ਲਾਲ ਚੰਦ ਜਮਲਾ ਜੱਟ ਦਾ ਫੁੱਲ ਅਖਾੜਾ/1988 ਬੁਰਜ (ਬਠਿੰਡਾ)/Lal Chand Jamla Jatt Da Full Akhara 1989 Burj BTI

Поділитися
Вставка
  • Опубліковано 27 жов 2024

КОМЕНТАРІ • 28

  • @paramjitkaur1189
    @paramjitkaur1189 2 місяці тому +2

    ਲੋਕ ਗੀਤ ਦੇ ਬਾਬਾ ਬੋਹੜ ਲਾਲ ਚੰਦ ਜਮਲਾ ਜੱਟ ਬਹੁਤ ਬਹੁਤ ਧੰਨਵਾਦ ਜੀ

  • @NinderGhugianvi
    @NinderGhugianvi 11 місяців тому +6

    ਜਿਸ ਨੇ ਇਸ ਵੀਡੀਓ ਦੀ ਸੰਭਾਲ ਤੇ ਪੇਸ਼ਕਸ਼ ਕੀਤੀ ਹੈ, ਉਸਦਾ ਧੰਨਵਾਦ। ਪੰਜਾਬ ਦੇ ਬੀਤੇ ਖੂਬਸੂਰਤ ਦਿਨ ਚੇਤੇ ਆਏ। ਵਾਹ ਵਾਹ। ਉਸਤਾਦ ਜੀ

  • @JoginderSingh-b2f
    @JoginderSingh-b2f 3 місяці тому +3

    Wah awaz wah andaz wah toombi de badshah yamla ji

  • @sidhuanoop
    @sidhuanoop Рік тому +3

    ਮਹਾਨ ਗਾਇਕ ਉਸਤਾਦ ਜੀ ਕੋਟਿ ਕੋਟਿ ਪ੍ਰਣਾਮ ਜੀ❤❤।
    ਬਹੁਤ ਬਹੁਤ ਧੰਨਵਾਦ ਬਾਈ ਜੀ ਅੱਪਲੋਡ ਕਰਨ ਲਈ ਜੀ

  • @mandersingh7912
    @mandersingh7912 6 місяців тому +2

    ਬਹੁਤ ਵਧੀਆ ਲਾਈਵ ਅਖਾੜਾ ਬਾਬਾ ਬੋਹੜ ਸਰਵ ਲਾਲ਼ ਚੰਦ ਯਮਲਾ ਜੱਟ ਜੀ ਦਾ ਰੂ ਬੂ ਰੂ ਕਰਕੇ ਰੂਹ ਨੂੰ ਸਕੂਨ ਮਿਲਿਆ ਹੈ ਵਾਕਿਆ ਹੀ ਤੁਸੀਂ ਬਹੁਤ ਪੁਰਾਣੇ ਸਮਿਆਂ ਦੇ ਅਸਲ ਪੰਜਾਬੀ ਸੱਭਆਚਾਰਕ ਫ਼ਨਕਾਰਾਂ ਦੀ ਆਵਾਜ਼ ਨੂੰ ਸਾਂਭ ਕੇ ਰੱਖਿਆ ਹੋਇਆ ਹੈ .....ਪ੍ਰਮਾਤਮਾਂ ਸਰਬੀ ਵੀਰ ਜੀ ਤੁਹਾਡੀ ਲੋਕ ਗੀਤ ਜਿੰਨੀ ਲੰਬੀ ਉਮਰ ਕਰੇ ਅਤੇ ਤਰੱਕੀਆ ਬਖਸ਼ੇ ❤🎉

  • @BalbirSingh-co3zb
    @BalbirSingh-co3zb День тому +1

    The most popular Punjabi folks singer was ustaad Lal Chand Yamla Jatt ji thank you for your upload videos 🌹🙏🙏🌹

  • @baldevsinghgillmarkhai5445
    @baldevsinghgillmarkhai5445 Рік тому +1

    ਯਮਲਾ ਜੀ ਤੇ ਮਹਿੰਦਰਜੀਤ ਸੇਖੋਂ ਬਹੁਤ ਵਧੀਆ ਜੋੜੀ

  • @jagdipsahib4287
    @jagdipsahib4287 9 місяців тому +3

    ਪੰਜਾਬ ਦੀ ਗਇਕੀ ਦੇ ਮੀਲ ਪੱਥਰ ਲਾਲ ਚੰਦ ਯਮਲਾ, ਸੁਰਿੰਦਰ ਕੋਰ, ਗੁਰਦਾਸ ਮਾਨ ਅਤੇ ਕੁਲਦੀਪ ਮਾਣਕ।

  • @KalaSingh-cj7rd
    @KalaSingh-cj7rd 8 місяців тому +1

    ਬਹੁਤ ਵਧੀਆ ਹੈ ਪੰਜਾਬੀ ਸੱਭਿਆਚਾਰ

  • @BalwinderSingh-xl1hy
    @BalwinderSingh-xl1hy 11 місяців тому +2

    ਵਾਹ ਜੀ ਵਾਹ

  • @JaswantSingh-g7u
    @JaswantSingh-g7u 10 місяців тому +1

    Waheguru ji 🙏 Good Bai ji
    Jaswant Singh USA 🇺🇸

  • @winingpb31vale31
    @winingpb31vale31 Рік тому +2

    Wahjjjji kya baat 🥰🙏

  • @AvtarSingh-mc8en
    @AvtarSingh-mc8en 8 місяців тому +1

    Dhanwad thanks ji old live video

  • @BalvirSingh-pl4zt
    @BalvirSingh-pl4zt 4 місяці тому +1

    ❤❤❤❤❤

  • @RanjitSingh-su2gl
    @RanjitSingh-su2gl 11 місяців тому +2

    Aj kaun marrige wich HEER sanuda,,,KAHAN GAYE WO DIN,,,GARRAK HO GIA PUNJAB

    • @surjitsingh8322
      @surjitsingh8322 7 місяців тому

      Pehla ta bhau tu Punjabi ch gll kr fer sabiyachar di gll krde aapa

  • @gurjeetsingh2048
    @gurjeetsingh2048 11 місяців тому +1

    Vary good lal chand yamla jaat

  • @jasveersingh5284
    @jasveersingh5284 5 місяців тому +1

    Very good 👍 👏 👌

  • @puranchandyamlaofficial3314
    @puranchandyamlaofficial3314 2 роки тому +1

    🙏❤️❤️

  • @judgewahla
    @judgewahla 6 місяців тому +1

    GOAT

  • @SukhwinderSingh-l7d
    @SukhwinderSingh-l7d 5 місяців тому

    ਹਰ ਆਦਮੀ ਦੇ ਸਿਰ੍ ਤੇ ਦਸ੍ਤਾਰ੍ ਹਰ ਬੀਬੀ ਦੇ ਸਿਰ੍ ਤੇ ਚੁਨi ਹੈ

  • @RanjitSingh-su2gl
    @RanjitSingh-su2gl 11 місяців тому +1

    Eh koi wadde ghar di marrige hai,,

  • @JoginderSingh-b2f
    @JoginderSingh-b2f 3 місяці тому +1

    Wah awaz wah andaz wah toombi de badshah yamla ji

  • @ehsanellahi9026
    @ehsanellahi9026 11 місяців тому +1

    ❤❤❤❤

  • @puranchandyamlaofficial3314
    @puranchandyamlaofficial3314 11 місяців тому +1

    ❤❤❤