ਹਿਲਾਤਾ ਸਿਸਟਮ || ਭਾਈ ਅਮ੍ਰਿਤਪਾਲ ਸਿੰਘ ਬਾਰੇ ਅੰਦਰਲੀਆਂ ਗੱਲਾਂ । Palwinder Singh Talwara Exclusive

Поділитися
Вставка
  • Опубліковано 2 гру 2024

КОМЕНТАРІ • 917

  • @rameenkaur998
    @rameenkaur998 Рік тому +132

    ਬਿਲਕੁਲ ਸੱਚ ਹੈ ਵੀਰ ਜੀ 🙏🏼 ਅਸੀਂ ਤੁਹਾਡੇ ਨਾਲ ਹਾਂ 👍

  • @lakhwinderkaur8326
    @lakhwinderkaur8326 Рік тому +26

    ਹੇ ਅਕਾਲਪੁਰਖ ਵਾਹਿਗੁਰੂ ਜੀ! ਭਾਈ ਸਾਹਿਬ ਨੂੰ ਚੜ੍ਹਦੀ ਕਲਾ ਚ ਰਖਿਉ ਜੀ 🙏🏾

  • @GILL_YT46
    @GILL_YT46 Рік тому +68

    ਸਹੀ ਕਿਹਾ ਭਾਈ ਸਾਹਿਬ ਜੀ 🙏🏻🙏🏻🙏🏻🙏🏻

  • @ranranjitsingh5637
    @ranranjitsingh5637 Рік тому +111

    ਤਲਵਾੜਾ ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਇੱਕ ਵੀ ਸ਼ੀਟ ਨਹੀਂ ਮਿਲਣੀ ਸਾਡੇ ਲੋਕਾਂ ਨੂੰ ਹੁਣ ਪਤਾ ਲੱਗਿਆ

    • @bintykala686
      @bintykala686 Рік тому

      ਮੇਰੀ ਗੱਲ ਸੁਣ ਲਵੋ। ਤੁਸੀਂ ਮਾਰੀ ਜਾਓ ਮੱਥਾ ਪੱਥਰ ਨਾਲ ! 2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ। ਇਹ ਬਾਮਣ ਬਹੁਤ ਜਾਲਿਮ ਨੇ ਇਹ ਪੱਥਰ ਨੇ ਪੱਥਰ।

    • @karandeepsingh2325
      @karandeepsingh2325 Рік тому +1

      Bai ji kehan diya gala,jad vota aniya dikhli bai loka da haal,4dina ch bhul jande lok sarkara de julam nu

    • @amandeeppandher2502
      @amandeeppandher2502 Рік тому

      ​@@karandeepsingh2325 sahi aa bottle te vik jande ne lok

  • @ManjeetKaur-mc4je
    @ManjeetKaur-mc4je Рік тому +155

    ਵਾਹਿਗੁਰੂ ਤੁਆਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਮੇਰੇ ਦਿੱਲ ਦੀ ਗੱਲ ਕੀਤੀ ਤੁਸੀਂ

    • @harjitsingh9701
      @harjitsingh9701 Рік тому

      😂😂

    • @sikhgamer1638
      @sikhgamer1638 Рік тому

      @@harjitsingh9701 kyo tere kyo dnd nikl de

    • @sikhgamer1638
      @sikhgamer1638 Рік тому

      Thik keha behn tu bhai tlawara sche sikh ne hmesa sach di gl kirde aa

    • @sikhgamer1638
      @sikhgamer1638 Рік тому

      Thik keha behn tu bhai tlawara sche sikh ne hmesa sach di gl kirde aa

  • @JARNAILSingh-hv9he
    @JARNAILSingh-hv9he Рік тому +120

    ਪੱਤਰਕਾਰ ਤੇ ਪਰਚਾ ਹੋਣਾ ਚਾਹੀਦਾ ਜਿਸ ਨੇ ਜੇਲ ਵਿਚ ਬੈਠੇ ਗੈਂਗਸਟਰ ਦੀ ਇੰਟਰਵਿਊ ਜੰਤਕ ਕੀਤੀ ਹੈ ਇਹ ਬਹੁਤ ਵੱਡਾ ਗੁਨਾਹ ਹੈ।

    • @bintykala686
      @bintykala686 Рік тому +6

      2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому +2

      ​@@bintykala686 es gal nal me sehmat a Bai tere nal ..
      Apne Panjabi sikh family apne Ghar te zameen bech ke bahar nikal rhe ne india to .holi holi panjab khali ho jana te Bihari te up wale tiar bethe ne kabza Kern lai ??

    • @bintykala686
      @bintykala686 Рік тому +1

      @@ਪਿੰਡਾਂਵਾਲ਼ੇ22 veer ji bhole bhale guru gobind singh maharaj nu harami gangu ne kidda vadha dhoka ditta
      eh gangu sarkar nu sikha to badi nafrat hai , enna ne khud raj karan lai gair brahmana nu mar ke hi chan lena hai
      deep sidhu, moosewala, sandeep ambia te hun saccha succha amritpal. ehna ne nahi hatna sanu hi sochna pauga veero

    • @karamjitsingh1422
      @karamjitsingh1422 Рік тому +5

      @@ਪਿੰਡਾਂਵਾਲ਼ੇ22 ਬਿਲਕੁਲ ਸਹੀ ਆ ਵੀਰ ਤੇਰੀ,ਕਬਜਾ ਹੋਣਾ ਨੀ ਹੋ ਗਿਆ,ਕੱਲੇ ਲੁਧਿਆਣਾ ਚ ਹੀ 30 ਲੱਖ ਭਈਆ ਹੈ ਜਦਕਿ ਇਸਦੀ total population 41 ਲੱਖ ਹੈ।ਜੇਕਰ ਹੁਣੇ ਹੀ ਸਾਰੇ ਸਿੱਖ ਸੁਚੇਤ ਨਾ ਹੋਏ ਤੇ ਭਈਆ ਨੂੰ ਨਾ ਭਜਾਏਆ ਤਾਂ ਅਓਣ ਵਾਲੇ ਕੁੱਝ ਕੁ ਸਾਲਾ ਚ ਹੀ ਇਹਨਾਂ ਨੇ ਸਾਡਾ 84 ਵਾਲਾ ਹਾਲ ਕਰਨਾ ਪੰਜਾਬ ਚ ਹੀ।

    • @MIXMEDIA2
      @MIXMEDIA2 Рік тому +1

      Vere rajniti a kuj ni ho sakda ohde te sarkar a ne hi krwayeya sab

  • @krish-sz9sx
    @krish-sz9sx Рік тому +100

    ਸਿੱਖੋ ਚੜਦੀ ਕਲਾਂ ਵਿੱਚ ਰਹੋ❤

  • @JasveerSingh-ex7fc
    @JasveerSingh-ex7fc Рік тому +17

    ਤਲਵਾੜਾ ਸਾਹਿਬ ਜਿਉਂਦੇ ਰਹੋ। ਧੰਨਵਾਦ ਜੀ

  • @gurcharansingh3724
    @gurcharansingh3724 Рік тому +20

    ਭਾਈ ਸਾਹਿਬ ਤਲਵਾੜਾ ਜੀ... ਸਵਾਦ ਆ ਗਿਆ ਜੀ ਤੁਸੀ ਸਾਰੇ ਪੰਜਾਬ ਦੀ ਗੱਲ ਕਰ ਗਏ

  • @mahinderpalsaini8993
    @mahinderpalsaini8993 Рік тому +49

    ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @parminderpanesar600
    @parminderpanesar600 Рік тому +18

    What a nice interview!!
    Singhs always loyal. Dan Waheguruji!
    Bhai Amritpal Singh Khalsa ji jindabaad.

  • @satnaamkaur9192
    @satnaamkaur9192 Рік тому +20

    ਬਹੁਤ ਵਧੀਆ ਵੀਚਾਰ 🙏

  • @rajindersingh6282
    @rajindersingh6282 Рік тому +186

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਰਖੇ ਜੀ 🙏

    • @harjitsingh9701
      @harjitsingh9701 Рік тому +1

      hun kehra masya lgno hatgi sare sahi aa

    • @Kaursidhu7
      @Kaursidhu7 Рік тому +1

      Waheguru ji ka khalsa Waheguru ji ki fateh . 🙏🙏🙏🙏

    • @Fateh-yn2gy
      @Fateh-yn2gy Рік тому

      @@harjitsingh9701 bhai sahab punjab de haqq ch bolan lyi bhai amritpal singh nu torcher kr rhi govt bndi singh reha ni hoyi eh ki aa?

    • @amandeeppandher2502
      @amandeeppandher2502 Рік тому

      ​@@Fateh-yn2gy bai ehda jwab den di lod mansick sick admi aa eh

  • @mantabsinghmantab1074
    @mantabsinghmantab1074 Рік тому +63

    ਸਾਰੀ ਕੌਮ ਵਿੱਚ ਇੱਕ ਜੂਟ ਹੋਵੈ ⛳🙏

  • @jaswantsingh-kv8ep
    @jaswantsingh-kv8ep Рік тому +45

    ਤਲਵਾੜਾ ਨਿੱਧੜਕ ਸੂਰਮਾ ਬਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ

  • @mukhtarsingh4091
    @mukhtarsingh4091 Рік тому +29

    Very well expressed hope the Sikhs unite and fight for the truth.

  • @AvtarSingh-rg9hy
    @AvtarSingh-rg9hy Рік тому +63

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️

    • @rimpisodhi7299
      @rimpisodhi7299 Рік тому

      Beanta bucchhar c te bitu v bucchhar he hai

  • @mehtaabsingh2499
    @mehtaabsingh2499 Рік тому +31

    Bout vdia bhayi saab ji ...har ik di sochni tuhadi wargi ho jawe taa o din door nhi jide amritpal singh apne vich hoyu

    • @ashmeetkaur9216
      @ashmeetkaur9216 Рік тому

      Bout vdia bhayi saab je je har aim ke sochm tuhadi wargi ho je ta bagwant man da hall badall de gar walo wala hona kensar

  • @HarjitSingh-lu2hi
    @HarjitSingh-lu2hi Рік тому +255

    ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।ਅੰਮ੍ਰਿਤਪਾਲ ਖਾਲਸਾ ਨਾਲ ਸਾਰਾ ਪੰਜਾਬ ਖੜਾ ਹੈ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

    • @bintykala686
      @bintykala686 Рік тому +3

      2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ

    • @GurmeetSingh-ue1xe
      @GurmeetSingh-ue1xe Рік тому

      Es.karky.kacha.laber.k.bhag.geya

    • @jaswantsing8820
      @jaswantsing8820 Рік тому +2

      @@bintykala686 0

    • @punjabipeople345
      @punjabipeople345 Рік тому +4

      ​@@bintykala686 ਫਿਰ ਜਾਕੇ ਤੁਸੀ ਇਤਿਹਾਸ ਪੜੋ

    • @harjitsingh9701
      @harjitsingh9701 Рік тому

      😂😂

  • @MandeepKaur-vy7cb
    @MandeepKaur-vy7cb Рік тому +4

    ਭਾਈ ਸਾਹਿਬ ਅਮਿੰਰਤਪਾਲ ਸਿੰਘ ਨੂੰ ਚੜ੍ਹਦੀ ਕਲ੍ਹਾ ਬਖਸ਼ੇ

  • @bakhshishrohila9050
    @bakhshishrohila9050 Рік тому +21

    ਬਹੁਤ ਵਧੀਆ ਪ੍ਰਚਾਰ ਕਰੀਆਂ ਜੱਥੇਦਾਰ ਗਿਆਨੀ ਪ੍ਰਬੰਧਕ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @h.s.dhaliwal1826
    @h.s.dhaliwal1826 Рік тому +51

    ਸਰਕਾਰਾਂ ਨੀ ਜਰ। ਸਕੀਆਂ ਅਮਿ੍ਤ ਛੱਕਣਾ

  • @khakhsaab3445
    @khakhsaab3445 Рік тому +47

    ਭਗਵੰਤ ਮਾਨ ਕੋਲੋ ਆਪਣਾ ਟੱਬਰ ਤਾਂ ਜੋੜ ਕੇ ਰੱਖ ਨਹੀਂ ਸੀ ਸਕਿਆ ਦੇਸ਼ ਨੂੰ ਇੰਨੇ ਕੀ ਜੋੜ ਕੇ ਰੱਖਣਾ ਹੈ

    • @harjindersingh4025
      @harjindersingh4025 Рік тому +1

      Bilkul shi g. PM bnn k duja vyah hi krona c ehne. Punjab li koi chnga kmm ta kita ni ehne.. shrab pee k hindi bolda rehnda bss

  • @tirathkaur847
    @tirathkaur847 Рік тому +93

    ਕਲਗੀਧਰ ਦਸ਼ਮੇਸ ਪਿਤਾ ਸਾਜੀ ਹੋਈ ਖਾਲਸਾ ਪੰਥ ਦੀ ਕੌਮ ਹੈ,ਇੱਕ ਜੁੱਟ ਹੋ ਜਾਉ ਭਾਈ ਅੰਮਿ੍ਤਪਾਲ ਸਿੰਘ ਕੌਮ ਦਾ ਕੀਮਤੀ ਹੀਰਾ ਹੈ🙏🙏

    • @mangjitsingh4606
      @mangjitsingh4606 Рік тому

      😅😅😂😂

    • @drdang5787
      @drdang5787 Рік тому

      Haha

    • @rakeshchoudhary9836
      @rakeshchoudhary9836 Рік тому

      😂

    • @villagerking4793
      @villagerking4793 Рік тому

      Bhajya firda 😂 leer.g tatiri latta ja 😂 ATTWADII DI KAUM NAHI RAHI GURU NANAK WALI GALL HUN LANGAR DE NAMM GE HATHYAR DINE O

    • @tiger0966
      @tiger0966 Рік тому +4

      ❤ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ✊🦅

  • @rajvinderkaur3733
    @rajvinderkaur3733 Рік тому +45

    Waheguru ji ka Khalsa waheguru ji ki Fateh

  • @inderjeetsidhu1524
    @inderjeetsidhu1524 Рік тому +37

    ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਢੁਬਲੀਕੇਟ ਛੱਡਿਆ ਹੋਇਆ ਭਾਈ ਸਾਹਿਬ ਨੂੰ ਬਦਨਾਮ ਕਰਨ ਲਈ ਹੁਣ ਕਿਰਦਾਰ ਕੁਸੀ ਕਰ ਰਹੇ ਆ ਫੇਰ ਗਿਰਫਤਾਰੀ ਦਖਾਓਣਗੇ ਭਾਈ ਸਾਹਿਬ ਜੇਲ ਵਿਚ ਹਨ

  • @daljeetanmol1499
    @daljeetanmol1499 Рік тому +6

    Very good reporting veer ji
    And we all are with Bhai amritpal Singh ji

  • @lakhwinderkaur3765
    @lakhwinderkaur3765 Рік тому +64

    Waheguru ji 🙏

  • @SandeepKotli-md5je
    @SandeepKotli-md5je Рік тому +21

    ਸੱਹੀ ਗੱਲ ਜੀ

  • @manpreetkaursahotasahota8457
    @manpreetkaursahotasahota8457 Рік тому +106

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ

  • @gillsaab-qk9uu
    @gillsaab-qk9uu Рік тому +15

    ਵਾਹਿਗੁਰੂ ਜੀ 🙏🏼🪯

  • @SukhwinderSingh-dy2bj
    @SukhwinderSingh-dy2bj Рік тому +39

    ਲੋਕਾਂ ਨੇ ਵੋਟਾਂ ਤਾਂ ਪਾਈਆਂ ਸੀ ਕਿ ਬਦਲਾਵ ਆਵੇਗਾ ਇਹ ਸਰਕਾਰ ਨੇ ਤਾਂ ਬਦਲਾਵ 84। ਵਾਲਾਂ ਲੇ ਆਂਦਾ

  • @navdeepcheema2812
    @navdeepcheema2812 Рік тому +8

    Very well explained and motivating for Sikh sangat 🙏🏻

  • @gurpreetsinghjohal2231
    @gurpreetsinghjohal2231 Рік тому +11

    🙏 ਵਾਹਿਗੁਰੂ ਜੀ ਮਿਹਰ ਕਰੋ ਜੀ 🙏

  • @pinkukamboj283
    @pinkukamboj283 Рік тому +28

    Bhut vadiya talwada ji

  • @sarbjitmangat4967
    @sarbjitmangat4967 Рік тому +8

    ਸਾਰੀ ਸਿੱਖ ਕੌਮ ਿੲੱਕਠੀ ਹੋਵੋ ਮੇਰੇ ਮਾਲਕਾ ਖਾਲਸੇ ਨੂੰ ਚੜਦੀ ਬਖਸ🙏🙏

  • @arshsandhu9936
    @arshsandhu9936 Рік тому +2

    ਭਾਈ ਪਲਵਿੰਦਰ ਸਿੰਘ ਤਲਵਾੜਾ ਜੀ। ਹਮੇਸ਼ਾ ਚੜ੍ਹਦੀ ਕਲਾ ਵਾਲੀ ਹੀ ਗੱਲ ਕਰਦੇ ਹਨ ਗੁਰੂ ਰਾਮਦਾਸ ਜੀ ਇਹਨਾਂ ਨੂੰ ਚੜ੍ਹਦੀ ਕਲਾ ਹੀ ਬਖਸ਼ਣ।

  • @gillsaab-qk9uu
    @gillsaab-qk9uu Рік тому +28

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏼🙏🏼🪯🪯

  • @gurminderkaurdhaliwal2842
    @gurminderkaurdhaliwal2842 Рік тому +2

    ਬਿਲਕੁਲ ਸੱਚ ਬੋਲਿਆ ਹੈ 🙏🙏

  • @harvanshkaur7651
    @harvanshkaur7651 Рік тому +4

    ਵਹਿਗੂਰੂ ਚੜਦੀ ਕਲਾ ਰੱਖੇ ਵੀਰ ਨੂੰ

  • @GurpreetSingh-fd2ol
    @GurpreetSingh-fd2ol Рік тому +24

    Good speech ji 👏

  • @shamshersinghaulakh3576
    @shamshersinghaulakh3576 Рік тому +61

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏❤️

    • @lakhwinderkaur1121
      @lakhwinderkaur1121 Рік тому +3

      Vaheguru ji sb sangta nu benti he ji veer amritpat vadte chopai sahib the path krn

    • @lakhwinderkaur1121
      @lakhwinderkaur1121 Рік тому +3

      Vaheguru ohna the rkhsha krn as vele ta nove patshah ona the rakhi rkhea kr rhe ne

    • @lakhwinderkaur1121
      @lakhwinderkaur1121 Рік тому +2

      M v path kr rhi h vaheguru ohna nu chardi kla vich rkhn

  • @harmanpreet588
    @harmanpreet588 Рік тому +108

    ਸਾਰੀ ਕੋਮ ਇਕੱਠੀ ਹੋਵੇ

    • @bintykala686
      @bintykala686 Рік тому +1

      2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ

    • @harmindersingh7840
      @harmindersingh7840 Рік тому

      Nai hundi veere sikh kom kathi... Kom ch hje v murkha te gulam soch valiya di koi kami ni...eh sikh kom lyi sbto vadi dukh di gal aa .. bhot sare sikh dhadri pishe lage hoye ne te bhot sare sikha da dimag center di education ne kharab kr rakhia

    • @verru1998
      @verru1998 Рік тому +1

      @@bintykala686 Chardi Kala di gal karye karo pa Ji…… Guru Gobind Singh Ji da Khalsa aaaaaaa

    • @bintykala686
      @bintykala686 Рік тому

      @@verru1998 ਮੇਰੀ ਗੱਲ ਸੁਣ ਲਵੋ। ਤੁਸੀਂ ਮਾਰੀ ਜਾਓ ਮੱਥਾ ਪੱਥਰ ਨਾਲ ! 2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ।

    • @birsandhu3171
      @birsandhu3171 Рік тому +1

      Guru Gobind Singh Ji Di kirpa hougi Khalistan jrur bnuga khalsa hmesha raj hi kruga

  • @sukhjinderjassar6780
    @sukhjinderjassar6780 Рік тому +8

    ਭਾਈ ਅਮਿ੍ਤਪਾਲ ਜ਼ਿੰਦਾ ਬਾਦ ਉਹ ਭੱਜਣ ਵਾਲਾ ਨਹੀਂ ਹੈ ਉਹ ਪੁਲੀਸ ਨੇ ਫੜਿਆ ਹੋਇਆ ਹੈ

  • @harmeenkaura2527
    @harmeenkaura2527 Рік тому +10

    Salute baba ji ... Asi sb nal thode

  • @rockchahal2508
    @rockchahal2508 Рік тому +31

    ਭਾਈ ਅਮ੍ਰਿਤਪਾਲ ਸਿੰਘ ਕਦੀ ਭੱਜ ਨਹੀਂ ਸਕਦਾ ਸੂਰਮਾ ਉਹ

  • @paramjitsingh941
    @paramjitsingh941 Рік тому +65

    Bhagtmaan nu bhajao, Punjab vich Shanti leaoo. Talwara sahib ne100 % Sahi boleaa.

  • @mithasingh4484
    @mithasingh4484 Рік тому +37

    ਭਾਈ ਅਮ੍ਰਤਪਾਲ ਸਿੰਘ ਜ਼ਿੰਦਾਬਾਦ

  • @gurksingh5721
    @gurksingh5721 Рік тому +37

    Waheguru ji

  • @beebaboys4905
    @beebaboys4905 Рік тому +7

    Waheguru Jii ❤️🙏🏻Mehr Kryo Amritpal Singh Zindabad ❤️⛳️

  • @sunitasodhi7026
    @sunitasodhi7026 Рік тому +32

    Waheguru g ka khasa waguhuru g ki fateh

  • @bachitercheema650
    @bachitercheema650 Рік тому +6

    Bai Amritpal Singh ji Khalsa zindabad 🙏🙏🙏🙏🙏

  • @amandeepkaurdhillon4971
    @amandeepkaurdhillon4971 Рік тому +12

    ਵਾਹਿਗੁਰੂ ਜੀ ਮੇਹਰ ਕਰਿਓ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏🙏🙏🙏🙏🙏

    • @bintykala686
      @bintykala686 Рік тому

      ਮੇਰੀ ਗੱਲ ਸੁਣ ਲਵੋ। ਤੁਸੀਂ ਮਾਰੀ ਜਾਓ ਮੱਥਾ ਪੱਥਰ ਨਾਲ ! 2050 ਤੱਕ ਹਿੰਦੁਸਤਾਨ ਚ ਕੋਈ ਸਿੱਖ ਨਹੀਂ ਦਿਸਣਾ , ਆਪਣੀ ਡੈਰੀ ਚ ਲਿਖ ਲਵੋ ਤੇ ਆਪਣੇ ਬੱਚਿਆਂ ਨੂੰ ਵੀ ਦਸ ਦੇਵੋ। ਬੁਰਾ ਨਾ ਮੰਨਿਓ ਵੀਰੋ। ਬਾਮਣਾ ਨੇ ਫੈਸਲਾ ਕਰ ਲਿਆ ਹੈ। ਇਹ ਬਾਮਣ ਬਹੁਤ ਜਾਲਿਮ ਨੇ ਇਹ ਪੱਥਰ ਨੇ ਪੱਥਰ।

  • @Harmanpreet766
    @Harmanpreet766 Рік тому +24

    Wahe Guru ji 🙏🏻❤️

  • @darkhellrecords5018
    @darkhellrecords5018 Рік тому +2

    ਰਾਜ ਕਰੇਗਾ ਖ਼ਾਲਸਾ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @AmritpalSingh-su2mb
    @AmritpalSingh-su2mb Рік тому +24

    Eh Saka mere warge sutte sikhan nu vi jaga riha hai. Hun chup karke nahi bawange. Waheguru ji ka khalsa waheguru ji ki fateh

  • @ParmjeetSingh-ph3vx
    @ParmjeetSingh-ph3vx Рік тому +23

    Good talwada sab ❤️❤️❤️❤️

  • @jagjitsingh1606
    @jagjitsingh1606 Рік тому +31

    Amritpal Singh zindhabad

  • @jagvirsingh4300
    @jagvirsingh4300 Рік тому +23

    ਰੱਬ ਸੁੱਖ ਰੱਖੇ

  • @jopindersingh5177
    @jopindersingh5177 Рік тому +20

    Very Good

  • @NavdeepSingh-hz1fk
    @NavdeepSingh-hz1fk Рік тому +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @kuldeepsonu609
    @kuldeepsonu609 Рік тому +1

    Waheguru ji tuhanu hmesha chardikla vich rakhann ਤਲਵਾੜਾ ਸਾਬ 🙏🙏🙏🙏

  • @Rohitsharma-nq4xz
    @Rohitsharma-nq4xz Рік тому +26

    Bai police kol he ha. Usa din he fard laia c. Sikh kom nal thka ho rha ha 🙏🏻

  • @Tourdevie
    @Tourdevie Рік тому +10

    Sikhs regiment te Punjab regiment nu ek hona jaruri hai is time te
    Waheguru ji

  • @parmjeetsingh7382
    @parmjeetsingh7382 Рік тому +10

    WaheGuru Ji ka Khalsa WaheGuru Ji ki Fateh

  • @PunjabBlodaRAJ
    @PunjabBlodaRAJ Рік тому +11

    ਤਲਵਾੜਾ ਸਾਹਿਬ ਬਹੁਤ ਹੀ ਘੈਟ ਬੱਦੇ ਆ

  • @Pannu12372
    @Pannu12372 Рік тому +4

    ਬਹੁਤ ਵਧੀਆ

  • @khedkabaddisheradi7361
    @khedkabaddisheradi7361 Рік тому +3

    ਜੇਕਰ ਅਦਾਲਤ ਦੇ ਦਿੱਤੇ ਟਾਈਮ ਦੇ ਅੰਦਰ ਭਾਈ ਅੰਮ੍ਰਿਤਪਾਲ ਨੂੰ ਪੇਸ਼ ਨਾ ਕੀਤਾ ਗਿਆ ਸਰਕਾਰ ਵਲੋਂ ਤਾਂ ਸਿੰਘੋ ਤਿਆਰ ਰਹੋ ਸਰਕਾਰ ਨਾਲ ਮੱਥਾ ਲਾਉਣ ਨੂੰ ।

  • @sunnyrathoure8287
    @sunnyrathoure8287 Рік тому +6

    Vahe guru jee da khalsha n vahe guru jee kee fateh 🔥

  • @RavinderSingh-zv3fy
    @RavinderSingh-zv3fy Рік тому +27

    Bhai amritpal Singh Khalsa zindabad 🙏🙏🙏🙏

  • @wahegurusatnam8819
    @wahegurusatnam8819 Рік тому +6

    Waheguru ji ka khalsa waheguru ji ki fathe 🚩🚩🚩🚩🚩🚩🚩🚩🚩🚩

  • @kuldeepsonu609
    @kuldeepsonu609 Рік тому +1

    ਬਿਲਕੁਲ ਸਹੀ ਤਲਵਾੜਾ ਸਾਬ

  • @navpreetsingh7225
    @navpreetsingh7225 Рік тому +36

    Waheguru ji waheguru ji waheguru ji waheguru ji waheguru ji 🌹🌹🌹🌹🙏

  • @harwindersingh1175
    @harwindersingh1175 Рік тому +2

    ਤਲਵਾੜਾ ਸਾਬ ਭਾਰਤ ਦੀ ਅਜਾਦੀ ਤੋ ਬਾਦ ਜਿਹੜੇ ਸਿੱਖ ਕੈਦੀ ਕਾਲੇ ਪਾਣੀ ਸਜ਼ਾ ਕੱਟ ਰਹੇ ਸੀ ਉਹਨਾਂ ਨੂੰ ਭਾਰਤ ਸਰਕਾਰ ਨੇ ਛੱਡਿਆ ਨਹੀਂ ਸਿੱਖਾਂ ਨਾਲ ਇਹਨਾਂ ਨੂੰ ਸੁਰੂ ਤੋ ਹੀ ਨਫ਼ਰਤ ਹੈ

  • @paramjeetkaur4576
    @paramjeetkaur4576 Рік тому +4

    Waheguruji mehar karo bhai amritpaal singhji khalsa ji te 🙏🏻 waheguruji 🙏🏻 waheguruji 🙏🏻

  • @manjitchadha3471
    @manjitchadha3471 Рік тому +11

    👏🏻👏🏻👏🏻👏🏻eh josh Hona chahida

  • @Tipsandcreativity
    @Tipsandcreativity Рік тому +20

    Bhai Amritpal bilkul sahi ja rhe c juilm khatam kr dena c per sarkaar dar gyi te dhaka kr rhi sikha nal

  • @Kulwinderkaurdosanjh
    @Kulwinderkaurdosanjh Рік тому +35

    Asi hege aaa hje... ❤❤❤ Bhai Amritpal singh zindabaad

    • @bestdabapu7183
      @bestdabapu7183 Рік тому

      Aunty To ki karle Gi TIKJA

    • @preetsingh8756
      @preetsingh8756 Рік тому

      @@bestdabapu7183 ... Tik tu ja putra ...aukaat nhi aam party dalaal di hun bolan di...thand rakh jldi time aau

    • @SinghKhalsa-ho4xr
      @SinghKhalsa-ho4xr Рік тому

      @@bestdabapu7183 teri ma di fuddi ch Lun bahman sale

    • @Kulwinderkaurdosanjh
      @Kulwinderkaurdosanjh Рік тому +8

      Haha. O te vakat dsega.... 😂

    • @movienights225
      @movienights225 Рік тому +1

      Aunty Khalistan di pakki samarthak aw 😂😂 harek video te comment kardi aw 😂😂😂

  • @balvinderkaurkhalsa5336
    @balvinderkaurkhalsa5336 Рік тому +9

    Waheguru ji khalsa panth chad di kala bakhase🙏🙏🙏

  • @AmarjeetSingh-cg5gk
    @AmarjeetSingh-cg5gk Рік тому +2

    ਅਮ੍ਰਿਤਪਾਲ ਸਿੰਘ ਮੱਰ ਜਾਓ ਪੱਰ ਭੱਜ ਨਹੀਂ ਸਕਦਾ ਮੱਰਨੀ ਜੌ ਮਰੇ ਕੱਦੀ ਭੱਜ ਨਹੀਂ ਸੱਕਦੇ ਹਾ ਸਾਡਾ ਪੰਜਾਬ ਚੱਡਦੀ ਕੱਲਾ ਵਿਚ ਰਹੂਗਾ

  • @nirpalsingh5451
    @nirpalsingh5451 Рік тому +15

    Good 👌👌👌👌

  • @kuldeepsingh-sh2pn
    @kuldeepsingh-sh2pn Рік тому +7

    Waheguru Ji Mehr kre 🙏🙏

  • @BaljitKaur-zo1le
    @BaljitKaur-zo1le Рік тому +7

    Wheguru ji kirpa krna kom te

  • @ravinderchahal3758
    @ravinderchahal3758 Рік тому +5

    Waheguru ji 👍

  • @y4lp
    @y4lp Рік тому +3

    ੴ ਸਤਿ ਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏

  • @sukhchainsingh6469
    @sukhchainsingh6469 Рік тому +2

    ਬਹੁਤ ਵਧੀਆ ਤਲਵਾੜਾ ਜੀ ਰਾਜ ਕਰੇਗਾ ਖਾਲਸਾ ਜੀ🙏🙏🙏🙏🙏🙏🙏🙏🙏🙏🙏🙏🙏

  • @manjotkailey8475
    @manjotkailey8475 Рік тому +5

    Waheguru..G..Ka..Khalsa..Shre..Waheguru..G..ke..Fateh..G..
    Kendar..Our..Punjab..Sarkar..Yaad..Rakheyo..SIKH..KOM..NU

  • @RashpalSingh-ft3sz
    @RashpalSingh-ft3sz Рік тому +38

    Khalsa Raj is all over world. Each and every countries, have Gurudwara Sahib with due respect.

  • @hardevsinghchahal
    @hardevsinghchahal Рік тому +5

    Talawara saab, bilkul sahi keh rahe

  • @bhupinderkaur218
    @bhupinderkaur218 Рік тому +2

    ਵਾਹਿਗੁਰੂ ਜੀ ਕ੍ਰਿਪਾ ਨਾਲ਼ ਅਮ੍ਰਿਤਪਾਲ ਭਾਈ ਜੀ ਪੁਲਿਸ ਕੋਲ ਹੈ

  • @PreetPreet-tn6le
    @PreetPreet-tn6le Рік тому +3

    ਅਮ੍ਰਿਤਪਾਲ ਜਿੰਦਾਬਾਦ

  • @deepchahal9033
    @deepchahal9033 Рік тому +3

    Sloot a baba ji noo chardi kala vich rakhe waheguru

  • @charanjitaujla2798
    @charanjitaujla2798 Рік тому +3

    ਬਿਲਕੁਲ ਸਹੀ 🙏🙏

  • @sarbatdabhalag
    @sarbatdabhalag Рік тому +2

    Waheguru chardikla krn Bhai Amritpal Singh di 🙏 Sumat Bakshan Sarkara nu 🙏 Chardikla Krn Sikh Kom di 🙏 Bandi Singh REHA Hon 🙏

  • @devinderkaur5744
    @devinderkaur5744 Рік тому +4

    Dhan Dhan guru ramdas ji maharaj kirpa kro bhai amirtpal singhji te kirpa krp🙏

  • @ArshdeepSingh-we4lf
    @ArshdeepSingh-we4lf Рік тому

    ਅਸੀਂ ਸਹਿਮਤ ਹਾਂ ਭਾਈ ਜੀ ਦੇ ਵਿਚਾਰਾਂ ਨਾਲ

  • @JyotiSingh-jg8gw
    @JyotiSingh-jg8gw Рік тому +18

    WE SUPPORT BHAI AMRITPAL SINGH KHALSA .

  • @ManpreetSingh-yz1rq
    @ManpreetSingh-yz1rq Рік тому +1

    ਅੰਮ੍ਰਿਤਪਾਲ ਸਿੰਘ ਜੀ ਦੀ ਵੀ ਗਲਤੀ ਹੈ ਓਨਾ ਨੂੰ ਭੱਜਨਾ ਨਹੀ ਸੀ ਚਾਹੀਦਾ ਆਪ ਤੇ ਭੱਜ ਗਏ ਗਰੀਬ ਲੋਕ ਜੇਲ੍ਹਾਂ ਵਿਚ ਕਰਵਾ ਤੇ ਓਨਾ ਦਾ ਕਿ ਕਸੂਰ ਸੀ ਪੁਛੋ ਓਨਾ ਮਾਵਾ ਨੂੰ ਜਿੰਨਾ ਦੇ ਪੁੱਤ ਘਰ ਵਾਪਸ ਨਹੀਂ ਆਇਆ ਜੈ ਅਸਲੀ ਸਿੰਘ ਹੁੰਦਾ ਤਾਂ ਏ ਗੱਲ ਕਰਦਾ ਕਿ ਮੇਰੀ ਗਲਤੀ ਦੱਸੋ ਪਹਿਲਾ ਮੇਰੇ ਸਾਥੀ ਸਿੰਘਾਂ ਨੂੰ ਰਹਾਅ ਕਰੋ ਜੌ ਬਿਨਾ ਮਤਲਬ ਤੋ ਫੇੜੇ ਨੇ ਏ ਹੁੰਦੀ ਹੈ ਗੱਲ ਏ ਥੋੜੀ ਕੇ ਭੱਜ ਜਾਵੋ ਮੈ ਜੈ ਗਲਤ ਲਿਖਿਆ ਤਾਂ ਦਸੋ

  • @AvtarSingh-zl3vt
    @AvtarSingh-zl3vt Рік тому +5

    ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @maliksingh7003
    @maliksingh7003 Рік тому +2

    Waheguru ji ka Khalsa Waheguru ji ki fateh ji🙏