ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story

Поділитися
Вставка
  • Опубліковано 2 жов 2024
  • ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story
    #BabaRamta #Tumbi #Tumba #KuldipManak #RamtaTumbi #YamlaJatt
    Cine Punjabi is purely an entertainment channel which is well known for its entertainment coverage. We are followed by a huge audience on various social media platforms. You can find us on UA-cam, Facebook, Instagram. We are familiar with the guidelines which are issued by UA-cam and we strictly follow them.
    Facebook Link: / cinepunjabii
    Instagram: / cinepunjabii
    © Rozana Spokesman

КОМЕНТАРІ • 141

  • @cinepunjabi
    @cinepunjabi  3 роки тому +20

    BABA Ramta
    +917837295183

  • @DevSingh-qx7rj
    @DevSingh-qx7rj 3 роки тому +8

    ਕੀ ਕਰ ਸਕਦੇ ਹਾਂ ਇਹੋ ਜਿਹੇ ਮਹਾਨ ਕਲਾਕਾਰ ਅਤੇ ਸੰਗੀਤ ਘਾੜੇ ਲਈ ?? ਬਹੁਤ ਤਕਲੀਫ਼ਾਂ ਝੱਲੀਆਂ ਰਮਤਾ ਜੀ ਨੇ।ਕੀ ਪੰਜਾਬ ਸਰਕਾਰ ਕੋਈ ਮੱਦਦ ਕਰਦੀ ਹੈ ?

  • @jobanjoban8243
    @jobanjoban8243 2 місяці тому

    ਕੋਟ ਕੋਟ ਪ੍ਰਨਾਮ ਬਾਪੂ ਰੱਮਤੇ ਨੂੰ ਬਾਪੂ ਜੀ 16 ਕਲਾ ਸਪੂਰਨ ਨੇ ਬਾਪੂ ਦੇ ਚਰਨਾਂ ਤੇ ਸਿਰ ਧਰਕੇ ਡੰਡੌਤ ਬੰਦਨਾ ਬਾਣੀ ਦੇ ਸਿਧਾਤਾਂ ਤੇ ਚੱਲਕੇ ਜੀਵਨ ਬਤੀਤ ਕਰਨ ਵਾਲਾ ਬਾਪੂ ਦੂਸਰੇ ਮਨੁੱਖ ਨੇ ਪੈਹਿਲੇ ਮੇਰੇ ਗੁਰੂ ਮਹਾਰਾਜ ਜੀ । । ਬਾਪੂ ਜੀ ਦੀ ਸੀਫਤ ਜਿੰਨੀ ਕਰ ਲੋ ੳਨੀ ਹੀ ਥੋੜੀ ਹੈ। ਬਾਪੂ ਨੂੰ ਰੱਬ ਚੜਦੀ ਕਲਾ ਚੋ ਰੱਖੇ । ਦਾਸ ਨਾ ਬੱਗਾ ਮੰਡਿਆਲਾ

  • @satnamsingh-ep2ei
    @satnamsingh-ep2ei 2 роки тому

    ਵਾਹ ਜੀ ਰਮਤਾ ਜੀ ਕਿਹੋ ਜਿਹੇ ਸ਼ਬਦਾਂ ਨਾਲ ਧਨਵਾਦ ਕਰੇ ਜੀਤ ਆਲਮਪੁਰ ਮੰਦਰਾਂ ਵਾਲਾ

  • @babusingh3443
    @babusingh3443 2 роки тому +4

    ਬਾਬਾ ਰਮਲਾ ਜੀ ਜਿਨਾ ਕਲਾ ਦਾ ਧਨੀ ਹੈ।ਜਿਸ ਹਲਾਤ ਵਿੱਚ ਦਿਨ ਕਟੀ ਕਰ ਰਿਹਾ ਹੈ ਦਾਨੀ ਸੱਜਨਾ ਨੂੰ ਅੱਗੇ ਆ ਕੇ ਇਸ ਫਕੀਰ ਦਾ ਵਧਿਆ ਮਹਿਲ ਉਸਾਰਨਾ ਚਾਹੀਦਾ ਹੈ ਕਿਉ ਕਿ ਬਾਬਾ ਰਮਤਾ ਜੀ ਬਹੁਤ ਪੁਰਾਣੀ ਕਲਾ ਸਾਭੀ ਬੈਠੈ ਹਨ ।ਸਰਕਾਰਾ ਨੂੰ ਵੀ ਅਜਿਹੇ ਫੱਕਰ ਵੱਲ ਧਿਆਨ ਦੇਣਾ ਚਾਹੀਦਾ ਹੈ।

  • @davinghsingh6973
    @davinghsingh6973 3 роки тому +1

    ਧਨ ਧਨ ਤੇਰੀ ਉਸਤਾਦੀ

  • @SurjitSingh-jw1dw
    @SurjitSingh-jw1dw Рік тому

    Waheguru. Baba. Ji. Te. Mehar
    Rakhna

  • @GurpreetSingh-ys6lz
    @GurpreetSingh-ys6lz 3 роки тому +3

    ਬਹੁਤ ਵਧੀਆ

  • @KamalKamal-ml8em
    @KamalKamal-ml8em 2 роки тому

    Bilkul sach sach he sach parmatama nal sidia gala babe diaa

  • @angrejsingh9107
    @angrejsingh9107 Рік тому

    Good

  • @dhillonsaab1413
    @dhillonsaab1413 3 роки тому

    AJ Bapu ji nal gal hoyi aa ji.Khush dil bnda

  • @raghveersingh2453
    @raghveersingh2453 3 роки тому +11

    ਬਾਬਾ ਗੁਰਬਖਸ਼ ਸਿੰਘ ਜੀ ਰਮਤਾ , ਪਿੰਡ ਸਾਧੋਹੇੜੀ ਨਾਭਾ।❤️🙏

    • @GurcharanSingh-vd8dj
      @GurcharanSingh-vd8dj 3 роки тому

      Gurcharan Singh Panchhi
      ਜਿਹੜਾ " ਓਸ " ਵਿੱਚ ਰਮ ਗਿਆ ਓਹੀ ਰਮਤਾ ਹੋਗਿਆ ਇਸ ਨਾਲ ਤਾਂ ਤੂੰ ਹੀ ਤੂੰ ਹੀ ਕਹਿਣ ਵਾਲੀ ਤੂੰਬੀ ਹੈ।

  • @indiangamersgang1950
    @indiangamersgang1950 3 роки тому

    Nice thanks

  • @dehatijadibuti1928
    @dehatijadibuti1928 3 роки тому +1

    ਹੀਰਾ ਅਸੰਖਾ ਪੱਥਰਾਂ ਵਿੱਚੋ ਕਿਤੇ ਇੱਕ ਹੁੰਦਾ ਉਨ੍ਹਾਂ ਵਿਚੋਂ ਇਕ ਹੈ ਬਾਬਾ ਰਮਤਾ ਤੂੰਬੀ ਦੀਆਂ ਸੁਰਾਂ ਵਾਲਾ

  • @nirmalvirk8048
    @nirmalvirk8048 3 роки тому

    बाबा रमता जी दा हसमुख चेहरा बहुत पसंद आया अज दे समय लोका दे चेहंरीया ते हासा नहीं रह गया मिल के बहुत वदीया लगा

  • @jaswantjagal3349
    @jaswantjagal3349 3 роки тому +2

    ਬਾਬੇ ਨਾਨਕ ਨੂੰ ਬੈਠ ਧਿਆਉਦਾ
    ਇੱਕ ਕੱਦੂ ਡੰਡੇ ਤੇ ਇੱਕ ਤਾਰ ਦੇ ਨਾਲ
    ਕੱਦੂ ਡੰਡੇ ਦੇ ਵਿੱਚ ਹੈ ਜਾਨ ਪਾ ਦਿੱਤੀ
    ਉਹਦਾ ਭਾਣਾ ਮੰਨ ਕੇ ਰੀਝ ਪਿਆਰ ਦੇ ਨਾਲ
    ਉੱਗਲਾ ਰਾਹੀ ਔਖੇ ਗੀਤ ਹੈ ਕੱਢਦਾ
    ਤੁੰਬੀ ਚੋ ਉੱੱਚੈ,ਨੀਵੇ ਸੁਰ ਤਾਲ ਦੇ ਨਾਲ
    ਮੈ ਮੇਰੀ ਦਾ ਫਿਕਰ ਨਾ ਕੋਈ
    ਨਾ ਗੱਲ ਕਰਦਾ ਭੋਰਾ ਹੰਕਾਰ ਦੇ ਨਾਲ
    "ਰਮਤਾ" ਬਾਬਾ ਨੀ ਕਿਸੇ ਨੇ ਬਣ ਜਾਣਾ
    'ਜਾਗਲ, ਭਾਵੇ ਲੱਭ ਲੋ ਦੀਵੇ ਹਜਾਰ ਦੇ ਨਾਲ
    ਭਾਵੇ ਲੱਭ ਲਵੋ ਦੀਵੇ ਹਜਾਰ ਦੇ ਨਾਲ।।

  • @harpawanjitkaur956
    @harpawanjitkaur956 3 роки тому

    Baba Ramta ji very great singer

  • @MS-wj6yz
    @MS-wj6yz 3 роки тому +7

    ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਰਮਤਾ ਜੀ ਤੇ 💓💓💓💓💓🙏

  • @JaspalSingh-iw6yw
    @JaspalSingh-iw6yw 3 роки тому

    🙏Dhanwadh Ramta ji

  • @garrysingh4640
    @garrysingh4640 3 роки тому

    Full motivation

  • @lakhvindersingh7139
    @lakhvindersingh7139 3 роки тому

    धन ऐ बाबा रमता जी

  • @JaganNath-wy2dv
    @JaganNath-wy2dv 5 місяців тому

    Nihal keeta tumbi waly baby ne🎉🎉🎉🎉🎉❤❤❤

  • @baldevsingh6902
    @baldevsingh6902 3 роки тому

    Baba ramta good sugar nice

  • @vloger-y9b
    @vloger-y9b 3 роки тому

    Good

  • @GursewakSingh-zz2fv
    @GursewakSingh-zz2fv 3 роки тому

    Vho dhan

  • @mangatsingh3648
    @mangatsingh3648 3 роки тому +5

    ਵਾਹ ੳਸਤਾਦ ਜੀ ਵਾਹਿਗੁਰੂ ਤੁਹਾਡੀ ੳਮਰ ਬਹੁਤ ਲੰਮੀ ਕਰਨ

    • @sukhvinderchahal9614
      @sukhvinderchahal9614 2 роки тому

      ਬਾਬਾ ਰਮਤੇ ਨੂੰ ਰੱਬ ਚੜਦੀ ਕਲਾ ਚ ਰੱਖੇ।

  • @TarsemSingh-lz2by
    @TarsemSingh-lz2by 3 роки тому +1

    ਤੁਹਾਡੀ ਵੀਡੀੳ ਤੇ ਗਲਤ ਲਿਖਿਅਾ 'ਅੱਤ ਦੀ ਗਰੀਬੀ , ਨਹੀ ਬਹੁਤ ਅਮੀਰ ਅਾ ਬਾਬਾ ਕਦੇ ਹਸਦਿਅਾਂ ਨੂ ਗੋਰ ਨਾਲ ਦੇਖੋ ਮਾਸੂਮ ਹਾਸਾ

  • @gurbhejbhullar350
    @gurbhejbhullar350 3 роки тому

    Nice video 🤗🙏

  • @nasticpapu1396
    @nasticpapu1396 2 роки тому +2

    बहुत सहनशील, लालच से कोसो दूर गायक🎤❤

  • @amarpalsingh7198
    @amarpalsingh7198 2 роки тому

    Anmol ratn bas❤️

  • @sonugilluae9502
    @sonugilluae9502 3 роки тому

    👍👍

  • @satnamsinghkabadwal9402
    @satnamsinghkabadwal9402 3 роки тому +1

    Baba. Ji. Tumbie. Walia...Babey.Nanak..Toh...Binaa..Kaon...Kissey..Nu...Tarda..Aeh.👏👌🙏....Gharh...Dee..Hallat..Teh...Kissey....Dee...👁Nee.paee....DhanHeh..Satguru..Nanak.Devh.Ji..Toh...Begairh.🙏🙏🙏.

  • @parminderalbela2260
    @parminderalbela2260 3 роки тому +4

    ਵਾਹ ਜੀ ਵਾਹ ਬਹੁਤ ਵਧੀਆ ਜੀਓ

  • @satveerkaur3864
    @satveerkaur3864 3 роки тому +1

    pahile yamla nu ta nahi kise sarkar ne sambalia.hun es jionde jagde yamle nu ta sabh laoo sarkare.

  • @raghvirsinghkhalsa4226
    @raghvirsinghkhalsa4226 Рік тому +1

    ਏ ਜਿਵੇਂ ਉਤੋਂ ਬੋਲਦਾ ਅੰਦਰੋਂ ਨੀ ਹੈ ਸਭ ਏ ਦੀਆਂ ਫੋਕੀਆਂ ਗੱਲਾਂ ਹਨ ਇੱਕ ਬੋਤਲ ਦਾਰੂ ਦੀ ਪੀਦਾਂਰੋਜ

  • @gurtejsinghgurtejsingh5689
    @gurtejsinghgurtejsingh5689 2 роки тому

    🙏👍👍🙏🙏🙏

  • @prabhkamboj1919
    @prabhkamboj1919 3 роки тому +3

    Baba g harmonium ch 3 saptak hunde ah g te ohi saptak ch sari duniya dh sangeet ah

  • @singhsatvir9594
    @singhsatvir9594 Рік тому +1

    ਬਾਬਾ ਰਮਤਾ ਜੀ ਜੋ ਕਿ ਤੂੰਬੀ ਦੇ ਉਸਤਾਦ ਮੰਨੇ ਜਾਂਦੇ ਸੀ, ਹੁਣ ਇਸ ਸੰਸਾਰ ਵਿੱਚ ਨਹੀ ਰਹੇ। ਪਰਮਾਤਮਾ ਉਹਨਾ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। 🙏🏻🙏🏻

  • @gugudeep9457
    @gugudeep9457 3 роки тому

    Ramta jindabad

  • @ManjitSingh-fd5qz
    @ManjitSingh-fd5qz 2 роки тому

    Aa chenal vale v svaad lende ne ehna v chaida koi madat karn vaki sabnu agey aake saath deo g

  • @s.premsingh9895
    @s.premsingh9895 2 роки тому +1

    Love baba Ramta & his playing on Tumbi.

  • @pindershergill2792
    @pindershergill2792 3 роки тому +2

    ajj de zamane ch jdo eda di cheez sun de aa sachi rooh khush ho jndi aa .. rabb changia sehta dve eho je heerea nu

  • @GURPALSINGH-wl1nj
    @GURPALSINGH-wl1nj Рік тому

    Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe😊

  • @harjinderkaur6401
    @harjinderkaur6401 3 роки тому +3

    Rabbi Ruha edda diya hi hundiya ne,waheguru ji enha nu chaddikala bakshan 🙏

  • @GURPALSINGH-wl1nj
    @GURPALSINGH-wl1nj Рік тому

    Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe

  • @meekasingh1765
    @meekasingh1765 5 місяців тому

    Pl Help Ramta ji
    House new bana ke devo
    Paise bi deo ji
    Dhanbad ji

  • @nirmalchoudhary2500
    @nirmalchoudhary2500 3 роки тому +1

    ਵਾਹ ਜੀ ਵਾਹ ਮੇਹਰ ਕਰਨਾ ਇਸ ਰੱਬੀ ਫ਼ਨਕਾਰ ਤੇ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @jugrajpalallowalya1970
    @jugrajpalallowalya1970 3 роки тому +2

    Mera ustad ji rab varga

  • @darshansingh5934
    @darshansingh5934 2 роки тому

    ਬਾਬੇ ਦਾ ਮੋ ਨੰ ਦੱਸੋ ! ਤੂੰਬੀ ਲੈਣੀ ਐ ਸੁਰਾਂ ਵਾਲ਼ੀ !

  • @baldevsingh3422
    @baldevsingh3422 2 роки тому

    Babe di tumbi naal gayaka de geet hit hoye honge per babe ramte di kla da mull nahi pia lagda

  • @harnekbargari75-bargari.ac68
    @harnekbargari75-bargari.ac68 2 роки тому +1

    ਵਾਹ ਜੀ ਵਾਹ
    ਬਹੁਤ ਆਨੰਦ ਆਇਆ।
    💐💐💐💐💐💐💐

  • @balbirsinghghuman6948
    @balbirsinghghuman6948 3 роки тому +1

    Plz Ramta Baba ji da Tel Nr mil sakda ????? Thnx ji

  • @akashbirsingh7390
    @akashbirsingh7390 3 роки тому +2

    ਬਾਬਾ ਜੀ ਮਣੀ ਏ

  • @lovepreetdhillon136
    @lovepreetdhillon136 3 місяці тому

    ਤੂੰਬੀ ਕਰਕੇ ਮਸਹੂਰ ਹੈ ਪਰ ਤੁਸੀਂ ਕਦੇ ਪਿੰਡ ਦਾ ਨਾ ਨਹੀਂ ਲਿਆ

  • @dalbirsingh8424
    @dalbirsingh8424 Рік тому

    Ramta baba khusi da prteek hai .annd aa gaya ramte babe de halp karni chaidi hai

  • @lionstudiohackeroffreefire6917
    @lionstudiohackeroffreefire6917 2 роки тому

    Zip cluchplate show us

  • @sapindersingh3474
    @sapindersingh3474 Рік тому

    ਬਾਬਾ ਜੀ ਇਸ ਦੁਨੀਆਂ ਵਿਚ ਨਹੀਂ ਰਹੇ ਜੀ

  • @deepakalsi6984
    @deepakalsi6984 Рік тому

    Baba Ramta Rabi Rohe

  • @satpalkaler3935
    @satpalkaler3935 3 роки тому +2

    Great ustad ji

  • @DsNo-no8eu
    @DsNo-no8eu Рік тому

    Good.babagg

  • @deepsinghchahal3805
    @deepsinghchahal3805 3 роки тому +2

    🙏🙏🙏✌✌👍👌🌾😘😘

  • @dancingqueenbarnala4742
    @dancingqueenbarnala4742 Рік тому

    ਮੈ ਇੱਕ ਵੀਡੀਓ ਦੇਖੀ ਸੀ ਬਾਬੇ ਦੀ,ਓਸ ਤੋਂ ਬਾਦ ਮੈਂ you tube ਤੋਂ ਲੱਭ ਲੱਭ ਬਾਬੇ ਦੀਆਂ ਵੀਡੀਓ ਦੇਖਦਾਂ, ਰੱਬੀ ਰੂਹ ਨੇ ।ਰੱਬ ਨੂੰ ਵੀ ਫੱਕਰ ਚੰਗੇ ਲਗਦੇ ਆ

  • @kashmirasingh8172
    @kashmirasingh8172 Рік тому

    Baba Ramta ji telling the reality of the life and telling the art of living God bless you baba Ramta ji

  • @ShamsunderSharma-fi4rt
    @ShamsunderSharma-fi4rt 5 місяців тому

    Nice g

  • @satbirsukhi1756
    @satbirsukhi1756 9 місяців тому

    ਬਾਈ ਬਾਬਾ ਜੀ ਦਾ ਕਿਹੜਾ ਪਿੰਡ ਹੈ?

  • @sadhusingh5342
    @sadhusingh5342 11 місяців тому

    Dee best baba Ramya jee

  • @gursidhu895
    @gursidhu895 Рік тому

    ਧੰਨ ਆ ਬਾਬੇ ਦਾ ਸਿਦਕ , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmailsinghthind6529
    @harmailsinghthind6529 Рік тому

    Wadhwa. G

  • @satnamsingh-ep2ei
    @satnamsingh-ep2ei 2 роки тому

    ਸਹੀ ਗੱਲ ਹੈ ਰਮਤਾ ਜੀ ਸੰਤਾ ਨੇ ਵੀ ਇਸ ਸਰੀਰ ਨੂੰ ਪਾਣੀਂ। ਦਾ ਬੁਲਬੁਲਾ ਕਿਹਾ ਹੈ। ਪਰ ਮੰਨਣ ਵਾਲੇ ਵਿਰਲੇ ਹੀ ਹੁੰਦੇ ਹਨ। ਜਗਜੀਤ ਸਿੰਘ ਆਲਮਪੁਰ ਮੰਦਰਾਂ ਜੈ ਸੰਤਾਂ। ਦੀ

  • @sukhmaansaab1963
    @sukhmaansaab1963 3 роки тому

    ਚੰਗੇ ਲੋਕਾ ਨੂੰ ਤੇ ਚੰਗੀ ਗਾਇਕੀ ਨੂੰ ਕੋਈ ਨਹੀਂ ਸੁਣਦਾ ਬਹੁਤ ਵਧੀਆ ਤੂੰਬੀ ਵਜਾਂਦੇ ਨੇ ਬਾਪੂ ਜੀ , ਬਾਬਾ ਮੇਹਰ ਕਰੇ ਇਨਾ ਤੇ ,,

  • @gurnamsingh9362
    @gurnamsingh9362 3 роки тому

    Baba ramte varga tumbi vajuanj wala koi nahi Jamna ja fir chamkila varga

  • @balbirchand6388
    @balbirchand6388 Рік тому

    Saluteji

  • @misingh4603
    @misingh4603 2 роки тому

    ਇਸ

  • @SeeruSingh-rf3li
    @SeeruSingh-rf3li 5 місяців тому

    Hii 🌹😘🥰

  • @gagansonu9154
    @gagansonu9154 2 роки тому +1

    Wah Kamaal

  • @ramdhanidwivedi8755
    @ramdhanidwivedi8755 Рік тому

    बहुत अच्छी बातचीत।लोगों को प्रेरणा देने वाली

  • @MakhanSingh-wk3zf
    @MakhanSingh-wk3zf 3 роки тому +1

    Very very nice ji

  • @baazpredator9023
    @baazpredator9023 3 роки тому +1

    Wsh g wsh

  • @user-xh2zf
    @user-xh2zf 3 роки тому +1

    Good

  • @jaswindersingh1123
    @jaswindersingh1123 3 роки тому +1

    guru ji di mehar

  • @PritamSingh-zz3hy
    @PritamSingh-zz3hy 3 роки тому +1

    Where lives baba Ram ta ji

  • @daljitsingh3695
    @daljitsingh3695 3 роки тому +1

    Very nice baba g

  • @bhupindersanghasanghabhupi381
    @bhupindersanghasanghabhupi381 3 роки тому

    RAB. DA. BANDA

  • @deepjassar6345
    @deepjassar6345 2 місяці тому

    ਬਾਈ ਜੀ। , ਕਿਰਪਾ ਕਰਕੇ ਬਾਬਾ ਜੀ ਦਾ ਐਡਰੈੱਸ ਅਤੇ ਟੈਲੀਫੋਨ ਨੰਬਰ ਦੇ ਦਿਉ ਜੀ

  • @harjindersinghthabrkay5719
    @harjindersinghthabrkay5719 3 роки тому +1

    Waheguru chardi kala vich rakha

  • @panjehrasatsang5870
    @panjehrasatsang5870 3 роки тому +1

    Kamaaaal karta baba ji

  • @bawaram1010
    @bawaram1010 3 роки тому

    Ramta ramia.hoia he

  • @NarinderSharma-xj4cn
    @NarinderSharma-xj4cn 8 місяців тому

    ਰਮਤਾ ਜੀ ਨੂੰ ਸੁਣ ਕੇ ਬੜਾ ਦਿਲ ਖੁਸ਼ ਹੋਇਆ

  • @NirmalSingh-tj4yz
    @NirmalSingh-tj4yz 3 роки тому

    Bahut badia jindgi join da dhang jo hr eek dy basda nhi hunda rab nal jorhn wala hai ji Retgarh 🙏

  • @manikhan2634
    @manikhan2634 3 роки тому

    respectfull ensan RAMTA JI...

  • @primarykemastersahab
    @primarykemastersahab 3 роки тому +1

    ,

  • @manusagoo1622
    @manusagoo1622 3 роки тому +1

    Ramta Kuwara Nahi..Ramte Da Viah Tumbi Naam Di Kudi Naal Ho Gya..
    Jiunda Reh Ramteya..
    Tu World Da No 1 Tumbi Player Aan..

    • @hoshiarsingh1520
      @hoshiarsingh1520 3 роки тому

      Bahout vadhia lagia ji Baba ramta ji diyan gallan aur Tubi nal geet sun ke.waheguru hamesha chardi kala c rakhe 🙏

  • @jagjitdhaliwal7686
    @jagjitdhaliwal7686 3 роки тому

    vir g eh tumbi harchand singh jagpuri di kaad eh ona de chele aa

  • @goldyghuman4430
    @goldyghuman4430 3 роки тому

    Great, thank to reporter for good reporting

  • @ਦੱਦਾਹੂਰਵਿਰਸਾ

    😢 ਬਾਕਮਾਲ ਨੇ ਜੀ ਗੱਲਾਂ ਬਾਤਾਂ ਬਾਬੇ ਰਮਤੇ ਦੀਆਂ

  • @primarykemastersahab
    @primarykemastersahab 3 роки тому +1

    🙏🙏🙏🙏

  • @babbidj422
    @babbidj422 2 роки тому

    Very good
    Very nice

  • @kstapialanahar5295
    @kstapialanahar5295 2 роки тому

    Waheguru lambi umar kare baba g tohadi

  • @sukhdevsingh961
    @sukhdevsingh961 3 роки тому

    Babaji di gallan sache naal pyar krnwalliyan ne so dhanwad

  • @officialrajasaini1552
    @officialrajasaini1552 3 роки тому

    very good baba ramta g your great g