ਦਸੂਹਾ ਤੋਂ AAP MLA 'ਕਰਮਬੀਰ ਸਿੰਘ ਘੁੰਮਣ' ਨੂੰ TORONTO ਵਾਸੀਆਂ ਵੱਲੋਂ ਤਿੱਖੇ ਸਵਾਲ ! Karambir Singh Ghuman

Поділитися
Вставка
  • Опубліковано 3 жов 2024
  • ਦਸੂਹਾ ਤੋਂ ਆਪ ਵਿਧਾਇਕ 'ਕਰਮਬੀਰ ਸਿੰਘ ਘੁੰਮਣ' ਨੂੰ ਟੋਰੰਟੋ ਵਾਸੀਆਂ ਵੱਲੋਂ ਤਿੱਖੇ ਸਵਾਲ !
    ਅਮ੍ਰਿਤਪਾਲ ਸਿੰਘ ਬਾਰੇ ਸਰਕਾਰ ਦਾ ਕੀ ਹੈ ਪੱਖ? ਨਸ਼ੇ, ਰਿਸ਼ਵਤਖੋਰੀ, ਰੋਜ਼ਗਾਰ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਬਾਰੇ ਸਵਾਲ...
    An exclusive interview with AAP MLA from Dasuha 'Karmbir Singh Ghuman'
    𝐏𝐫𝐨𝐠𝐫𝐚𝐦: The Harjinder Gill Show
    𝐒𝐞𝐠𝐦𝐞𝐧𝐭: Political Pulse
    𝐆𝐮𝐞𝐬𝐭: Karambir Singh Ghuman (MLA Dasuya)
    𝐓𝐨𝐩𝐢𝐜: Punjab Politics
    Karambir Singh Ghuman is an Indian politician and the MLA representing the Dasuya Assembly constituency in the Punjab Legislative Assembly. He is a member of the Aam Aadmi Party.
    #AAP #PunjabPolitics #BhagwantMann #Dasuya #MLA #KarambirSinghGhuman #Politician #AkaliDal #AmritpalSingh
    ___________________________
    👉 Stay tuned to The Harjinder Gill Show
    Mon to Fri 2pm to 5pm (EST) on Channel AM1350
    www.harjinderg...
    / ramz.punjabi
    / ramzpunjabi
    / harjindergillshow
    / ramzpunjabi
    ___________________________
    👇 '𝗚 𝗠𝗲𝗱𝗶𝗮 𝗚𝗿𝗼𝘂𝗽' Available on: 👇
    / gmediagroup​​
    / gmediagroup
    / gmediaofficial
    / gmediagroup
    / gmediagroupca
    Website :
    www.harjinderg...
    www.gmediagroup.ca​​
    www.ramzpunjabi...
    G Media Group
    Contact: +1-647-400-6862
    Thanks for watching it. 𝗙𝗼𝗿 𝗺𝗼𝗿𝗲 𝘂𝗽𝗱𝗮𝘁𝗲𝘀, 𝗽𝗹𝗲𝗮𝘀𝗲 𝘀𝘂𝗯𝘀𝗰𝗿𝗶𝗯𝗲 𝘁𝗼 𝗼𝘂𝗿 '𝗚 𝗠𝗲𝗱𝗶𝗮 𝗚𝗿𝗼𝘂𝗽' 𝗬𝗼𝘂𝗧𝘂𝗯𝗲 𝗖𝗵𝗮𝗻𝗻𝗲𝗹 𝗮𝗻𝗱 𝗽𝗿𝗲𝘀𝘀 𝘁𝗵𝗲 𝗯𝗲𝗹𝗹 𝗶𝗰𝗼𝗻.
    👉 / gmediagroup​​
    © Copyright 2024 G Media Group. All rights reserved.
    ___________________________
    #TheHarjinderGillShow #RamzPunjabi #TruckingPulse #GMediaGroup #HarjinderGill #GMediaCanada #GMedia​ #PunjabiRadioCanada #BramptonRadioStation #PunjabiRadioBrampton #PunjabiRadioToronto #RadioHumsafar #HarjinderGillRadio #Punjabi

КОМЕНТАРІ • 11

  • @parmindergadri1566
    @parmindergadri1566 3 місяці тому +1

    ਦਸੂਹਾ ਤੋਂ ਟਾਂਡੇ ਤੋਂ ਅਤੇ ਹੁਸ਼ਿਆਰਪੁਰ ਤੋਂ ਵੋਟਾਂ ਘਟੀਆਂ ਸੋ ਇਨ੍ਹਾਂ ਵਿੱਚ ਜਾਂ ਇਨ੍ਹਾਂ ਦੇ ਨੇੜਲਿਆਂ ਵਿੱਚ ਕੋਈ ਕਮੀਂ ਹੈ

  • @narinderkaur2447
    @narinderkaur2447 3 місяці тому

    🎉🎉🎉🎉

  • @mohanaujlainfotainmentlive7422
    @mohanaujlainfotainmentlive7422 2 місяці тому

    ਵੀਰਾਂ ਜੀ ਕਿਉਂ ਨਹੀਂ ਕਿਸੇ ਐਮ ਐਲ ਏ ਨੂੰ ਆਪਣੇ ਵਿਚਾਰ ਚਰਚਾ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਨਹੀਂ!!!
    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਲਈ ਕਿਉ ਨਹੀ ਅਵਾਜ਼ ਉਠਾ ਸਕਦਾ!!!
    ਸਿੱਖ ਸਾਇਕੀ ਪੰਜਾਬੀਅਤ ਕਿਉਂ ਨਹੀਂ।

  • @mohanaujlainfotainmentlive7422
    @mohanaujlainfotainmentlive7422 2 місяці тому

    ਪੰਜਾਬ ਦੇ ਵਿੱਚ ਬਿਜਲੀ ਬੌਰਡ ਵਿੱਚ 90% ਹਰਿਆਣਾ ਰਾਜਸਥਾਨ ਯੂਪੀ ਹਿਮਾਚਲ ਪ੍ਰਦੇਸ਼ ਦੀ ਭਰਤੀ ਕੀਤੀ ਆ।
    ਨਹਿਰੀ ਪਟਵਾਰੀ ਵੀ ਪੰਜਾਬ ਵਿੱਚ 80-85% ਬਾਹਰੀ ਨੇ।
    ਹਿਮਾਚਲ ਰਾਜਸਥਾਨ ਉਤਰਾਖੰਡ ਵਿੱਚ ਪੰਦਰਾਂ ਸਾਲ ਡੌਮੀਸਾਇਲ ਹੌਣ ਤੇ ਨੌਕਰੀ ਲਈ ਜਾ ਸਕਦੀ ਆ ਪਰ ਜ਼ਮੀਨ ਕਿਤੇ ਵੀ ਖਰੀਦ ਨਹੀਂ ਸਕਦੇ।
    ਕੀ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਕਾਨੂੰਨ ਨਹੀਂ ਲਿਆ ਸਕਦੀ।

  • @SinghSatnam-x6n
    @SinghSatnam-x6n 2 місяці тому

    C m maan good jindabad

  • @mohanaujlainfotainmentlive7422
    @mohanaujlainfotainmentlive7422 2 місяці тому

    ਵੇਖ ਲਉ ਇੱਕ ਐਮ ਐਲ ਏ ਦੀ ਬੇਬੱਸੀ ਕਿ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੈਨਸਿਟਵ ਇਸੂ ਆ

  • @badeshadeep2529
    @badeshadeep2529 3 місяці тому

    Hahahahaha😂😂😂😂 ਹੁਣ ਇਹ ਆਪ ਹੀ ਕੋਠੀਆਂ ਦੱਬ ਲੈਂਦੇ ਆ ਹੁਣ ਲੋਕਾਂ ਲੋਕ ਤਾਂ ਤਾਂ ਦੱਬਣ ਨਾ ਜੇ ਆਪ ਛੱਡ

  • @mohanaujlainfotainmentlive7422
    @mohanaujlainfotainmentlive7422 2 місяці тому

    Now status 00 hai
    Bhai Amritpal singh ji main issue

  • @mukul2148
    @mukul2148 3 місяці тому

    Bhaji mla sahib da punjab ch interview nahi kita hona
    Punjab ch jaake dasso 😂

  • @truepay8450
    @truepay8450 3 місяці тому

    ਘੁੰਮਣ ਸਾਬ ਜ਼ਿੰਦਾਬਾਦ ❤