70 ਸਾਲ ਦੇ ਬਾਪੂ ਨੇ ਬਣਾਈ ਐਸੀ ਕਾਰ ਚੱਲਦੀ ਬਿਨਾ ਤੇਲ ਗੈਸ ਤੋਂ😳25 ਰੁਪਏ ਚ ਜਾਂਦੀ 100 ਕਿਲੋਮੀਟਰ, Vintage Cars

Поділитися
Вставка
  • Опубліковано 5 січ 2025

КОМЕНТАРІ • 175

  • @BollyHollyBaba
    @BollyHollyBaba  Рік тому +15

    SSA ji,
    Umeed Thanu Eh Interview Pasand aye Hove gi. J Tusi Uncle Ji tu cars barey koi v Jankari laini taan Es contact Number te Call ja Whatsapp Kar sakde : +918699987041
    Thanks 🙏

  • @hardevsingh3964
    @hardevsingh3964 Рік тому +2

    ਬਾਪੂ ਦੀ ਮਿਹਨਤ ਅਤੇ ਜਜ਼ਬੇ ਨੂੰ। ਪੱਤਰਕਾਰ ਘੂਸੇਘੱਟਾ, ਨਾ ਕੋਈ ਐਡਰੈੱਸ ਨਾ ਫੋਨ ਨੰਬਰ ਨਾ ਲੋਕੇਸ਼ਨ। ਏਸ ਤਰ੍ਹਾਂ ਬਜ਼ੁਰਗ ਕਾਰੀਗਰ ਦੀ ਮਿਹਨਤ ਅਤੇ ਇਮਾਨਦਾਰੀ ਉੱਪਰ ਵੀ ਸ਼ੱਕ ਪੈਦਾ ਹੁੰਦਾ। ਸਹੀ ਜਾਣਕਾਰੀ ਦੇਣੀ ਬਣਦੀ।

  • @AvtarSingh-vn5hf
    @AvtarSingh-vn5hf Рік тому +2

    22 8 ਜਮਾਤਾਂ ਉਸ ਟੈਮ ਦੀਆਂ ਕੀਤੀਆਂ ਤੇਰੀਆਂ ਬੀਏ ਨਾਲ ਦੀਆਂ ਅੱਜ ਕੱਲ ਦੇ ਜ਼ਮਾਨੇ ਵਿੱਚ 22 ਜੀ 👍

  • @anita-lb4bw
    @anita-lb4bw Рік тому +2

    Big salute to This sardarji. He is much better than deegree Holder engineer. May God bless him and he will live long useful Life on planet earth.. the Best quality in this Man is honesty and sincerity. He is a great example of our time'👍🙏🙏❤️❤️❤️❤️

  • @anmolbrar3391
    @anmolbrar3391 Рік тому +8

    ਆਪ ਜੀ ਦਾ ਅਸਲੀ ਐਡਰੈਸ ਅਤੇ ਫੋਨ ਨੰਬਰ ਕਿਉ ਨਹੀਂ ਦੱਸਿਆ ਗਿਆ ਹੈ।ਪਰ ਇਹ ਗੱਲਬਾਤ ਕਰਨ ਵਾਲੇ ਦੀ ਬਹੁਤ ਗਲਤੀ ਕਰ ਗਿਆ ਹੈ।
    ਧੰਨਵਾਦ ਜੀਉ!

    • @karnailsingh1077
      @karnailsingh1077 Рік тому

      ਬਰਾੜ ਸਾਹਿਬ ਲਗਦਾ ਤੂੰ ਸਮਜਦਰ ਪਰ ਇਹ ਬੈਟਰੀਆਂ ਤੇਰੇ ਤੋਂ ਦੁਬਾਰਾ ਨਹੀਂ ਰਖਾ ਹੋਣੀਆ

  • @kulwindersinghraju710
    @kulwindersinghraju710 Рік тому +5

    ਵੈਰੀ ਗੁੱਡ ਵੀਰ ਜੀ ਕਮਾਲ ਕਰਤੀ ਵਾਹਿਗੁਰੂ ਜੀ ਆਪ ਜੀ ਬਹੁਤ ਬਹੁਤ ਤਰੱਕੀਆ ਦੇਵੇ

  • @angrejparmar2250
    @angrejparmar2250 Рік тому +4

    ਤੁਹਾਨੂੰ ਦੱਸਣਾ ਚਾਹੀਦਾ ਸੀ ਇਸਦੀ rc ਦੀ ਲੋੜ ਨਹੀਂ, ਕੰਟੈਕਟ no, no address, ਬਹੁਤ ਵਧੀਆ ਕੰਮ ਕਰ ਰਹੇ ਹੋ, ਧੰਨਵਾਦ

  • @bahadursingh2006
    @bahadursingh2006 Рік тому +2

    ਬਹੁਤ ਵਧੀਆ ਸੋਚ ਹੈ ਬਾਈ ਜੀ ਗੱਡੀਆਂ ਬਹੁਤ ਵਧੀਆ ਬਣਾ ਰਹੇ ਹੋ ਤੇ ਇਕ ਬੇਨਤੀ ਹੈ ਇਹ ਜਗ੍ਹਾ ਕਿਹੜੀ ਹੈ ਇਸ ਦਾ ਪੂਰਾ ਅਡਰੈਸ ਦੇਓ ਤਾ ਹੀ ਲੋਕ ਤੁਹਾਡੇ ਤੱਕ ਪਹੁੰਚ ਕਰ ਸਕਦੇ ਹਨ ਧੰਨਵਾਦ

  • @nstiwana1298
    @nstiwana1298 Рік тому

    ਬਹੁਤ ਹੀ ਵਧੀਆ ਉਪਰਾਲਾ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਐਸੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ।ਜਿਸ ਤੋਂ ਪੈਟਰੋਲ ਵੀ ਬਚਦਾ ਹੀ ।ਪੈਸੇ ਵੀ ਬਚਦੇ ਹਨ।ਰੋਜ਼ਗਾਰ ਵੀ ਪੈਦਾ ਹੋਵੇਗਾ ।ਧੰਨਵਾਦ ਜੀ ।

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rajustudioshersinghpura4834

    ਵਈ ਜੀ ਬਜ਼ੁਰਗਾਂ ਦੇ ਹੌਸਲੇ ਦੀ ਦਾਂਤ ਦੇਣੀ ਬਣਦੀ ਹੈ। ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ। ਉਹ ਵੀ ਪ੍ਰਿੰਟ ਦੇਖ ਕੇ। ਪਰਮਾਤਮਾ ਹੌਸਲੇ ਬੁਲੰਦ ਰੱਖੇ ਅਤੇ ਲੰਬੀ ਉਮਰ ਬਕਸ਼ੇ। ਇੰਟਰਵਿਊ ਵਾਲੇ ਵੀਰ ਨੂੰ ਬੇਨਤੀ ਹੈ ਕਿ ਇਹਨਾਂ ਦਾ ਪੂਰਾ ਨਾਮ ਪਤਾ ਜਰੂਰ ਐਂਡ ਕਰਨ ਤਾਂ ਜ਼ੋ ਗਾਹਕ ਨੂੰ ਅਸਾਨੀ ਨਾਲ ਮਿਲਣ ਦਾ ਪਤਾ ਲੱਗ ਸਕੇ ਆਪਣੇ ਚੈਨਲ ਰਾਹੀਂ ਦਿਖਾਉਣ ਤੇ ਧੰਨਵਾਦ ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਅਤੇ ਇਹਨਾਂ ਗੱਡੀਆਂ ਦੀ ਜ਼ਰੂਰਤ ਹੈ। ਇੱਕ ਗੱਲ ਹੋਰ ਇਸ ਗੱਡੀ ਦੀ ਆਰ ਸੀ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਚਾਨਣਾ ਪਾਇਆ ਜਾਵੇ। ਤਾਂ ਕਿ ਗਾਹਕ ਨੂੰ ਅਸਾਨੀ ਨਾਲ ਗੱਡੀ ਚਲਾਉਣ ਵਿੱਚ ਸਹਾਇਤਾ ਮਿਲ ਸਕੇ

  • @himmatsingh5095
    @himmatsingh5095 Рік тому +1

    ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਦੀ ਵਡੀ ਉਮਰ ਕਰੇ ਜੀ ਗੱਡੀ ਬਹੁਤ ਵਧੀਆ ਹੈ ਤੁਸੀ ਚੜਦੀ ਕਲਾ ਵਿੱਚ ਰਹੋ ਜੀ

  • @jaggisingh536
    @jaggisingh536 Рік тому +1

    ਬਾਪੂ ਦੀ ਮਿਹਨਤ ਨੂੰ ਸਲਾਮ 🙏

  • @rajparkash4574
    @rajparkash4574 Рік тому +2

    👌bahut vadia, bhai g eh rishwat de k padhai ya nokri krn wala dimag nhi lgda tahi vadia soch naal vadia kam kita🙏👌👌👌

  • @ManiSingh-zt5jt
    @ManiSingh-zt5jt Рік тому +4

    ਸ਼ੁਕਰ ਹੈ ਸਿੱਖ ਚਿੱਟਾ ਡ੍ਰਗ੍ਸ ਪੀਣ ਤੋਂ ਇਲਾਵਾ ਚੰਗੇ ਪਾਸੇ ਵੀ ਦਿਮਾਗ ਲਗਾਉਂਦੇ ਹਨ 💯🤔🙏🙏🙏🙏 ਛੱਡ ਦਿਉ ਮਾੜੀਆਂ ਚੀਜ਼ਾਂ ਪੰਜਾਬੀਉ 🙏🙏🙏🙏

  • @SuperLuckysingh007
    @SuperLuckysingh007 Рік тому +1

    Very intelligent, hard working and honest gentleman 🙏

  • @hardikchawla730
    @hardikchawla730 Рік тому

    Sat shri Akal ji 🙏🙏 tusi great ho ji very good well done 👍 meri saareya nu request hegi ehna de telant nu support kro ji 🙏🙏

  • @jagdishsinghmehrok9027
    @jagdishsinghmehrok9027 Рік тому

    ਬਹੁਤ ਵਧਿਆ , ਵਾਹਿਗੁਰੂ ਤਰੱਕੀ ਬਖ਼ਸ਼ੇ ।

  • @anita-lb4bw
    @anita-lb4bw Рік тому

    Well done to this reporter. Who bring this hidden gem of India. Kohinoor of Sikh community. May God bless you. For finding these kind of rare gems

  • @RajeshKumar-vj6it
    @RajeshKumar-vj6it Рік тому +6

    ਬਾਈ ਜੀ, ਕਿਰਪਾ ਕਰਕੇ ਇਨ੍ਹਾਂ ਦਾ ਅਡਰੈਸ ਵੀ ਦੱਸ ਦਿਓ ਕਿ ਕਿਥੋ ਮਿਲ ਸਕਦੀ ਹੈ ਇਹ ਗੱਡੀ

  • @sekhonrecords1040
    @sekhonrecords1040 Рік тому +1

    Address vi dass dinde. Kithe bana rahe ho eh cars

  • @lakhveersinghmallan4273
    @lakhveersinghmallan4273 Рік тому

    ਬਹੁਤ ਵਧੀਆ ਜੀ

  • @JagtarSingh-nt5yx
    @JagtarSingh-nt5yx Рік тому +1

    Guru ji discription vich number ta rakhia Karo 😎

  • @bindasiaan9748
    @bindasiaan9748 Рік тому +3

    Very good 👍👍👍👌

  • @gurjindersingh3638
    @gurjindersingh3638 Рік тому +1

    Bahut vadia veer g 🙏 good 👍

  • @balrajbrarbalrajbrar8749
    @balrajbrarbalrajbrar8749 Рік тому +1

    Good job 👍

  • @jatindersinghchopra4913
    @jatindersinghchopra4913 Рік тому

    Superb...👌❣✌🏽🥉kado tak..new battery (big) bettary aye gi...contact no te city da na daso g.

  • @sarvanji4677
    @sarvanji4677 Рік тому

    Bhai g kana sat di ha

  • @punjabisongwriterbazida6269
    @punjabisongwriterbazida6269 Рік тому +3

    ਬਾਈ ਦਾ ਐਡਰੈੱਸ ਕੀ ਆ, ਮੋਬਾਈਲ ਨੰਬਰ ਕੀ ਆ।

  • @NagpalTurbanAcademy
    @NagpalTurbanAcademy 2 місяці тому

    Nice

  • @jagdev5863
    @jagdev5863 Рік тому

    Very good job YG

  • @charanjeetkaur6438
    @charanjeetkaur6438 Рік тому

    Beautiful uncle g 👍👍👍👍👍

  • @sawransingh9475
    @sawransingh9475 Рік тому

    Good bhai ji

  • @punjabipoet9612
    @punjabipoet9612 Рік тому

    Bhut Vidya ji

  • @kamalgrewal4487
    @kamalgrewal4487 Рік тому

    I like this work

  • @amriksingh7688
    @amriksingh7688 Рік тому +1

    Veer ji sab ehna da phone No address mang rahe but tusi provide nahi kra rahe. Please provide phone No

  • @narendersing2965
    @narendersing2965 Рік тому

    Uncle G nu e dikhae gye gaddi da intereor? Mobile no,? Location?

  • @BaljitsinghSaini-hz5jq
    @BaljitsinghSaini-hz5jq Рік тому

    Talent good, given no address how can a person contact sardar ji for deal. It seems Interviewerer have no knowledge to introduce the mob. number and location of sardar sahib who made cars/jeeps.

  • @ਰਾਜਕੁਮਾਰ-ਸ7ਝ

    ਨੰਬਰ ਸੈਂਡ ਕਰਦੋ ਜੀ 🙏🙏🙏

  • @mediashadow
    @mediashadow Рік тому

    Good Job

  • @hardevsingh8817
    @hardevsingh8817 Рік тому

    v gud g plz address das dya kro g

  • @parwindersingh3629
    @parwindersingh3629 Рік тому

    Salute to ur talent g

  • @sukhrajsingh3501
    @sukhrajsingh3501 Рік тому

    Good 👍 job

  • @radmimobile9726
    @radmimobile9726 Рік тому

    ਮੈਂ ਮਰੂਤੀ ਵੈਨ ਟਾਇਪ 4ਫੁਟ 6 ਇੰਚ ਤੌੜੀ ਅਤੇ 6ਫੁਟ 6ਲੰਬੀ ਵੈਨ ਵਣਾਉਣੀ ਚਾਹਦਾ ਹਾਂ ਮੈਂ ਕੱਪੜੇ ਵੇਚਣ ਵਿਜਨਸ ਕਰਨਾ ਹੈ ਤੇ ਖਰਚਾ ਕੀ ਆਵੇ ਗਾ ਦੱਸਣਾ

  • @Balwindersingh-co2mu
    @Balwindersingh-co2mu Рік тому

    Very nice 👌

  • @gurdeepsingh3350
    @gurdeepsingh3350 Рік тому

    ਚਾਚਾ ਐਡਰੈੱਸ ਤਾਂ ਦੱਸ ਦਿਆ ਕਰ ਪੂਰਾ ਠਾ ਸੋਟਾ interview ਸ਼ੁਰੂ ਕਰਤੀ

  • @VishalSingh-nx6ud
    @VishalSingh-nx6ud Рік тому

    Bai bot badiya

  • @FactsWorld1974
    @FactsWorld1974 Рік тому

    Bhaji kihari jagah hai koi contact

  • @LalSingh-iz6ix
    @LalSingh-iz6ix Рік тому

    Sardar ji dhanvad hai apna addres jarur dikhaya Karo ji

  • @gurmeetkaur-ox1nl
    @gurmeetkaur-ox1nl Рік тому +1

    Beautiful car

    • @karnailsingh1077
      @karnailsingh1077 Рік тому

      ਨਹੀਂ ਇਹ ਸੁੰਦਰ ਨਹੀਂ ਹੈ

  • @kewalsinghkewalsingh4960
    @kewalsinghkewalsingh4960 Рік тому

    Bai ji car kis jaga te tiar hune aa

    • @baldavekamboh7576
      @baldavekamboh7576 Рік тому

      In video interview Sardar ji said, he only done up to 8th class in school in MOGA. So his work place, I guess should be around MOGA.

  • @jarnailjally6602
    @jarnailjally6602 Рік тому +1

    Very nice babu ji

  • @balkourdhillon5402
    @balkourdhillon5402 Рік тому

    ਰੇਟ ਘੱਟ ਰਖਿਆ ਹੋਇਆ ਹੈ ਰੇਟ ਚਾਰ ਸਾਢੇ ਚਾਰ ਹੋਣਾ ਚਾਹੀਦਾ ਮਾਰਕੀਟਿੰਗ ਬਾਹਰ ਵਾਲੀਆਂ ਸਟੇਟ ਵਿੱਚ ਵੀ ਕਰੋ ਸੱਤਰ ਹਜਾਰ ਦੇ ਤਾਂ ਬੈਟਰੀ ਵਾਲੇ ਸਕੂਟਰ ਵਿਕ ਰਹੇ ਆ ।ਸਟੇਜ ਸੱਤਰ ਕਿਲੋਮੀਟਰ ਮਸਾਂ ਈ ਚਲਦੇ ਆ।

  • @jagmeetbhullar9717
    @jagmeetbhullar9717 Рік тому

    You greatman ji

  • @Gur969
    @Gur969 Рік тому

    Veer adress ta padia kro yrr

  • @gurpreetrandhawa2230
    @gurpreetrandhawa2230 Рік тому +3

    ਨਿਕੰਮਾ ਪੱਤਰਕਾਰ,ਨਾ ਫੋਨ ਨੰਬਰ ਨਾ ਕੋਈ ਐਡਰੈੱਸ ਦੱਸਿਆ
    ਜਣਾ ਖਣਾ ਪੱਤਰਕਾਰ ਬਣਿਆ ਫਿਰਦਾ ਕਿਹੜਾ ਡਿਗਰੀ ਕਰਨੀ ਹੈ

  • @babudhaliwal4876
    @babudhaliwal4876 Рік тому

    Good , paper work (R C) ?

  • @babasidhu1255
    @babasidhu1255 Рік тому +2

    Koee adress jan. Mobile no. Vi das dya kro ...repotar saab

  • @jobanopenairtheater9691
    @jobanopenairtheater9691 Рік тому

    Good👍

  • @bhurj299
    @bhurj299 Рік тому

    Pind kithe a dso

  • @bituuu
    @bituuu Рік тому +1

    ਐਡਰੈੱਸ ਤੇ ਫੋਨ ਨੰਬਰ ਜਰੂਰ ਸ਼ੇਅਰ ਕਰੋ ਜੀ

  • @KuldeepSingh-ck9qz
    @KuldeepSingh-ck9qz Рік тому

    Talent na umar ka mohtaj hai na prastutiyon ka

  • @lakhawindersingh5597
    @lakhawindersingh5597 Рік тому

    Bapu ji de adress ki yea ji

  • @GurmeetSingh-sc1od
    @GurmeetSingh-sc1od Рік тому +1

    gurmeet ROMANIEI kurali PB GOOD

  • @sidhug4433
    @sidhug4433 Рік тому

    ਕਿੰਨੇ ਦਿਨਾਂ g

  • @harwinderkaursidhu58
    @harwinderkaursidhu58 Рік тому +2

    Good

  • @nandichopra7941
    @nandichopra7941 Рік тому

    Adrees kis koloo pucyee hun channel walyaa koloo

  • @GurmeetSingh-wk8wo
    @GurmeetSingh-wk8wo Рік тому

    ਇਸ ਨੂੰ ਆਰ ਟੀ ਉ ਬੰਦ ਕਰ ਸਕਦਾ ਹੈ ਪਹਿਲਾਂ ਆਰਸੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਲੇਕਿਨ ਹੁਣ ਆਰਸੀ ਜ਼ਰੂਰੀ ਹੈ

  • @Inderjitsingh-ny9if
    @Inderjitsingh-ny9if Рік тому

    ਹਰ ਪਾਸੇ ਹਰ ਪਾਸੇ ਸਿੱਖ ਜ਼ਿੰਦਾਬਾਦ ਜ਼ਿੰਦਾਬਾਦ

  • @nahalamarjeet
    @nahalamarjeet Рік тому

    bai introduction to do. where this car is being made.

  • @sardulsingh9842
    @sardulsingh9842 Рік тому

    Very Very beautiful

  • @shortsvideoscholars2023
    @shortsvideoscholars2023 Рік тому

    I want this car.

  • @anmolbhullar-gx3fk
    @anmolbhullar-gx3fk Рік тому

    ਓ ਭਰਾ ਜੀ ਕੋਈ ਫ਼ੋਨ ਨੰਬਰ ਵੀ ਪੁਛ ਲੈਣਾ ਸੀ

  • @avneetriar-cd9ws
    @avneetriar-cd9ws 5 місяців тому

    ਪਤਰਕਾਰਾ ਨਬਰ ਤੇ ਡਰੈਸ ਦਸੋ ਬਾਪੂ ਦਾ ਅਨਪੜਾ

  • @gurjantmashal1737
    @gurjantmashal1737 Рік тому

    Adress kithe hai

  • @kavishargurmejsinghkhalsa2055

    Beautiful ❤️

  • @gursewaksingh5618
    @gursewaksingh5618 Рік тому +1

    ਤੇਰੇ ਵੀਡੀਓ ਬਣਾਉਣ ਦਾ ਕੀ ਫਾਇਦਾ ਨਾ ਫੋਨ ਨੰਬਰ ਨਾ ਐਡਰੈੱਸ ਦੱਸਿਆ ਇਹ ਦਸਣਾ ਜਰੂਰੀ ਸੀ

  • @VikasKumar-zh7pn
    @VikasKumar-zh7pn Рік тому

    Phone number nhi deta ji aap ne😀😀😀😀

  • @ashwanikumar560
    @ashwanikumar560 Рік тому

    Address ki aa

  • @HardeepSingh-yl5in
    @HardeepSingh-yl5in Рік тому

    Baki thanks ji

  • @rajidersingh2583
    @rajidersingh2583 Рік тому

    Battery lithium hove ta jiada chalegi

  • @CharanjitSingh-wg3jj
    @CharanjitSingh-wg3jj Рік тому +2

    ਨੌਜਵਾਨ ਧਰਨੇ ਲਾਉਣ ਦੀ ਬਜਾਇ ਬਾਪੂ ਜੀ ਤੋਂ ਸੇਧ ਲੈਣ l

    • @jashpalsingh1875
      @jashpalsingh1875 Рік тому

      ਧਰਨਿਆਂ ਕਰਕੇ ਜੀ ਬਾਪੂ ਦਾ ਕੰਮ ਚਲ ਰਿਹਾ।
      ਇਕ ਦਿਨ ਆਵੇਗਾ ਬਾਪੂ ਦੀ ਵਰਕਸ਼ਾਪ ਵੀ ਬੰਦ ਕਰਾਉਣਗੇ ਕਾਰਪੋਰੇਟ ਮਾਫੀਆ ਓਹ ਵੇਖੋਗੇ

    • @CharanjitSingh-wg3jj
      @CharanjitSingh-wg3jj Рік тому

      @@jashpalsingh1875 ਨਕਾਰਾਤਮਕ ਸੋਚ ਦਾ ਕੋਈ ਅੰਤ ਨਹੀਂ

    • @ballkarsingh951
      @ballkarsingh951 Рік тому +1

      Tusi jayo bapu g kol kamm sikho

    • @CharanjitSingh-wg3jj
      @CharanjitSingh-wg3jj Рік тому

      @@ballkarsingh951 ਵਾਹਿਗੁਰੂ ਨੇ ਕੰਮ ਦਿੱਤਾ ਹੋਇਆ ਜੀ l ਦੂਜੇ ਦੇ ਕੰਮ ਦੀ ਸਿਫਤ ਕਰਦੇ ਆ l

    • @CharanjitSingh-wg3jj
      @CharanjitSingh-wg3jj Рік тому

      @SITA RAM BANSAL ਸਹੀ ਹੈ ਜੀ l ਪਰ ਰੋਜ਼ਗਾਰ ਨੀਅਤ ਤੇ ਬਹੁਤ ਨਿਰਭਰ ਕਰਦਾ ਹੈ l

  • @KarandeepSingh-mn4hd
    @KarandeepSingh-mn4hd Рік тому

    👍👍

  • @MandeepKaur-tu1nl
    @MandeepKaur-tu1nl Рік тому

    Address dasso

  • @sukhrajsingh3501
    @sukhrajsingh3501 Рік тому

    Address ta dasee na

  • @bhupendersingh1593
    @bhupendersingh1593 Рік тому +1

    ਬਾਈ ਜੀ ਏਨਾ ਦਾ ਫੂਨ ਨੌਬਤ ਦਸੋ

  • @RanjeetSingh-nu5dz
    @RanjeetSingh-nu5dz Рік тому +1

    ਈ ਰਿਕਸਿਆ ਤੋ ਬਾਦ ਹੀ ਇਹ ਬਣਨ ਲੱਗੀਆ ਈ ਰਿਕਸੇ ਦੇ ਬਾਡੀਆ ਲਾਕੇ ਹਰੇਕ ਈ ਬਣਾਈ ਜਾਂਦਾ ਵੱਡੇ ਵੱਡੇ ਇੰਜੀਨੀਅਰ ਫੇਲ ਵਾਲੀ ਕਿਹੜੀ ਗੱਲ ਢਾਈ ਲੱਖ ਦੀ ਸਵਿਫਟ ਆ ਜਾਦੀ ਚੰਗੀ ਇਹ ਖਿਡੌਣੇ ਤੇ ਢਾਈ ਲੱਖ ਕੋਈ ਘੂਸਾ ਈ ਲਾਊ ਤਿਨ ਈ ਰਿਕਸੇ ਆ ਜਾਦੇ ਲੈਕੇ ਅਗਲਾ ਰਿੰਟ ਤੇ ਦੇਊ ਘਰ ਬੈਠੇ ਨੂ ਹਜਾਰ ਰੁਪਈਆ ਆਊ ਨਾਲੇ ਫੁਦੂ ਚੈਨਲ ਵਾਲਿਉ ਆਵਦੇ ਵੀਹ ਤੀਹ ਹਜਾਰ ਪਿੱਛੇ ਇੰਜਨੀਅਰਾ ਨੂ ਫੇਲ ਨਾ ਕਰਿਆ ਕਰੋ ਉਹਨਾ ਦੀ ਪੜਾਈ ਪਤਾ ਕਿਨੀ ਕੀਤੀ ਹੁੰਦੀ ਥੋਡੀਆ ਦਸ ਪੁਸਤਾ ਨੀ ਕਰ ਸਕਦੀਆ ਉਵਜੇ ਘੂਸੇ ਜਿਹੜੇ ਵੀਡੀਉ ਵੇਖਦੇ

    • @balvirdhaliwal1041
      @balvirdhaliwal1041 Рік тому

      ਨਾਮ ਰਣਜੀਤ ਸਿੰਘ ਸੋਚ ਬੁੱਚੜਾਂ ਵਾਲੀ ਵਾਹ ਜੀ ਵਾਹ ਕਿਆ ਸੋਚ ਹੈ। ਧੰਨਵਾਦ

    • @gurnamsingh1457
      @gurnamsingh1457 Рік тому

      ਤੂੰ ਵੀ ਵੇਖ ਕੇ ਕਮੈਂਟ ਕੀਤਾ।

    • @RanjeetSingh-nu5dz
      @RanjeetSingh-nu5dz Рік тому

      @@gurnamsingh1457 ਸਿਰਫ ਇਕ ਮਿੰਟ ਦੀ ਮੂਹਰੋ ਉਹ ਵੀ ਆਪੇ ਉੱਤੇ ਆਗੀ ਯੂ ਟਿਊਬ ਦੇ

  • @gurprtapsingh3615
    @gurprtapsingh3615 Рік тому

    Koi phone No Nahi Dita koi Adress Nahi Dita khadi patarkari kardey j sir

  • @ajaibsingh5161
    @ajaibsingh5161 Рік тому

    Speed kini hai ji

  • @ajaibsingh5161
    @ajaibsingh5161 Рік тому

    Hybrid gaddi v bna skde ho

  • @jaspalkaur9542
    @jaspalkaur9542 Рік тому

    Phone nabr ni Sher kita

  • @GurmeetKaur-zi9lp
    @GurmeetKaur-zi9lp Рік тому

    Share ki kru agla na nhi dasia add nhi dasia.

  • @balwindersingh-op3lt
    @balwindersingh-op3lt Рік тому

    ਪੱਤਰਕਾਰ ਅੱਜ ਕੱਲ੍ਹ ਜਣਾ ਖਣਾ ਬਣਿਆ ਫਿਰਦਾ ਅਕਲ ਧੇਲੇ ਦੀ ਨਹੀਂ ਤੂੰ ਲੱਗਿਆ ਦੱਸਣ ਉਹ ਦਾ ਨਾਮ ਪਤਾ ਤਾਂ ਦੱਸ ਦੇ ਕਿੱਥੇ ਬਣਾਉਂਦੇ

  • @ashwanikumar560
    @ashwanikumar560 Рік тому +1

    R C ban jawegi ???

  • @baljitkaur9444
    @baljitkaur9444 Рік тому +1

    RATE 2 WAR PUCHH LEYA, MND BUDHI ADRES YA PHONE NO V PUCHH LA

  • @amitamittal9494
    @amitamittal9494 Рік тому

    In ka address to do ji

  • @RanjitSingh-ml4in
    @RanjitSingh-ml4in Рік тому

    Address pehley ds deya kro number v

  • @veerubhinder
    @veerubhinder Рік тому

    Too risky. Bina ratings and airbags. No number plate.
    Could be used for show cases but never try to drive on roads.
    Safety matters.

  • @kuldeepsidhu1149
    @kuldeepsidhu1149 Рік тому

    👌❤️🙏

  • @satpalsinghsidhu8538
    @satpalsinghsidhu8538 Рік тому

    Bayi ji phone 📱🤳 no pejo