Bahut khoob My dear brother Peter !! Hearty wishes for a great success to You and the entire team Best wishes for Dharamjit & Loving Harshit ... Realistic lyrics and Soothing music for GS Pater , The singer of Heart for Hearts ..... Love ... Qais
Wah Kya baat 👌👌Bahut hi vadhiya lyrics & tu c bahut hi behtreen aawaz te feeling nal gaaya sir.👌👌👌 Dil khush ho gya.. Love it 💓..well done ji. God bless you 👏👏👏👏👏👏👏
Sach kaha ta ajj pehli vaar suneya. Rooh nu enna sukoon mileya k byan nhi kar sakda. Gana moonhon nhi uttar reha. Pta nhi pehla kyon nhi suneya geya. Eho jeha lyrics, eho jahi awaaz te eho jeha andaaz hi Sanu Ameer bnaunde aa. But dukh aa k ajjkall audience di choice hatheyar, Nasha, nangez, ashiquee, gaddiyan te fukrapanthi he aa. Fan ho geya veer tuhada. Eho jahe geet ginti de ee aa. Salute aa veer, love you, stay blessed and keep singing ❤
ਹੋਰ ਕੌਣ ਕੌਣ ਸੁਣ ਰਿਹਾ ਸਾਡੇ ਵਾਂਗ 2024 ਵਿੱਚ ਵੀ,,,ਵਾਰ ਵਾਰ,,
Daily 5/7 waar
ਬਹੁਤ ਹੀ ਸਕੂਨ ਦੇਣ ਵਾਲੀ ਅਵਾਜ ਤੇ ਗੀਤ ਦੇ ਬੋਲ - ਆਨੰਦ ਆ ਗਿਆ
ਸ਼ਿਵ ਕੁਮਾਰ ਬਟਾਲਵੀ ਤੋ ਬਾਅਦ ਜੇਕਰ ਕੋਈ ਬਿਰਹਾ ਦਾ ਸੁਲਤਾਨ ਹੈ ਤਾਂ ਓਹ ਹੈ GS ਪੀਟਰ
ਹਮੇਸਾ ਜੁਬਾਨ ਤੇ ਜੀ ਐਸ ਪੀਟਰ ਦੇ ਗੀਤ ਹੁੰਦੇ ਸੀ,,,ਬਹੁਤ ਮਿਸ ਕੀਤਾ ਪਤਾ ਨਹੀ ਕਿੱਥੇ ਗੁੰਮ ਹੋ ਗੀ ਸੀ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ,,,,,,ਘੈਂਟ ਗੀਤ ਜੀ
Gill ronte di video vekhi ,os ton bad search karia eh song , bakamal 🙏🏼
ਦਿਲਾਂ 'ਚ ਛਾਅ ਗਿਆ ਪਿਆਰੇ ਪੀਟਰ .... ਸ਼ਾਇਦ ਇਹ ਪਹਿਲਾਂ ਵੀ ਕਿਸੇ ਨੇ ਆਪ ਨੂੰ ਕਿਹਾ ਹੋਵੇ ਕਿ ਤੇਰੀ ਆਵਾਜ਼ ਚ ਇਕ ਬੜੀ ਪਿਆਰੀ ਮਾਸੂਮੀਅਤ ਹੈ .... ਗੀਤ ਦੇ ਸੂਫ਼ੀਆਨਾ ਵਿਸ਼ੇ , ਲੋਕ-ਗੀਤ ਵਰਗੀ ਲੈਅ, ਰਵਾਨਗੀ ਤੇ ਤਰਜ਼ ਨੇ ਤੁਹਾਡੀ ਛੁਪੇ ਦਰਦ ਵਾਲੀ ਆਵਾਜ਼ ਅਤੇ ਮਿਊਜ਼ਿਕ ਨਾਲ ਮਿਲ ਕੇ ਚਿਰ-ਸਥਾਈ ਰਹਿਣ ਵਾਲ਼ੀ ਕਲਾ ਦੀ ਸਿਰਜਣਾ ਕੀਤੀ ਹੈ ! :-)
ਜਿੰਨੇ ਮਰਜੀ ਗਾਉਣ ਵਾਲੇ ਆ ਜਾਣ ਵੀਰ ਦੀ ਕੋਈ ਰੀਸ ਨੀ ਬਹੁਤ ਸੋਹਣਾ ਗੀਤ ਤੇ ਆਵਾਜ ਵੀਰ ਦੀ
ਨਜਾਰਾ ਲਿਆ ਤਾ ਜੀ ਐੱਸ ਪੀਟਰ ਧਰਮਜੀਤ ਬਾਰਦੇਕੇ 😎💪👌👌
ਜੀ ਐੱਸ ਪੀਟਰ ਬਹੁਤ ਪਿਆਰਾ ਗਾਇਕ ਹੈ ਤੇ ਉਸ ਤੋਂ ਵੀ ਪਿਆਰਾ ਮਿੱਤਰ। ਹਮੇਸ਼ਾ ਚੰਗੀ ਸ਼ਾਇਰੀ ਨੂੰ ਗਾਉਣ ਵਾਲਾ। ਜਿਉਂਦਾ ਰਹਿ ਸੱਜਣਾ, ਬਹੁਤ ਪਿਆਰ
ਦਿਲੋਂ ਧੰਨਵਾਦ ਸਭ ਦਾ ਜੋ ਗੀਤ ਨੂੰ ਇੰਨਾ ਪਿਆਰ ਦੇ ਰਹੇ ਓਂ।
Bahut sohna song aa bhaji
Thank u!
Video v bnao jldi pls
Ok. .thanks for the appreciation🙏
👌🏻👌🏻
School time ton fan aa Peter 22 dey ❤
ਲੇਖਣੀ ਅਤੇ ਗਾਇਕੀ ਦਾ ਸ਼ਾਨਦਾਰ ਸੁਮੇਲ
ਹਵਾਵਾਂ ਫੀਰੋਜ਼ ਖਾਨ ਅਤੇ ਸੱਜਣਾ ਕਪਾਹ ਰੰਗਿਆ ਜੀ ਐਸ ਪੀਟਰ ਰਪੀਟ ਤੇ ਚਲਦੇ ਨੇ
ਬਾਈ ਤੇਰੇ ਗੀਤ ਕੈਸਟਾਂ ਚ ਬਹੁਤ ਭਰਾਏ c
ਬਾਰਦੇਕੇ ਦੀ ਲੇਖਣੀ ਅਤੇ ਗਾਇਕ ਦੀ ਆਵਾਜ਼ ਦਾ ਕਮਾਲ। ਗੀਤ ਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ। Good luck
ਦਿਲ ਨੂੰ ਛੂਹ ਗਿਆ ਵੀਰ ਜੀ ਇੱਕ ਸਾਲ ਵਿੱਚ ਇੱਕ ਜਾਂ ਦੋ ਗੀਤ ਜਰੂਰ ਕਰੋ ਦਿਲੋਂ ਧੰਨਵਾਦੀ ਹੋਵਾਂਗਾ ਜੀ 🙏🙏
ਬੋਹਤ ਸੋਹਣਾ ਗਾਇਆ ਵੀਰੇ '' ਇਸ ਤੋਂ ਉਪਰ ਕੁੱਝ ਨਹੀਂ
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਚ ਰੱਖੇ
ਅਤੇ ਤੁਸੀਂ ਏਦਾਂ ਹੀ ਸਾਡੇ ਪਿੰਡ ਕਿਸ਼ਨਪੁਰੇ ਦੀ ਸ਼ਾਨ ਬਣੇ ਰਹੋ ਅਤੇ ਪਿੰਡ ਦਾ ਨਾਮ ਰੌਸ਼ਨ ਕਰਦੇ ਰਹੋ ''
♥️♥️♥️♥️♥️🙏🙏🙏🙏🙏
ਭਾਜੀ ਦਾ ਪਿੰਡ ਕਿਥੇ ਹੈ??
Buhat vadia songs ji
@@ishvinsingh8836kishanpura kala moga district
ਤੁਹਾਡਾ ਹਲੇ ਵੀ ਕੋਈ ਤੋੜ ਨੀ ਵੀਰ ਜੀ
ਅੱਜ ਬਹੁਤ ਟਾਈਮ ਵਾਦ ਸੁਣੀ ਬਾਈ ਦੀ ਅਵਾਜ ਤੇ ਵਾ ਕਮਾਲ ਰੂਹ ਹੀ ਖੁਸ਼ ਕਰਤੀ ਬਾਈ ਯਰ ਲਿਖਿਆ ਵੀ ਵਾ ਕਮਾਲ ਆ ਕਿੱਧਰ ਚਲ ਗਏ ਯਰ ਇਹ ਸਿੰਗਰ ਸਾਡੇ ਲਯੀ ਹੀ ਗਾ ਦੀਆ ਕਰੋ ਯਰ ਅਸੀਂ ਤਾਂ ਹਲੇ ਵੀ 2012 ਤੋਂ 1990 ਤਕ ਸੁਣਦੇ ਆ ਗੀਤ ਸਾਰੇ ਸਿੰਗਰ ਹੀ ਬਹੁਤ ਵਦੀਆਂ ਸੀ ਯਰ🙏
ਲਿਖਤ, ਅਵਾਜ, ਸੰਗੀਤ 👌 ਕਿਅਾ ਬਾਤ ਆ ਇੱਕ ਇੱਕ ਲਾਈਨ ਸੁਣ ਕੇ ਰੂਹ ਖੁਸ਼ ਹੋ ਗਈ, ਦਿੱਲ ਦੇ ਵਿਚੋ ਇੱਕੋ ਅਵਾਜ਼ ਆ ਰਹੀ ਕ ਯੁਗ ਯੁਗ ਜਿਓ ਸਾਰੀ ਟੀਮ, ਬਹੁਤ ਸੋਹਣਾ ਰੰਗ ਪੇਸ਼ ਕੀਤਾ,
ਬਹੁਤ ਵਧੀਆ ਗੀਤਕਾਰੀ ਧਰਮਜੀਤ ਬਾਰਦੇਕੇ ਜੀ । ਬਹੁਤ ਉੱਚ ਕੋਟੀ ਦੀ ਲਿਖਤ ਏ ਭਲੇ ਹੀ ਵੀਊ ਘੱਟ ਮਿਲੇ ਪਰ ਹੌਸਲਾ ਨਹੀਂ ਛੱਡਣਾ #CarryOnBARDEKEwAle
👌🙏
ਬਹੁਤ ਵਧੀਆ ਲਿਖਿਆ ਬੇਟਾ ਆਪਣੇ ਮੰਮੀ ਨੂੰ ਸਮਰਪਤ ਜਿਉਂਦੇ ਰਹੋ l ਜੁਗ ਜੁਗ ਜੀਓ
ਬਾਰਦੇਕੇ ਵਾਲੇ ਧਰਮਜੀਤ ਸਿੰਘ ਵੱਲੋਂ ਬਹੁਤ ਵਧੀਆ ਲਿਖਿਆ
Bht sohna likheya Dharamjit Bhaji te Bht sohna gayea bai ne 👌👍🏻👍🏻god bless both of u
ਬਹੁਤ ਸੋਹਣਾ ਲਿਖਿਆ ਧਰਮਜੀਤ ਨੇ ਉਨਾਂ ਹੀ ਵਧੀਆ ਗਾਇਆ ਵੀਰ ਪੀਟਰ ਨੇ ਸੰਗੀਤ ਵੀ ਕਮਾਲ
ਬਹੁਤ ਹੀ ਵਧੀਆ ਗੀਤ, ਇਕ ਇਕ ਸ਼ਬਦ ਦਿਲ ਨੀ ਟੁੰਬਦਾ, GS Peter Saab ... prince malhi
Tere karma mare ashiq nu tu ajj v chete auni ae ! Paji di awaaz ❤️
Wow kamal kar diti peeter. Waheguru tuhanu hamesha chardia Kala vich rakhe
ਧਰਮਜੀਤ ਜੀ ਕਿਆ ਬਾਤ
ਬਹੁਤ ਸੋਹਣੀ ਲਿਖਤ ਅਤੇ ਪੀਟਰ ਜੀ ਨੇ ਗਾਇਆ ਬਾਕਮਾਲ਼...ਵਧਾਈਆਂ
ਸ਼ਾਨਦਾਰ ਗੀਤ, ਗਾਇਕੀ ਅਤੇ ਪੇਸ਼ਕਾਰੀ !!! ਜੀਓ !
ਵੀਰੇ ਤੇਰੀ ਅਵਾਜ਼ ਤੇ ਤੇਰੇ ਗੀਤ ਦੇ ਬੋਲ.. 💞💞👌👌👌🙏✍👍
Super gs saab rakho nap ke alll the best ji congratulates ji all teem ji
❤❤❤❤🎉🎉🎉 🎉 love you veer ❤❤ Raqba ❤️❤️
ਦਿਲ ਛੂ ਗਿਆ ਬਾਈ ਤੂੰ ਕਪਾਹ ਰੰਗਿਆ
ਬਾਈ ਜੀ ਦੁਬਾਰਾ ਅਜੋ ਖੁੱਲ ਕੇ ਮਾਰਕਟ ਚ। ਚੰਗੇ ਚੰਗੇ ਖੂੰਜੇ ਲੱਗ ਜਾਨੇ ਆ। ਪਰ ਗੀਤ ਓਹੀ ਰੂਹ ਨੂੰ ਸਕੂਨ ਦੇਣ ਵਾਲੇ ਲੈ ਕੇ ਆਇਓਂ । ਥੋਡਾ ਦੁਬਾਰਾ ਦੌਰ ਆਉਣ ਵਾਲਾ ਈ ਆ । ਲੋਕ ਚਮਕ ਧਮਕ ਤੋਂ ਅਕਣ ਲੱਗ ਗਏ ਨੇ । ਤੇ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਲੱਭਣ ਲੱਗ ਗਏ ਨੇ । ਤੁਸੀ ਅਜੋ ਦੁਬਾਰਾ । ਉਡੀਕ ਰਹੇਗੀ ।
ਬਹੁਤ ਸੋਹਣਾ ਲਿਖਿਆ ਤੇ ਬਹੁਤ ਵਧੀਆ ਗਾਇਆ
Bahut khoob My dear brother Peter !!
Hearty wishes for a great success to You and the entire team Best wishes for Dharamjit & Loving Harshit ... Realistic lyrics and Soothing music for GS Pater , The singer of Heart for Hearts .....
Love ... Qais
ਕਾਲ਼ੀ ਕਾਲ਼ੀ ਰਾਤ ਵਿੱਚ ਤਾਰਿਆਂ ਦੀ ਛਾਂਵੇਂ ਓਏ
ਸੋਚਦੈਂ ਤੂੰ 'ਕੱਠਾ ਕੀਤਾ ਛੱਡ ਜਾਣਾ ਥਾਂਵੇਂ ਓਏ
ਜਿੰਨੀ ਨਿਭ ਗਈ ਨਿਭਾ ਤੁਰ ਜਾਣਾ
ਮਿਲਣਾ ਨਹੀਂ ਸਾਹ ਮੰਗਿਆ
ਇੱਕੋ ਰੰਗ ਦੀ ਸਵਾਹ ਬਣ ਜਾਣਾ ਸੱਜਣਾਂ ਕਪਾਹ ਰੰਗਿਆ
ਜ਼ਿੰਦਗੀ 'ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਓਏ
ਕੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਔਕਾਤ ਓਏ
ਲੋਆਂ ਤੱਤੀਆਂ ਘਟਾ ਬਣ ਜਾਣਾ
ਆਉਣਾ ਜੋ ਦਿਨਾਂ ਚੰਗਿਆਂ
ਇੱਕੋ ਰੰਗ ਦੀ ਸਵਾਹ ਬਣ ਜਾਣਾ ਸੱਜਣਾ ਕਪਾਹ ਰੰਗਿਆ
ਪਤਾ ਤੈਨੂੰ ਜ਼ਿੰਦਗੀ ਏ ਦੁੱਖਾਂ ਦੀ ਦੁਕਾਨ ਓਏ
ਆਪਣੇ ਨਾ ਦੱਸ ਕੱਲੇ ਹੋਰਾਂ ਦੇ ਵੀ ਜਾਣ ਓਏ
ਆਪਾ ਫੂਕ ਪੈਂਦਾ ਜੱਗ ਰੁਸ਼ਨਾਉਣਾ
ਸੂਲ਼ੀ ਤੇ ਜਾਣਾ ਟੰਗਿਆ
ਇੱਕੋ ਰੰਗ ਦੀ ਸਵਾਹ ਬਣ ਜਾਣਾ ਸੱਜਣਾ ਕਪਾਹ ਰੰਗਿਆ
ਪਿੰਡ 'ਬਾਰ ਦੇਕੇ' ਛੁੱਟੂ ਜਦੋਂ ਛੂਹੇਂਗਾ ਬੁਲੰਦੀਆਂ
ਲੇਖਾਂ ਤੇ "ਧਰਮਜੀਤ" ਕਾਹਦੀਆਂ ਪਾਬੰਦੀਆਂ
ਆਪਾ ਮੁੱਕ ਜਾਊ ਤੇ ਯਾਦਾਂ ਨੇ ਜਿਉਣਾ
ਆਉਣਾ ਨਹੀਂ ਸਮਾਂ ਲੰਘਿਆ
ਇੱਕੋ ਰੰਗ ਦੀ ਸਵਾਹ ਬਣ ਜਾਣਾ ਸੱਜਣਾ ਕਪਾਹ ਰੰਗਿਆ
ਗੀਤਕਾਰ - ਧਰਮਜੀਤ ਸਿੰਘ 'ਬਾਰ ਦੇਕੇ'
ਬਹੁਤ ਹੀ ਮਿੱਠੀ ਆਵਾਜ਼ ਮਖਮਲੀ ਤੇ ਬਹੁਤ ਖੂਬਸੂਰਤ ਰਚਨਾ ਬਹੁਤ ਬਹੁਤ ਮੁਬਾਰਕਬਾਦ
ਬਹੁਤ ਵਧਿਆ ਗੀਤ ਵੀਰ
Remind my golden period of life... Thanks Peter veer
ਪੀਟਰ ਸਰ ਅੱਜ ਤੁਹਾਡਾ ਕਾਫੀ ਸਰਚ ਕਰਨ ਤੋਂ ਬਾਦ ਗੀਤ ਲਭ ਲਿਆ ਸਰ ਤੁਹਾਡਾ ਅਪਣਾ ਚੈਨਲ ਕਿਹੜਾ ਹੈ?
ਬਹੁਤ ਵਧੀਆ ਵੀਰ ਜੀ
ਬਾਈ ਜੀ ਕੋਈ ਸ਼ਬਦ ਨਹੀਂ ਮੇਰੇ ਕੋਲ ਲਿਖਣ ਲਈ ਲਵ ਯੂ ਵੀਰ ਜੀ. ਐਸ.ਪੀਟਰ
Bhut khoob lyrics. Awaz te rooh tak jandi aa Peter bai di. Bhut bhut mubarak es song lyi.
(Dr Rajesh, Amritsar)
Very nice song 👌👌👌👌
bohot sohna geet.. dil khush hogya sun.. bht sakoon aa.. ganne ch.. veer.. i supported
Bhut jrurt aaa tohade jhe golden heart singera diii 🤟🤟🤟🤟🤟
bahut sohna geet -------PETER VEER di awaz da mai fan han
ਨਜਾਰਾ ਲਿਆ ਤਾ ਧਰਮਜੀਤ ਬਾਰਦੇਕੇ ਵੀਰ ਪੀਟਰ ਜੀ ਦੀ ਵੀ ਵਧੀਆ ਆਵਾਜ 👍🏼✌👌👍🏻🙏
GS peter I Love you bai ❤️❤️❤️
ਜੀ ਐਸ ਪੀਟਰ ਮੇਰਾ ਬਚਪਨ ਤੋਂ ਪਸੰਦੀਦਾ ਕਲਾਕਾਰ ਹੈ।
ਵੀਰ ਤੇਰੀ ਮਹਿਫ਼ਲ ਦਾ ਅਨੰਦ ਮਾਨਣਾ ਚਾਹੁਣਾ.... !! ਤੂੰ ਮੈਨੂੰ ਬਿਲਕੁਲ ਮੇਰੇ ਵਾਂਗ ਲਗਦਾਂ......❤
ਜੀਓ...! ❤️
Wah Kya baat 👌👌Bahut hi vadhiya lyrics & tu c bahut hi behtreen aawaz te feeling nal gaaya sir.👌👌👌 Dil khush ho gya.. Love it 💓..well done ji. God bless you 👏👏👏👏👏👏👏
ਸਕੂਨ ਦੇਣ ਵਾਲਾ ਸਗੀਤ❤❤
Breathtaking voice and words...
ਬਹੁਤ ਘੈਂਟ.... ਜ਼ਿੰਦਗੀ ਦੀ ਸੱਚਾਈ 👍
ਜ਼ਿੰਦਗੀ ਦਾ ਸੱਚ। ਕੱਲਾ ਕੱਲਾ ਬੋਲ ਖਰਾ। ਜੀਓ ਪੀਟਰ ਵੀਰ
G S PETER kya baat hai .bachpan dy din yaad karaty bhut song fev hundy si ena dy..bhut sona and surela singer..bhut kaint song
ਬਹੁਤ ਖੂਬ ਪੀਟਰ ਜੀ
Sach kaha ta ajj pehli vaar suneya. Rooh nu enna sukoon mileya k byan nhi kar sakda. Gana moonhon nhi uttar reha. Pta nhi pehla kyon nhi suneya geya. Eho jeha lyrics, eho jahi awaaz te eho jeha andaaz hi Sanu Ameer bnaunde aa. But dukh aa k ajjkall audience di choice hatheyar, Nasha, nangez, ashiquee, gaddiyan te fukrapanthi he aa. Fan ho geya veer tuhada. Eho jahe geet ginti de ee aa. Salute aa veer, love you, stay blessed and keep singing ❤
,िਵਰੇ ਬਹੁਤ ਵਧੀਅਾ vary vary nice veer
❤ਬਹੁਤ ਖੂਬਸੂਰਤ ਪੀਟਰ ਸਾਬ❤️
ਸਾਰੀ ਟੀਮ ਨੂੰ God Bless
Kya he baata a salute a writer saab nu te peter saab nu v
ਓਹੀ 20/25 ਸਾਲ ਪਹਿਲਾਂ ਵਾਲਾ ਦਰਦ ਹੈ ਆਵਾਜ਼ ਵਿੱਚ
kya baat hai ji ਪੁਰਾਣੀ ਯਾਦ ਤਾਜ਼ਾ ਹੋ ਗਈਆਂ
Sirra lataaa
Gs petter bai end hai koi petter nahi ban jana
ਪੀਟਰ ਸਾਬ ਕਮਾਲ ਏਨਾ ਵਧੀਆ ਕੀ ਲਿਖਾਂ ਯਾਰ ਬਹੁਤ ਬਹੁਤ ਵਧਾਈ
Bohat sohne bol ne ji.god bless
ਖ਼ੂਬਸੂਰਤਮ ਜੀ 💚💚💚
Very nice song. Very well written and sung. Close to life. Keep it up.
ਬਹੁਤ ਪਿਆਰਾ ਗੀਤ ⚘⚘
ਬਹੁਤ ਖੂਬਸੂਰਤ ਗੀਤ ❤❤❤
Love this song ! After long time ....maja aa gya Peter sir
ਬਹੁਤ ਵਧੀਆ
Bohat sohna ganna gs vr😊😊😍😍😎😎
Bohat ਸੋਹਣਾ song aa
vvvv nice peter veer 👍🏻👍🏻👍🏻👍🏻👍🏻👍🏻👍🏻👍🏻👍🏻👍🏻
No words to explain the beauty of song
ਬਹੁਤ ਹੀ ਵਧੀਆ ਪੇਸ਼ਕਾਰੀ ਵੀਰ।
Very good bohat vadhia song dil nu heart karrda hai
Welcome back bro.
Excellent song. Kamaal krti Peter g.
World music day par suna Nice song
Awesome song 22 g
Very nice Peter ji. Dil Khus ho geya Tuhadi voice sun K.
Beautiful song .. excellent lyrics Dharamjeet… 💕
Great heart touching voice of G S Peter. ♥️♥️♥️♥️
Amrika bai ❤ sohna produce kita song nu veere 👌
Jagdeep Rangara 🙏🙏
Bhut vadiya Gaya mere ajeez dost GS Peter ji ne....
I am always here for you Peter ji.
Dr Rajesh Amritsar
ਬਹੁਤ ਸੋਹਣਾ ਗੀਤ ਬਾਈ ਜੀ ਮੰਨ ਖੁਸ਼ ਕਰਤਾ ਬਾਈ ਜੀ ਬਹੁਤ ਖੂਬ ਜੀ ।
ਵਾਹ ਜੀ ਵਾਹ....
Kaint singer saab ❤👌😍👌
Bhut hi ghaint song G.S.Peter ji...
🙏ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏
Siraa
Ghaint lyrics 👌👌
Bachpan ka wo song ....hun othe ki rakheya....waah
Ajj suneya.....bahot hi Dil nu touch hunda 😊