OVERTHINKING ਛੱਡੋ, ਤੇ ਜ਼ਿੰਦਗੀ ਦੇ ਨਜ਼ਾਰੇ ਲਓ | Achieve Happily | Gurikbal Singh
Вставка
- Опубліковано 27 січ 2025
- #achievehappily #gurikbalsingh #pixilarstudios #overthinking
ਹਰ ਇਨਸਾਨ ਹੱਕ ਰੱਖਦਾ ਹੈ ਕਿ ਉਸ ਦੀ ਜ਼ਿੰਦਗੀ ਜ਼ਿਆਦਾ ਤੇ ਬੇਲੋੜਾ ਸੋਚਣ ਦੇ ਸ਼ਿਕੰਜੇ ਤੋਂ ਅਜ਼ਾਦ ਹੋਵੋ। ਇਹ ਵੀਡੀਓ ਤੁਹਾਨੂੰ ਅਜਿਹੇ ਸੌਖੇ ਤਰੀਕਿਆਂ ਦੀ ਜਾਣਕਾਰੀ ਪ੍ਰਦਾਨ ਕਰੇਗਾ ਜਿਹਨਾਂ ਨਾਲ ਤੁਸੀਂ ਬੇਲੋੜੀ ਸੋਚ-ਵਿਚਾਰ ਤਿਆਗ ਕੇ ਆਪਣੇ ਟੀਚਿਆਂ ਵੱਲ੍ਹ ਵੱਡੇ ਕਦਮ ਤੇਜ਼ੀ ਨਾਲ ਚੁੱਕਣ ਦਾ ਹੁਨਰ ਹਾਸਲ ਕਰ ਸਕੋਗੇ। ਇਸ ਵੀਡੀਓ ਨੂੰ ਖੁਦ ਵੀ ਦੇਖੋ ਤੇ ਹੋਰਾਂ ਨਾਲ ਵੀ ਸਾਂਝਾ ਕਰੋ ਤਾਂ ਕਿ ਤੁਸੀਂ ਅਤੇ ਤੁਹਾਡੇ ਅਜ਼ੀਜ਼ਾਂ ਦੀ ਜ਼ਿੰਦਗੀ ਸਕਾਰਾਤਮਕਤਾ ਨਾਲ ਭਰਪੂਰ ਬਣੇ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
ਮਨੁੱਖ ਦੇ ਹੱਥ ਵਿੱਚ ਕਰਮ ਕਰਨਾ ਹੈ,ਭਾਗ ਦਾਤੇ ਨੇ ਲਾਉਣੇ ਹਨ।
ਮਨ ਖ਼ੁਸ਼ ਹੋ ਜਾਂਦਾ ਤੁਹਾਡੀ ਵੀਡੀਓ ਵੇਖ ਕੇ ❤😇😍
Shi gall aw bai ji thoddi 👍
ੳਸਦੀ ਰਜ਼ਾ ਵਿੱਚ ਚੱਲਦੇ ਰਹੋ।
ਸਤਿ ਸ੍ਰੀ ਅਕਾਲ ਜੀ
ਆਪ ਜੀ ਦੀਆ ਦਲੀਲਾਂ ਆਪਣੀ ਸੋਚ ਨੂੰ ਨਿਖਾਰ ਲੈਣ ਅਤੇ ਉਸ ਤੇ ਖੁਦ ਦਾ ਯਕੀਨ ਬਣਾਉਣ ਅਤੇ ਭਰੋਸੇ ਦੇ ਅਧਾਰ ਤੇ ਕੰਮ ਕਰਨ ਨਾਲ ਸਬੰਧਤ ਹੈ ਜਿਸ ਤੇ ਖੁਦ ਨੂੰ ਕਾਬਜ ਹੋਣ ਦਾ ਦਾਅਵਾ ਪੇਸ਼ ਕਰਦਾ ਹੈ ਅਤੇ ਇਸ ਵਿਚ ਇਕ ਪ੍ਭਾਵੀ ਸਿੱਟੇ ਪ੍ਰਾਪਤ ਕਰ ਸਕਦੇ ਹਾਂ
:-ਧੰਨਵਾਦ ਜੀ !
Waheguru ji parmatma sab da bla kre ji 🙏🏼 Waheguru
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਾਈ 👍💯 ਧੰਨਵਾਦ ਐਨਾ ਮਓਟਈਵਏਟ ਕਰਨ ਲਈ ਤੁਹਾਡਾ 👍🙂🙌
Tuhadi vedio dekh dimaag ton kayi tra de stress door ho janda Sir. Thanku Thanku so much. You are a blessing for all the people going through mental health issues. 👍
ਵੀਰੇ ਆਪਾਂ ਜ਼ਰੂਰ guide ਕਰਨ ਦੀ ਕੋਸ਼ਿਸ਼ ਕਰਾਂਗੇ ਇਹੋ ਜਿਹੇ ਲੋਕਾਂ ਨੂੰ।
ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ
Thank you bai ji..very helpful 🙏
Yes me problem 😢🙏. My brother life so problem. I so sad. Waheguru ji mahir karn. 🙏🙏🙏
Waheguru ji ka Khalsa Waheguru ji ki Fateh
God bless you brother ji 🎉🙏
So great sir positive keep going bro love you 😊😊😊😊😊😊
Excellent work Veer. This is going to help many people.
Last gall bahut ghaint lgi 😄
🙏🙏🙏
Sat sr akaal veer ji
🙏🙏ur osm veer g, i like too much ur videos, god bless you 🙏🙏ed shar to everyone,
Very good ji
boht vadia bhaji
Stay blessed mera veer 🙌🥰♥️
So nice
Nice.brother.waheguru.mehar.karo
Good job
Good information 👍
Bhut Bhut Thanks ❤❤❤❤bai khetibadi krde a fr v depression ch c bach gy bas😂😂😂😂😂😂😂😂
Waheguru
❤❤ bhot vadia bro
Very nice 👍👍👍
too good ❤
👍👍
Thank you dear brother ❤
Sir, but ਕਈ ਵਾਰ ਜਦੋਂ ਆਪਾਂ relax hon lgde aa tan koi na koi ghar ch eda di gal ho hi jandi aa ਜੀਹਦਾ ਹੱਲ ਨੀ ਲੱਭਦਾ, but pressure de e janda ghar da koi member.
Mari he gal ho rahi a same
Good joob
Veer ji je ehi problem I mean apne husband vare hove ...usdi koi kahi gal dimag cho na nikldi hove tan eho je condition ch kive apne aap nu rokea jave... overthinking ton.
💯💯
Mera bahut haal a 😢😢😢😢😢 please anyone help. I feel aloneless
Mera hisab hor a veere mere nal ehda hunda k jo main Soch lava oh ho jnda pr changa nhi hunda es krke menu bhut dar lgda rehnda har time bs main Soch di. Hi rehndi kise nu kush kehn toh dar di rehndi a jado oh gl ho jndi mera dar hor vadd jnda a ehda ki solution a veere plz dso ehde nl anxiety overthinking Sab kush hon lg jnda kush samj nhi aounda ki kra bhut tension ch a main
Jyada manifasting / visualization krna v over thinking hundi hai..?
Very good bhai ji
Tuc kithon belong karde ho asi v nabhe de near hi sunde han ji tuhanu
ਤੁਹਾਡੇ ਨਾਲ ਗੱਲ ਕਿਵੇ ਕਰ ਸਕਦੇ ਹਾ
Very useful Thank you sir
Good evening sir
Main boht jada overthinking kar di hai.main boht try kardi a ki na overthinking Kara .but mare mind ch thought Bahar ni jande main bht distarb and tension rehdi a. What should I do??
Same here
Pls sir num de deo meri maa di gal karuni ple
Sir how i can contact you for one to one session