3 ਮਸ਼ੀਨਾਂ ਦਾ ਕੰਮ ਇੱਕੋ ਵਿੱਚ, ਸੁਪਰ ਸੀਡਰ ਤੋ ਬਣਜੁ ਜ਼ੀਰੋ ਡਰਿੱਲ ਤੇ ਰੋਟਾਵੇਟਰ|Mehar Super seeder 2022 New

Поділитися
Вставка
  • Опубліковано 25 гру 2024

КОМЕНТАРІ • 96

  • @PRIMETRACTORS
    @PRIMETRACTORS  2 роки тому +1

    Contact +919888844770 , 8872780137

  • @harmeshmaan5202
    @harmeshmaan5202 Рік тому

    ਬਹੁਤ ਵਧੀਆ ਚੀਜ਼ ਬਣਾਈ ਆਂ ਕਿਸੇ ਮਿਸਤਰੀ ਨੇ ਵਾਹ ਕਮਾਲ ਦੀ ਚੀਜ ਬਣਾਈਆਂ ਏਸ ਨੂੰ ਕਹਿੰਦੇ ਨੇ ਮਿਸਤਰੀ।ਘੈਟ ਚੀਜ਼ ਬਣਾਈਆਂ

  • @kuljeetsaini5194
    @kuljeetsaini5194 2 роки тому +4

    ਕਿਸਾਨਾਂ ਦੇ ਹਿੱਤਾਂ ਲਈ ਬਹੁਤ ਵਧੀਆ ਮਸ਼ੀਨ ਬਣਾਈਂ ਹੈ ਜੀ।

  • @grewalalloarkh
    @grewalalloarkh 2 роки тому +3

    Price ਸਹੀ ਰੱਖ ਦਿਓ ਬਾਕੀ ਮੇਹਰ ਤੇ ਪ੍ਰਮਾਤਮਾ ਦੀ ਮੇਹਰ ਏਸ ਵਾਰ ਹੋ ਹੀ ਜਾਣੀ ਆ

  • @k47punjab5
    @k47punjab5 2 роки тому +2

    ਇਹ ਤਕਨੀਕ ਵਧੀਆ 👌 ਨਹੀਂ ਤਾਂ ਜਣਾ ਖਣਾ ਇੱਕ ਦੂਜੇ ਨੂੰ ਦੇਖ ਕੇ ਬਣਾਈ ਜਾਦਾ ਮੇਹਰ ਦੀ ਤਕਨੀਕ ਵਧੀਆ ਹੈ ।

  • @balsaab1902
    @balsaab1902 2 роки тому +1

    Mastri’ nu bhut bhut wadiya. End gal baat . Baki ta super seeder loha. jatta de gal paya …

  • @jassigill1563
    @jassigill1563 2 роки тому +6

    New teacnick bhot vdia y

  • @rajinderatwal5374
    @rajinderatwal5374 2 роки тому +1

    Bhot Vadiya 👌🏻👍🏻veer

  • @palwindersinghmann1562
    @palwindersinghmann1562 2 роки тому +3

    very very nice 👌👌

  • @khushdeep7172
    @khushdeep7172 2 роки тому +3

    ਬਹੁਤ ਹੀ ਵਧੀਆ

  • @simranjeetjohal3804
    @simranjeetjohal3804 2 роки тому +2

    jma siraa e kra ta v mehar ona ne

  • @jagirbhullar6155
    @jagirbhullar6155 2 роки тому +3

    Very very very nice 👍😊

  • @inderdeepsingh191
    @inderdeepsingh191 2 роки тому

    Very good work

  • @ParamjeetSingh-se5cc
    @ParamjeetSingh-se5cc 2 роки тому +4

    ਵੀਰ ਜੀ ਇਸ ਵਿੱਚ ਵੀ ਇੱਕ ਬਹੁਤ ਵੱਡਾ ਫੱਲਟ ਹੈ ਜੋ ਦਾਣਿਆਂ ਵਾਲੀ ਟੈਂਕੀ ਵਿੱਚ ਨਾਟ ਨੇ ਉਹ ਪਲੇਨ ਝੀਰੀ ਵਾਲੇ ਹੋਨ ਤਾਂ ਕਿ ਹੱਥ ਮਾਰਨ ਵਾਲੇ ਦੇ ਸੱਟ ਨਾ ਲੱਗੇ

  • @harindersingh7720
    @harindersingh7720 2 роки тому

    Bahut badhiya hai g

  • @kuljeetsaini5194
    @kuljeetsaini5194 2 роки тому

    ਬਹੁਤ ਵਧੀਆ

  • @farmingnews9974
    @farmingnews9974 2 роки тому +2

    Sab ton best super seeder hun tak da

  • @gurkiratsingh3767
    @gurkiratsingh3767 2 роки тому +2

    Yah hundi technology kisaana de tin send bnge very good

  • @jagtarchatha95
    @jagtarchatha95 2 роки тому

    bahut vadia

  • @Hardeepsekhon3332
    @Hardeepsekhon3332 2 роки тому

    Endless

  • @gurpreetsinghbathua1787
    @gurpreetsinghbathua1787 2 роки тому

    Bhut hi wadia Kam a y

  • @pakkaaswarajwala9539
    @pakkaaswarajwala9539 2 роки тому

    gurpreet veer ji mehar super seeder valia diya delership kitha aa kitha buking krona paou super seeder

  • @Jagdevdeol13
    @Jagdevdeol13 2 роки тому +2

    ਗੁਰਪ੍ਰੀਤ ਬਾਈ ਬਹੁਤ ਵਧੀਆਂ ਬਣਾਇਆ ਕਿੱਦਾਂ ਸਬਸਿਡੀ ਪਾਸ ਆ ? ਕੀ ਕੀਮਤ ਆ ਇਸ ਸੁਪਰਸੀਡਰ ਦੀ ਕਿਨੇ ਫੁੱਟ ਤੱਕ ਬਣਾਉਂਦੇ ਆ

  • @barjindersingh4330
    @barjindersingh4330 2 роки тому +2

    Thanks bai
    Kal de wait kr rhe c

  • @AJITSINGH-ht9gk
    @AJITSINGH-ht9gk 2 роки тому +1

    , is superseder Ka 9 foot ka rate batao kitna hai

  • @gurmailsingh7762
    @gurmailsingh7762 2 роки тому +3

    ਕੀਮਤ ਕਿੰਨੀ ਏ ਵੀਰ ਸੁਪਰ ਸੀਡਰ ਦੀ

  • @MalikFarmers
    @MalikFarmers Рік тому

    😊
    😊
    TV

  • @mandersidhu5015
    @mandersidhu5015 2 роки тому +9

    ਕੀਮਤ ਕਿੰਨੀ ਆ ਵਾਈ ਜੀ

  • @sukhmandersingh6144
    @sukhmandersingh6144 2 роки тому +1

    ਬਿਨਾਂ ਸਬਸਿਡੀ ਤੋਂ ਕਿੰਨੀ ਕੀਮਤ ਆ

  • @officialkukumajri1313
    @officialkukumajri1313 3 місяці тому

    Bai Mehar balya ne Sanu na tool kitt ditti na aaa jaik ditta bai dikhonde kuchh hor aa dins
    De kuchh hor aaa pent jmma bkaar aa bai

  • @arshsidhu7451
    @arshsidhu7451 2 роки тому +1

    Bai g kii price aaw ehdi or subcity da kii procedure aww

  • @jaswindergill3978
    @jaswindergill3978 2 роки тому +3

    👍👍👍

  • @jugrajsingh2562
    @jugrajsingh2562 2 роки тому

    good

  • @kuldeepsidhu1149
    @kuldeepsidhu1149 2 роки тому +1

    Sirra ❤️❤️❤️

  • @guardhiansingh5370
    @guardhiansingh5370 2 роки тому

    Very good

  • @JasvirSingh-hy1uh
    @JasvirSingh-hy1uh 2 роки тому +2

    Bai ji address te price ki hai ji please

  • @hardeepsinghsekhon8753
    @hardeepsinghsekhon8753 2 роки тому

    Very nice

  • @Nishan1968singh
    @Nishan1968singh 2 роки тому

    Good good good

  • @manveerromana6055
    @manveerromana6055 2 роки тому +1

    👌👌👍

  • @kamalchauhan3200
    @kamalchauhan3200 2 роки тому

    Bhai lift capsity badani h tracter extra arm jeck lagwana h Jhondeer m Bhai koi number ya shop ka address video payo ji

  • @landlordwale3719
    @landlordwale3719 2 роки тому +1

    ਬਾਈ ਰੇਟ ਕਿਨਾ

  • @cssidhu6884
    @cssidhu6884 2 роки тому +2

    Address v dasso

  • @yadwinderkang3131
    @yadwinderkang3131 2 роки тому

    ਬਾਈ ਜੀ ਜੀਰੋ ਡਰਿਲ ਤਾ ਤੱਪੜ ਜਮੀਨ ਵਿੱਚ ਹੇਠਾ ਜਾਦੀ ਹੈ,ਇਹ ਡਿਸਕਾ ਤਿਆਰ ਕੀਤੀ ਜਮੀਨ ਵਿੱਚ ਹੀ ਹੇਠਾ ਜਾ ਸਕਣਗੀਆ ਜੀ ,

  • @shyamlal3645
    @shyamlal3645 2 роки тому +2

    Zero tiles ke video bano

  • @gagandeepatwal9878
    @gagandeepatwal9878 2 роки тому +1

    50 horse power te chalega

  • @visfarmer8075
    @visfarmer8075 2 роки тому

    👍

  • @GurmeetSingh-md9dm
    @GurmeetSingh-md9dm 2 роки тому +2

    Bai ji address daso subsidy pass aa

  • @sukdavsingh862
    @sukdavsingh862 2 роки тому

    ਰੇਟ ਕੀ ਬਾਈ ਜੀ ।

  • @pakkaaswarajwala9539
    @pakkaaswarajwala9539 2 роки тому

    subciti bara ve jaroue dasio phla cut k dinda aa ja vad vich mildi aa subciti ikk special video bnak k dasio

  • @gurpreetbachhal7718
    @gurpreetbachhal7718 2 роки тому +2

    Price g

  • @ramanrajpoot4342
    @ramanrajpoot4342 2 роки тому +2

    Ssa g vr es te surbcity hai

  • @govindgodara4301
    @govindgodara4301 2 роки тому

    7pute ki kimat kitni h

  • @sanjudeswal1725
    @sanjudeswal1725 2 роки тому +2

    Bai agar punjab se kharide to haryana me subsidy milegi punjab k bill par

  • @vipandhot3366
    @vipandhot3366 Рік тому

    9 futta price

  • @KuldeepSingh-gn1es
    @KuldeepSingh-gn1es 2 роки тому

    भाई साहब उसका प्राइज बताना

  • @dharmendrakumar-yx2gy
    @dharmendrakumar-yx2gy 2 роки тому +1

    Price

  • @azadcheema8596
    @azadcheema8596 2 роки тому +1

    Price ?77

  • @robinpreetsingh5076
    @robinpreetsingh5076 2 роки тому

    Vida by g kee price hs by g

  • @golasingh1013
    @golasingh1013 2 роки тому

    Veer eh 8ft se ja 7ft

  • @kuldeepsidhu3053
    @kuldeepsidhu3053 2 роки тому

    Price da clear kro veer ji

  • @anilbeniwal3630
    @anilbeniwal3630 2 роки тому +2

    Kya ye govt. Subsidiary approved h ya nahi plz. Reply

  • @jaswindersidhu1601
    @jaswindersidhu1601 2 роки тому

    ਕੰਪਨੀ ਦਾ ਨੰਬਰ ਦਿਉ ਜੀ

  • @royalnature_0006
    @royalnature_0006 2 роки тому

    Roler gear cho boht galt a o leek e rhuga

  • @ravikhaira7282
    @ravikhaira7282 2 роки тому

    Km

  • @HardeepSingh-gz9rb
    @HardeepSingh-gz9rb 2 роки тому

    Kidero Milo ga veer ji

  • @nitinsharma6944
    @nitinsharma6944 2 роки тому

    Lena h bhai 8fet

  • @lghuman18
    @lghuman18 2 роки тому

    rate k

  • @Gurdeepsingh-zg1rw
    @Gurdeepsingh-zg1rw 2 роки тому

    Sir any website

  • @jeevansingh1527
    @jeevansingh1527 2 роки тому +1

    Aa ta and na bhi

  • @sukhpalsingh67
    @sukhpalsingh67 2 роки тому

    Baki te theak A ! Pishe wala rula te tohada hun he nahi gerhda ! Ehnu theak kro ji

  • @baljotbrar9229
    @baljotbrar9229 2 роки тому

    ਮੇਰੇ ਹਿਸਾਬ ਨਾਲ ਸੁਪਰ ਸੀਡਰ ਵਧੀਆ ਤਕਨੀਕ ਨਹੀਂ ਹੈ

  • @pakkaaswarajwala9539
    @pakkaaswarajwala9539 2 роки тому

    ta as da price kina aa mera comment da jwabe jrour diyo veer ji apa book karvona aa

  • @nitinsharma6944
    @nitinsharma6944 2 роки тому

    Interested

  • @sukhpreet9312
    @sukhpreet9312 2 роки тому +1

    Zero drill fail aa likh ke lai lo

    • @GurpreetSingh-nn1ee
      @GurpreetSingh-nn1ee 2 роки тому +1

      Kio?

    • @sukhpreet9312
      @sukhpreet9312 2 роки тому +2

      @@GurpreetSingh-nn1ee ਬਾਈ ਜੀਰੋ ਡਰਿੱਲ ਬਣੀ ਆ ਬਿਨ ਵਾਹੇ ਬੀਜਣ ਨੂੰ ਤਾਂ ਹੀ ਉਹਨਾਂ ਦੇ ਫਾਲੇ ਤਿੱਖੇ ਤੇ ਪਤਲੇ ਹੁੰਦੇ ਨੇ , ਹੇਠਾਂ ਧਸਦੇ ਨੇ ਤੇ ਟਰੈਕਟਰ pull action ਨਾਲ ਜ਼ਮੀਨ ਪਾੜਦਾ, ਇਹ ਤਾਂ ਡਿਸਕਾਂ ਨੇ ਇਹਨਾਂ ਨੇ ਸਿਰਫ ਘੁੰਮਣਾ ਬਾਕੀ ਪਰਾਲੀ ਚ ਤਾਂ ਉਂਝ ਈ ਰਾਮ ਨਾਮ ਸਤ ਹੋ ਜਾਣਾ । ਆਪਾਂ ਸਾਰਿਆਂ ਨੇ ਤਵੀਆਂ ਨਾਲ ਖੇਤ ਵਾਹੇ ਆ ਬੰਦ ਤਵੀਆਂ ਬਿਨ ਖੋਲੇ ਦੇਖ ਲੋ ਕੀ ਕਰਦੀਆਂ ਹੁੰਦੀਆਂ ਨੇ ਪਰਾਲੀ ਚ ਤਾਂ ਉਹ ਵੀ ਮੱਥਾ ਟੇਕ ਜਾਂਦੀਆਂ ਨੇ heavy ਹੋਣ ਦੇ ਬਾਵਜੂਦ ਸੋ ਵੀਰੋ ਵੀਡੀਓ ਵਾਲੇ ਨੇ ਆਪਦੇ ਪੈਸੇ ਲੈ ਕੇ ਜਾਂਦਾ ਲੱਗਣਾ ਮਿਸਤਰੀ ਨੇ ਆਪਣੇ ਗੱਲੇ ਨੂੰ ਭਾਗ ਲਾ ਲੈਣੇ ਆ ਝੁੱਗਾ ਚੌੜ ਜ਼ਿਮੀਂਦਾਰ ਦਾ ਹੋਣਾ।

  • @officialkukumajri1313
    @officialkukumajri1313 3 місяці тому

    Bakbas h bilkul

  • @swarnsingh5676
    @swarnsingh5676 2 роки тому +1

    Bakbas

  • @angrejsingh5347
    @angrejsingh5347 2 роки тому +1

    👍👍👍👍👍