Bibi Kirnjot Kaur ji is a respectable Religious Personality having a remarkable Sikh Leadership FAMILY background . Waheguru ji Bless 🙌 her good health and long life, So that she serve the Sikh Community throughout life .🙏
I think 68..69 days of Naxl.moment are re visiting .. When baba buja singh was killek as a 1st Police Encounter ... PANI BAHUT GANDLA HO CHUKA HAI SOCIETY DA .. Na sharam Na haieia
ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਚਾਨਣ ਹੋ ਗਿਆ ਹੈ ਇਕੱਠੇ ਹੋਣ ਤੋਂ ਬਗੈਰ ਮੋਦੀ ਸਰਕਾਰ ਨੂੰ ਝੁਕਾਉਣਾ ਔਖਾ ਹੈ। ਏਕਤਾ ਵਿੱਚ ਹੀ ਅਨੇਕਤਾ ਹੈ। ਬਹੁਤ ਵਧੀਆ ਫੈਸਲਾ ਹੈ ਕਿਸਾਨ ਜਥੇਬੰਦੀਆਂ ਦਾ।
ਬਹੁਤ ਵਧੀਆ ਪ੍ਰੋਗਰਾਮ ਹੈ ਜੀ ❤
ਧਾਮੀ ਨੈਤਿਕਤਾ ਤੌਰ ਤੇ ਖ਼ਤਮ ਹੋ ਚੁੱਕਾ ਹੈ ਉਸ ਨੂੰ ਪ੍ਰਧਾਨਗੀ ਤੋਂ ਆਪਣੇ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਨੇ ਕਰ ਹੀ ਦੇਣਾ ਹੈ।
🙏🏻🙏🏻
ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ
ਕਿਸਾਨ ਜਥੇਬੰਦੀਆਂ ਦਾ ਮੁੜ ਇਕੱਠੇ ਹੋਣਾ। ਇਕ ਬਹੁਤ ਹੀ ਵਧੀਆ ਖਬਰ। ਬਾਬਾ ਮਿਹਰ ਕਰੇ। ਚੜਦੀ ਕਲਾ
ਪ੍ਰਧਾਨ ਸਰੋਮਣੀ ਕਮੇਟੀ ਨੂੰ ਨੈਤਿਕ ਜ਼ਿੰਮੇਵਾਰੀ ਲੈਦਿਆ ਆਪਣੇ ਅਹੁਦੇ ਤੋਂ ਅਸਤੀਫ਼ਾ ਜਰੂਰ ਦੇਣਾ ਚਾਹੀਦਾ ਹੈ । ਨਾ ਕਿ ਕਿਸੇ ਰਾਜਨੀਤਕ ਜੁੰਡਲੀ ਦਾ ਹੇਜ ਜਿੱਤਉਣ ਲਈ ਆਪਣੇ ਅਹੁਦੇ ਨਾਲ ਚਿੰਬੜੇ ਰਹਿਣ ਦੀ ਗਲਤੀ ਕਰਨੀ ਚਾਹੀਦੀ ਹੈ । 🙏🙏
ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਦਾਗ਼ਦਾਰ ਹੀ ਨਹੀਂ ਕੀਤਾ ਸਗੋਂ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਵਿਕਾਸ ਨੂੰ ਸਿੱਖ ਦੇ ਕਿਰਦਾਰ ਨੂੰ ਵੀ ਬਹੁਤ ਵੱਡੀ ਢਾਹ ਲਾਈ ਹੈ ਧਾਮੀ ਨੂੰ ਤੁਰੰਤ ਅਸਤੀਫ਼ਾ ਦੇ ਕੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਜੀ
ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !
🙏🙏🙏🙏
ਮਰੀਆਂ ਜ਼ਮੀਰਾਂ ਦਾ ਇਲਾਜ ਤਾਂ ਰੱਬ ਹੀ ਕਰ ਦਿੰਦਾ ਹੈ!
ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਡੱਲੇਵਾਲ ਜੀ ਨੂੰ ਮਿਲ ਕੇ, ੨੦ ਸਾਂਸਦਾਂ ਨੂੰ ਸੁਨੇਹਾ ਦੇਣਾ ਕਾਬਲੇ-ਤਾਰੀਫ਼ ਹੈ !
ਜੇਕਰ ਇਹ ਗਾਲ ਧਾਮੀ ਸਾਹਿਬ ਨੇ ਹਰਸਿਮਰਤ ਬਾਦਲ ਨੂੰ ਕੱਢੀ ਹੁੰਦੀ ! ਕੀ ਫਿਰ ਵੀ ਬਾਦਲ ਦਲੀਆਂ ਨੇ ਇਹੀ ਪ੍ਰਤੀਕਿਰਿਆ ਦੇਣੀ ਸੀ ? ਕੀ ਧਾਮੀ ਦੀ ਪ੍ਰਧਾਨਗੀ ਹੁਣ ਤੱਕ ਬਚੀ ਰਹਿਣੀ ਸੀ ?
@@GianVichar ਨੰਨੀ ਛਾਂ ਇੱਕ ਗਰੁੱਪ ਹੁੰਦਾ ਸੀ ਉਹ ਵੀ ਖਾਮੋਸ ਹੋ ਗਿਆ ਇਸ ਮਸਲੇ ਤੇ
ਸਰਦਾਰ ਹਮੀਰ ਸਿੰਘ ਅਤੇ ਸਾਰੇ ਸਤਿਕਾਰਤ ਹਸਤੀਆਂ ਨੂੰ 🙏 ਜੀ 👍
ਹਮੀਰ ਸਿੰਘ ਜੀ ਕੱਟੇ ਵੱਛੀਆਂ ਨਾ ਬੰਨੀ ਜਾਓ, ਮਸਲਾ ਗੰਭੀਰ ਹੈ,ਸਿੱਧਾ ਕਹੋ ਵੀ ਧਾਮੀ ਅਸਤੀਫਾ ਦੇਵੇ ਕਿਉਕਿ ਜੇ ਇਹ ਆਪਣੇ ਕਿਸੇ ਵੀ ਨਾਲ ਵਾਪਰਿਆ ਹੁੰਦਾ ਫੇਰ ਸੋਚੋ ਕੀ ਕਰਦੇ।
ਸਾਰੇ ਪੈਨਲ ਨੂੰ ਹੱਥ ਜੋੜ ਕੇ ਸਤ ਸੀ੍ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਪੁਲਾਂਘ ਟੀਮ ਧੰਨਵਾਦ ਜੀ
ਬਹੁਤ ਹੀ ਉੱਤਮ ਅਤੇ ਲੋਕ ਪ੍ਰਸਤ ਵਿਚਾਰ ਚਰਚਾ ਹੈ।ਬਹੁਤ ਬਾਕਮਾਲ ਵਿਚਾਰ ਨੂੰ ਮਾਨਣ ਦਾ ਮੌਕਾ ਮਿਲਿਆ ਹੈ।
ਸਰਕਾਰਾਂ ਚੁੱਪ ਹਨ । ਕਿਸਾਨ ਜਥੇਬੰਦੀਆਂ ਇਕੱਠੇ ਹੋਕੇ ਡੱਲੇਵਾਲ ਸਾਹਿਬ ਦਾ ਵਰਤ ਤੁੜਾਇਆ ਜਾਵੇ ਉਹਨਾਂਦੀ ਜਾਨ ਕੀਮਤੀ ਹੈ । ਸੰਘਰਸ ਦੁਬਾਰਾ ਪੱਕੇ ਪੈਰੀਂ ਚਲਾਉਣਾ ਹੋਵੇਗਾ ਸਾਰੀਆਂ ਮੰਗਾਂ ਦਾ ਦਾਇਰਾ ਬਹੁਤ ਵੱਡਾ ਹੈ ਸਮਾਂ ਲੱਗੇਗਾ ।
5 ਮਿੰਟ ਵਾਲੀ ਐਮ ਐਸ ਪੀ ਕਦੋ ਕੰਮ ਆਉ
ਬਈਆ ਕੰਪਣੀ ਵਾਲੇ ਦੇ ਦੇਣ ਹੁਣ,
ਸਰਦਾਰ ਹਮੀਰ ਸਿੰਘ ਜੀ,,ਇਹ ਨਹੀ ਹੋ ਸਕਦਾ ਕਿ ਸਾਰੀਆਂ ਜਥੇਬੰਦੀਆਂ ਐਸ ਕੇ ਐਮ ਦੇ ਵਿੱਚ ਮਰਜ਼ ਹੋ ਜਾਣ ਅਤੇ ਹਰ ਇੱਕ ਆਗੂ ਨੂੰ ਜੁੱਮੇਵਾਰੀ ਦੇ ਕੇ ਜੁਵਾਬ ਦੇਣ ਬਣਾਇਆ ਜਾਵੇ,ਇਸ ਨਾਲ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕਦਾ ਹੈ|ਮੇਰਾ ਮੰਨਣਾ
ਵਾਹਿਗੁਰੂ ਜੀ ਏਨਾ ਦੀ ਅਕਾਲਪੁਰਖ ਨੇਮੰਤ ਮਾਰਤੀ
ਬਹੁਤ ਹੀ ਵਧੀਆ ਅਤੇ ਕੀਮਤੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ
ਜਿਹਨਾਂ ਲੋਕਾਂ ਦੀਆਂ ਜਮੀਰਾ ਮਰ ਜਾਣ ਉਹ ਤੁਰਦੀਆ ਫਿਰਦੀਆ ਲਾਸ਼ ਹੀ ਹਨ ਧੰਨਵਾਦ ਜੀ
ਦਿੱਲੀ ਵਿੱਚ ਜਦੋਂ ਆਪ ਪਾਰਟੀ ਆਈ ਸੀ ਓਦੋਂ ਕਹਿੰਦੇ ਸਨ ਕੇ ਮਹਲੇ ਦੇ ਲੋਕ ਜੋਂ kahingeoho ਫੈਸਲੇ ਲਏ ਜਾਣਗੇ ਪਰ ਪੰਜਾਬ ਵਿਚ ਜੋਂ ਲੋਕ ਇਕੱਠੇ ਹੋਕੇ ਮੰਗ ਰਹੇ ਹਨ ਸਰਕਾਰ ਸੁਣਨ ਨੂੰ ਤਿਆਰ ਨਹੀਂ
ਮੈਨੂੰ ਤਾਂ ਸਭ ਤੋਂ ਸਾ ਹਮੀਰ ਸਿੰਘ ਜੀ ਮਿਸਟਰ ਦੀਪਕ ਸ਼ਰਮਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਆਉਣ ਵਾਲੇ ਸਾਰੇ ਹੀ ਵਧੀਆ ਸੱਜਣ ਆਉਂਦੇ ਹਨ ਬਾਠ ਰੰਧਾਵਾ ਸੰਧਾਵਾਲੀਆ ਦਵਿੰਦਰ ਬੈਨੀਪਾਲ ਢਿਲੋਂ ਹੋਰ ਬਹੁਤ ਸਾਰੇ ਹਨ ਆਪਸ ਵਿੱਚ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰਨ ਆਉਂਦੇ ਹਨ ਤੁਸੀਂ ਹਰਮਨ ਪਿਆਰੇ ਹੋ ਮੇਰੇ
ਕੱਪੜਪਾੜ ਸੁਰਿੰਦਰ ਡੱਲਾ ਵਿੱਚ ਕੋਈ ਦਮ ਨਹੀਂ ਹੁੰਦਾ ਖਬਰਾਂ ਦਾ
🙏🌹ਤਿੰਨੇ ਵੱਡੇ ਭਰਾਵਾਂ ਅਤੇ ਭੈਣ ਜੀ ਸਮੇਤ ਸੱਭ ਤੋ ਭਰਾਵਾ ਦੇ ਵਿੱਚਾਰ ਸੁਨਣ ਕੇ ਬਹੁਤ ਗਿਆਨ ਪ੍ਰਾਪਤ ਹੋਇਆ ਹੈ,ਕਿਸਨ ਮਜਦੂ ਕਮੇਟੀਆ ਅਤੇ ਸਮੂਹ ਕਿਸਾਨ ਜਥੇਬੰਦੀਆ ਗੁਰਦਾਸਪੁਰ ਅ੍ਰਮਿਤਸਰ 🌾🌻🌳🌳🌾🇺🇸🇮🇳 ਅਮਿਤ ਸ਼ਾਹ ਦੀ BSF ਦੇ ਕੋਲ ਖੰਡਰ ਡਰੋਨ ਬਹੁਤ ਪਏ ਨੇ ਪੰਜਾਬ ਦੇ ਨੂੰ ਡਰਾਉਣ ਲਈ🌾🇵🇰
ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀ ਕਮੇਟੀ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀ ਤਾ ਧਾਰਮਿਕ ਪ੍ਰੰਪਰਾਵਾਂ ਨੂੰ ਪਰਚਾਰਣਾ ਸਿੱਖਾਂ ਦੇ ਚਾਲ ਚੱਲਣ ਨੂੰ ਗੁਰੂ ਸਾਹਿਬਾ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਸਿੱਖ ਦੀ ਬੋਲ ਚਾਲ ਰਹਿਣ ਸਹਿਣ ਦੇ ਸਲੀਕੇ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਸਿੱਖੀ ਨਾਲ ਜੋੜਨਾ ਪਰ ਧਾਮੀ ਜੀ ਦਾ ਰੋਲ ਤੇ ਸ਼ਬਦਾਵਲੀ ਸਿੱਖ ਪੰਥ ਕੌਮ ਨੂੰ ਢਾਹ ਲਾਉਣ ਵਾਲੀ ਹੈ
ਅੱਜ ਦੇ ਸਿਆਸਤਦਾਨਾਂ ਦੇ ਇਖਲਾਕ ਪੁਰਾਣੇ ਲੀਡਰਾਂ ਵਾਲੇ ਨਹੀਂ ਹਨ ਭਾਜੀ ਇਹ ਯਮੀਰਾ ਮਾਰਕੇ ਲੀਡਰ ਬਣੇ ਚੱਪਲਾਂ ਚੱਟ ਲੀਡਰ ਨੇ ਵੱਧ ਅੱਜ
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
ਸਤਿ ਸ਼੍ਰੀ ਅਕਾਲ ਜੀ ਸਾਰੇ ਬੁੱਧੀਜਿਆ ਨੂੰ
🙏🚩🌹ਵਾਹਿਗੁਰੂ
ਇਸ ਹਲਾਤ ਵਿਚ ਜ਼ਬਰ ਦਸਤ ਵਿਚਾਰ ਚਰਚਾ ਮੈਂ ਬਹੁਤ ਪਸੰਦ ਕੀਤੀ
ਬੀਬੀ ਜੀ ਹਾਲਾਤ ਤਾਂ ਏਹੀ ਲੱਗਦੇ ਹਨ ਕਿ ਸਭ ਕੁਝ ਖਤਮ ਹੀ ਹੈ। ਮੈਂਬਰਸ਼ਿਪ ਕਰਨ ਵਾਲੀ ਕਮੇਟੀ ਵੀ ਖੁਰਦ ਬੁਰਦ ਹੋਈ ਲੱਗਦੀ ਰਬ ਮੇਹਰ ਕਰੇ ਇਹੀ ਅਰਦਾਸ ਕਰਦੇ ਹਾਂ।
ਖਾਲਸਾ ਜੀ ਵਾਹਿਗੁਰੂ ਗੁਰੂ ਜੀ ਕ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਹਿਤਿ। ਦੋਖੋ ਜੀ ਵੀ ਪੁਰਾਣੇ ਸਾਰੇ ਮੈਂਬਰ ਪ੍ਰਧਾਨਗ ਜਥੇਦਾਰ ਤੇ ਉਨ੍ਹਾਂ ਦੇਪੁਤ ਭਧੀਜੇ ਜਾ ਉਹਨਾਂ ਪਰਿਵਾਰਾਂ ਚੋ ਕੋਈ ਵੀ ਬੰਦਾ ਨਾਂ ਲਓ। ਸਾਰੀ ਪਾਰਟੀ ਨਵੇ ਸਿਰੇ ਤੋਂ ਚੁਣੇ ਜਾਣ ਤਾ ਠੀਕ ਹੋ ਸਕਦਾ
ਹਮੀਰ ਸਿੰਘ ਜੀ ਧਾਮੀ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਵੱਲੋਂ ਲਾਈ ਡਿਊਟੀ ਨੂੰ ਜਾਣ ਬੁੱਝ ਕੇ ਚਤੁਰ ਚਲਾਕੀਆਂ ਅਤੇ ਟਾਲ ਮਟੋਲ ਕਰ ਰਿਹਾ ਹੈ ਜਿਸਦੀ ਇਹ ਸਜ਼ਾ ਹੀ ਭੁਗਤ ਰਿਹਾ ਹੈ।
ਜਾਣੇ ਅਣਜਾਣੇ ਸਬਦ ਬਾਦਲ ਦਲ ਵਾਸਤੇ ਹੀ ਬਣਿਆ .
ਬੀਬੀ ਕਿਰਨਜੋਤ ਕੌਰ ਜੀ ਦੇ ਨਾਨਾ ਜੀ ਸਤਿਕਾਰ ਯੋਗ ਮਾ. ਤਾਰਾ ਸਿੰਘ ਜੀ ਨੂੰ ਹਾਥੀ ਤੇ ਬਿਠਾਇਆ ਗਿਆ ਸੀ ਉਨਾ ਨਾਲ ਜਥੇਦਾਰ ਹਰਬੰਸ ਸਿੰਘ ਜੀ ਮਜੀਠਾ ਤੇ ਪੰਜਾਬ ਦੇ ਉਸ ਵੇਲੇ ਦੇ ਸਪੀਕਰ ਬੈਠੇ ਸੀ
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
ਬੀਬੀਆਂ ਤੇ ਦਰਬਾਰ ਸਾਹਿਬ ਜਾਣ ਤੋਂ ਡਰਨ ਲੱਗ ਪਈਆਂ ਨੇ ।ਕਿ SGPC ਦੇ ਪ੍ਰਧਾਨ ਦੀ ਬੀਬੀਆਂ ਪ੍ਰਤੀ ਇਹ ਨਜ਼ਰੀਆ ਹੈ ਤੇ ਉਸ ਦੇ ਥੱਲੇ ਕੰਮ ਕਰਨ ਵਾਲਿਆਂ ਦਾ ਨਜ਼ਰੀਆ ਕੀ ਹੋਵੇਗਾ ।
ਵੀਰ ਕੁਝ ਤਾਂ ਵਿਚਾਰ ਸੋਚ ਕੇ ਲਿਖਣਾ ਸਿੱਖੋ…ਬਹੁਤ ਗਲਤ ਅਸਰ ਪੈਂਦਾ ਇਹੋ ਜਿਹੀਆਂ ਗੁਮਰਾਹਕੁੰਨ ਅਫਵਾਹਾਂ ਦਾ ਜੀ ,ਕਿਰਪਾ ਕਰਕੇ ਗੁਰੇਜ਼ ਕਰੋ ,ਦਰਬਾਰ ਸਾਹਿਬ ਦੀ ਆਸਥਾ ਤਾਂ ਲੱਖਾਂ ਮਣ ਖੂਨ ਬਹਿਣ ਬਾਅਦ ਵੀ ਨਹੀਂ ਘਟੀ ਹੁਣ ਕਿਸੇ ਵੱਲੋਂ ਕੀਤੀ ਅਜਿਹੀ ਨੀਵੀਂ ਹਰਕਤ ਨਾਲ ਕੀ ਆਸਥਾ ਘਟਣੀ ਵੀਰ
@ ਵੀਰ ਜੀ ਜੋ ਧਾਮੀ ਨੇ ਇੱਕ ਇਸਤਰੀ ਬਾਰੇ ਬੋਲਿਆ ਕੀ ਉਹ ਠੀਕ ਸੀ । ਅਸੀਂ ਲੋਗ ਦੂਸਰੇ ਡੇਰਿਆਂ ਪ੍ਰਤੀ ਬੋਲਦੇ ਹਾਂ ਕਿ ਇਸ ਪ੍ਰਧਾਨ ਦੀ ਵੀ ਸੋਚ ਉਨਾ ਡੇਰਿਆ ਦੇ ਵਰਗੀ ਨਹੀ ਹੈ
Thanks for giany Harpreet Singh ji ohnrabe Singh sahib Ji moovment for kissani sanghars
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਆਕਾਲ ਜੀ 🙏🙏🙏🙏🙏
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
ਧਾਮੀ ਦੀ ਘਟੀਆ ਸ਼ਬਦਾਵਲੀ, ਸੁਖਬੀਰ ਬਾਦਲ-ਬਾਦਲ ਦਲ ਦੀ ਤਾਕਤ ਦੀ ਭੁੱਖ ਕਰਕੇ, ਇਹਨਾਂ ਦਾ *ਚਿਹਰਾ ਦਿਨੋ-ਦਿਨ ਨੰਗਾ ਹੋ ਰਿਹਾ ਹੈ* !
ਬਹੁਤ ਵਧੀਆ ਚਰਚਾ ਦੀਪਕ ਜੀ l ਪਰ ਕਮੇਟੀ ਮੈਂਬਰਾਂ ਦਾ ਬੋਲਚਾਲ ਇੱਕ ਦੂਜੇ ਪ੍ਰਤੀ ਅਨਪੜ੍ਹਾਂ ਵਾਲਾ ਹੀ ਰਿਹਾ ਹੈ l ਕਮੇਟੀ ਮੈਂਬਰ ਚਾਹੇ ਕੋਈ ਪ੍ਰੋਫੈਸਰ ਹੈ, ਚਾਹੇ ਪੀ ਐਚ ਡੀ, ਚਾਹੇ ਐਮ ਕੌਮ, ਚਾਹੇ ਐਲ ਐਲ ਬੀ ਅਤੇ ਚਾਹੇ ਕੋਈ ਵੀ ਮੈਂਬਰ ਕਿੰਨਾਂ ਵੀ ਉੱਚ ਸਿੱਖਿਆ ਪ੍ਰਾਪਤ ਹੈ l ਤੂੰ ਤੂੰ ਕਰਕੇ ਇੱਕ ਦੂਜੇ ਨੂੰ ਸੰਬੋਧਨ ਕਰਦੇ ਹਨ l ਇਹ ਰਵਾਇਤ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ l ਕੀ ਸਿੱਖਿਆ ਪੰਥ ਨੂੰ ਮਿਲ ਰਹੀ ਹੈ ? ਦਿਮਾਗੀ ਹਾਲਤ ਹਊਮੈ ਵਾਲੀ ਹੈ ਇਹਨਾਂ ਦੀ l
ਠੀਕ ਐ ਜੀ.
ਸੱਚ ਗੱਲ ਆ ਬੀਬੀ ਜੀ ਆਪ ਜੀ ਦੀ ਧਾਮੀ ਦੀ ਮਾਨਸਿਕਤਾ ਤਾ ਬਾਦਲ ਬਾਦਲ ਕਰਦੀ ਜਪਦੀ ਇਹ ਕਾਬਲ ਨਹੀਂ ਇਸ ਅਹੁਦੇ ਦੇ ਮੈਂ ਪਹਿਲੇ ਦਿਨ ਤੋ ਕਹਿ ਰਿਹਾ ਟੋਹੜਾ ਸਾਬ ਨਾਲ ਵਿਚਰਦੇ ਸੀ ਅਸੀਂ ਮੈਂ ਉਸ ਵੇਲੇ ਵੀ ਕਹਿ ਦਿੰਦਾ ਹੁੰਦਾ ਸੀ ਕਿ ਤੁਸੀ ਇਨਾ ਬੰਦਿਆਂ ਨੂੰ ਪੁੱਛੇ ਕਰੋ ਨੋਜਵਾਨ ਅੱਗੇ ਲੈਕੇ ਆਓ ਇੱਕ ਗੁਰਾਇਆ ਏਰੀਏ ਦਾ ਕਿਸ ਸਾਡਾ ਹੀ ਸੀ ਸ਼ਰਾਬੀ ਕਬਾਬੀ ਮੈ ਮੂੰਹ ਤੇ ਕਹਿ ਦਿੰਦਾ ਸੀ ਟਿਹੜਾ ਸਾਬ ਕਹਿੰਦੇ ਇਹ ਨਿਹੰਗ ਜਥੇਬੰਦੀ ਨੇ ਦਿੱਤਾ ਹਰੀਆਂ ਵੇਲਾਂ ਵਾਲਿਆਂ ਨੇ
Sat shri akal v nice discussion
Very good discuss
ਸਤਿ ਸ੍ਰੀ ਅਕਾਲ
Thank you good discussion
WaheGuru Sukhar he ji thanks nice debate
Dhami must resign on moral grounds to save Akali dal and Akal Thakat for further damage especially to Sikh Panth. Waheguru bless all of you.
Bibi Kirnjot Kaur ji is a respectable Religious Personality having a remarkable Sikh Leadership FAMILY background .
Waheguru ji Bless 🙌 her good health and long life, So that she serve the Sikh Community throughout life .🙏
Knowledgeable discussion.
Suggestion:- ਹਰੇਕ ਬੁਲਾਰੇ ਦਾ ਨਾਮ ਅਤੇ ਸੰਖੇਪ ਵੇਰਵਾ ਬੋਲਣ ਵਕਤ ਸਕਰੀਨ ਉੱਤੇ ਲਿਖਿਆ ਵਿਖਾਈ ਦੇਣਾ ਸ਼ੁਰੂ ਕਰੋ ਜੀ…ਧੰਨਵਾਦ
ਅੰਡਰ ਟੇਬਲ ਵੀ ਬਹੁਤ ਕੁਝ ਹੋਇਆ ਲਗਦਾ ਹੈ
Depak chanarthal te s hameer singh biba ਕਿਰਨਜੋਤ ਕੌਰ s jaspal singh sidhu g dhanwad tuhada par sach kaheo jo v kehna
V interesting discussion
Ajj kisan darne ch ,bhai sahb ji bdala ji ka bhasan suna ji 🌹🌹👍 me kde ana chnga Sacha bhaasan nhi kde kise to suneya ,,
Lots of thanksg
All political parties are working an KINGSHIP. system.
Very great news ji ca USA
ਸਾਡੇ ਲੀਡਰਾਂ ਦੀਆ ਜਮੀਰਾ ਮਰੀਆਂ ਹੋਈਆਂ ਹਨ ਅਤੇ ਇਹ ਇਖਲਾਕ ਤੋ ਗਿਰੇ ਹੋਏ ਹਨ
sira ji
Satnam Waheguru ji
❤❤❤❤
Thanks Bhanji
Whatever is inside you it comes out itself
Watching from Holland.
Good debate 🎉
Guru ji ne ehnan di gadari di saja diti h Mt mar ke
❤❤❤❤❤❤❤❤❤❤
Good discuss
This is new drama created to save sukhbir by non functional of seven members committe as this person dhami
to head that committee
ਬੌਣੀ ਸੋਚ-ਬੁਰੀ ਬੋਲੀ !
ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ
ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।
ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ
ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।
ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ
ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।
'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ
ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।
ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ
ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।
ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ
'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।
-ਤਰਲੋਚਨ ਸਿੰਘ ਦੁਪਾਲ ਪੁਰ
kisana nu Haryana Assembly gherni chahidi nai inlplace of getting hurt
Sukhe nu bachaun de chakkar ch fas gaya dhami , Bibi ji ne theek kiha
Shukr kro ene naal khilasi hoi ethe ta Akali (sikndr maluka)gutan fdh ke/put ke ,ladies nu deal krde rahe hn
I think punjabi society needs to embrace moral values more than following religious values . SGPC and social leaders have big onus on them
Sukha amli nu akali dal Khatam Karan da medal Singh shaib dan
I think 68..69 days of Naxl.moment are re visiting ..
When baba buja singh was killek as a 1st Police Encounter ...
PANI BAHUT GANDLA HO CHUKA HAI SOCIETY DA ..
Na sharam Na haieia
The Devil sprit have pladged,thoroughly destroyed akalidal,
Jis bande d apni jubaan te control nhi, uh SGPC da pardhaan hon yog nhi hai
Dhami nu pase kro gl khatam
🙏🏻🌳🌴🪻🌷🪻🌴🌳🙏🏻
Punjab tera koi na Dardi.
ਜੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੁਖਬੀਰ ਬਾਦਲ ਨੇ ਤਾਂ ਸਾਰੀ ਤਰੱਕੀ ਕਰਾਈ ਪੰਜਾਬ ਦੀ ਫ੍ਰੀ ਵੇਅ ਏਅਰ ਪੋਰਟ ਸਰਪਲੱਸ ਬਿਜਲੀ ਸਾਰੀਆ ਯਾਦਗਾਰ ਬਹੁਤ ਮਾਣ ਮਹਿਸੂਸ ਹੁੰਦਾ ਸਾਰਾ ਕੁਝ ਅਕਾਲੀ ਸਰਕਾਰਾਂ ਸਮੇਂ ਹੋਇਆ
ਸੜਕਾਂ ਦਾ ਜਾਲ ਕੇਂਦਰੀ ਨੀਤੀ-ਪ੍ਰੋਗਰਾਮ ਹੇਠ ਵਿਛਿਆ ਅਤੇ ਲੋਕ ਕਾਰਪੋਰੇਟ ਨੂੰ ਟੋਲ ਦੇ ਰਹੇ ਹਨ, ਬਾਦਲਾਂ ਨੇ ਇਸ ਵਿੱਚੋਂ ਬਥੇਰਾ ਪੈਸਾ ਕਮਾਇਆ, ਬਾਦਲ ਪਰਿਵਾਰ ਨੇ ਪੰਜਾਬ-ਪੰਥ ਨਾਲ ਧ੍ਰੋਹ ਕਮਾਇਆ !
ਰਾਮ ਰਹੀਮ ਨੂੰ ਮੁਆਫੀ ਵੀ ਸੁਖਬੀਰ ਬਾਦਲ ਨੇ ਦੁਆਈ
Hor kam kar lo koi har roz ohe rag alapde rehte ho
ਬੀਬੀ ਜੀ ਆਪਣਾ ਅਕਾਲੀ ਦਲ ਕਿਉਂ ਨਹੀਂ ਬਣਾ ਰਹੇ ਬੀਬੀ ਜਗੀਰ ਕੋਰ ਨਾਲ ਰਲ ਕੇ
ਕੀ ਅਕਾਲੀ ਦਲ ਬਾਦਲ ਪਰਿਵਾਰ ਦੀ ਨਿੱਜੀ ਪਾਰਟੀ ਹੈ ??????
ਜਿਵੇਂ ਬਾਦਲਾਂ ਨੇ ਆਪਣਾ ਬਾਦਲ ਦਲ ਬਣਾਇਆ ਹੈ?
ਉਹ ਬੀਬੀਆਂ ਹੀ ਜਿਆਦਾ ਗੱਲ ਚੁੱਕ ਰਹੀਆਂ ਜਿਨ੍ਹਾਂ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਅਹੁਦਾ ਨਹੀਂ ਦਿੱਤਾ ਧਾਮੀ ਜੀ ਮਾਫ਼ੀ ਮੰਗ ਚੁੱਕੇ ਹਨ ਜਿਆਦਾਤਰ ਬੀਬੀਆਂ ਜਾਂ ਰਹੀਆਂ ਇਹ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੀਆਂ ਸੀ ਪ੍ਰਧਾਨ ਬਣ ਗਈ ਬੀਬੀ ਹਰਗੋਬਿੰਦ ਕੋਰ ਹੋਰ ਕੋਈ ਗੱਲ ਨਹੀਂ
IT cell Sukhbir Insa
ਚਾਪਲੂਸੀ ਵਿੱਚ ਸ਼ਰਮ ਹੀ ਲਾਹ ਦਿੱਤੀ ????
Sukhe nu bachaun de chakkar ch fas gaya dhami , Bibi ji ne theek kiha
Sukhe nu bachaun de chakkar ch fas gaya dhami , Bibi ji ne theek kiha