Guggu Gill Interview: 'ਮੇਰਾ ਪੁੱਤਰ ਮੇਰੀ ਇੱਕ ਤੱਕਣੀ ਨਾਲ ਹੀ ਸਮਝ ਜਾਂਦਾ ਹੈ ਮੇਰੇ ਦਿਲ ਦੀ ਗੱਲ'

Поділитися
Вставка
  • Опубліковано 16 січ 2025

КОМЕНТАРІ • 39

  • @jaswinderjassa2637
    @jaswinderjassa2637 2 години тому +5

    ਗੱਗੂ ਗਿੱਲ ਯੋਗਰਾਜ ਸਿੰਘ ਪੰਜਾਬੀ ਫ਼ਿਲਮਾਂ ਦੇ ਬੱਬਰ ਸ਼ੇਰ 🥇🤗🎁

  • @ssdਸੁਨਾਮ
    @ssdਸੁਨਾਮ 7 годин тому +12

    ਬਹੁਤ ਹੀ ਵਧਿਆ ਅਦਾਕਾਰ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਵਧੀਆ ਇਨਸਾਨ ਨੇ ਗਿਲ ਸਾਬ ।ਸਾਡੀ ਜਿੰਦ ਜਾਨ ਚ ਵਸਦੇ ਨੇ ਬਾਈ ਜੀ

  • @BalwinderSingh-s1s
    @BalwinderSingh-s1s 2 години тому +3

    PunjAb Da Badshah Gugu Gill

  • @iqbalbrar6977
    @iqbalbrar6977 2 години тому +6

    ਪੰਜਾਬੀ ਦਾ ਮਾਣ ਬਾਈ ਗੁੱਗੂ ਗਿੱਲ ਜੀ ਵਾਹਿਗੁਰੂ ਬਾਈ ਨੂੰ ਸਦਾ ਚੜਦੀ ਕਲਾਂ ਵਿੱਚ ਰੱਖੇ

  • @UmarFarooq0207
    @UmarFarooq0207 3 години тому +4

    Love From Pakistan ❤❤❤

  • @vijaykahlon2876
    @vijaykahlon2876 Годину тому +1

    Nahi reesa Babbar sher diya. Bai Bahut Ghaint Banda aa

  • @pritpal002
    @pritpal002 Годину тому

    ਪਾਜੀ ਜਨਮਦਿਨ ਮੁਬਾਰਕ ਹੋਵੇ।ਜੌਲੀ ਸਰਪੰਚ ਪਟਿਆਲਾ

  • @baldevbrar1746
    @baldevbrar1746 4 години тому +2

    ਬਹੁਤ ਖੂਬ ਗਿੱਲ ਸਾਬ ਜੀ

  • @SandipBajwa
    @SandipBajwa 3 години тому +4

    ਜਨਮ ਦਿਨ ਮੁਬਾਰਕ ਸਰਦਾਰ ਕੁਲਵਿੰਦਰ ਸਿੰਘ ਜੀ (ਗੁੱਗੂ ਗਿੱਲ)

  • @harjitsingh9047
    @harjitsingh9047 Годину тому

    Bi ji bagar boli v bohat vadhia bolday nay ji 🙏

  • @davegill3044
    @davegill3044 3 години тому +2

    Happy birthday bhaji 🎂🎉❤️

  • @harjitsingh9047
    @harjitsingh9047 2 години тому

    Jio bi ji we are proud guggu gill bi ji ❤

  • @karnbinder8104
    @karnbinder8104 5 годин тому +2

    ਤੁਸੀਂ ਬਹੁਤ ਚੰਗੇ anchor ਹੋ Mam ਜਿਉਂਦੇ ਰਹੋ

  • @vickysinghvicky2618
    @vickysinghvicky2618 7 годин тому +11

    ਕਮਿਆਨੀ ਮੈਮ ਤੁਸੀਂ ਬਹੁਤ ਸੋਹਣੇ ਲੱਗਦੇ ਹੋ ❤

  • @RajpalSingh-nz7nf
    @RajpalSingh-nz7nf 2 години тому +1

    ❤ good hero

  • @shamshermanes2315
    @shamshermanes2315 6 годин тому +1

    ਗੁੱਗੂ ਗਿੱਲ ਜੀ ਇਕ ਮਹਾਨ ਐਕਟਰ ਇਕ ਮਹਾਨ ਤੇ ਨੇਕ ਇਨਸਾਨ ਤੇ ਬਹੁਤ ਵੱਡੇ ਪੰਜਾਬੀ ਚਿੰਤਕ ਨੇ

  • @GurdeepGill-nh8zy
    @GurdeepGill-nh8zy 2 години тому +3

    ਪੰਜਾਬ ਦੇ ਸਾਰੇ ਪਿੰਡਾਂ ਵਿਚ ਰੱਬ ਵਸਦਾ ਹੈ ਮਾਹਣੀ ਖੇੜੇ ਰੱਬ ਨਾਲ ਗੁੱਗੂ ਗਿੱਲ ਵਸਦਾ ਏ ਵਾਹ!

  • @UmarFarooq0207
    @UmarFarooq0207 3 години тому +3

    King of Punjabi Industry 👑
    Guggu Gill ❤❤❤
    Love From Pakistan ♥️♥️♥️

  • @GurmeetSingh-np9pw
    @GurmeetSingh-np9pw 4 години тому +1

    ਬਹੁਤ ਵਧੀਆ ਜੀ

  • @RavinderSingh-yl5ps
    @RavinderSingh-yl5ps Годину тому

    Majhail hit hai

  • @davegill3044
    @davegill3044 3 години тому

    Gill sab lots of love uk ji

  • @jaswindersinghdhaliwal8843
    @jaswindersinghdhaliwal8843 3 години тому +1

    ਪਿੰਡ ਵਿਚ ਰਹਨਾ ਹੀ ਪੈਂਦਾ ਕਿਉਂਕੇ ਅਸੀਂ ਕਾਲ਼ੀ ਮਾਈ ਦੇ ਸ਼ੌਕੀਨ ਆਂ,..ਹਿਸਾਵ-ਕਿਤਾਵ ਠੀਕ ਰਹਿੰਦਾ "ਭੈਣੇ"ਫੇਰ ਦੁੱਜੀ ਗੱਲ ਸ਼ੱਕਰ ਪਾ ਕੇ "ਅੱਧਰਿੜਕੀਆ ਸ਼ੱਕਰ ਪਾਕੇ।।

  • @jasbirsingh291
    @jasbirsingh291 5 годин тому +2

    Good video ji ❤❤

  • @Simar-qx8vz
    @Simar-qx8vz 3 години тому +1

    Very nice video

  • @BalwinderSingh-s1s
    @BalwinderSingh-s1s 2 години тому

    Happy birthday to you

  • @karnbinder8104
    @karnbinder8104 5 годин тому +1

    ਜਿਉਂਦਾ ਰਹਿ ਜੱਟਾ

  • @HarishChandra-o3t
    @HarishChandra-o3t 3 години тому

    Very good interview dekhnay yog episode.

  • @Amitchauhan-du9id
    @Amitchauhan-du9id 2 години тому +1

    Yograj ji nu ehna ton nimrta sikkhni chahidi aa.desh duniya te smaj di samjh ehna di gallan ton pta laggdi h.

  • @pardeepsinghsingh7928
    @pardeepsinghsingh7928 4 години тому

    ❤❤❤❤❤

  • @baldevsinghbaldevsingh1753
    @baldevsinghbaldevsingh1753 2 години тому +1

    ਬਈ ਇੰਟਰਵਿਊ ਵਧੀਆ ਸੀ ਇੰਟਰਵਿਊ ਵਾਲੀ ਰਨ ਸਿਰਾ

  • @harpalsursingh8339
    @harpalsursingh8339 2 години тому

    ਬਾੲਈ ਜੀ ਮਿਲਣਾ ਚਾਹੁੰਣ

  • @jasbirsingh291
    @jasbirsingh291 5 годин тому +1

    Waheguru ji Maher kro ji

  • @JassdhillonJass-in5pi
    @JassdhillonJass-in5pi 4 години тому

    Gill Saab moga dhan Singh dhillon ghar ch pao charn

  • @HarishChandra-o3t
    @HarishChandra-o3t 3 години тому

    Madamji ap ak episode Dharmji per bhi interview unke farmhouse per suit kar ke dekhaya jay ap ki ati kirpa hogi