @maan5794 3 роки тому +4

    ਇਹ ਲੀਡਰ ਪੰਜਾਬ ਦੇ ਕਿਹੜੇ ਪਿੰਡ ਜਾ ਆਏ ਜਿੱਥੋਂ ਦੇ ਲੋਕ ਕਹਿੰਦੇ ਵੀ ਕੈਪਟਨ ਨੇ ਐਨੇ ਕੰਮ ਕਰੇ ਜਿੰਨੇ ਅੱਜ ਤੱਕ ਨਹੀਂ ਹੋਏ ਸਾਡੇ ਤਾਂ ਪਿਛਲੀ ਵਾਰ ਪੱਕੀ ਕਣਕ ਤੇ ਗੜੇ ਪੈ ਗੲੇ ਸੀ ਬਿਲਕੁਲ ਖਤਮ ਹੋ ਗਈ ਸੀ ਫੇਰ ਝੋਨੇ ਦਾ ਝਾੜ ਮਰ ਗਿਆ ਐਤਕੀਂ ਫੇਰ ਕਣਕ ਘਟ ਗੲੀ ਪਰ ਕਿਸੇ ਕੈਪਟਨ ਜਾ ਕੈਪਟਨ ਦੇ ਲੀਡਰ ਨੇ ਮੂੰਹ ਨਹੀਂ ਦਖਾਇਆ ਜਿਹੜੇ ਭਰਾਵਾਂ ਦੇ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਵੀ ਸਾਡਾ ਕੀ ਹਾਲ ਐ

  • @sanamdeepsingh2440
    @sanamdeepsingh2440 3 роки тому +4

    Very good 75-25

    • @PunjabTV66-yz3px
      @PunjabTV66-yz3px 3 роки тому

      P.R.T.C Patiala diesel chor UA-cam channel video dekho Patiala Punjab cm city Patiala UA-cam channel video dekho Patiala Punjab cm city Patiala UA-cam channel video dekho Patiala Punjab cm city Patiala

    • @PunjabTV66-yz3px
      @PunjabTV66-yz3px 3 роки тому

      75 .25

  • @maan5794
    @maan5794 3 роки тому +8

    ਕਿਟੀ ਪਾਰਟੀਆਂ ਕਰਨ ਆਲੇ ਲੀਡਰ ਐ

  • @reshamsingh5906
    @reshamsingh5906 3 роки тому

    ਚੀਮਾ, ਗੁਰੂ ਨਾਨਕ ਦੇਵ ਜੀ ਦੀ ਧਰਤੀ ਤੋਂ ਤੂੰ ਇਲੈਕਸ਼ਨ ਲੜ੍ਹਨੀ ਆ, ਤੈਨੂੰ ਸੁਲਤਾਨਪੁਰ ਲੋਧੀ ਦੇ ਲੋਕ ਸਬਕ ਸਿਖਾਉਣ ਗੇ, ਯਾਦ ਰੱਖਣਾ ।

  • @singhmajor6613
    @singhmajor6613 3 роки тому +2

    75+25

  • @Bhupindersingh-yj9fv
    @Bhupindersingh-yj9fv 3 роки тому +6

    ਕੈਪਟਨ ਤਾ ਹੁਣ।ਮੰਡੀ ਵਾਲਾ ਸਾਢ ਹੈ ਕੁਝ ਪਲੇ ਨਹੀਂ ਅਸੀ ਪਿੰਡਾ ਵਾਲੇ ਹੀ ਹਾ

  • @Raju1069
    @Raju1069 3 роки тому

    40 ਸਾਲ ਤੋਂ ਵੋਟਾਂ ਪਾਈਆਂ 2ਸਾਲ ਤੋਂ ਕਲਾਸ ਮਿਟ ਕੀਤਾ ਗਿਆ ਜ਼ਮੀਨ ਤੇ ਕਬਜਾ

  • @gurdeepranu6865
    @gurdeepranu6865 3 роки тому

    ਪਾਰਟੀ ਦੇ ਫਾਇਦੇ ਬਾਰੇ ਹੀ ਸੋਚਿਆ ਕਰੋ ਲੋਕਾਂ ਬਾਰੇ ਨਾਂ ਸੋਚ ਆ ਕਰੋ

  • @gurdeepsinghgrewal5329
    @gurdeepsinghgrewal5329 3 роки тому +4

    ਡੁਬਦੀ ਬੇੜੀ ਵਿੱਚ ਕੌਣ ਚੜੇ

  • @pargataulakh3489
    @pargataulakh3489 3 роки тому +1

    ਇਹ ਕੇਤੀਆ ਕਾਂਡ ਹੈ, ਮੁੱਖ ਮੰਤਰੀ ਕਿਸੇ ਨੂੰ ਮਿਲਿਆ ਨਹੀ, ਵਿਕਾਸ ਕਿਥੇ ਹੋਇਆ ਹੈ,ਝੂਠ ਬੋਲਣ ਦਾ ਤਜਰਬਾ ਹੈ, ਕਾਂਗਰਸ ਨੂੰ

  • @reshamsingh5906
    @reshamsingh5906 3 роки тому

    ਚੀਮਾ ਜੀ, ਤੁਹਾਨੂੰ ਇਹ ਸ਼ਬਦ ਵਾਪਿਸ ਲੈਣੇ ਚਾਹੀਦੇ ਆ, ਸੁਖਜਿੰਦਰ ਸਿੰਘ ਰੰਧਾਵਾ ਇੱਕ ਸੀਨੀਅਰ ਆਗੂ ਪ੍ਰਤੀ ਕਿ ਉਹ ਨਵਜੋਤ ਸਿੱਧੂ ਦੇ ਹੱਥਾਂ ਵਿੱਚ ਖੇਡ ਰਹੇ ਹਨ ।

  • @ParamjitSingh-tq5qw
    @ParamjitSingh-tq5qw 3 роки тому +1

    ਇਹ ਸਾਰੇ ਹੀ ਸਿੱਧੂ ਕਰਕੇ ਨੇ

  • @DSingh-it5jh
    @DSingh-it5jh 3 роки тому +8

    ਕੈਪਟਨ ਦੀ ਬੇੜੀ ਡੁੱਬ ਰਹੀ ਏ,ਜਿਹੜੇ ਉਤਰ ਜਾਣਗੇ,ਬੱਚ ਜਾਣਗੇ।ਸਿੱਧੂ ਹੈ ਤਾਂ ਪੰਜਾਬ ਕਾਂਗਰਸ ਏ।ਇਹਨਾਂ ਲੱਲੂਆ ਨੂੰ ਕੌਣ ਪੁੱਛਦਾ।

  • @JAIHOO36
    @JAIHOO36 3 роки тому +1

    2002-2007 tak raj Congress ne kiya, Caption 2 var har gyea,,,,
    Akali aa Har sikh punjabi aa dite aa,,, koi Caption Ne akali dal nu nei haryea

  • @jaspalsinghshahbad8528
    @jaspalsinghshahbad8528 3 роки тому +1

    At present no body like Captain, in 2017 voters voted congress against Badal family, not to captain skill

  • @sandeepmasih5143
    @sandeepmasih5143 3 роки тому

    Captain damage congress of Punjab 🇺🇸🇺🇸🦅🦅🙏

  • @ashishjain389
    @ashishjain389 3 роки тому

    Sidhu saab nu cm bna do agli baar Punjab ch congress sarkar aa jajaye gi kyoki Sidhu saab ek vadia leader ne

  • @reshamsingh5906
    @reshamsingh5906 3 роки тому

    ਗੁਰਪ੍ਰੀਤ ਸਿੰਘ ਵਿਧਾਇਕ ਜੀ ਤੁਸੀਂ ਕਾਹਦੇ ਪਿੱਛੇ ਲੰਚ ਡਿਨਰ ਕਰਦੇ ਫਿਰਦੇ ਓ, ਇੱਕ ਕੁਰਸੀ ਬਚਾਉਣ ਖਾਤਿਰ ।

  • @seeratbhandal3932
    @seeratbhandal3932 3 роки тому

    Werybad

  • @amanjotsinghtimmauksi7900
    @amanjotsinghtimmauksi7900 3 роки тому

    sidhu good

  • @NarinderSingh-zr7rx
    @NarinderSingh-zr7rx 3 роки тому

    Guru Sahib ji sanu insaaf dada hai Parmatma nu asi kaun honda insaaf danbala

  • @gagandeep1149
    @gagandeep1149 3 роки тому +1

    fuddu prty congress aklidal

  • @ਰਾਜਕੌਰ-ਵ1ਜ
    @ਰਾਜਕੌਰ-ਵ1ਜ 3 роки тому +1

    ਸਾਨੂੰ ਤਾਂ ਸਾਡੇ ਪਿੰਡ ਵਿਚ ਕੋਇ ਤਰਕੀ ਨਹੀ ਦਿਸਦੀ

  • @ramneetkaur2775
    @ramneetkaur2775 3 роки тому

    ਿਵਹਲੜ ਨੇ ਿੲਹ ਲੋਕ ਿਕਹੜਾ ਿੲਨਾਂ ਕੋੲੀ ਕੰਮ ਕਰਨਾ । ਮਹੀਨੇ ਿਵਚ ਕਿਨਾ ਪੈਸਾ ਲੁਟਿਅਾ ਿੲਹ ਿੲਕ ਦੂਜੇ ਦੱਸਣ ਲੲੀ ਿੲਕੱਠੇ ਹੁੰਦੇ ਹਨ ।

  • @harbhajansinghrathore7566
    @harbhajansinghrathore7566 3 роки тому

    75/25

  • @jamesbind2449
    @jamesbind2449 3 роки тому

    2022/100%Aap

  • @khalsakitcheninc3358
    @khalsakitcheninc3358 3 роки тому +1

    sultanpur lodhi rich Navtej nu 2000 ton Jada vote nehi pehne

  • @swaransingh5014
    @swaransingh5014 3 роки тому +1

    Corrupt aa eh lok ta captain to darde ne jurt hani

  • @nexion5144
    @nexion5144 3 роки тому +4

    ਇਸ ਸਰਕਾਰ ਨੇ िਸਰਫ ਜॅਟਾ ਲਈ ਹੀ ਕੰਮ िਕਤੇ ਨੇ,ਪਛੜੇ ਵਰਗ ਅਤੇ ਦिਲਤ ਵਰਗਾ ਨਾਲ ਬਹੁਤ ਮਾੜੀ ਕੀਤੀ ਸੀ ਕੈਪਟਨ ਸਰਕਾਰ ਨੇ,ਸੋ ਇਸ ਵਾਰ ਤਰਖਾਨ,ਮॅਜਬੀ ,ਰਾਵੀਦਾਸੀਏ ਅਸੀ ਸਾਰੇ ਕਾਗਰਸ ਨੂੰ ਸਬਕ िਸॅਖਾਵਾਗੇ,,,ਅਸੀ ਅਾਪਨੇ ਲੋਕਾ ਨੂੰ ਹੀ ਮੁॅਖ ਮੰਤਰੀ ਬਨਾਵਾਗੇ

  • @BABAL07860
    @BABAL07860 3 роки тому

    MP Bittu ji right reg homeminister Capt fail

  • @sukhjitsingh8859
    @sukhjitsingh8859 3 роки тому

    Bullshitt shame on captain spoon

  • @rockypawar7670
    @rockypawar7670 3 роки тому

    Sidhu creating problems

  • @AjitSingh-ot9ry
    @AjitSingh-ot9ry 3 роки тому

    Hupg

  • @JAIHOO36
    @JAIHOO36 3 роки тому

    Cheema sahib Tuc Sab ne har Jana,,, Agar Sikh kaum nu Insaaf na mileaa

  • @reshamsingh5906
    @reshamsingh5906 3 роки тому

    ਗੁਰਪ੍ਰੀਤ ਸਿੰਘ ਕੋਟਲੀ ਜੀ ਗ੍ਰਹਿ ਮੰਤਰੀ ਨਹੀਂ ਤੁਸੀਂ ਬਣ ਸਕਦੇ ? ਅੱਗੇ ਦਾਦੇ ਦਾ ਦਿੱਤਾ ਖਾ ਰਹੇ ਹੋ । ਤੁਹਾਡੇ ਦਾਦੇ ਥੋੜ੍ਹਾ ਸਿੱਖ ਨੌਜਵਾਨਾਂ ਦਾ ਘਾਣ ਕੀਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਦੇਣ ਵਾਲੇ ਦਾ ਹਸ਼ਰ ਵੇਖੋ ਕੀ ਹੁੰਦਾ ।

  • @satnammalhi4980
    @satnammalhi4980 3 роки тому

    😭

  • @RRRR-vk1gy
    @RRRR-vk1gy 3 роки тому +2

    te hun kro agge captain nu.lag ju gaa tuhaanu pta.

  • @sukhjitsingh8859
    @sukhjitsingh8859 3 роки тому

    Big time lier shame on you guys

  • @sandeepmasih5143
    @sandeepmasih5143 3 роки тому

    Jootha khmmaa 🇺🇸🇺🇸🦅🦅🙏🙏

  • @harbanssingh-ij8nt
    @harbanssingh-ij8nt 3 роки тому

    Sidhu da feuchr aap party he hai ji

  • @simagill1690
    @simagill1690 3 роки тому +1

    Tusi parti nu majbut kro thohanu mubarak thohadi parti nu vote pa ke boht vadhi galti krli

  • @sehaj2130
    @sehaj2130 3 роки тому

    ? 75/25

  • @jasvirjasvir3880
    @jasvirjasvir3880 3 роки тому

    Doov da ship a congress hon

  • @simagill1690
    @simagill1690 3 роки тому +1

    Dekho jhuth kida bol rhe kehnde caption insaf divau 4 sal caption suta pia c

  • @harjitsingh9701
    @harjitsingh9701 3 роки тому

    development 😂😂🤣🤣

  • @jasbirsinghaulakh9996
    @jasbirsinghaulakh9996 3 роки тому

    Captain hun jeero hai ikk bevkuf cm punjab nu mileya hai baki captain khema sara jhutha hai koi develpment nhi hoi

  • @m0nyshergill204
    @m0nyshergill204 3 роки тому

    Bhut bora hal ena da yrrr

  • @khalsakitcheninc3358
    @khalsakitcheninc3358 3 роки тому

    Navtej Cheema di jamanat rabat hoyu

  • @simagill1690
    @simagill1690 3 роки тому +1

    Bai ji sach ta bolo 4 sal guru saab di beadbi vare ek va muhh to kuj ni bolia ehh m l a nd manistri waheguru di dain aa but tusi c m de mreed bnge waheguru nu bhulge

  • @amarjeetsinghbajwa4285
    @amarjeetsinghbajwa4285 3 роки тому

    Juth boll rahe shaream sale kiti party de ji.waheguru bhakse ehna jutiyan nu ji.waheguru ji 🙏

  • @swaransingh5014
    @swaransingh5014 3 роки тому

    Dinner khake mud jande aa krna ena ne ki aa

  • @punjabapnacanadaspna8261
    @punjabapnacanadaspna8261 3 роки тому

    Assi kaun hunde aa sja den vaale. Guru sahib aaapi sja den GE. Vaah bai vaah sohniaa Sjnaa. SD do dori babe nanak te aapi bhli krega kartaar.
    Kitty Party taa jnaniaa krdiaa ne babio .

  • @balvindersanghera5948
    @balvindersanghera5948 3 роки тому

    Sharm karo Congress de bulareo kis development de gal karde ho development sirf tuhadi hoee hai beshrmo

  • @kashmeershoker2282
    @kashmeershoker2282 3 роки тому

    Guru Sahib tan saza dey dengey per tusi votan ki keh k mangian c captain ney Gutka Sahib phar k ki kehnda c Congress and Akali dono chor aa

  • @jamesbind2449
    @jamesbind2449 3 роки тому

    Bakwas congress

  • @singhking4536
    @singhking4536 3 роки тому

    Salaa backwas karda chorr saree

  • @RRRR-vk1gy
    @RRRR-vk1gy 3 роки тому

    ahna de dinner vich chicken te sharab hundi a.

  • @swaransingh5014
    @swaransingh5014 3 роки тому

    Dinner khake mud jande aa krna ena ne ki aa