Bilkul sahi gal aa..mere husband ton kise v khaane da 1 v paisa nhi c liya..army offers ne bhi pictures krayan..te kiha c..nankana sahib bhi ja k aao..mera naam lai dena..tuhanu koi nhi rokega..mere kol aj v oh pictures ne..
Mr.Swarn Singh Tehna Ji, welcome to the land of Baba Guru Nanak Ji. I have been watching your program for the last 7 years and I am a fan of your work. I belong to the village of Shaheed Saka Nankana Sahib 1921, Sardar Laxman Singh, Dharwali, 33 Chak, District Nankana Sahib and have been living in Germany for the last 12 years. I wish I could have welcomed you to Nankana Sahib at that time and had the opportunity to receive your and Herman Thand Behenji's hospitality. 🙏❤Asif Nadeem KALLOU
ਬਿਲਕੁਲ ਟਹਿਣਾ ਜੀ ਮੈ 1985 ਚ ਗੁਰਪੁਰਬ ਤੇ ਆਇਆ ਸੀ , ਸਾਡੇ ਪਿੰਡ ਦਾ ਪੁਰਾਣਾ ਕੋਈ ਮੁਸਲਮਾਨ ਵੀਰ ( ਟੈਲੀਗ੍ਰਾਮ ਜ਼ਰੀਏ ) ਉਦੋਂ ਫ਼ੋਨ ਨਹੀਂ ਸਨ । ਸਾਡੀ ਐਨੀ ਮਹਿਮਾਨ ਨਵਾਜੀ ਕੀਤੀ ਮੈ ਲਫਜ਼ਾਂ ਚ ਦੱਸ ਨਹੀਂ ਸਕਦਾ ਜੀ
ਲਵ ਯੂ ਨਾਸਿਰ ਢਿੱਲੋਂ ਵੀਰੇ ਤੁਹਾਡਾ ਉਪਰਾਲਾ ਦੋਹਾਂ ਪੰਜਾਬਾਂ ਨੂੰ ਇੱਕ ਮੰਤ ਤੇ ਇਕੱਠਾ ਕਰਨ ਦਾ ਬਹੁਤ ਹੀ ਸ਼ਲਾਘਾਯੋਗ ਹੈ। ਸਦਾ ਖੁਸ਼ ਰਹੋ ਵੀਰੇ 😍😍
ਬਾਈ ਜੀ ਇਹ ਗੱਲ ਬਿਲਕੁਲ ਸੱਚੀ ਆ 10 12 ਸਾਲ ਪਹਿਲਾਂ ਮੇਰੇ ਫਾਦਰ ਸਾਬ ਗਏ ਸੀ ਨਨਕਾਣਾ ਸਾਹਿਬ ਓਹਨਾ ਨੇ ਵੀ ਦੱਸਿਆ ਸੀ ਕੇ ਮੁਸਲਿਮ ਭਰਾ ਬਹੁੱਤ ਸਤਿਕਾਰ ਕਰਦੇ ਆ ਜੋ ਇਧਰੋਂ ਸੰਗਤ ਜਾਂਦੀ ਹੈ. ਬਹੁਤ ਧੰਨਬਾਦ ਸਾਡੇ ਮੁਸਲਿਮ ਵੀਰਾਂ ਦਾ ਰੱਬ ਚੜਦੀ ਕਲਾ ਬਖਸ਼ੇ
ਸਿੱਖ ਸਭ ਨੂੰ ਪਿਆਰ ਕਰਦੇ ਹਨ ਤੇ ਜੋ ਉਸ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਭੁਲਦੇ ਨਹੀਂ।
ਵੀਰੇ ਤੁਸੀਂ ਟੁੱਟਿਆਂ ਨੂੰ ਜੋੜਨ ਵਾਲੀਆਂ ਗੱਲਾਂ ਕੀਤੀਆਂ ,ਜਿਉਂਦੇ ਵਸਦੇ ਰਹੋ 🙏
ਟਹਿਣਾ ਸਾਹਿਬ, ਸਾਰੇ ਮੁਸਲਿਮ ਵੀਰਾਂ ਨੂੰ ਇਸ ਪਿਆਰ ਲਈ ਮੇਰੇ ਵੱਲੋਂ ਸਤਿਕਾਰ 🙏
ਪੱਗ ਇੱਕ ਬਹੁਤ ਹੀ ਜੁਮੇਂਵਾਰੀ ਅਤੇ ਸਤਿਕਾਰ ਦਾ ਪ੍ਰਤੀਕ ਹੈ ਜੀ।ਜੋ ਲੋਕ ਪੱਗ ਬੰਨ੍ਹ ਕੇ ਵੀ ਗੈਰ ਜੁਮੇਂਵਾਰੀ ਨਾਲ ਚੱਲਦੇ ਹਨ ਉਹ ਇੱਕ ਕਿਸਮ ਦੀ ਪੱਗ ਦੀ ਵੀ ਬਦਨਾਮੀ ਦਾ ਕਾਰਨ ਬਣ ਜਾਂਦੇ ਹਨ ਜੀ।ਟਹਿਣਾ ਸਾਹਿਬ ਜੀ ਤੁਸੀਂ ਪੱਗ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
Bilkul sahi gal aa..mere husband ton kise v khaane da 1 v paisa nhi c liya..army offers ne bhi pictures krayan..te kiha c..nankana sahib bhi ja k aao..mera naam lai dena..tuhanu koi nhi rokega..mere kol aj v oh pictures ne..
Ai 2003 di gl das rahi aa..jad Lahore match dekhan gye c mere husband..Mai bhi jana c..
ਉਮੀਦ ਆ ਟਹਿਣਾ ਸਾਬ ਅੱਜ ਤੋ ਦਾੜ੍ਹੀ ਕੇਸ ਰੱਖਣਗੇ❤
ਨਹੀਂ ਨਹੀਂ, ਹਾਲੇ ਤਾਂ 99 ਹੋਰ ਵੀਡੀਓ ਬਣਾਉਣੀਆਂ ਨੇ,
15.09.2047 ਮੰਗਲਵਾਰ ਤੱਕ ਕਰੂਗਾ।❤🙏
ਹਾਲੇ ਤਾਂ ਅੱਖਾਂ ਵਿੱਚ ਅੱਥਰੂ ਲਿਆਂਦੇ ਹਨ। ਇਸਨੇ।
ਕਿਰਦਾਰ ਤੇ ਵਿਚਾਰ ਵਿੱਚ ਸਵਰਨ ਸਿੰਘ ਟਹਿਣਾ ਜੀ ਬੜੇ ਦਸਤਾਰ ਧਾਰੀਆਂ ਨਾਲੋਂ ਚੰਗਾ ਹੈ।
@@amritpalSingh-gd6kihmmm
@@Smart-One ਨਾ ਬਾਈ ਜੀ ਇਦਾ ਨਾ ਬੋਲੋ ਕੋਈ ਪਤਾ ਨੀ ਗੁਰੂ ਸਾਹਿਬ ਕਦੋਂ ਮਿਹਰਬਾਨ ਹੋ ਜਾਣ
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਸੱਚੀ ਸੁੱਚੀ ਪਤਰਕਾਰੀ ਧੰਨਵਾਦ, ਇਸ ਧਰਤੀ ਚ,ਪਿਆਰ ਸਮਾਇਆ ਹੋਇਆ ਹੈ, ਸਾਡੇ ਪੁਰਖੇ ਵੀ ਪਛਮੀ ਪੰਜਾਬ ਦੇ ਸਨ,ਬੇਸਕ ਸਾਡਾ ਜਨਮ ਪੂਰਬੀ ਪੰਜਾਬ ਦਾ ਹੈ ਅਜੇ ਸਾਡੇ ਅੰਦਰ ਪਛਮੀ ਪੰਜਾਬ ਵਾਲਾ ਪਿਆਰ ਸਤਿਕਾਰ ਪਰਬਲ ਹੈ
ਧੰਨਵਾਦ ਟਹਿਣਾ ਜੀ ਦਸਤਾਰ ਦੀ ਕਦਰ ਬਾਰੇ ਅਤੇ ਲਾਹੌਰ ਸ਼ਹਿਰ ਦੀ ਧਰਤੀ ਦੇ ਦੀਦਾਰ kron ਬਾਰੇ
ਟਹਿਣਾ ਵੀਰ ਖ਼ੁਸ਼ੀਆਂ ਨਾਲ ਭਰਪੂਰ ਐਨੀਆਂ ਵਧੀਆ ਗੱਲਾਂ ਦੱਸੀਆਂ।ਮਨ ਖੇੜਿਆਂ ਵਿੱਚ ਆ ਗਿਆ।ਪਰ ਬੇਨਤੀ ਹੈ ਕਿ ਤੁਸੀਂ ਆਪ ਵੀ ਇਸ ਗੱਲ ਤੇ ਅਮਲ ਕਰ ਲੋਂ ਤਾਂ ਅਣਗਿਣਤ ਲੋਕਾਂ ਨੇ ਅਮਲ ਕਰ ਲੈਣਾ
ਬਹੁਤ ਬਹੁਤ ਧੰਨਵਾਦ ਦਸਤਾਰ ਸਜਾਉਣ ਵਾਲੀਆ ਨੂੰ ਅਤੇ ਦਸਤਾਰ ਦਾ ਸਤਿਕਾਰ ਕਰਨ ਵਾਲੀਆ ਦਾ ਬਹੁਤ ਧੰਨਵਾਦ ਵੀਰ ਜੀ
ਵਾਹਿਗੁਰੂ ਜੀ ਵਧੀਆ ਜਾਣਕਾਰੀ ਜੀ ਵੀਰੇ ਜਾਣ ਵਾਸਤੇ ਪੂਰੀ ਜਾਣਕਾਰੀ ਦਿਓ ਕਿਸ ਤਰ੍ਹਾਂ ਜਾ ਹੁੰਦਾ ਵੀਜ਼ਾ ਲਵਾ ਕੇ ਜਾਂ ਬਿਨਾਂ ਵੀਜੇ ਤੋਂ ਇੰਨੇ ਘੰਟੇ ਲੱਗਦੇ ਜਾਣ ਨੂੰ ਪੂਰੀ ਜਾਣਕਾਰੀ ਦੱਸਣਾ
Love you pak Punjabi veero te bhaino khush raho Allah waheguru khushiyan bakshey 🙏❤👏💯✅
ਸਵਰਨ ਸਿੰਘ ਜੀ ਪੱਗ ਦੀ ਬਾਹਰ ਸਾਰੇ ਦੇਸਾ ਚ ਕਦਰ ਬਹੁਤ ਹੁੰਦੀ ਪਹ ਪੰਜਾਬ ਚ ਗੋਲਕਾ ਲਈ ਪੱਗ ਲੱਥ ਦੀਆ,,,
ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਬ,,,,, ਗੁਰਮੁਖ ਸਿੰਘ ਚੜੵਦੇ ਪੰਜਾਬ ਤੋਂ❤❤❤❤❤
ਸਾਤਿ ਸ੍ਰੀ ਆਕਾਲ ਟੈਹਿਣਾ ਵੀਰ ਜੀ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ❤❤❤❤❤❤❤20 11 2024
ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ 🙏🙏 ਟਹਿਣਾ ਵੀਰ ਜੀ ਸਿੱਖੀ ਸਰੂਪ ਵਿੱਚ ਹੋਣਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ 🙏🙏
ਵੀਰ ਜੀ ਪੱਗ ਦੀ ਇੱਜ਼ਤ ਹਰ ਜਗ੍ਹਾ ਤੇ ਹੁੰਦੀ ਮੈਂ russia dubai singapore ਜਾ ਕੇ ਦੇਖਿਆ ਸਭ ਅੱਖਾਂ ਤੇ ਚੁੱਕ ਲੈਂਦੇ
ਬਿਲਕੁਲ ਸਹੀ ਹੈ ਮੈਨੂੰ 1989 ਵਿਚ ਦਰਸ਼ਨ ਕਰਨ ਦਾ ਮੌਕਾ ਮਿਲਿਆ ਹਰੇਕ ਆਦਮੀ ਮਹਿਮਾਨ ਕਹਿ ਕੇ ਬੁਲਾਉਂਦੇ ਤੇ ਸਤਿਕਾਰ ਦਿੱਤਾ ਜਾਂਦਾ ਸੀ ਭੁੱਲਦਾ ਨਹੀ
ਦਾਤਾ ਧੰਨ ਤੇਰੀ ਸਿੱਖੀ 🙏
ਭਾਜੀ ਆਹ ਵੀਡੀਓ ਵੇਖ ਕੇ ਅੱਖਾਂ ਭਰ ਆਈਆਂ! 😢
ਇਕ ਗੱਲ ਸਮਝ ਨਾਹੀ ਆਉਂਦੀ ਜੇ ਪਾਕਿਸਤਾਨੀ ਵੀਰਾਂ ਦੇ ਦਿਲ ਚ ਇੰਨਾ ਪਿਆਰ ਹੈ ਤਾਂ ਉਸ ਵੇਲੇ ਇੰਨਾ ਕਤਲੇਆਮ ਕਿਉਂ ਹੋਯਾ ਸੀ ?
Rajnitakan ne julam kite@@rajeev.gulati
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਲਾਹੋਰ ਵਿੱਚ ਜਾ ਣ ਦਾ ਬਹੁਤ ਧੰਨਵਾਦ ਜੀ 🙏🌹
ਸਵਰਨ ਜੀ ਜੋ ਸਤਿਕਾਰ ਤੁਸੀਂ ਦਸਵੇਂ ਪਾਤਸ਼ਾਹ ਦੁਵਾਰਾ ਬਖਸ਼ੀ ਦਸਤਾਰ ਦਾ ਵੇਖਿਆ ਅਸੀਂ ਕੋਟਿ ਕੋਟਿ ਸ਼ੁਕਰਾਨਾ ਕਰਦੇ ਹਾਂ ਇਹ ਦਸਤਾਰ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਵਾਰ ਕੇ ਦਿੱਤੀ ਆ ਸਾਨੂੰ ਸਾਰਿਆਂ ਨੂੰ ਦਸਤਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਜੀਉਂਦੇ ਰਹੋਂ ਖੁਸ਼ ਰਹੋ
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਟਹਿਣਾ ਵੀਰ
ਬਿਲਕੁਲ ਸਹੀ ਟਹਿਣਾ ਸਾਹਿਬ ਮੈਂ ਫੌਜ ਵਿਚੋਂ ਪੈਨਸ਼ਨ ਆਇਆਂ ਬਾਰਡਰ ਉੱਤੇ ਵੀ ਮੁਸਲਿਮ ਫੌਜੀ ਵੀਰ ਦੂਜੇ ਦੇਸ਼ ਦੀ ਫੌਜ ਹੁੰਦੇ ਹੋਏ ਸਿਖਾਂ ਦੀ ਬਹੁਤ ਇੱਜ਼ਤ ਕਰਦੇ ਹਨ
ਸਵਰਣ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਹਿਣਾ ਸਾਹਿਬ ਤੁਸੀਂ ਵੀ ਪੱਗ ਸਜਾਓ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜੀ ਟਹਿਣਾ ਸਹਿਬ ਬਿਲਕੁਲ ਸਹੀ ਕਿਹਾ ਤੁਸੀਂ ਜੀ
ਬਿੱਟੂ ਲਹਿਰੀ
ਬਹੁਤ ਖੂਬ ਬਹੁਤ ਵਧੀਆ ਗੱਲਬਾਤ ਟਹਿਣਾ ਸਾਹਿਬ ਜੀ ਰੂਹ ਖ਼ੁਸ਼ ਹੋ ਗਈ
ਬਹੁਤ ਖੂਬਸੂਰਤ ਵਿਚਾਰ ਟਹਿਣਾ ਵੀਰ
tehna sb te sab sikh sangat nu jee ayan nu..... love from lahore.
ਟਹਿਣਾ ਵੀਰ. ਆਜਿਹੀ ਜਾਣਕਾਰੀ ਦੇਕੇ ਰਿਓ. ਜਿਨੀ ਦੇਰ. ਪਾਕਿਸਤਾਨ. ਹੋ ਜੀ ਧੰਨਵਾਦ
ਲਾਇੰਦਾ ਪੰਜ਼ਾਬ ਵੀ ਸਾਡਾ ਹੀ ਪੰਜ਼ਾਬ ਹੈ ਲੋਕੋ ਮੁਸਲਮ ਭਰਾ ਨੂੰ ਪਿਆਰ ਕਰਿਆ ਕਰੋ ਯਾਰ ਓ ਅਸੀ ਲੀਡਰਾਂ ਦੇ ਵੰਡੇ ਹਾਂ
ਸਤਿ ਸ਼੍ਰੀ ਅਕਾਲ ਟਹਿਣਾ ਸਾਬ ਮੇਰਾ ਪਿੰਡ ਭਾਣਾ ਤੁਹਾਡਾ ਗੁਆਂਢੀ ਪਿੰਡ ਅਸੀਂ ਵੀ ਪਾਕਿਸਤਾਨ ਲਹੌਰ ਚੱਕ ਪੰਜਾਹ ਚੋ ਆਏ ਹਾਂ ਸਾਨੂੰ ਲੋਕ ਪੰਜਾਹ ਵਾਲੇ ਕਹਿੰਦੇ ਹਨ ।
ਮੇਰੇ ਕੋਲ ਆਬੂਧਾਬੀ 10 25 ਪਾਕਿਸਤਾਨੀ ਪੰਜਾਬੀ ਸੀ ਸਾਡੇ ਪੰਜਾਬੀਆ ਨਾਲੋਂ ਜਿਆਦਾ ਪਿਆਰ ਕਰਦੇ ਸੀ
ਬਹੁਤ ਵਧੀਆ ਜੀ ❤️❤️ ਰੱਬ ਰਾਖਾ
Tehna sahib Tuhanu parmatma chadli kalan ch rakhe
ਬਹੁਤ ਵਧੀਆ ਜਾਣਕਾਰੀ।
Sat sir akal ji 🙏 veerji
Thena sahib Dhanwad best report for Indian people
Waheguru ji mehar karo ji 🙏❤️🌹
ਬਿਲਕੁਲ ਅਸੀ ਵੀ ਗਏ ਸੀ ਪਾਕਿਸਤਾਨ ਨਾ ਭੁੱਲਣ ਵਾਲਾ ਮੇਰੀ ਜ਼ਿੰਦਗੀ ਦਾ ਸੱਭ ਤੋ ਵੱਧੀਆ ਟਾਈਮ ਸੀ
Bhut wudeya g 🎉
Subscribed from Lahore
ਸਤਿ ਸ਼੍ਰੀ ਅਕਾਲ ਜੀ 🙏
Mr.Swarn Singh Tehna Ji, welcome to the land of Baba Guru Nanak Ji. I have been watching your program for the last 7 years and I am a fan of your work. I belong to the village of Shaheed Saka Nankana Sahib 1921, Sardar Laxman Singh, Dharwali, 33 Chak, District Nankana Sahib and have been living in Germany for the last 12 years. I wish I could have welcomed you to Nankana Sahib at that time and had the opportunity to receive your and Herman Thand Behenji's hospitality.
🙏❤Asif Nadeem KALLOU
Waheguruji
ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇ
Rehna. Sahib. Bahot he. Vadhia. Vichar. Han. Tohade. Chardev. Sadevichhrhe. Veeran sa. Satkar. Hona. Chahida. Ha
🙏🌹🌹🇮🇳. I Love. 🇮🇳🌹🌹May. India🇮🇳🌹🌹
Thanks Tehna sahib ji for jaankari
Wellcome to pakistan tehna sehb
ਟਹਿਣਾ ਸਾਹਿਬ ਬਹੁਤ ਅਨੰਦ ਆਇਆ ਕਦੋਂ ਤਕ ਆਪ ਜੀ ਸਿੱਖੀ ਸਰੂਪ ਵਿੱਚ ਦਿਖਾਈ ਦਵੋਗੇ ਧੰਨਵਾਦ
Big respect veer bar bar ande rwo
Really ture.
I also experienced these feelings when I visited Nankana Sahib
Love from tilla jogiyan Jhelum punjab
Sukhnaib ਸਿੱਧੂ ਨੇ ਏਥੇ ਆ ਕੇ ਪੱਗ ਬੰਨੀ ਹੈ ਜੀ,, ਬਹੁਤ ਉੱਤਮ ਜੀ,,
Bilkul sahi aa.2021 ch das gya c eh sab kuj aap handaya/ dekhya
Sahi gall aa bai ji. Thank you so much for sharing your experience with us.
Bilkul thik Kiya mai 7 ik sal da see Jason mai apne family nal Lahore Gaya see yakeen Manu local musalmana ne o issat diti Jo ajj tak Yaad hai ❤❤❤❤
ਪੱਗ ਦੀ ਅਸਲ ਕਦਰ ਪਾਕਿਸਤਾਨ ਹੁੰਦੀ ਵੇਖੀ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਰੇ ਭਰਾਵਾਂ ਨੂੰ ਬਹੁਤ ਬਹੁਤ ਦਿਲੋਂ ਪਿਆਰ
❤ ਟਹਿਣਾ ਸਾਹਿਬ ਤੁਸੀਂ ਵੀ ਪੱਗ ਬੰਨਣੀ ਸ਼ੁਰੂ ਕਰ ਦਿਓ
Veer whatever the information you gave us about Lahore touched my heart.My nanke mymothers sikh family had to leave Lahore in partition. V.V. sad.
ਬਹੁਤ ਵਧੀਆ ਵੀਰ ਜੀ
Love you Tehna sir God bless you my favorite personality. I'm Asif Mehmood from Gujrat Pakistan Punjab.
ਵੀਰ ਜਿੰਨਾ ਸਤਿਕਾਰ ਪਾਕਿਸਤਾਨ ਵਿੱਚ ਪੱਗ ਦਾ ਵਾ ਉਨਾ ਭਾਰਤ ਵਿੱਚ ਨਹੀਂ ਗਾ ਨਾ ਚੜ੍ਹਦੇ ਪੰਜਾਬ ਵਿੱਚ ਆ
God bless you always
Tehna sab ਜਿਸਦੇ ਨਾਲ ਵਾਪਰੀ ਹੈ 47 oh ਲੋਕ ਦੋਵਾਂ ਪੰਜਾਬਾਂ ਦੇ ਲੋਕ na kada ਭੁੱਲ ਨਹੀਂ ਸੱਕਦੇ
Tuci bilkul sahi kahey rahey ho
❤ ਸਰਹੱਦ ਕਦੇ ਵੀ ਪਿਆਰ ਨਹੀਂ ਵੰਡ ਸਕਦੀ ❤
Very good news bro Waheguru Waheguru Waheguru Waheguru Waheguru ❤❤❤❤❤
ਵਾਹਿਗੁਰੂ ਜੀ
ਟੈਹਣਾ ਸਾਹਬ ਸੋਚਣ ਵਾਲੀ ਗੱਲ ਹੈ ਕਿ ਸਾਡਾ ਮੁਲਕ ਪਾਕਿਸਤਾਨ ਨਾਲੋਂ ਵੱਡਾ ਹੈ ਪਰ ਸਾਡਾ ਪੰਜਾਬ ਪਾਕਿਸਤਾਨੀ ਪੰਜਾਬ ਨਾਲੋਂ ਛੋਟਾ ਹੈ ਸਾਡਾ ਮਾਣ ਸਨਮਾਨ ਵੀ ਆਪਣੇ ਮੁਲਕ ਨਾਲੋਂ ਪਾਕਸਤਾਨ ਚ ਵੱਧ ਹੈ।ਹੋ ਸਕੇ ਤਾਂ ਮੈਨੂੰ ਸਮਝਾ ਦਿਓ।
ਧੰਨਵਾਦ ਜੀ।
ਬਹੁਤ ਖੂਬ ਟਹਿਣਾ ਸਹਿਬ ਜੀ
Taina ji tusi dil jit layaa ji surinder singh Melbourne astreliya to
Nasir verr ji mera pind pajwar lagea he ha chabhal jatinder dhillon
Eh dastaar dushman de akh vich rarkdi ha guru maharaja ji da anmol daat
Kartarpur gaiy2021vich bahut hi satkar kita Musalman veera na
ਵੀਰ ਲੀਡਰਾਂ ਦਾ ਬੇੜਾ ਗਰਕ ਹੋਇਆ ਵਾ ਲੀਡਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਅੱਜ ਵੀ ਕਰ ਰਹੇ ਆ ਚੜਦੇ ਪੰਜਾਬ
being a pakistani we love you Tehna Sb
ਲਵ ਯੂ ਲਹਿਦੇ ਪੰਜਾਬ ਆਲਿਆਂ ਨੂੰ
SADA PYARA SANJHA PANJAB
ਲੈਂਦੇ ਪੰਜਾਬ ਵਾਲੀਆ ਨੂੰ i love you
Bahot wadhiya ji❤
Waheguru ji
Love you Tehna G
Always welcome in Pakistan ❤
Very nice program ji
W WAHEGURU JI !
ਜਦੋ ਞਨਡਞਾਰਾ ਹੋਇਆ ੳਦੋ ਕਿਨੀ ਗਿਣਤੀ ਸੀ ਤੇ ਅਜ ਕਿਨੀ ਹੈ।ਸਾਡੇ ਇਥੇ ਮੁਸਲਿਮ ਦੀ ਅਤੇ ੳਥੇ ਸਾਡੇ ਭਾਈਚਾਰਕ ਦੀ ਕੀ ਹਾਲਤ ਹੈ।
ਸਟੀਕ ਜਾਣਕਾਰੀ ਲਈ ਸੁਕਰੀਆ ਪੰਜਾਬੀ ਮੁਸਲਮਾਨ ਦਸਤਾਰ ਦੀ ਬਹੁਤ ਕਦਰ ਕਰਦੇ ਨੇ।
ਟਹਿਣਾ ਜੀ ਤੁਹਾਨੂੰ ਵੀ ਪੱਗ ਬੰਨ੍ਹ ਕੇ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਆਉਣਾ ਚਾਹੀਦਾ ਸੀ
ਪੱਗ ਬੰਨ ਲਈ ਫਿਰ ਦਾੜੀ ਰੱਖਣ ਲਈ ਕਹੋਗੇ,,❤😂
❤❤
ਸਾਡੇ ਡਮਾਕ ਵਿੱਚ ਇਹ ਗੱਲ ਹੁਣ ਕਿਤੇ ਬਹਿ ਗੲਈ ਜੇ ਪੰਜਾਬ ਕੋਈ ਮੁਸਲਮਾਨ ਆਇਆ ਤਾਂ ਉਹਦੇ ਸਿਰ ਤੇ ਟੋਪੀ ਹੋਵੇਗੀ ਤਾਂ ਆਪਾਂ ਸਮਝਦੇ ਕਿ ਇਹ ਭਾਈ ਯੂਪੀ ਪਾਸਿਓਂ ਆਇਆ ਜਦੋਂ ਤੱਕ ਉਹ ਖੁਦ ਨਾਂ ਦੱਸੇ ਤੇ ਜਿਹੜਾ ਦਸ ਦਵੇ ਕੇ ਮੈਂ ਲਹਿਂਦਿਓ ਪਾਸੇ ਆਇਆਂ ਤਾਂ ਇਜ਼ਤ ਸਾਡੇ ਵੀ ਓਵੇਂ ਹੀ ਹੁੰਦੀ ਏ ਅੱਖੀਂ ਵੇਖੀ
ਟੈਹਣਾ ਸਾਬ ਸੱਚੀ ਰੌਣ ਆ ਗਿਆ🙏❤️
Dhan sree guru nanak dev ji ❤❤❤❤❤❤❤❤❤❤❤❤❤
Kho Nanak sb Teri Wadiai🙏
Very emotional neration .love for the humanity
BILKULL SAHI HEY JI ,TEHNA SAHIB , PAGG BADI MAHAAN HEY
Good job brother
Waheguru chaddi kala wich rakhai Sabnu
020th like Jarnail Singh Khaihira Retired C H T Seechewaal ❤
ਟਹਿਣਾ ਸਾਹਿਬ ਹੁਣਾ ਤੁਸੀਂ ਵੀ ਦਸਤਾਰ ਸਜਾਓ 🙏