Super seeder ਦਾ ਆਹ ਫੀਚਰ ਅਜੇ ਤੱਕ ਕਿਸੇ ਕੰਪਨੀ ਨੇ ਨਹੀਂ ਦਿੱਤਾ || Matharu Super seeder pro 2024

Поділитися
Вставка
  • Опубліковано 4 лют 2025

КОМЕНТАРІ • 22

  • @pardeepgill917
    @pardeepgill917 5 місяців тому +1

    ਬਹੁਤ ਵਧੀਆ ਸੋਧਾਂ ਕੀਤੀਆਂ ਹਨ, ਵਧੀਆ ਪ੍ਰੋਡਕਟ ਹੈ, ਸਮਝਾਇਆ ਵੀ ਵਧੀਆ ਬਾਈ ਨੇ, ਕੰਮ ਦੀ ਵਿਡੀਉ ਸੀ

  • @HarpreetSingh-ux1ex
    @HarpreetSingh-ux1ex 5 місяців тому +4

    ਬਹੁਤ ‌ਵਧੀਆ ਜ਼ਰੂਰੀ ਸੋਧ ਕੀਤੇ ਹਨ 👌

  • @superseeder6749
    @superseeder6749 5 місяців тому +2

    Bhut vdia chalda hai sade kol hai 3 Saal ton chla Rahe a . Service v bhut vdia hai matharu di 👌

  • @jagjeetsingh8481
    @jagjeetsingh8481 5 місяців тому +2

    Good 👍

  • @dineshchoudharydcpodvr9
    @dineshchoudharydcpodvr9 5 місяців тому +2

    Nice information veer g

  • @gurinderSingh-mz1hy
    @gurinderSingh-mz1hy 5 місяців тому

    👌👌🎉

  • @gurjeetboparai62
    @gurjeetboparai62 5 місяців тому +1

    ❤❤

  • @SimranjeetSingh-sh9iw
    @SimranjeetSingh-sh9iw 5 місяців тому +2

    ਬਾਈ ਜੀ ਮਲਟੀਕਰੋਪ ਡਰਿੱਲ ਮਸ਼ੀਨ ਤੇ ਵੀ ਵਿਡੀਉ ਬਣਾਓ ਜੀ

  • @surendersingh7673
    @surendersingh7673 5 місяців тому +2

    ਹਾਲੇ ਵੀ ਬਹੁਤ ਸੁਧਾਰ ਦੀ ਲੋੜ ਹੈ ਤੁਹਾਨੂੰ ਆਪਣੇ ਸੁਪਰ ਸੀਡਰ ਚ ।
    ਪਿਛਲੇ ਰੁਲੇ ਚ ਸਪਰਿੰਗ ਛੋਕਰ ਦੇ ਨਾਲ ਜੈਕ ਵੀ ਚਾਹੀਦਾ। ਗਿੱਲੀ ਸੁੱਕੀ ਜਮੀਨ ਦੇ ਹਿਸਾਬ ਨਾਲ ਦਾਬ ਵੱਧ ਘੱਟ ਕਰਨ ਲਈ।
    ਤਵਿਆ ਨੁ ਉੱਤੇ ਥੱਲੇ ਕਰਨ ਲਈ ਸੁਰਾਖ ਦੀ ਜਗਾਹ ਝਰੀ ਚਾਹੀਦੀ ਹੈ ਐਡਜੇਸਟਰ ਬੋਲਟ ਦੇ ਨਾਲ।
    ਬਲੈਡ ਵਾਲੇ ਨਟ 2,2 ਸੁਤ ਵੱਡੇ ਪਾਂ ਰੱਖੇ ਤੁਸੀ ਏਕ ਸੀਜ਼ਨ ਚਲ ਕੇ ਨਟ ਨੁ ਜਰ ਪੇ ਜਾਣੀ ਖੋਲਣੇ ਔਖੇ ਹੋ ਜਾਂਦੇ। ਅੰਡਰ ਸਾਇਜ ਬੋਲਟ ਆਰਾਮ ਨਾਲ ਖੁਲ ਜਾਂਦੇ।
    ਰੋਟਾਵੇਟਰ ਬਣਾਉਣ ਵੇਲੇ ਸਾਈਡ ਸ਼ਾਫਟ ਵਾਲੀ ਗਰਾਰੀ ਨੰਗੀ ਰਹਿੰਦੀ ਹੈ ਜੋ ਕਿਸੇ ਵੇਲੇ ਵੀ ਕਪੜਾ ਵਗੈਰਾ ਵਲ ਕੇ ਹਾਦਸਾ ਕਰ ਸਕਦੀ ਏਹਦੇ ਤੇ ਕਵਰ ਹੋਣਾ ਚਾਹੀਦਾ

    • @jhordgillfarm
      @jhordgillfarm 5 місяців тому +2

      Tabbe utte thale hunde aa bhra ede

  • @GurpreetSingh-n8x5p
    @GurpreetSingh-n8x5p 5 місяців тому +1

    Ok🎉

  • @Manish4455-
    @Manish4455- 5 місяців тому

    submersible 40hp te mccb laan de fayde btaao ji

  • @GurpreetSingh-n8x5p
    @GurpreetSingh-n8x5p 5 місяців тому +2

    Rs

  • @prabhjitsinghbal
    @prabhjitsinghbal 5 місяців тому +3

    ਜਿਹੜਾ ਵੀ ਡੀਲਰ ਰੇਟ ਸ਼ਰੇਆਮ ਨਹੀਂ ਦੱਸਦਾ ਉਸ ਤੇ ਕਦੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ ਅਖੇ ਰੇਟ ਤਿੰਨਾਂ ਦੇ ਵੱਖ ਵੱਖ ਹੈ ਤਾਂ ਨੀ ਦੱਸ ਸਕਦੇ 😂 ਅੱਧਾ ਘੰਟਾ ਸਿਫਤਾਂ ਦੇ ਪੁਲ਼ ਬੰਨੀ ਗਿਆ ਤੇ ਤਿੰਨ ਰੇਟ ਦੱਸਣੇ ਔਖੇ ਲੱਗੇ 😂ਡਿਕਸ ਨੂੰ

    • @gurbrar2
      @gurbrar2 5 місяців тому +1

      jnn mre kite app kri enter wau fir boli

    • @prabhjitsinghbal
      @prabhjitsinghbal 5 місяців тому +1

      @@gurbrar2 ਵੀਰ ਇੰਟਰਵਿਊ ਕਰਨ ਵਾਲ਼ਾ ਤਾਂ ਘੈਂਟ ਬੰਦਾ ਹੈ ਉਹਨਾਂ ਪੁੱਛਿਆ ਵੀ ਸੀ ਰੇਟ ਪਰ ਨਹੀਂ ਦੱਸਿਆ ਕੰਪਨੀ ਵਾਲੇ ਨੇ ਕਹਿੰਦਾ ਤਿੰਨਾਂ ਦੇ ਵੱਖ ਵੱਖ ਰੇਟ ਆ

  • @hardeepsinghnandra-bj2no
    @hardeepsinghnandra-bj2no 5 місяців тому +1

    Satshriakal ji

  • @jagdeepsahi1
    @jagdeepsahi1 5 місяців тому

    Haryana Kithe mile ga

  • @ਚੱਕਮਾਚੁੱਲਾ
    @ਚੱਕਮਾਚੁੱਲਾ 18 днів тому

    ਸਾਰਾ ਬੇਕਾਰ ਮਟੀਰੀਅਲ ਆ ਇਸ ਸੁਪਰ ਸੀਡਰ ਦਾ 😂

  • @socialoutletbrand
    @socialoutletbrand 5 місяців тому

    Haryana main dealer ka number send karo
    Yamunanagar district

  • @IqbalSinghGill-x4u
    @IqbalSinghGill-x4u 5 місяців тому

    ❤❤❤