ਰਾਜੂ ਬਾਬਾ ਮਿਸਤਰੀ ਸੀ ਲੋਕਾ ਦੇ ਘਰ ਬਣਾਏ ਪਰ ਅੱਜ ਆਪਣਾ ਕੋਈ ਘਰ ਨਹੀ ਪਿੰਡ ਦੀਆਂ ਮੜੀਆਂ ਚ ਕੱਟ ਰਿਹਾ ਸੀ ਨਰਕ..॥

Поділитися
Вставка
  • Опубліковано 11 вер 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    UA-cam: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

КОМЕНТАРІ • 132

  • @jagdevkaur3144
    @jagdevkaur3144 23 дні тому +19

    ਜਿਉਂਦੇ ਵਸਦੇ ਰਹੋ ਪਾਲ ਪੁੱਤਰ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਤੰਦਰੁਸਤੀਆ ਬਖਸ਼ਿਸ਼ ਕਰਨ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ😢😢😢😢😢😢

  • @AmanDeep-zd3ux
    @AmanDeep-zd3ux 23 дні тому +7

    ਜਿਹੜੇ ਕੰਮ ਸਾਡੀ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕਰਨਾ ਪੈ ਰਿਹਾ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਡੇ ਪੰਜਾਬ ਤੇ

    • @user-gw5tb9bs4o
      @user-gw5tb9bs4o 23 дні тому

      ਸਰਕਾਰਾਂ ਤਾਂ ਆਪਣੇ ਖਾਤੇ ਭਰਨ ਚ ਬਿਜ਼ੀ ਆ
      ਆਮ ਜਨਤਾ ਲਈ ਕਿੱਥੇ ਵੇਹਲ ਆ

  • @harvirdhindsa2457
    @harvirdhindsa2457 22 дні тому +1

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ
    ਕਲਾ ਵਿੱਚ ਰੱਖੇ

  • @ravinderlegha9562
    @ravinderlegha9562 23 дні тому +5

    🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਿਉ ਇਸ ਬਾਪੂ ਜੀ ਤੇ 🙏

  • @user-gw5tb9bs4o
    @user-gw5tb9bs4o 23 дні тому +2

    ਗੁਰੂ ਕੀ ਰਸੋਈ ਵਾਲੇ ਵੀਰ ਵੀ ਬਹੁਤ ਵਧੀਆ ਕਾਰਜ ਕਰ ਰਹੇ ਆ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @neelamdhiman687
    @neelamdhiman687 22 дні тому +1

    ਪਾਲ ਵੀਰ ਦੀ ਸੋਚ ਨੂੰ ਸਲਾਮ ਹੈ , ਸੇਵਾ ਸੁਸਾਇਟੀ ਕੋਈ ਵੀ ਹੋਵੇ ਜੋਂ ਨਿਰਸਵਾਰਥ ਸੇਵਾ ਕਰਦੇ ਹਨ ਇਹਨਾ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਇਹਨਾਂ ਵੀਰਾਂ ਨੂੰ ਤੰਦਰੁਸਤ ਰੱਖੇ।🙏🙏🙏

  • @AarshRandhawa-ro9bc
    @AarshRandhawa-ro9bc 23 дні тому +2

    ਪਾਲ ਵੀਰ ਤੇ ਗੁਰਪ੍ਰੀਤ ਵੀਰੇ ਜਿਉਂਦੇ ਵਸਦੇ ਰਹੋ ਵਹਿਗੁਰੂ ਜੀ ਸੋਨੋ ਤੰਦਰੁਸਤੀ ਬਖਸ਼ ਏ

  • @user-gw5tb9bs4o
    @user-gw5tb9bs4o 23 дні тому +1

    ਵਾਹਿਗਰੂ ਜੀ ਵੀਰ ਪਾਲ ਖਰੌੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @mohinderbhumbla1334
    @mohinderbhumbla1334 23 дні тому

    Waheguru bless Pal Khroud.Ameen

  • @rajkaur6341
    @rajkaur6341 23 дні тому

    Waheguru ji es veer nu chrdikla vich rakhi 🙏🏻

  • @Arsalch-kr7oz
    @Arsalch-kr7oz 21 день тому

    Allah pak ap ko or zeada himat dy or hm sb k hal py rahm farmay vary good job

  • @neelamdhiman687
    @neelamdhiman687 22 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @SatnamSingh-fe3tg
    @SatnamSingh-fe3tg 23 дні тому +2

    Dhan Guru Nanak Dev g Chadikala Rakhna 🙏

  • @chamkaursingh5203
    @chamkaursingh5203 22 дні тому

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ

  • @user-rd6yh3bv2l
    @user-rd6yh3bv2l 21 день тому

    Waheguru tohanu lambiyan umra bakse chrdi kalen bakse veerji 🙏🙏🙏🙏🙏

  • @dhillonjatt7650
    @dhillonjatt7650 21 день тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️

  • @PargatSingh-nw9qc
    @PargatSingh-nw9qc 21 день тому

    ਧੰਨ ਗੁਰੂ ਨਾਨਕ ਦੇਵ ਜੀ🙏👍✅

  • @AmanDeep-zd3ux
    @AmanDeep-zd3ux 23 дні тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhbirkaur7838
    @sukhbirkaur7838 21 день тому

    May god bless Bapu ji and all team

  • @annaanna-ek4sf
    @annaanna-ek4sf 23 дні тому

    ਸਤਿ ਸ੍ਰੀ ਅਕਾਲ ਵੀਰ ਜੀ ਹੋਰਨਾ ਲਈ ਕਮਰੇ ਤੋ ਪਹਿਲਾ ਵਾਹਿਗੁਰੂ ਜੀ ਅੱਗੇ ਇਹੇ ਹੀ ਅਰਦਾਸ ਕਰੀਏ ਅਗਲਿਆਂ ਨੂੰ ਅਕਲ ਆ ਜਾਵੇ

  • @jagvirsinghbenipal5182
    @jagvirsinghbenipal5182 23 дні тому +1

    ਵਾਹਿਗੁਰੂ ਜੀ ਪਾਲ ਵੀਰ ਜੀ ਦੇ ਸਿਰ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @HarjinderSingh-ul6lp
    @HarjinderSingh-ul6lp 22 дні тому

    ਵਾਹਿਗੁਰੂ ਜੀ ਮਿਹਰ ਕਰੋ ਇਸ ਬਾਪੂ ਜੀ ਤੇ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹਨ ਸਾਰੀ ਟੀਮ ਦਾ ਧੰਨਵਾਦ ਜੀ

  • @mohinderkour1499
    @mohinderkour1499 22 дні тому

    Pal putr ate us di sari teem nu❤ se🙏selut ji

  • @gurvindertinna101
    @gurvindertinna101 23 дні тому

    Waheguru ji 🙏 sirsa haryana india 🕉 🙏 🇮🇳

  • @happyrana3
    @happyrana3 4 дні тому

    ਵਾਹਿਗੁਰੂ ਜੀ

  • @RanjeetSandhu-ne4wr
    @RanjeetSandhu-ne4wr 23 дні тому +1

    ਰਾਵੀ ਕੌਰ ਭੈਂਣ ਦਾ ਦਿਲੋਂ ਧੰਨਵਾਦ ਪਾਲ ਵੀਰ ਜੀ ਮੇਰੇ ਦਿਲ ਵਿੱਚ ਰਹਿ ਦੇ ਨੇ🙏🙏🙏🙏

  • @KomalPreet-wu5tw
    @KomalPreet-wu5tw 20 днів тому +1

    Waheguru ji 🙏 😢😢

  • @13_Khush_Deep
    @13_Khush_Deep 22 дні тому

    ਲੋਕਾਂ ਦੀ ਮਾਨਸਿਕਤਾ ਦਾ ਪੱਧਰ ਏਨਾ ਡਿੱਗ ਚੁੱਕਾ ਹੈ ਕਿ ਘਰ ਦੀ ਛੱਤ ਡਿੱਗੀ ਹੋਈ ਹੈ ਤੇ ਜਗ੍ਹਾ ਤੇ ਪੱਥਰ ਚਾੜਿਆ ਹੋਇਆ

  • @FARMTRAC4
    @FARMTRAC4 23 дні тому

    Dhan veer tu mere v umer lag jave tenu

  • @Jagdeepsingh-dx2hb
    @Jagdeepsingh-dx2hb 23 дні тому +1

    ਵਾਹਿਗੁਰੂ ਜੀ ਮਿਹਰ ਕਰੇ ਸਾਡੇ ਤੇ 🎉😢❤

  • @Sanjeevkumar-it4th
    @Sanjeevkumar-it4th 23 дні тому +1

    God bless you sir g

  • @rattandhaliwal
    @rattandhaliwal 23 дні тому

    ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ, ਪਾਲ ਵੀਰ ਨੂੰ ਵਾਹਿਗੁਰੂ ਲੰਮੀ ਹਯਾਤੀ ਦੇਵੇ।

  • @jagroopmaan2251
    @jagroopmaan2251 23 дні тому

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਜੀ ਸੇਵਾ ਨੂੰ

  • @gurmailsingh4750
    @gurmailsingh4750 23 дні тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
    ਭਰਾ ਰੱਬ ਤੇਰੀ ਬਹੁਤ ਵੱਡੀ ਉਮਰ ਕਰੇ 🙏🙏🙏🙏🙏🙏🙏🙏

  • @manveergaming9436
    @manveergaming9436 19 днів тому

    ਵਾਹਿਗੁਰੂ ਜੀ🙏🙏🙏

  • @roshangrover144
    @roshangrover144 23 дні тому

    Waheguru Ji mehar karan ji

  • @sukhdavsingh1947
    @sukhdavsingh1947 23 дні тому +2

    Waheguru waheguru ji ❤❤❤❤❤❤❤❤❤❤❤❤❤❤

  • @JasbirKaur-nj3sr
    @JasbirKaur-nj3sr 23 дні тому

    It's not an easy job what you are doing, waheguru ji app sab nu chardi Kala vich rakhan🙏🙏🙏

  • @charnkaila5698
    @charnkaila5698 23 дні тому

    Waheguru Ji Maher Karenge ❤

  • @anmolbasra426
    @anmolbasra426 22 дні тому

    Waheguru ji mehar krn ji is 🙏

  • @pardeepsinghsingh7928
    @pardeepsinghsingh7928 21 день тому

    Waheguru ji 🙏🏻🙏🏻

  • @DavinderSingh1634.wx4km
    @DavinderSingh1634.wx4km 23 дні тому

    ਵਾਹਿਗੁਰੂ ਜੀ 💖🙏

  • @user-rv4ul2yq6o
    @user-rv4ul2yq6o 22 дні тому

    Waheguru ji waheguru ji

  • @user-ky8lq3ue4u
    @user-ky8lq3ue4u 18 днів тому

    Bagvan aapko v aapki team ko lambi umr de aapka ka manav jivan me aana sartk aapki sansta ke namber bhi likhe taki aapni hensiyat se kucha seva de sake babu jat jodhpur rajstan

  • @Aashram-x5
    @Aashram-x5 23 дні тому

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਸੇਵਾ ਸਫਲ ਹੈ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਹਾਡੀਆਂ ਵੀਡੀਓ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦੇ ਪਰ ਸੱਚ ਮੁੱਚ ਤੁਸੀਂ ਰੱਬ ਦਾ ਰੂਪ ਹੋ ਪਾਲ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhattiphotographykhanna6281
    @bhattiphotographykhanna6281 23 дні тому +1

    ਵਾਹਿਗੁਰੂ ਜੀ ਮੇਹਰ ਕਰੇ ਪਾਲ ਵੀਰ ਜੀ🙏🙏❤❤

  • @vanshmultani1213
    @vanshmultani1213 23 дні тому

    Waheguru kirpa Krna ji🙏

  • @CHARANJITSINGH-rb2om
    @CHARANJITSINGH-rb2om 23 дні тому

    Dhan Dhan Guru Nanak Dav Ji Satnam Whae Guru Ji Satnam Whae Guru Ji

  • @daljeetsingh5022
    @daljeetsingh5022 23 дні тому

    Wahaguru waha guru

  • @alamjitnirmaan4964
    @alamjitnirmaan4964 23 дні тому

    Waheguru g🙏

  • @JatinderSingh-du3sr
    @JatinderSingh-du3sr 23 дні тому

    Waheguru ji

  • @user-oy7gw9yb6s
    @user-oy7gw9yb6s 23 дні тому +1

    ਪਰਮਾਤਮਾ ਸਾਰੀ ਟੀਮ ਨੂੰ ਚੱੜਦੀ ਕਲਾ ਵਿੱਚ ਰੱਖੇ

  • @asifmirza7916
    @asifmirza7916 23 дні тому

    Pal g May Allah bless you & your
    Family 🙏

  • @GurwinderChapra
    @GurwinderChapra 23 дні тому +1

    Waheguru Teri umar lambi kre mere veera

  • @neelamdhiman687
    @neelamdhiman687 22 дні тому

    Great humanity work 🙏👍

  • @RamSingh-ic1vm
    @RamSingh-ic1vm 23 дні тому

    ਵਹਿਗੁਰੂ ਜੀ

  • @Sandeep_Sandhu
    @Sandeep_Sandhu 23 дні тому +1

    Waheguru Ji Mehar Kryo Ji 👏🏼

  • @PartapSandhu-yg4ry
    @PartapSandhu-yg4ry 23 дні тому

    ਵਹਿਗੁਰੂ

  • @jeewanjot5382
    @jeewanjot5382 23 дні тому

    ਪਾਲ ਵੀਰ ਜੀ ਮੈਂ ਆਪ ਦਾ ਹਰੇਕ ਪ੍ਰੋਗਰਾਮ ਦੇਖਦਾ ਜੀ

  • @user-zv6hp6ge9s
    @user-zv6hp6ge9s 22 дні тому

    Waheguru ji🙏🙏🙏🙏🙏

  • @saabsingh3736
    @saabsingh3736 22 дні тому

    Waheguru ji mehar kro ji 🙏

  • @HAPPYMALHI-un3lk
    @HAPPYMALHI-un3lk 23 дні тому +1

    waheguru ji maher karo

  • @kulwindersingh1048
    @kulwindersingh1048 23 дні тому

    ਵਾਹਿਗੁਰੂ ਜੀ ਮੇਹਰ ਕਰੀ ਸਦਾ ਪਾਲ ਵੀਰ ਤੇ।

  • @HAPPYMALHI-un3lk
    @HAPPYMALHI-un3lk 23 дні тому +1

    waheguru ji

  • @rajeshsharma-hn4do
    @rajeshsharma-hn4do 23 дні тому

    शाबाश है वीरा तेरी❤🙏

  • @narshotsaab9064
    @narshotsaab9064 23 дні тому

    Satnam waheguru Khalsa ji tusi bhot badiya kam karde ho love u

  • @ravinderjitsingh1168
    @ravinderjitsingh1168 22 дні тому

    Love you ਪਾਲ ਬਾਈ ਜੀ

  • @singga5679
    @singga5679 23 дні тому

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @jasvirdhillon9091
    @jasvirdhillon9091 23 дні тому

    Waheguru g, waheguru g, waheguru g, waheguru g, waheguru g......

  • @mantusingh1117
    @mantusingh1117 23 дні тому

    love you pal bhai ji God bless you

  • @Aashram-x5
    @Aashram-x5 23 дні тому

    ਸਾਡੇ ਵੀ 10 12 ਸਾਲ ਪਹਿਲਾਂ ਭੂਆ ਜੀ ਦੇ ਲੜਕੇ ਗੁੰਮ ਹੋ ਗਏ ਸਨ ਅਜੇ ਤੱਕ ਨਹੀਂ ਧਿਆਏ ਤਾਂ ਆਸ ਲਾਈ ਹੋਈ ਹੈ ਜੀ ਜਰੂਰ ਕਦੇ ਨਾ ਕਦੇ ਵਾਹਿਗੁਰੂ ਕਰਨਗੇ ਭਲਾ ਮਿਲ ਜਾਣਗੇ ਜੀ ਅਸੀਂ ਵੀ ਸੰਸਥਾ ਦੀਆਂ ਵੀਡੀਓ ਪਾਉਂਦੇ ਰਹਿੰਦੇ ਆਂ ਜੀ ਤੇ ਬਹੁਤ ਬਹੁਤ ਧੰਨਵਾਦ ਜੀ

  • @jashangill9219
    @jashangill9219 23 дні тому

    Waheguru ji waheguru ji ❤❤❤❤🎉🎉🎉🎉

  • @tasawurmohd2272
    @tasawurmohd2272 23 дні тому

    🙏🙏🙏🙏राम राम भाई जी

  • @sukhmangill1483
    @sukhmangill1483 23 дні тому +1

    Hello uncle buhat vadiya kam kar rahe ho❤❤❤😊😊

  • @beanthehar6003
    @beanthehar6003 21 день тому +1

    🙏🙏🙏🙏🙏

  • @jaydeeptomar7039
    @jaydeeptomar7039 23 дні тому

    Bhai ji you are the greatest guy there in india
    Bhai ji aap diamond 💎💎💎💎💎💎 warge ho ji

  • @Gurbhaj
    @Gurbhaj 23 дні тому

    Waheguru ji waheguru ji waheguru ji waheguru ji 🙏🙏🙏

  • @hiteshu41
    @hiteshu41 23 дні тому

    🙏 Wahiguru ji ki Khalsa, Wahiguru ji ki fathey ❤

  • @jeewanjot5382
    @jeewanjot5382 23 дні тому

    ਮੇਰੇ ਕੋਲ 50 ਬੈਂਡ ਦਾ ਸਥਾਨ ਹੈ ਜੀ

  • @kanwaljeetkaur3340
    @kanwaljeetkaur3340 23 дні тому

    ਵਾਹਿਗੁਰੂ ਜੀ ਸਤਿਨਾਮੁ ਜੀ

  • @BathRajoana
    @BathRajoana 23 дні тому

    Wahegu,ji❤

  • @user-mi5uu9hn2h
    @user-mi5uu9hn2h 23 дні тому

    Baba Nanak ji Mehar krn 🙏

  • @pardeepmann5688
    @pardeepmann5688 23 дні тому

    ਵਾਹਿਗੁਰੂ ਜੀ!

  • @kuljeetBadesha-iv6cy
    @kuljeetBadesha-iv6cy 23 дні тому

    ਵਾਹਿਗੁਰੂ ਜੀ ਕਿਰਪਾ ਕਰਿਓ

  • @hardeepsingh810
    @hardeepsingh810 23 дні тому

    Pal vir je waheguru ji

  • @RanveerSingh-xp3bl
    @RanveerSingh-xp3bl 23 дні тому

    Bahut badiya kaam kre hai ji pal kharod baba ji 👍 ❤🎉 asi Jodhpur rajshthan

  • @BathRajoana
    @BathRajoana 23 дні тому

    Y,pal,very,good

  • @Jagdeepsingh-dx2hb
    @Jagdeepsingh-dx2hb 23 дні тому +1

    ਬਹੁਤ ਧੰਨਵਾਦ ਜੀ ਕਦੀ ਮਲੇਰਕੋਟਲਾ ਤੇ ਧੂਰੀ ਵੱਲ ਵੀ ਗੇੜਾ ਮਾਰ ਲਿਆ ਕਰੋ 😢😢

  • @manindersingh1688
    @manindersingh1688 23 дні тому

    Waheguru waheguru ji 🙏❤

  • @Robingaming5911
    @Robingaming5911 23 дні тому

    ❤❤ ❤❤

  • @balwinderarora650
    @balwinderarora650 23 дні тому

    Waheguru g mehar kry

  • @Bapla.baldevBapla.baldev
    @Bapla.baldevBapla.baldev 23 дні тому

    😢😢😢❤❤WAHEGURU.JI.HOLLAND.DE.LOKA.LIFE.VEKHO.LIKE.KRO.SADA.CHANL🇳🇱🇳🇱🇳🇱🆚️🆚️🇮🇳🇮🇳🇮🇳apne.lok😢😢😢😢

  • @ravinkumar6683
    @ravinkumar6683 23 дні тому

    🙏🙏🙏🙏🙏🙏❤❤❤❤

  • @gurmaildhaliwal9510
    @gurmaildhaliwal9510 23 дні тому

    🙏🙏🙏🙏🙏🙏🙏🙏🙏👌

  • @user-zy1yu8ls3y
    @user-zy1yu8ls3y 23 дні тому

    🙏🏻

  • @baljindermavi17
    @baljindermavi17 23 дні тому

    ❤❤❤❤❤

  • @pannujatt4024
    @pannujatt4024 23 дні тому

    ਕਹਿੰਦੀ ਸੀ ਮੈਨੂੰ ਤੂੰ ਇਹਨਾਂ ਕਿਉਂ ਫੱਬਦਾ ਸੀ
    ਮੈਂ ਵੀ ਤਾਂ ਓਦੋਂ ਝੱਲੀਏ ਤੇਰਾ ਦਿਲ ਠੱਗਦਾ ਸੀ,
    ਹੋਈ ਸੀ ਸ਼ੁਰੁਆਤ ਤੇਰੇ ਬਿੱਲੋ ਦੀਦ ਦੀ
    ਬੁੱਲ੍ਹੀਆਂ ਚੋ ਹਾਸੇ ਅੱਖੀਆਂ ਚੋ ਨੀਂਦ ਦੀ,
    ਮੈਂ ਵੀ ਵਾਂਗ ਸ਼ੁਦਾਈਆਂ ਸੁਰਤ ਤੇਰੀ ਚਾਅ ਲਈ ਸੀ
    ਅੱਖੀਆਂ ਨੇ ਦੇਖੇ ਬਿਨਾਂ ਮੂਰਤ ਇਕ ਬਣਾ ਲਈ ਸੀ,
    ਡਰਦੇ ਡਰਦੇ ਨੇ ਸੀ ਤੈਨੂੰ ਮਿਲਣ ਬੁਲਾਇਆ
    ਤੂੰ ਵੀ ਫੇਰ ਚਾਇ ਚਾਇ ਸੀ ਸੂਟ ਸਮਾਇਆ,
    ਸੀਗਾ ਸੀ ਜਦੋਂ ਤੈਨੂੰ ਤੱਕਿਆ
    ਹੱਥ ਸੀ ਦਿਲ ਤੇ ਰੱਖਿਆ,
    ਖ਼ਤ ਇਸ਼ਕਾ ਦੇ ਪਾ ਲਏ
    ਮਿੰਟਾ ਚ ਖ਼ਾਬ ਸਜ਼ਾ ਲਏ,
    ਜਾਂਦੇ ਜਾਂਦੇ ਕਹਿ ਗਈ ਸੀ ਬਣਨਾ ਤੇਰੀ ਵੋਟੀ ਵੇ
    ਤੇਰੇ ਬਿਨ ਮਰ ਜਾਉਗੀ ਹੋਰ ਨਾ ਕੁਝ ਸੋਚੀ ਵੇ,
    ਲੱਗਿਆ ਨਾ ਜੀਅ ਵੇਹਲਾ ਜਦੋ ਜਾਣ ਦਾ ਆਇਆ
    ਆਪਣਾ ਹੀ ਘਰ ਹਾਏ ਮੈਨੂੰ ਸੀ ਖਾਣ ਨੂੰ ਆਇਆ,
    ਅੱਜ ਭੁਲਣਾ ਤੈਨੂੰ ਨਹੀਂ ਸੋਖਾ ਏ
    PANNU ਲਈ ਮਰਜਾਨੀਏ ਔਖਾ ਏ,
    ਵਰਿਆ 5 ਬਾਅਦ ਵੀ ਲਗਦੀ ਗੱਲ ਤਾਜੀ ਏ
    ਤੇਰੇ ਨਾਲ ਲਾਵਾਂ ਲੈਣ ਲਈ ਮੇਰਾ ਦਿਲ ਰਾਜੀ ਏ
    ਤੇਰੇ ਨਾਲ ਲਾਵਾਂ ਲੈਣ ਲਈ ਮੇਰਾ ਦਿਲ ਰਾਜੀ ਏ,,

  • @DavinderDhol
    @DavinderDhol 23 дні тому

    Wheguru thonu har time chardi kala ch rakhan

  • @vakilramgaria
    @vakilramgaria 23 дні тому

    😢😢😢😢😢😢

  • @SalmanMalik-vn3pu
    @SalmanMalik-vn3pu 23 дні тому

    Nice bai ji ☺️