ਵੱਡੇ ਦਿੱਗਜਾਂ ਤੇ ਹਾਰ ਦਾ ਖ਼ਤਰਾ | ਕੇਂਦਰ ਚ ਕੌਣ, ਮੋਦੀ ਜਾਂ ਹੋਰ ? ਪੰਜਾਬ ਚ ਕੌਣ ਅੱਗੇ ਕੌਣ ਪਿੱਛੇ

Поділитися
Вставка
  • Опубліковано 13 тра 2024
  • ਵੱਡੇ ਦਿੱਗਜਾਂ ਤੇ ਹਾਰ ਦਾ ਖ਼ਤਰਾ
    ਕੇਂਦਰ ਚ ਕੌਣ, ਮੋਦੀ ਜਾਂ ਹੋਰ ?
    ਪੰਜਾਬ ਚ ਕੌਣ ਅੱਗੇ ਕੌਣ ਪਿੱਛੇ
    ਜਾਗੇ ਲੋਕ, ਡਰੇ ਪਏ ਨੇ ਲੀਡਰ
    • ਵੱਡੇ ਦਿੱਗਜਾਂ ਤੇ ਹਾਰ ਦਾ...

КОМЕНТАРІ • 25

  • @user-no7sq7fo6o
    @user-no7sq7fo6o 16 днів тому +4

    ਜੇਕਰ ਈ ਵੀ ਐਮ ਵਿੱਚ ਕੋਈ ਹੇਰਾ ਫੇਰੀ ਨਾ ਹੋਈ ਤਾਂ ਬੀਜੇਪੀ ਬਹੁਤ ਪਿਛੇ ਰਹਿ ਜਾਵੇਗੀ

  • @balwinderugrewalsingh7610
    @balwinderugrewalsingh7610 16 днів тому +4

    ਜਦੋਂ ਸਾਰੇ ਮੀਡੀਆ ਚ ਇੰਡੀਆ ਦੇ ਨਾਂ ਨਾਲ ਜ਼ਿਕਰ ਹੈ ਫਿਰ ਆਪ ਨੂੰ ਕੀ ਤਕਲੀਫ ਹੈ

  • @vinaygill2141
    @vinaygill2141 16 днів тому +1

    ਪ੍ਰਿਅੰਕਾ ਗਾਂਧੀ ਅਗਲੀ ਪ੍ਰਧਾਨ ਮੰਤਰੀ ਬਣਨ ਜਾ ਰਹੀ ਆ ਡੱਲਾ ਸਾਹਿਬ।

  • @sureshchander9091
    @sureshchander9091 16 днів тому

    Excellent presentation

  • @kulwindergrewalkulwindergr9958
    @kulwindergrewalkulwindergr9958 16 днів тому +3

    Only AAP party in Punjab, baki saaf

  • @AryanTheNoble
    @AryanTheNoble 16 днів тому

    Even in khadoor Sahib all the parties except BJP have put up Jatt Sikh candidates. Only BJP has put mazhbi sikh candidate. Please note.

  • @giansingh6988
    @giansingh6988 15 днів тому

    ਸਾਹ ਜੀ ਕਿਹ ਰਹੇ ਹਨ ਕਿ ਸਾਨੂ ਤਾ ਚਾਰ ਗੇੜਾ ਵਿਚ ਬੁਹਮਤ ਮਿਲ ਗਿਆ ਹੈ

  • @AryanTheNoble
    @AryanTheNoble 16 днів тому

    In Punjab there will be a big surprise. There will be massive consolidation of Hindu+ Mazhbi Sikh+Ramdasia Sikh+Moderate Sikh votes in favour of BJP.

  • @piarasingh7405
    @piarasingh7405 16 днів тому +1

    ਇਹ ਜਿਹੜੇ ਜਰਨਲਿਸਟ ਨੇ ਇਹ ਵੀ ਲੀਡਰਾਂ ਵਾਂਗ ਹਵਾ ਦਾ ਰੁੱਖ ਵੇਖਕੇ ਬਦਲ ਜਾਂਦੇ ਨੇ ਪਿੰਡ ਵਿੱਚ ਰਹਿੰਦਾ ਅਨਪੜ੍ਹ ਇਨਸਾਨ ਵੀ ਬੜੇ ਸੋਖੇ ਤਰੀਕੇ ਨਾਲ ਸਮਝ ਚੁੱਕਾ ਹੈ ਕਿ ਐਤਕੀਂ ਸਰਕਾਰ ਇੰਡੀਆ ਗਠਬੰਧਨ ਦੀ ਬਣਨ ਜਾ ਰਹੀ ਹੈ ਪਰ ਇਹ ਜਰਨਲਿਸਟ ਮੋਦੀ ਤੋਂ ਡਰਦੇ ਨੇ ਕਹਿ ਨਹੀਂ ਸਕਦੇ ਕਿ ਮੋਦੀ ਐਤਕੀ ਬੂਰੀ ਤਰਾਂ ਹਾਰ ਰਿਹਾ ਹੈ ਦੱਖਣ ਭਾਰਤ ਦੇ ਜਰਨਲਿਸਟ ਤੇ ਜਾਗਦੀਆਂ ਜ਼ਮੀਰਾਂ ਵਾਲ਼ੇ ਬੁੱਧੀਜੀਵੀ ਵੱਡੇ ਜਿਗਰੇ ਨਾਲ ਆਖ ਰਹੇ ਨੇ ਕਿ ਐਤਕੀਂ ਮੋਦੀ ਦਾ ਬੱਚਣਾ ਮੁਸ਼ਕਿਲ ਹੈ।

  • @GurpreetSingh-nt7of
    @GurpreetSingh-nt7of 16 днів тому +2

    ਭਾਸਕਰ ਜੀ
    ਕਿਉ ਨਾ ਤੁਹਾਨੂੰ ਵੀ ਭਾਸੂ ਕਹਿਣਾ ਸ਼ੁਰੂ ਕਰ ਦੇਈਏ ਕਿਉਂਕਿ ਇੰਡੀਆ ਗਠਜੋੜ ਨੂੰ ਤੁਸੀ ਇੰਡੀ ਗਠਜੋੜ ਜੋ ਕਹਿ ਰਹੇ ਹੋ
    ਮਾਫ਼ੀ ਮੰਗੋ ਜਾਂ ਭਾਸੂ ਨਾਮ ਨਾਲ ਜਾਣੇ ਜਾਣ ਲਈ ਤਿਆਰੀ ਰੱਖੋ

  • @manjitsnijjar1866
    @manjitsnijjar1866 16 днів тому

    Appears BJP will form next Govt inspirte of media criticizing PM. Such media has already written off Mr Sidhu .

  • @user-pc4br8py8m
    @user-pc4br8py8m 16 днів тому

    Sona chandi petrol diesel gas da jikar nahi kita tusi 😂😅Manoj Prabhakar

  • @amarjeetsidhu4007
    @amarjeetsidhu4007 15 днів тому

    Baki ta pta nahi pr Radha swami Dere kdi nahi ke flani Parti nu C Vota psi.

  • @kanwalpreets1181
    @kanwalpreets1181 16 днів тому

    ਡੱਲਾਂ ਸੜਦਾ ਬਹੁਤ ਕਿਉਂ ਕਿ ਨਵਜੋਤ ਦੀ ਸੁਣੀ ਨਹੀਂ ਗਈ ਹੁਣ ਵਿਚਾਰਾਂ ਗ਼ੁਬਾਰ ਲੱਗਦਾ ਰਹਿੰਦਾ ਜੀ ਜੀ ਕਰਕੇ😂

  • @kulbhushansingh6595
    @kulbhushansingh6595 15 днів тому

    4 June Tak Dil nu tasalli Deni ta bandi hai duja punjab vich hi lai lavo tuci aur tuhade warge Roz kissan kissan karde thakde nahin jehde kissan bjp nu oppose karde wekhe jande ne ohna vich kade hindu community da koi wekheya ehda matalab punjab ch sare kissan Sikh hi ne hindu koi kissan nahin shayad eh sach hi howe baki tuci kissana nu koi package center dewega par eh possible nahi kyonki ek kahawat hai hareya samundar Gopi chander kina ki bhaar ek Muth chuk lavo te duji tayar eh kissana te bilkul fit baithdi hai

  • @h.kkhindri1482
    @h.kkhindri1482 12 днів тому

    Bjp will win 320 seats...Nda 355

  • @5555dsp
    @5555dsp 16 днів тому +1

    Bjp will improove definately

  • @mahinderpal9404
    @mahinderpal9404 16 днів тому +2

    ਬਹੁਮਤ ਬੀਜੇਪੀ ਪਾਰਟੀ ਨੂੰ ਹੀ ਮਿਲੇਗਾ। ਸਵਾਲ ਹੀ ਪੈਦਾ ਨਹੀਂ ਹੁੰਦਾ।

  • @surinderpabbi4599
    @surinderpabbi4599 16 днів тому +1

    BJP 413+🎉

  • @surindersingh22katoch99
    @surindersingh22katoch99 16 днів тому +1

    ਡੱਲਾ ਜੀ ਤੁਸੀਂ ਫਿਕਰ ਨਾਂ ਕਰੋ BJP ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ.

  • @manojnain402
    @manojnain402 16 днів тому

    Bjp 350 to upper