Tohanu hun nasheyan di yaad aa gyi..tusi masheyan vaste aajtk protest kdo kreya anpad bndeya..nasha hun thodi shuru hoya mann sarkar vich..pehlan kehda tusi sarkar gheri nasheya piche..hun tusi nasheyan da bahana marde ho
@@kkvv-z7uPhele walya de time tu nasha c tahi te lokan ne votan pa ina nu laynda te nale eh khende c asi katam karnge 6 mahine vich je phele walya wale hi kam karne te fir ina nu lyaun di ki lhod c
EHDE KOL POWER NHI HUNDI VEERE C.M NU LIAUN DI ,OH TAN AAP DELHI LAALE KEJRIWAL DI SUPPORT KRN GYA.OTHE RAULA PAUNDA KE SADE NAL DHAKKA KRDA MODI ,TE ETHE AAP DHAKKA KRDA .
@@NirmalSingh-bz3siitaly france germany vich protest ho rhehe sadkan te tracter hi tracter te sadkan te una ghoha sutya leadera de ghara vich ghohe wale pani diya bhochara marya kise police wale hath ni laya na koi police walya dhekya a india vich hi law democarcy nu katam kardo kise nu shantmai dharna v na laun do
Bhai g.Jai kara ta eda lga reha ne gal gal ta jive bhut othe sikh dharam lye ldai lad reha ne a lok. Gye apne Mtlb lye ne jai kara ta jai kara gal aw koi
ਪੁਲਿਸ ਅਫਸਰਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਖੜ ਕੇ ਗੱਲ ਇੱਕ ਡਰਾ ਕੇ ਜਿਵੇਂ ਛੋਟੇ ਅਫਸਰ ਕਰਦੇ ਹੁੰਦੇ ਨੇ ਉਹ ਨੀ ਬਿਲਕੁਲ ਸਹੀ ਵੀ ਤੁਹਾਡਾ ਵੀ ਹੱਕ ਬਣਦਾ ਤੁਸੀਂ ਆਪਣਾ ਕਰੋ ਸਾਨੂੰ ਵੀ ਤਾਂ ਦਿੱਕਤ ਬਹੁਤ ਵਧੀਆ ਠੀਕ ਹੈ ਜੀ ਥੈਂਕਯੂ ਧੰਨਵਾਦ
Police zindabad ❤❤❤❤❤❤❤❤❤❤❤❤❤❤❤❤❤❤❤❤❤❤❤
ਜੋ ਪਿਆਰ ਨਾਲ ਹੱਲ ਨਿਕਲਦਾ ਉਹ ਗੁੱਸੇ ਨਾਲ ਨਹੀਂ
ਬਾਈ ਜੀ ਇਹ ਭਗਵੰਤ ਮਾਨ ਮੰਨਣ ਵਾਲਾ ਨਹੀ ਆ ਇਹ ਜੁੱਤੀਆਂ ਨਾਲ ਹੀ ਮੱਨੂ
ਮਾਨ ਸਿਆ ਜੇ ਇੰਨੀ ਪੁਲਿਸ ਨਸਾ ਫ਼ੜਨ ਵਾਸਤੇ ਲੱਗੀ ਹੁੰਦੀ ਮਾਪਿਆਂ ਦੇ ਪੁੱਤ ਨਾ ਮਰਦੇ ਇੰਨੀ ਪੁਲਿਸ ਪੰਜਾਬ ਦਾ ਨਸਾ ਖਤਮ ਹੋ ਜਾਂਦਾ
ਉ ਭਰਾ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਵੇਖ ਭੁੱਕੀ ਤਾਂ ਪਹਿਲਾਂ ਹੀ ਨਹੀਂ ਮਿਲ ਰਹੀ ਉਤੋਂ ਤੂੰ ਆ ਗਿਆ ਵਿਆਹ ਚ ਬੀ ਦਾ ਲੇਖਾ ਕਰਨ ਤੈਨੂੰ ਪਤਾ ਗਰੀਬ ਲੋਕਾਂ ਜਿਹੜੇ ਇੱਕ ਇੱਕ ਚਮਚਾ ਖਾਕੇ ਦਿਹਾੜੀ ਦਪਾ ਕਰਕੇ ਆਪਣੇ ਪਰਿਵਾਰ ਪਾਲਦੇ ਨੇ
Tohanu hun nasheyan di yaad aa gyi..tusi masheyan vaste aajtk protest kdo kreya anpad bndeya..nasha hun thodi shuru hoya mann sarkar vich..pehlan kehda tusi sarkar gheri nasheya piche..hun tusi nasheyan da bahana marde ho
Madia sarkara
@@kkvv-z7uPhele walya de time tu nasha c tahi te lokan ne votan pa ina nu laynda te nale eh khende c asi katam karnge 6 mahine vich je phele walya wale hi kam karne te fir ina nu lyaun di ki lhod c
@@kkvv-z7u jihna ne nashe band karn vaaste dharne laye ohnu nu jaila cha te dibrugarh pej ditta.
ਆ ਪੁਲਿਸ ਅਫਸਰ ਨੂੰ ਪੁਛੇ ਕੋਈ ਹੁਣ ਤੈਨੂੰ ਲੋ ਐਂਡ ਉਡਰ ਯਾਦ ਆ ਗਿਆ.... ਜਦ ਚਿੱਟਾ ਵਿਕਦਾ ਮਾਂ ਦੇ ਪੁੱਤ ਮਰਦੇ ਤੂਸੀ ਰਿਸ਼ਵਤਾ ਖਾਂਦੇ ਤਦ ਕੀ ਹੋਂਦਾ.....
🙏bilkul shi
Pte a sab nu ena de lasn
Pehla apne bacheya nu Tah sambo duje lokan nu bas blame karna onda tuhanu
Right
@@TejinderSingh-br3rk ਬਾਈ ਜੀ ਤੂਸੀ ਸਹੀ ਗ਼ਲ ਕਰੋ.... ਰਿਸ਼ਵਤਖੋਰੀ ਕਰ ਕੇ ਚਿੱਟਾ ਵਿਕਦਾ.... ਬੱਚਿਆਂ ਨੂੰ ਕੌਣ ਮਾ ਪਿਓ ਮਾਰਦਾ... ਟੌਪਿਕ ਤਾ ਦੇਖ ਲੋ ਪਹਿਲਾ.....
ਇਹਨਾਂ ਸੇਵਦਾਰ ਵੀਰਾਂ ਨੂੰ ਬੇਨਤੀ ਹੈ ਜੀ ਲੋਕਾਂ ਨੂੰ ਆਮ ਲੋਕਾਂ ਨੂੰ ਜਾਣ ਦਿੱਤਾ ਜਾਵੇ ਜੀ ਬੇਨਤੀ ਹੈ ਜੀ ਸੱਚਾਈ ਹੈ ਜੀ ❤❤😂😂
Kal vekhya loka nu ruldy hoy
ਜਿਵੇਂ ਆਮ ਲੋਕਾਂ ਵਾਸਤੇ ਪੁਲਸ ਸੜਕਾਂ ਤੇ ਆ ਜਾਂਦੀ ਐ ਓਵੇਂ ਨਸ਼ਾ ਰੋਕਣ ਵਾਸਤੇ ਕੰਮ ਕਰੇ ਤ ਸੁਧਾਰ ਹੋ ਜਾਵੇ
Tere wargya ne tharne la Dene ok apni samj Dari kol rakh
Jay aam bande vaste lok sadak te a sKde fer Nashe khilaff kyo Nahi a sakde
😂😂😂ਆ ਤਾ ਹੋਰ ਡਰਾਮਾ ਕੀਤਾ ਜਾ ਰਿਹਾ ਇਹਨਾਂ ਨੂੰ ਨਹੀਂ ਪਤਾ ਏ ਡੀ ਜੀ ਪੀ ਅਫਸਰ ਨੂੰ ਪੰਜਾਬ ਵਿੱਚ ਕੀ ਹੋ ਰਿਹਾ ਐਵੇਂ ਪੁਲਿਸ ਫੋਰਸ ਲਿਆ ਕੇ ਡਰਾ ਰਿਹਾ 😂😂
ਜੇ ਕਰ ਆਪਾ ਇਕ ਬਿੰਦੇ ਲਈ ਇਨ੍ਹਾਂ ਇਕੱਠ ਕਰ ਸਕਦੇ ਹਾਂ ਤਾਂ ਫਿਰ ਸਾਹਿਬ ਸ੍ਰੀ ਗੁਰੂ ਗ੍ਰਥਸਾਹਿਬ ਜੀ ਦੀ ਬੇਅਦਬੀ ਤੇ ਕਿੰਨਾ ਇਕੱਠ ਕਰਨਾ ਚਾਹੀਦਾ ਸੀ,
ਜੀ ਵਾਹਿਗੁਰੂ 🙏🙏🙏
Bilkul mere mooh di gall keh ditti tusi veere
Eh hunda hai senior officer...dhang nal logic nal gall krke mauka sambhana..pure confidence nal apni gal kehni te jo jayaz gall hai oh krni..very good
Punjab police Kissan ko khud madad kar rehi hai
ਏ ਡੀ ਜੀ ਪੀ ਅਫਸਰ ਨੂੰ ਤਾਂ ਮੁਖਮੰਤਰੀ ਨਾਲ ਲੈ ਕੇ ਆਓਣਾ ਚਾਹੀਦਾ ਸੀ
ehh ta aap pilla ohda
EHDE KOL POWER NHI HUNDI VEERE C.M NU LIAUN DI ,OH TAN AAP DELHI LAALE KEJRIWAL DI SUPPORT KRN GYA.OTHE RAULA PAUNDA KE SADE NAL DHAKKA KRDA MODI ,TE ETHE AAP DHAKKA KRDA .
ਵੱਡੇ ਅਫ਼ਸਰ ਦਾ ਕੀ ਮਤਲਬ , ਪੁਲਿਸ ਝੂਠੇ ਕੇਸ ਨਾ ਬਣਾਵੇ ।ਸਾਰੀ ਪਵਾੜੇ ਦੀ ਜੜ੍ਹ ਪੁਲਿਸ ਤੇ ਭੰਡ ਭਗਵੰਤ ਮਾਨ ਦੀ ਅੰਨਪੜ੍ਹ, ਸਰਕਾਰਾਂ ਸਰਕਾਰਾਂ ਹਨ ।
Pehli sarkar bhut paddi likhi c g😂😂😂😂
ਅੱਗੇ ਤੂਪੜੀਆ ਲਿਖਿਆ ਦੀ ਸਰਕਾਰ ਬਣਾਲਾ ਘਰ ਬੇਠੀਆ ਇਲਜਾਮ ਲਓਣੇ ਬੜੇ ਸੋਖੇ ਹਨ ਏਨੇ ਰਸੀ ਮੁਨੀ ਵੱਡੇ ਵੱਡੇ ਪੀਰ ਪੈਗੰਬਰ ਆਏ ਉਹ ਲੋਕਾਂ ਨੂੰ ਖੁਸ਼ ਨਹੀਂ ਕਰ ਸਕੇ ਉਨ੍ਹਾਂ ਦੀ ਜੀਦੀਆ ਦੀ ਕੀ ਦੁਰਦਸੇ ਕੀਤੀ ਕਿਸੇ ਨੂੰ ਸੋਲੀ ਚਾੜਤਾ ਕਿਸੇ ਦੀ ਖਲ ਓਤਾਰ ਦਿਤੀ ਕਈਆ ਨੂੰ ਜੀਂਦੀਆਂ ਜਲਾ ਦਿੱਤਾ ਕਈਆ ਦੇ ਸਿਰ ਕਲਮ ਕਰ ਦਿਤੇ ਬੰਦ ਬੰਦ ਕਟ ਦਿਤੇ ਕੀ ਕਸੁਰ ਸੀ ਉਨ੍ਹਾਂ ਦਾ ਜੀਦੀਆ ਕਦਰ ਨਹੀਂ ਕੀਤੀ ਅੱਜ ਉਨ੍ਹਾਂ ਦੀ ਪੁਜਾ ਕਰਨ ਲੱਗੇ ਹੋਏ ਹਨ ਜਿਸ ਤਰ੍ਹਾਂ ਮਾਂ ਪਿਉ ਦੀ ਜੀਦੀਆ ਕਦਰ ਨਹੀਂ ਕਰਦੇ ਬਹਿਦ ਵਿੱਚ ਉਸ ਦੀ ਸਵਾ ਚੂਕੀ ਫਿਰਦੇ ਬਣਾ ਪੁਨ ਦਾਨ ਕਰਦੇ ਭੋਗ ਪਵੋਦੇ ਜਾਣ ਵਾਲੇ ਨੂੰ ਇਨ੍ਹਾਂ ਭੋਗਾਂ ਦਾ ਕੀ ਫਾਇਦਾ ਹੋਣਾ ਹੈ
ਜੇ ਅਕਾਲੀਆ ਦੀ ਸਰਕਾਰ ਹੁੰਦੀ ਹੁਣ ਨੂੰ 5 ja 7 ਭੂਨੇ ਹੂਣੇ ਸੀ
ਪੁਲਿਸ ਅਫਸਰ ਬਹੁਤ ਹੀ ਚੰਗੇ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ
ਨੋਜਵਾਨੌ ਇਕਠੇ ਹੋ ਕੇ ਇੱਕ ਦੂਜੇ ਦਾ ਸਾਥ ਦਿਓ , ਚੜਦੀ ਕਲਾ ਵਿੱਚ ਰਹੋ । ਗੁਰੂ ਸਾਹਿਬ ਜੀ ਸਹਾਈ ਹੋਣ।।
Sara ta canda ta jala cha satha kon da o
😂😂😂😂😂😂😂😂😂😂😂
Sath udo Dena si jdo Modi nee 26 Jan nu Punjab ditean jhakyean band kar dityea udo na kissan bole na Banna tee lakha bolyea
Cong akali dal bjp dee da sajna morcha a bas kursi laee
Good👍👍 office
ਮੈਂ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਤੁਸੀ ਅਪਣਾਂ ਸਮਾਂ ਖ਼ਰਾਬ ਨਾ ਕਰੋ।
Very good sir g...bhut vadiya gal kiti police officer ne... very nice sir...i like your attitude sir... from Hav Parminder Singh Indian army
A .d. g. p. Saab ਸੱਚ ਦਾ ਸਾਥ ਦਿਉ
ਪੁਲੀਸ ਦੇ ਆਫ਼ੀਸਰ ਦਾ ਵਿਵਹਾਰ ਤਾਰੀਫ਼ ਜੋਗ ਹੈ
ਕਾਨੂੰਨ ਦੇ ਹਿਸਾਬ ਨਾਲ ਹੀ ਸਭ ਕੁਝ ਹੋਣਾ ਚਾਹੀਦਾ ਹੈ ਜੀ। ਕਿਸੇ ਦੀ ਗੁੰਡਾ ਗਰਦੀ ਦੇ ਅੱਗੇ ਨਾ ਝੁਕੋ।
Sahi gall hai bahut julm kar rahe sarkar bhana sidhu te
पुलिस अफसर ने बात बहुत ही अच्छी कहीं है
ਇਕ ਬੇਕਾਰ ਬੰਦੇ ਲਈ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਨੇ
Very nice offer
Good job punjab police 🚨🚨
Good 👍
आन्दोलन करके पंजाब पिछड़ जा रहा है । पंजाब बर्बाद हो रहा है।
ਬੁੱਢਾ ਢਿੱਡਲ ਅਫਸਰ ਕਿੰਨਾ ਹੰਕਾਰੀ ਹੈ ਸਰਮ ਕਰੇ
Biln di tameez Lelo. Veer
ਇਸਦਾ ਮਾਂ-ਬਾਪ ਵੀ ਇਹੋ ਜਿਹਾ ਹੀ ਹੋਉ
ਨੌਜਵਾਨ ਰੋੜਾ ਤੇ ਫਿਰਦੇ ਆ, ਤੇ ਆਹ ਬੁੜੇ ਖੁੰਢ ਪੁਲਿਸ ਚ ਭਰਤੀ ਕਰ ਰੱਖੇ ਆ
Bude khunda ne brother upsc clear kittaa broo
😂😂😂😂
Upse pta ki hundi ha buda das da
ਉਹ ਤੇਰੇ ਪਿਓ ਦਿ ਐਡਾ ਵੱਡਾ ਰੈਂਕ ਆ ਤੇਰੇ ਵਰਗੇ ਸਾਰਿਆਂ ਦੀ ਗਾਂਡ ਪਾਉਣ ਵਾਲਾ ?? ਉਹ ਆਈ ਜੀ ਆ ?? ਤੇਰੇ ਵਰਗਾ ਵਿਹਲੜ ਨੀ ??
test pass karke naukri. mildi a ,dharne la ka nhi
ਕੀ ਖੱਟਿਆ ਭਗਵੰਤ ਮਾਨ ਬੋਟਾ ਸਿਰ ਤੇ ਨੇ ਆਪਣੀ ਸਰਕਾਰ ਬਣਾਉਣ ਵਾਸਤੇ ਬਹੁਤ ਜ਼ੋਰ ਲਾਇਆ ਸੀ ❤
Hun v galami samjlo 22
Mode
ਬਾਈ ਭਾਨਾ ਸਿੱਧੂ 22 ਨੂੰ ਪ੍ਰਸ਼ਾਸਣ ਮਨ ਗਯਾ ਕੇ 6ਦਿਨ ਵਿੱਚ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਊ... ਬਹੁਤ ਵੱਡੀ ਜਿੱਤ ਐ ਆਪਣੀ ਸਾਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ,, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 🙏🙏
Haar aa , eh
Eh kehdi jit a...be fazool mudda bhana sidhu da...
🎉ਂਢਿੱਲੋਂ 🎉ਜੀ🎉 ਕਾਬਲ🎉 ਅਫ਼ਸਰ 🎉 ਨੇ 🎉💖💖💖💖💖
ਬੜਾ ਹੰਕਾਰੀ ਅਵਸਰ ਏ ਦੂਜੇ ਨੂੰ ਕਹਿੰਦੇ ਗੱਲ ਕਰੋ ਉਏ ਜ਼ਿਆਦਾ ਪੜ੍ਹਾਈ ਕੀਤੀ ਹੈ
bhtttt jyada
ਸਾਰਾ ਪੰਜਾਬ ਉਸਦੇ ਅੰਡਰ ਆ ਤੇਰੇ ਵਰਗਾ ਵਿਹਲੜ ਨੀ ਉਹ ??
@@NirmalSingh-bz3si mnu lgda 22 tu ohde tatte polish krda...hahahahahahaha
@@NirmalSingh-bz3siitaly france germany vich protest ho rhehe sadkan te tracter hi tracter te sadkan te una ghoha sutya leadera de ghara vich ghohe wale pani diya bhochara marya kise police wale hath ni laya na koi police walya dhekya a india vich hi law democarcy nu katam kardo kise nu shantmai dharna v na laun do
ਭਗਵੰਤ ਬੁੱਚੜ ਸਰਕਾਰ ਮੁਰਦਾਬਾਦ। ਮੁਰਦਾਬਾਦ।
ਬੁੱਚੜ ਸਰਕਾਰ 👞🥾
ਭੰਡ ਸਰਕਾਰ ਮੁਰਦਾਬਾਦ ਮੁਰਦਾਬਾਦ
YOGI NU PUNJAB DA CM BANA DO IK VI VEHLAR NAZAR NI AANA
ਮੁੱਛਲ ਅਫਸਰ ਦੀਆਂ ਅੱਖਾਂ ਵੇਖੋ ਕਿਨੀਂ ਈਗੋ ਆ
70 70 ਕਿਲੋ ਦੇ ਢਿੱਡ ਆ ਇਹਨਾਂ ਦੇ ਪੁਲਿਸ ਘੱਟ ਤੇ ਹਲਵਾਈ ਜਿਆਦਾ ਲੱਗਦੇ ਆ
😂😂😂😂😂
ਦਿੱਲੀ ਦੇ ਹੱਥ ਟੋਕੇ ਆ
ਬਿਲਕੁੱਲ ਵੀਰ ਕਿੰਨੀ ਆਕੜ ਨਾਲ ਗੱਲ ਕਰਦਾ
@@TOORMEHNEWALA😂😂
ਇਹ ਆਫਸਰ ਵੀ ਕੇ ਪੀ ਗਿਲ ਹੀ ਲਗਦਾਏ ਚਾਕੀ ਵੇਖਣੀ ਬੰਨੀ ਦਾੜੀ ਸੇਮਕੇਪੀ ਗਿਲ ਏ
ਜੈਕਾਰੇ ਤੇ ਕਿਵੇਂ ਅੱਖਾ ਕੱਢਦਾ ਪੁਲਸ ਵਾਲਾ
Hahaha true 💯......
Maa ka Ladla Maa Papa Ka Sapna Mera Beta IPS Officer Punjabi Singh is King Waheguru ji Mehar karna Chardicala Punjabi
ਕਿਸਾਨ ਲੀਡਰ ਅਤੇ ਹੋਰ ਪਾਰਟੀਆ ਦੇ ਨੁਮੇਦੀਆ ਨੂੰ ਤਾ ਘਰਾ ਚ ਹੀ ਘੇਰ ਲਏ ਸਰ ਜੇਕਰ ਇਥੇ ਸੀਨੀਅਰ ਲੀਡਰ ਹੁੰਦੇ ਤਾ ਉਹ ਆਪਣੀ ਕਮਾਡ ਦੇ ਕੇ ਜਾਬਤੇ ਚ ਰੱਖਦੇ ਤਾ ਸਾਤ ਮੱਈ ਧਰਨਾ ਚੱਲਣਾ ਸੀ ਹੁਣ ਇਹ ਲੋਕ ਆਪ ਮਹਾਰੇ ਚੱਲ ਰਹੇ ਨੇ ਭਾਨਾ ਸਿੱਧੂ ਜਿੰਦਾਬਾਦ
ਜੇ ਇਕ ਪਾਸਾ ਖੁੱਲ੍ਹ ਗਿਆ 😂ਤਾ ਰਹਿ ਕੀ ਜਾਣਾ
Ek side b khol do ..jnta di bi ..mzburi ah jan lyi ...
ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੋ ਪੰਜਾਬ ਪੁਲਿਸ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ
Waheguru kirpa krn
ਆਪਣੇ ਲੋਕਾਂ ਨੂੰ ਕਿਸੇ ਏ ਡੀ ਜੀ ਪੀ ਅਫਸਰ ਜਾਂ ਕਿਸੇ ਹੋਰ ਅਫਸਰ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ
ਪੋਸਟ ਦਾ ਘਮੰਡ ਸਾਫ ਦਿੱਖ ਰਿਹਾ😢😢
ਭਾਈ ਸਾਹਿਬ ਜੀਓ ਪੰਜਾਬ ਪੁਲਿਸ ਨੂੰ ਬੇਨਤੀ ਹੈ ਜੀ ਸੱਚਾਈ ਹੈ ਜੀ ਤੁਹਾਡੇ ਅਫਸਰ ਥਾਣਿਆਂ ਵਿੱਚ ਮਹੀਨੇ ਲੈਂਦੇ ਹਨ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਸੱਚਾਈ ਹੈ ਜੀ ਪਰ ਕਿਤੇ ਨਾ ਕਿਤੇ ਥਾਣਿਆਂ ਵਿੱਚ ਮਹੀਨੇ ਲੈਣੇ ਬੰਦ ਕਰਵਾਇਆ ਜਾਵੇ ਜੀ ਬੇਨਤੀ ਹੈ ਜੀ ਸੱਚਾਈ ਹੈ ਜੀ ਸੱਚਾਈ ਹੈ ਜੀ ਸੱਚਾਈ ਹੈ ਜੀ ਸੱਚਾਈ ਹੈ ਜੀ ਸੱਚਾਈ
Very good police 🚔
Very good police officers
ਪੰਜਾਬ ਵਿਚ ਕਨੂੰਨ ਖਤਮ ਜੰਗਲ ਰਾਜ
ਰੋਡ ਨੂੰ ਤਾਂ ਪਿਓ ਦੀ ਜਾਗੀਰ ਸਮਜਦੇ ਆ ਜਿਹਦਾ ਜੀ ਕਰਦਾ ਰੋਕ ਬਹਿ ਜਾਂਦਾ ਸਰਕਾਰ ਨੂੰ ਸਖ਼ਤ ਰੂਲ ਬਣੌਣੇ ਚਾਹੀਦੇ ਆ ਤਾਂ ਜਾ ਕੋਈ ਰੋਡ ਨਾ ਬੰਦ ਕਰ ਸਕੇ
ਲੱਗਦੈ ਵੱਡਾ ਅਫਸਰ ਪਹਿਲਾਂ ਬਦਮਾਸ਼ ਗੁੰਡਾ ਰਿਹਾ ਹੈ, ਤਾਹੀਂ ਧਮਕੀਆਂ ਦੇ ਰਿਹਾ ਏ
ਪਰ ਅੱਗੇ ਦੇਖ ਕੌਣ ਹੈ, ਭਾਨਾ ਸਿੱਧੂ ਜਿੰਦਾਬਾਦ। ਭਾਨਾ ਸਿੱਧੂ ਰਿਹਾ ਕਰੋ, ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ
Amritpal vele kithe sn
Yay dharna bhi aap party ki den h
ਡਾਂਗ ਨਾਲ ਕੰਮ ਲੋਟ ਆਉਣਾ ਸੀ ਸਾਬ ਜੀ
Inhanu kps gill warga chahida
ਭਗਵੰਤ ਮਾਨ ਨੇ ਪੰਜਾਬ ਨੂੰ ਰੋਲ ਤਾ ਸਡਕਾ ਤੇ
ਐਂਬੂਲੈਂਸ ਲਈ ਰਸਤਾ ਖੁੱਲਾ ਰੱਖੋ
, ਭਾਨਾ ਸਿੱਧੂ ਜਿੰਦਾਬਾਦ ਭਗਵੰਤ ਮਾਨ ਮੁਰਦਾਬਾਦ
Good Police Officer
Bilkul sahi sir
ਪਹਿਲਾਂ ਆਪਣੇ ਲੀਡਰ ਭਗਵੰਤ ਮਾਨ ਨੂੰ ਨੱਥ ਪਾੳ ਫਿਰ ਇਹਨਾਂ ਦਾ ਲੀਡਰ ਪੁੱਛ ਲਿੳ
ਇਸੇ ਕਰਕੇ ਅਸੀ ਖਾਲਸਾਤਾਨ ਮੰਗ ਦੇ ਹਾ ਗੁਰੂ ਗੋਬਿੰਦ ਸਾਹਿਬ ਜੀ ਤੋ
Mohanjeet sadai pra bhut vdia banda aw
ਇਕ ਜਣੇ ਨੂੰ ਛਡਾਉਣ ਵਾਸਤੇ ਤੁਸੀਂ ਸੌ ਜਾਣਾ ਅੰਦਰ ਕਰਵਾ ਦੇਣਾ ਇਹਦਾ ਹੱਲ ਇਹ ਹੈ ਕਿ ਤੁਸੀਂ ਖਾਲਿਸਤਾਨ ਦੀ ਮੰਗ ਕਰੋ ਪੰਜਾਬੀਓ ਇਹਦਾ ਹੱਲ ਇਹੀ ਆ
👆⚔
💯 ryt veere...giraftariya dena murakhta aa
ਆਓ ਤੇ ਲੈ ਕੇ ਦੇ ਦੋ
Tusi ਆਓ ਏਥੇ ਪੰਜਾਬ ਚ ਏਥੇ aw ਕ gal Karo chode khalistan de
Ek din naal koi haraas nahin hunda
Public nu paresann na kiru g
ਪੰਜਾਬ ਦਾ ਮਹੌਲ ਖ਼ਰਾਬ ਕਰਨ ਤੇ ਤੁਲੀ ਹੋਈ ਐ ਮੁਡੀਰ
ਜਦੋ ਲੋਕਾ ਨੂੰ ਪਿੰਡਾ ਵਿਚ ਸਮਝਾਉਂਦੇ ਸੀ । ਕੇ ਇਹ ਬਦਲਾਅ ਕੁਛ ਨੀ ਦਿੱਲੀ ਦੇ ਥੱਲੇ ਲਗ ਕੇ ਘਰ ਭਰਨਗੇ , ਇਹਨਾ ਆਮ ਆਦਮੀ ਪਾਰਟੀ ਦੇ ਆਈ ਟੀ ਸੈਲ ਨੇ ਖੇਤਰੀ ਪਾਰਟੀ ਪੰਜਾਬ ਦੀ ਪੰਜਾਬੀਅਤ ਦਿ ਰਖਵਾਲੀ ਕਰਦੀ ਸੀ ਸਰੋਮਣੀ ਅਕਾਲੀ ਦਲ ਨੂੰ ਬੇਅਦਬੀ ਤੇ ਚਿਟੇ ਤੇ ਨਸੇ ਤੇ ਆਮ ਆਦਮੀ ਪਾਰਟੀ ਦੇ ਆਈ ਟੀ ਸੈਲ ਨੇ ਵਟਸੈਪ ਤੇ ਫੇਸਬੁੱਕ ਤੇ ਝੂਠ ਪ੍ਰਚਾਰ ਕੀਤਾ ਸਰੋਮਣੀ ਅਕਾਲੀ ਦਲ ਖਿਲਾਫ ਰੱਜ ਕੇ ਅਜ ਤਕ ਜੇ ਅਕਾਲੀ ਮਾੜੇ ਸੀ ਤਾ ਦੋ ਸਾਲ ਚ ਫੜੇ ਕਿਓ ਨੀ ਆਮ ਆਦਮੀ ਪਾਰਟੀ ਨੇ, ਝੂਠ ਪ੍ਰਚਾਰ ਕੀਤਾ ਸੀ ਲੋਕ ਚਲ ਓਦੋ ਨੀ ਸਮਝੇ ਹੁਣ ਸਮਝ ਲੈਣ ਕੇ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਪਗ ਦੀ ਧਰਮ ਦੀ ਪੰਜਾਬੀਅਤ ਦੀ ਪਹਿਰੇਦਾਰ ਸਰੋਮਣੀ ਅਕਾਲੀ ਦਲ ਸੋ ਸਾਲ ਪੁਰਾਣੀ ਪਾਰਟੀ ਐ।ਭਾਨਾ ਸਿਧੂ ਜਿਦਾਬਾਦ
ਅਕਾਲੀ ਦਲ ਨੇ ਵੀ ਬੱਜਰ ਗਲਤੀਆ ਕੀਤੀਆ ਸਿਰਫ Rss ਤੇ ਹਿੰਦੁੰ ਵੋਟ ਨੂੰ ਖੁੱਸ ਕਰਨ ਵਾਸਤੇ ਕਿਸੇ ਸਿੱਖ ਮਸਲੇ ਦਾ ਹੱਲ ਨਹੀ ਕੀਤਾ ਹਾਲੇ ਵੀ ਡੁੱਲੇ ਬੇਰਾ ਦਾ ਕੁੱਝ ਨਹੀ ਵਿਗੜਿਆ ਬੇਸਕ ਅਕਾਲੀ ਪਾਰਟੀ ਪੰਜਾਬੀ ਪਾਰਟੀ ਬਣੀ ਰਹੇ ਪਰ ਸਿੱਖ ਮਸਲੇ ਹੱਲ ਕਰਨ ਵਲ਼ ਧਿਆਨ ਦੇਣਾ ਪੈਣਾ
ਜੇ ਅਕਾਲੀ ਵਧੀਆ ਕੰਮ ਕਰਦੇ ਆਮ ਪਾਰਟੀ ਪੈਦਾ ਹੀ ਨਾ ਹੁੰਦੀ
@@JagroopSingh-no7xy
ਸਾਡਾ ਲੀਡਰ ਸੰਤ ਜਰਨੈਲ ਸਿੰਘ ਖਾਲਸਾ ਡਿੰਡਰਾਵਾਲੇ ਮਿਲਾਦੋ
Punjab police very good job
Fuddo
Dhan Dhan Baba Todar Mal Ji
ਪੁਲਿਸ ਵਾਲੇ ਸਾਰੇ ਆਫੀਸਰ ਨੂੰ ਸਾਮਜਨਾ ਚਾਹੀਦਾ ਸਮਾ ਬਦਲ ਗਿਆ ਹੈ
Punjab is police is very nice good 👍 job❤❤❤❤❤❤❤❤
ਜਿਨਾ ਨੂੰ ਚਕਨਾ ਓਨਾ ਪੁਲਸ ਚਕਦੀ ਨੀ ਪੰਜਾਬ ਸਰਕਾਰ ਮੁਰਦਬਾਦ
ਗੱਲ ਕੋਈ ਹੋਣ ਦੀ ਦਿੰਦੇ। ਦੇ ਜੈਕਾਰਾ ਤੇ ਜੈਕਾਰਾ।
Bhai g.Jai kara ta eda lga reha ne gal gal ta jive bhut othe sikh dharam lye ldai lad reha ne a lok. Gye apne Mtlb lye ne jai kara ta jai kara gal aw koi
Well said police officer, very professional sir 🙏🏽
ਪੰਜਾਬ ਪੁਲੀਸ ਡਰਾਮੇ ਬਹੁਤ ਵੱਧੀਆ ਕਰਦੀ ਹੈ
❤ waheguru ji ❤❤❤❤❤❤❤❤❤❤❤❤
ਮੋਹਣਜੀਤ ਸ਼ੇਰੋਂ।ਭਰਾ ਸਾਡਾ।
Sada Bhai mohanjeet Singh sheron siraa jatt ...nonikular
Officer di shabdabli padkau hi pr nojwana ne moka samb leya nahi te ADGP saab ne mahol kharab karn di puri koshish hi
Please cooperate each other police and public 🙏
ਆਪਣਾ ਤਾਂ ਇਹ ਵੀ ਨਹੀਂ ਸੀ ਵੀ ਥਾਂ ਥਾਂ ਤੇ ਨਾਕੇ ਲਾਉਣਾ
😂😂😂 Right
Nitin Rocks
ਪੁਲੀਸ ਤੇ ਜੰਨਤਾ ਨੂੰ ਲੜਾਕੇ ਮਰਵਾ ਗਾ ਭਗਵੰਤ ਮਾਨ ਹੈ ਸਾਰੇ ਵਾਸ਼ੀ ਪੰਜਾਬ ਦੇ ਨੇ ਪਰ ਸਰਕਾਰ ਕਿਸੇ ਤਰ੍ਹਾਂ ਲੜਾਕੇ ਮਾਰੋਆ
Battery ki Jay jaikar bhole jyada kharab bade Sone wale gane play song play song sonalika re lakadi❤❤❤❤
Lakha bai jindabad
ਕੀ ਕੀਤਾ ਲੱਖੇ ਨੇ ਪੰਜਾਬ ਵਾਸਤੇ
Waheguru ji
Both ਦੁੱਖ d ਗੱਲ a sikh h sikha no ਮਾਰ ਰਹੀ ਹੁਕਮਤ dak ਰਹੀ ਸੋਚ ਰਹੀ ਏਹ ਹੈ chankia ਨੀਤਿ
ਛਿੱਤਰ ਹੀ ਹੱਲ ਹੈ ਹੋਰ ਕੋਈ ਨਹੀਂ
ਪੁਲਿਸ ਮੁਲਾਜ਼ਮ ਦਾ ਬੋਲਣ ਦਾ ਤਰੀਕਾ ਦੇਖੋ ਆਮ ਲੋਕ ਜੀ ਜੀ ਕਰੀ ਜਾਂਦੇ ਆ ਤੇ ਉਹ ਪੁਲਿਸ ਵਾਲਾ ਤੂੰ ਤੂੰ ਕਰੀ ਜਾਂਦਾ
Very good Veer ji
Very good mohan jeet and kulvir
Pehle police officers dekhe hain jo piar se baat kr rhe hain waheguru guru mehar kare❤👌👌👌🙏🙏🙏🙏🙏🌹🌹🌹🙏🙏🙏
Punjab police 🔥🔥🔥💪💪💪👍👍👍 sach da sath diyo g
Police ve Sahi kar rahi taan ke raah geer lok na pareshan hon
ਪੰਜਾਬ ਪੁਲਿਸ ❤❤ ਜਿੰਦਾਬਾਦ
ਹੰਕਾਰ ਕਿੰਨਾ ਐਨਾ ਪੁਲਿਸ ਵਾਲਿਆ ਨੂੰ ਕੋਈ ਚਿੱਟੇ ਆਲਾ ਤਾਂ ਐਨਾ ਤੋਂ ਫੜਿਆ ਨੀ ਜਾਂਦਾ ਲੋਕਾਂ ਦਾ ਖੂਨ ਚੂਸ ਚੂਸ ਕਿਵੇਂ ਟਿੱਡ ਵਧਾਏ ਆ
Punjb police ❤
Gud polis ofisar