ਰੋਲ਼ਤੀ ਜਥੇਦਾਰੀ? ਹੋਰ ਵਧਿਆ ਖਿਲਾਰਾ! ਐਲਾਨ ਨਵਾਂ ਅਕਾਲੀ ਦਲ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ।Jathedar Vs Badal

Поділитися
Вставка
  • Опубліковано 3 січ 2025

КОМЕНТАРІ • 62

  • @BalwantSingh-wr6zl
    @BalwantSingh-wr6zl 2 дні тому +12

    ਕੁਕੀ ਗਿਲ ਸਾਹਿਬ ਤੁਸੀਂ ਜੇ ਦਾਹੜੀ ਰਖ ਲਵੋ ਤਾਂ ਸੋਨੇਂ ਤੇ ਸੁਹਾਗ ਬਣ ਜਾਵੇ ਤੁਹਾਡੇ ਵਿਚਾਰ ਬਹੁਤ ਚੰਗੇ ਲੱਗਦੇ ਹਨ

  • @charanjitsingh4388
    @charanjitsingh4388 2 дні тому +5

    ਬਹੁਤ ਵਧੀਆ ਵਿਚਾਰ ਚਰਚਾ ਹੈ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੋਲਣਾ ਚਾਹੀਦਾ ਹੈ । ਸਖ਼ਤ ਹੁਕਮ ਜਾਰੀ ਕਰਨਾ ਚਾਹੀਦਾ ਹੈ ।। ਡਰਨਾ ਨਹੀਂ ਚਾਹੀਦਾ ਹੈ ਸੰਗਤਾਂ ਤੁਹਾਡੇ ਨਾਲ ਹੈ । ਇਹ ਲੋਕ ਆਪ ਦੋਸ਼ੀ ਨੇ ਅਕਾਲ ਤਖ਼ਤ ਸਾਹਿਬ ਜੀ ਦੇ ।

    • @Chardikalag
      @Chardikalag 2 дні тому +1

      ਸਹੀ ਹੈ ਜੀ 100%

  • @Chardikalag
    @Chardikalag 2 дні тому

    Gill sahib ਦੀਆਂ ਗੱਲਾਂ ਸਹੀ ਹਨ ਜੀ , ਤੱਥਾਂ ਅਤੱ ਸੱਚਾਈ ਨਾਲ ਗੱਲ ਕਰਦੇ ਹਨ ਜੀ 🙏🏻

  • @jaspalsinghlamberdar5980
    @jaspalsinghlamberdar5980 2 дні тому +4

    ਜਥੇਦਾਰਾ ਨਾਲ ਸਿੱਖ ਪੰਥ ਖੜ੍ਹਾ ਹੈ ਜੇਕਰ ਜਥੇਦਾਰ ਸਾਹਿਬ ਸਿੱਖ ਪੰਥ ਨਾਲ ਖੜ੍ਹੇ ਹਨ ਕਿਉਂਕਿ ਜਥੇਦਾਰ ਸਾਹਿਬਾਨਾਂ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਰਹਿਤ ਮਰਿਆਦਾ ਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਪਹਿਰੇਦਾਰੀ ਕੀਤੀ ਹੈ

  • @jacksparrow-k4x
    @jacksparrow-k4x 2 дні тому +7

    ਅੱਤ ਦਾ ਅੰਤ ਤਾਂ ਆਉਂਦਾ ਹੁੰਦਾ

  • @GurudwaraDashmeshDarbarPirowal
    @GurudwaraDashmeshDarbarPirowal 2 дні тому +2

    ਕੇਸਾਂ ਦੀ ਬੇਅਬਦੀ ਕਰਨ ਵਾਲੇ ਨੂੰ ਪਤਿਤ ਕਿਹਾ ਜਾਂਦਾ ਹੈ

  • @KalaSerron
    @KalaSerron 2 дні тому +1

    ਸੋ ਪਰਸੈਂਟ ਸਹੀ ਗੱਲ ਗਿੱਲ ਸਾਬ ਲਵ ਯੂ

  • @singh.pradeep
    @singh.pradeep 2 дні тому

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @GurnekSingh-l6c
    @GurnekSingh-l6c 2 дні тому

    ਬਾਈ ਜੀ ਕੁੱਕੀ ਗਿੱਲ ਤੇ ਸੁਖਵਿੰਦਰ ਸਿੰਘ ਜੀ 🙏🙏 ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

  • @GurmeetSingh-yz3jt
    @GurmeetSingh-yz3jt 2 дні тому +1

    ਭਾਈ ਰਣਜੀਤ ਸਿੰਘ ਤਾਂ ਕਹਿ ਰਹੇ ਹਨ ਕਿ ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ,ਕੱਲਾ ਲੜੂੰਗਾ। ਜੈ ਸਾਰੇ ਧੜੇ ਰਲ ਮਿਲ ਕੇ ਸੀਟਾਂ ਵੰਡ ਕੇ ਲੜਨ ਫਿਰ ਜਿੱਤ ਹੋ ਸਕਦੀ ਹੈ।ਉਂਝ ਬਾਦਲ ਦਲ ਨੂੰ ਲੋਕਾਂ ਵੋਟ ਪਾਉਣੀ ਹੀ ਨਹੀਂ।

  • @KalaSerron
    @KalaSerron 2 дні тому +5

    ਕੁਕੀ ਗਿਲ ਸਾਬ ਅਸਲੀ ਨਸਲੀ ਅਣਖੀ ਸਰਦਾਰ ਹੈ ਲਵ ਯੂ

  • @charnjitsingh56
    @charnjitsingh56 2 дні тому

    Sukhvinder ji Gill Shaib ji Happy new year Good job ji 🙏📌🌺🍎🇨🇦

  • @ShingaraSingh-r4i
    @ShingaraSingh-r4i 2 дні тому +2

    Kuki Gill is a historical great man just like Shahid Bhagat Singh. Sandhu.

  • @SukhdevVirk-p8m
    @SukhdevVirk-p8m 2 дні тому +1

    ਗਊ ਸ਼ੇਰ ਨਹੀ ਹੁੰਦੀ
    ਹਰਪ੍ਰੀਤ ਵੀ
    ਦੂਜਾ ਭਗਵੰਤ ਮਾਨ
    ਹੀ ਸਾਬਤ ਹੋਊ

  • @amarjitkaur3694
    @amarjitkaur3694 2 дні тому +2

    ਕਾੳਕੇ ਸਾਹਿਬ ਦੇ ਪਰਿਵਾਰ ਨੇ ਹੀ ਬਾਦਲਾਂ ਪਿਛੇ ਲਗ ਕੇ ਸਹੀਦੀ ਰੋਲ ਦਿਤੀ

  • @kuldipsinghgrover1306
    @kuldipsinghgrover1306 2 дні тому +1

    Sat siri akal ji

  • @amarjitsinghkaura1217
    @amarjitsinghkaura1217 2 дні тому

    ਸਤਿ ਸ੍ਰੀ ਅਕਾਲ ਜੀ 🙏

  • @BindaSingh-xi5ir
    @BindaSingh-xi5ir 2 дні тому +4

    ਜਦੋਂ ਸਰਕਾਰ ਸੀ ਕੋਈ ਨੀ ਬੋਲਿਆ ਕੱਲਾ ਸੁਖਬੀਰ ਹੀ ਜੁਮੇਵਾਰ. ਕੋਈ ਕਾਗਰਸ. ਨੂੰ ਜਾ ਭਾਜਪਾ ਨੂੰ ਕੋਈ ਨੀ ਕਹਿੰਦਾ

    • @JaswantSingh-xs5xj
      @JaswantSingh-xs5xj 2 дні тому

      ਜਿੱਤ ਦਾ ਸਿਹਰਾ ਵੀ ਉਹ ਇਕੱਲਾ ਹੀ ਲੈਂਦਾ ਸੀ ਕੀ ਇਹ ਭੁੱਲ ਗਏ ਹੁਕਮ ਵੀ ਇਕੱਲੇ ਦਾ ਹੀ ਚੱਲਦਾ ਸੀ ਫਿਰ ਜੁੱਤੀਆਂ ਵੀ ਇਕੱਲੇ ਬਾਦਲ ਦੇ ਹੀ ਪੈਣੀਆਂ ਚਾਹੀਦੀਆਂ ਹਨ

  • @pritpalSingh-pe8cc
    @pritpalSingh-pe8cc 2 дні тому +1

    ਸੁਖਵਿੰਦਰ ਜੀ ਰਘਵੀਰ ਸਿੰਘ ਚ ਦਮ ਨਹੀਂ ਹੈ ਅੜਨ ਦਾ।ਇਹ ਇਕ ਗੁਰਬਚਨ ਸਿੰਘ ਤੋਂ ਵੀ ਕਮਜ਼ੋਰ ਜਥੇਦਾਰ ਸਿੱਧ ਹੋਵੇਗਾ । ਨਹੀਂ ਹਰਪ੍ਰੀਤ ਸਿੰਘ ਬਿਲਕੁਲ ਠੀਕ ਚਲ ਰਿਹਾ ਹੈ । ਕਿਉਂ ਚੁੱਪ ਕਿਉਂ ਰਹਿਣ ,ਕੁਕੀ ਜੀ ਗਲਤ ਹੈ ।

  • @JaswantSingh-xs5xj
    @JaswantSingh-xs5xj 2 дні тому +1

    ਕਮਾਲ ਆ ਅੱਜ ਅਕਾਲ ਤਖਤ ਦਾ ਜੱਥੇਦਾਰ ਇੱਕ ਜੱਥੇਦਾਰ ਹੱਕ ਵਿੱਚ ਨਹੀਂ ਬੋਲ ਰਿਹਾ ਤਾਂ ਆਮ ਬੰਦੇ ਦੇ ਹੱਕ ਵਿੱਚ ਕਦੋਂ ਬੋਲਣਗੇ

  • @SukhdevVirk-p8m
    @SukhdevVirk-p8m 2 дні тому

    ਅਕਾਲ ਤਖ਼ਤ
    ਦੇ ਜੱਥੇਦਾਰਾ ਨੇ
    ਸਾਰੇ ਅਕਾਲੀ ਦਲ
    ਭੰਗ ਕਿਓ ਨਹੀ ਕੀਤੇ
    ਤੇ ਭਾਂਡੇ ਨਹੀ ਮੰਜਵਾਏ
    ਦੋਸ਼ੀ ਤਾਂ ਸਾਰੇ ਹੀ ਨੇ

  • @TarlochanSingh-c7b
    @TarlochanSingh-c7b 2 дні тому

    bht badiya charcha kuki ji tuhade jehe hastiyian di bht lorh h panth nu

  • @GurmeetSingh-vb8zy
    @GurmeetSingh-vb8zy 2 дні тому

    Good

  • @jagtarsinghbassi395
    @jagtarsinghbassi395 2 дні тому

    Pehli bar gill sahib de vadia vichar sahmne ae

  • @KuldeepSingh-zq8zn
    @KuldeepSingh-zq8zn 2 дні тому

    ਗਿਆਨੀ ਹਰਪ੍ਰੀਤ ਸਿੰਘ ਨਹੀਂ ਬੋਲਦੇ ਗਿਆਨੀ ਜੀ ਦੇ ਅੰਦਰ ਆਰ ਐਸ ਐਸ ਬੀਜੇਪੀ ਹੀ ਬੋਲਦੀ

  • @GurmeetSingh-q7s
    @GurmeetSingh-q7s 2 дні тому

    ਜੇਕਰ ਪ੍ਰਧਾਨ ਆਪਣੀ ਪ੍ਰਧਾਨਗੀ ਨੂੰ ਜੱਫਾ ਪਾ ਕੇ ਰੱਖਦੇ ਹਨ ਤਾਂ ਲੋਕਾਂ ਨੇ ਚੋਣਾਂ ਸਮੇਂ ਆਪੇ ਦੱਸ ਦੇਣਾ ਜਦੋਂ ਹੁਣ ਤੋਂ ਵੀ ਮਾੜੀ ਹਾਲਤ ਕਰ ਦੇਣਗੇ ! ਫਿਰ ਕੀ ਹੋਉ ?

  • @harbansbadesha
    @harbansbadesha 2 дні тому +1

    ਕੁਝ ਨਹੀਂ ਬਦਲਣਾ, ਇਹਨਾ ਨੂੰ ਪਤਾ ਸਰਕਾਰ ਦਸ ਸਾਲ ਨਹੀਂ ਬੰਨਣੀ, ਗੁਰਦੁਆਰੇ ਕਬਜੇ ਵਿੱਚ ਰਖਣੇ ਹਨ ਓਹ ਪੈਸੇ ਸਿਰ ਜਿੱਤ ਜਾਣਿਆ, ਪੈਸੇ ਗੋਲਕਾਂ ਦੇ ਖਰੀਦਣੀ ਵੋਟਾਂ, ਐਸਜੀਪੀਸੀ ਛੱਡਣੀ ਨਹੀਂ, ਲੋਕੋ ਜਾਗੋ ,ਗੁਰਦੁਆਰੇ ਖੋਹੋ

  • @Trectors
    @Trectors 2 дні тому

    ਸੁਖਵਿੰਦਰ ਸਿੰਘ ਜੀ ਨਿਸਤਨਾਭੂਤ ਕਹਿਣ ਦੀ ਥਾਂ ਤੁਸੀਂ ਖਤਮ ਵੀ ਕਹਿ ਸਕਦੇ ਹੋ

  • @MIKE2225II
    @MIKE2225II 2 дні тому

    SSA Kukdi Gill Ji

  • @satindersingh9369
    @satindersingh9369 2 дні тому

    ਸੁਖਵਿੰਦਰ ਜੀ ਬਾਦਲ ਦਲੀਏ ਅਯੋਗ ਕਰਾਰ ਦਿੱਤੇ ਗਏ ਹਨ ਇਹ ਹੁਣ ਕਦੇ ਵੀ ਮੇਨ ਸਟੀਮ ਵਿੱਚ ਨਹੀਂ ਆ ਸਕਦੇ ਬਾਕੀ ਜਥੇਦਾਰ ਰਘਬੀਰ ਸਿੰਘ ਜੀ ਨੂੰ ਬਾਦਲਾਂ ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ

  • @BindaSingh-xi5ir
    @BindaSingh-xi5ir 2 дні тому +2

    ਜਦੋਂ ਸਾਰੇ ਲੋਕ ਨੇ ਧਾਰ. ਲਿਆ ਕਿ. ਅਕਾਲੀਦਲ. ਨੂੰ ਕਮਜੋਰ. ਕਰਨਾ ਤਾਂ ਸੀਟਾਂ ਕਿਵੇਂ ਆਉਣਗੀਆਂ

  • @SurinderSingh-jk4er
    @SurinderSingh-jk4er 2 дні тому

    Jathedar should also refrain for reacting to Sgpc action Although he may be innocent but complaint has made him accused atleast which is serious

  • @sarbjitsinghspall2821
    @sarbjitsinghspall2821 2 дні тому +1

    badal is root of these causes.

  • @BindaSingh-xi5ir
    @BindaSingh-xi5ir 2 дні тому +2

    ਜੇ ਸੁਖਬੀਰ ਦਾ ਨਾਮ. ਨਾ ਲੈਣ. ਸਾਰੇ ਚੈਨਲ ਬੰਦ. ਹੋ ਜਾਣ. ਸਾਰੇ ਸੁਖਬੀਰ ਸੁਖਬੀਰ ਕਰਦੇ ਨੇ

  • @malvindermali7698
    @malvindermali7698 2 дні тому

    ਨਵਾਂ ਛੁਰਲੀ ਅਕਾਲੀ ਦਲ ਹੋਂ ਵਿੱਚ ਆੰਉਣ ਦੇ ਚਰਚੇ 😂

  • @bhagwantkaur9103
    @bhagwantkaur9103 2 дні тому

    ਜਿੰਨਾ1978 ਤੋ ਲੈ ਕੇਤੱ ਕੌਮ ਨਾਲ ਗਦਾਰੀ ਕੀਤੀ ਤੇ1984ਤੋਲੈ ਕੇ ਹੁਣ ਤੱਕ ਕਿੰਨੇ ਸਿੰਘ ਇਹਨਾ ਨੇ ਸ਼ਹੀਦ ਕਰਵਾਏ ਅਕਾਲ ਸਾਹਿਬ ਢਾਹਢੇਰੀ ਕੀਤਾ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਰੂੜੀਆ ਤੇ ਗਲੀਆ ਨਾਲੀਆ ਵਿਚ ਰੋਲੇ ਵਾਹਿਗੁਰੂ ਦਾ ਜਾਪ ਕਰਦਿਆ ਗੋਲੀਆ ਚਲਾਈਆ ਤੇ ਸਹੀਦੀਆ ਹੋਈਆ ਉਹਨਾ ਨੂੰ ਤਾ ਪੰਥ ਦੇ ਰਾਖੇ ਬਣਾਇਆ ਹੈ ਇਕ ਗੋਲ਼ੀ ਚਲਾਈ ਹੈ ਉਸ ਬੰਦੇ ਨੂੰ ਪੰਥ ਵਿਚੋ ੋਸ਼ੇਕਣ ਦੀ ਸਜਾ ਕਿਉ

  • @realsujansingh
    @realsujansingh 2 дні тому

    Akali Badal nhi Khali Dal be dil ho gia hai

  • @jagmindersingh1361
    @jagmindersingh1361 2 дні тому +1

    Giani harpreet singh exposed ho geya isliye jathedar raghbir singh chup ne.

  • @karnailsingh6611
    @karnailsingh6611 2 дні тому

    akali dal Badal very bad 4:16

  • @kashmirjhutty1733
    @kashmirjhutty1733 2 дні тому +1

    Kukiji , seems no panthic sikh is with any of the present two groups of akali dal , both have lost completely the faith of the aam sikh . A new akali dal is the need of the day . Kukiji , do not give any importance , both groups should sit at home away from sikh politics .

  • @KulwinderSingh-up5id
    @KulwinderSingh-up5id 2 дні тому

    Sukha amali akali dal da beda gark kar riha ha

  • @BindaSingh-xi5ir
    @BindaSingh-xi5ir 2 дні тому +1

    ਅਕਾਲੀਦਲ. ਨੇ ਗਲਤੀਆਂ ਕੀਤੀਆਂ ਪਰ. ਇਹ. ਬੀ. ਦੇਖੋ ਕਿ ਜੱਥੇਦਾਰ. ਸਾਹਿਬ ਦਾ ਭਾਜਪਾ ਨਾਲ. ਸਿਧਾ. ਸਿਧਾ. ਰੋਲ. ਦਿਖ. ਰਿਹਾ

  • @GurcharanSingh-k7y
    @GurcharanSingh-k7y 2 дні тому

    100 jthedar badal lawo,akheer oh rajneetk lokan de peran wich he bethnge,kyon k oh he ehna nu appoint karde han.

  • @palchahal8158
    @palchahal8158 2 дні тому

    Raja hmesha Nalauek nuage lyeaunda ta jo zdo merzi usde Nalayeki nu cash keeta za ske over akalian nu pta cee jathedaaran nu ghr kee Murti vang zdo merji mroz leinha cee

  • @jagwantsingh8245
    @jagwantsingh8245 2 дні тому

    Sikh Sikh dalewal gal kar lo koi har same sikha nu ninden to bina kum nahi sonu

  • @realsujansingh
    @realsujansingh 2 дні тому

    Suka Insaa sikh Kom daa no 1 dushman hai
    Is bnde ne suke ne Guru Ramdas dee golak nu khoob khoob lootiya hai