Kissa Roop Basant Puran Chand Yamla (Hazraavan Wale) PayalMusicPunjabi ਕਿੱਸਾ ਰੂਪ ਬਸੰਤ

Поділитися
Вставка
  • Опубліковано 18 лис 2024

КОМЕНТАРІ • 1,4 тис.

  • @harjindersingh6647
    @harjindersingh6647 2 роки тому +12

    Vah g vh bachpn h sunia c aj 40 sal bad phir sunia anand agiya

  • @manpreetsinghmanidhaliwal5411
    @manpreetsinghmanidhaliwal5411 4 роки тому +7

    mai bahut ustad loka nu suneya classical ton le k folk tak but mai is ustad lok nu var var sunda pta ni kini k var suneya ehna da beta mangal mangi yhamla v bahut ustad aa mai 300 km chal k ohde pind hajrava sunan gya oh v jina guni ustad hai ona hi nek banda hamesha dove piyu puta lyi dilo eho duya nikli aa k jiyonde rho

  • @Aulakh7138
    @Aulakh7138 5 років тому +44

    ੳਹ ਬੱਲੇ ਪੂਰਨ ਚੰਦਾ ਨਈ ਰੀਸਾਂ ਕਿਆ ਅਵਾਜ਼ ਆ ਤੇਰੀ ਤੇ ਇੱਕ ਤੂਬੀੰ ਦੀ ਅਵਾਜ਼ ਰੂਹ ਨੂੰ ਛੇੜਦੀ ਆ ਬਹੁਤ ਸੋਹਣਾ ਪੇਸ਼ ਕੀਤਾ ਰੂਪ ਬਸੰਤ ਦਾ ਕਿੱਸਾ ਤੁਸੀ,,ਕਿੰਨੇ ਸੋਹਣੇ ਦਿਨ ਸੀ ੳਹ ਲੰਘੇ ਵੇਲਿਆਂ ਦੇ ੳਹ ਕਿੱਸੇ ਕਥਾ ਗਾਥਾਵਾਂ ਤੇ ੳਹ ਸੱਚੇ ਸੁਚੇ ਰੂਹਾਂ ਦੇ ਲੋਕ ਮੈ ਅੱਜ ਵੀ ੳਹਨਾ ਦਿਨਾਂ ਵਿੱਚ ਹੀ ਜਿੳਦਾਂ ਹਾਂ ਮੈਨੂੰ ਆਹ ਹੁਣ ਦੇ ਵੇਲੇ ਚੰਗੇ ਨਈ ਲੱਗਦੇ ੳਹ ਮੇਰਿਆਂ ਰੱਬਾ ਸਭਨਾਂ ਨੂੰ ਅਕਲਾਂ ਬਖਸ਼ੀ ਸਾਰੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ,,,, ਔਲਖ

  • @roshanlal-vf8tg
    @roshanlal-vf8tg 2 роки тому +5

    Very good kisa

  • @dilpreet___008
    @dilpreet___008 4 роки тому +5

    Nice 11/20/20 no Mai dhek reha 🤗

  • @singpatatagoddmantriji8857
    @singpatatagoddmantriji8857 4 роки тому +2

    Suprr ver ji good ji bahot bdiah laga ji sunkeh

  • @sonudanewala3831
    @sonudanewala3831 7 місяців тому +3

    Sirra la ta purn Chand yamla ne

  • @AmarjeetSingh-nx7zr
    @AmarjeetSingh-nx7zr 2 роки тому +3

    Good ma daya putta

  • @sahabsingh2588
    @sahabsingh2588 2 роки тому +5

    Kya bat kisa roop basant da proud puranchnd jamla ji

  • @SudarshanRawat9050
    @SudarshanRawat9050 4 роки тому +2

    Chote me baapu ji sunte the aj suna or mata ko bhi sunaya mata bhi khus ho gayi pehle baapu ji de naal sundi si baapu ji di yaad aa gayi

  • @razzbandala6873
    @razzbandala6873 4 роки тому +10

    Good g bahut hi sweet a mera fevrat kissa a g main har month vich ikk war jarur sunda han

  • @amanghuriana1479
    @amanghuriana1479 4 місяці тому +6

    ਬਹੁਤ ਸੋਹਣਾ ਕਿੱਸਾ ਗਾਇਆ
    ਦਿਲ ਨੂੰ ਛੂ ਵਾਲੀ ਆਵਾਜ਼ ਆ
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SunilKumar-in8xu
    @SunilKumar-in8xu 4 роки тому +6

    Sir mere dada ji nay mujhe ye stori suni thi ajj aakh may pani aa gya.
    Thanks siri
    I miss my dada ji...

  • @KrishanLal-bn2nn
    @KrishanLal-bn2nn 4 роки тому +1

    Bhut vadhiya sun k akhiya chu athru aa gye

  • @ArshdeepSingh-wc1pw
    @ArshdeepSingh-wc1pw 5 років тому +5

    ਬਹੁਤ ਸੋਹਣਾ ਕਿਸਾ ਰੂਪ ਤੇ ਬਸੰਤ ਦਾ ਰਹਿੰਦੀ ਦੁਨੀਆਂ ਤੱਕ ਚੱਲੋਗਾ

  • @meharsingh7385
    @meharsingh7385 2 роки тому +2

    Puran chand ji iam listan 25 years wah aap ko mera dil se namskar me aaj bhi roj moring time daly sunta hu

  • @karamjitsingh4754
    @karamjitsingh4754 3 роки тому +3

    50 years pahlan apne dada ji ton sunea se.changa hi

  • @BEPOSITIVE0001
    @BEPOSITIVE0001 2 роки тому +4

    18 saal pehle mere pitaa g sunaunde hunde c pr aaj a kissa sun ke pitaa g di yaad aa gayi g😥😥😥😥🙏🙏🙏🙏🙏🙏🙏🙏🙏🙏🙏🙏🙏🙏🙏🙏

  • @PremKumar-qb6se
    @PremKumar-qb6se 2 роки тому +3

    Ajj 9sep 22 nu me apni gadi vich kissa sun riha love you roop Basant ❤️❤️❤️❤️❤️❤️❤️❤️❤️❤️❤️❤️❤️ just palace Ramban kashmir

  • @GoraAwan
    @GoraAwan 2 роки тому +3

    Bachpan yaad kra ta .I m 1979

  • @happystudypoint9521
    @happystudypoint9521 6 років тому +8

    Aa c punjab da pooran Chand jatt yamla hazrawana wala. Shanti mill gayi sun k.

  • @ManmohanSingh-kr8bx
    @ManmohanSingh-kr8bx 2 роки тому +2

    ਸਦਾਬਹਾਰ,,ਕਿਸਾ,,ਰੂਪ,ਬੰਸ਼ਤ,,ਯਮਲਾ,HMV,2020

  • @nachhatarsingh7533
    @nachhatarsingh7533 2 роки тому +11

    ਬਹੁਤ ਖੂਬ ਜੀ ਬਹੁਤ ਵਧੀਆ ਜੀ ਅੱਜ ਵੀ ਜਦੋਂ ਅਸੀਂ ਸੋਰੀਲੇ ਕਲਾਕਾਰ ਸੁਣਦੇ ਹਾਂ ਬੜਾ ਮਾਣ ਹੁੰਦਾ ਹੈ

  • @sssbaba1313
    @sssbaba1313 4 роки тому +2

    Mai apne daade kolu sunya si.bahut samay baad hun sunya he.bahut shoni awaj he....

  • @GURJEETSingh-fu9yd
    @GURJEETSingh-fu9yd 4 роки тому +3

    ਇਓਂ ਹੀ ਗਾਏ ਗਾ ਮੇਰਾ ਭਰਾ ਪੰਮਾ ਮਾਸਟਰ ਜੀ

  • @blackhadgaming2866
    @blackhadgaming2866 4 роки тому +2

    Very nice kissa roop basant

  • @samraboy822
    @samraboy822 2 роки тому +11

    ਇਕ ਦਿਨ ਮੈਨੂੰ ਆਪਣੇ 12 ਜਾ 13 ਸਾਲ ਦੀ ਉਮਰ ਚ ਸੁਣੀ ਰੂਪ ਬਸੰਤ ਦੀ ਕੈਸਿਟ ਦੀ ਯਾਦ ਆਈ ਤਾਂ ਮੈ you tube te ਸਰਚ ਕੀਤਾ ਰੂਪ ਬਸੰਤ ਪਰ ਮੈਨੂੰ ਇਹ ਲੱਭਿਆ ਨੀ , ਅੱਜ ਕੁਜ਼ ਹੋਰ ਸਰਚ ਕੀਤਾ ਤਾਂ ਸਾਮ੍ਹਣੇ ਇਹ ਆ ਗਿਆ 👍
    ਧੰਨ ਵਾਦ ਆ you tube ਦਾ ਸਾਡੇ ਬੀਤੇ ਦਿਨ ਦੀਆ ਸਾਰੀਆ ਯਾਦਾ ਇਸ ਤੋਂ ਮਿਲ ਜਾਂਦੀਆ ਨੇ 🙏🏻🙏🏻

  • @sonukumar-se3be
    @sonukumar-se3be 5 років тому +2

    ਬਹੁਤ ਹੀ ਵਧੀਆ ਜੀ ਬੜੀ ਹੀ ਸੁਰੀਲੀ ਆਵਾਜ਼ ਵਿੱਚ ਕਿੱਸਾ ਸੁਣਾਇਆ, ਧੰਨਵਾਦ ਜੀ

  • @GurmeetSingh-yd3zt
    @GurmeetSingh-yd3zt 3 роки тому +10

    ਪੁਰਾਣੀਆਂ ਯਾਦਾ ਤਾਜ਼ਾ ਹੋ ਗੲੀਆ ਜੀ ਸਾਡੇ ਦਾਦਾ ਜੀ ਕਿੱਸਾ ਸਨਾਊਦੇ ਹੁੰਦੇ ਸਨ ਧੰਨਵਾਦ ਜੀ 👍✅

  • @Aulakh7138
    @Aulakh7138 3 роки тому +1

    Very Nice Dil Nu Sakoon Milda Hai Ji Eh Sab Sun Ke waah ji waah

  • @VickySingh-pk2vs
    @VickySingh-pk2vs 5 років тому +37

    ਬਹੁਤ ਵਧੀਆ ਹੈ ਜੀ ਰੂਪ ਬਸੰਤ ਦਾ ਕਿੱਸਾ nyc 👍👍👌👌

  • @balwindersinghbalwindersin9209
    @balwindersinghbalwindersin9209 5 років тому +6

    ਬਹੁਤ ਵਧੀਆ ਕਿੱਸਾ ਰੂਪ ਬਸੰਤ
    👌👌👌👌👌

  • @sukhchainsinghjassal5333
    @sukhchainsinghjassal5333 4 роки тому

    Mere Dada ji sunade se bhut vadiya khaniya so ate Sachi be hundi se

  • @navdeepkaur8597
    @navdeepkaur8597 4 роки тому +14

    old is gold waheguru g bahut labhia par ajj mil geaia kessa roop basant g waheguru g Meher karana 🙏🙏🙏

  • @sukhjindersingh6153
    @sukhjindersingh6153 4 роки тому +1

    ਬਚਪਨ ਵਿੱਚ ਬਹੁਤ ਸੁਣਿਆ ਜੀ ਜਦੋਂ ਕੈਸਟ ਦਾ ਜਮਾਨਾ ਹੁੰਦਾ ਸੀ ਮੇਰੇ ਕੋਲ਼ ਹੁਣ ਵੀ ਕੈਸਟ ਪਈ ਆ

  • @kulbirsingh45
    @kulbirsingh45 4 роки тому +7

    ਵਾਹ ਬਾਈ ਜਿ਼ਊਦਾ ਰਹੇ, ਨਹੀਂ ਰੀਸਾਂ ਤੇਰੀਆਂ ਮਿੱਤਰਾ

  • @lakhvirbains8881
    @lakhvirbains8881 Рік тому +1

    ਕੀ ਸੱਚ ਮੁੱਚ ਹੀ ਏ ਉੱਚੇ ਪਿੰਡ ਦਾ ਜੀ

  • @ludokingking3387
    @ludokingking3387 Рік тому +7

    ਇਹਨਾਂ ਜ਼ੁਲਮ ਤਾਂ ਰੱਬਾਂ ਕਿਸੇ ਦੁਸ਼ਮਣ ਨੂੰ ਵੀ ਨਾ ਦੇ ਵੀ ..
    ਇੱਕ ਤਾਂ ਰੱਬਾ ਤੂੰ ਉਹਨਾਂ ਦੀ ਮਾਂ ਲੈ ਗਿਆ ਉੱਤੋ ਉਹਨਾਂ ਤੇ ਦੁੱਖ ਝੋਲ਼ੀ ਪਾ ਤੇ ਜੇ ਰੱਬਾ ਤੂੰ ਇਨ੍ਹਾਂ ਦੁੱਖ ਦੇਣਾ ਹੁੰਦਾ ਹੈ ਤਾਂ ਜਨਮ ਵੀ ਨਾ ਦਿੱਤਾ ਕਰ 🙏🙏

  • @vikaskamboj61wala52
    @vikaskamboj61wala52 4 роки тому

    Bada vidya rooh khush ho gyi....@ YAMLA

  • @harbanssingh2311
    @harbanssingh2311 4 роки тому +26

    ਵਾਰੀ ਵਾਰੀ ਸੁਣਨ ਲਈ ਦਿਲ ਕਰਦਾ ਐ।ਵਾਹ ਪੂਰਨ ਚੰਦ ਯਮਲਾ ਜੀ। ਪ੍ਰਮਾਤਮਾ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ।

  • @singhdhillon38
    @singhdhillon38 4 роки тому

    ਨਿਕੇ ਹੂੰਦੇਂ ਰੂਪ ਬਸੰਤਂ ਬਹੁਤ ਸੂਨਦੇ ਹੂਦੇ ਸੀ ਪੂਰਨ ਚੰਦ ਹਜਰਾਂਵਾ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ ਖੇਤਾ ਵਿਚ ਸੂਨ ਦੇ ਹੂੰਦੇ ਸੀ

  • @87thcgursharankaur15
    @87thcgursharankaur15 6 років тому +90

    ਕਿੱਸਾ ਸੁਣਨ ਦਾ ਨਜ਼ਾਰਾ ਈ ਵੱਖਰਾ ਹੈ
    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
    ਪੂਰਨ ਚੰਦ ਜਮਲਾ ਜੱਟ ਜੀ ਨੇ 🙏

    • @jitpalsingh3167
      @jitpalsingh3167 5 років тому +6

      ਜਦੋ ਆਇਆ ਸੀ ਇਹ ਕਿਸਾ ਉਦੋ ਵੀ ਬੜਾ ਸੁਣਦੇ ਸੀ ਤੇ ਹੁਣ ਵੀ ਜਦੋਂ ਪੁਰਣ ਚੰਦ ਹਜਰਾਵਾ ਵਾਲੇ ਦੀ ਯਾਦ ਆਉਦੀ ਹੈ ਤਾਂ ਇਹ ਹੀ ਸੁਣਦੇ ਹਾਂ

    • @gurmeetsinghwarwal1241
      @gurmeetsinghwarwal1241 4 роки тому +1

      Hi

    • @NirmalSingh-qz7wh
      @NirmalSingh-qz7wh 4 роки тому

      Very nice

    • @gorasingh1991
      @gorasingh1991 4 роки тому

      ¹111111111111111111111111111111111111111111111111111111laà1

    • @aadramaadram290
      @aadramaadram290 4 роки тому

      Very good 👍 katha

  • @kamboj4927
    @kamboj4927 5 років тому +2

    ਊਦੀਆ ਲਿਖਿਆ ਕੋਈ ਨੀ ਮੇਂਟਦਾ ।ਖੁਦ ਮੇਂਟ ਸਕੇ ਭਗਵਾਨ

  • @babbujaito9279
    @babbujaito9279 4 роки тому +19

    ਮੇਰੀ ਮਾਤਾ ਕਿਸਾ ਸੁਣਾੳਦੀ ਹੁਂਦੀ ਆ ੳਠ ਵੀਰ ਬਸੰਤਾ ਵੇ ਤੈਨੂੰ ਤੇਰਾ ਵੀਰ ਜਗਾਵੇ

  • @princegill9410
    @princegill9410 4 роки тому

    Very nice rona a jaanda sunke

  • @jagtarpatiala4392
    @jagtarpatiala4392 5 років тому +50

    ਡੈਡੀ ty ਮੈਂ ਦੋਨੋ ਸੁਣ dy aa 👌👌

  • @JagtarSinghcranes
    @JagtarSinghcranes 5 років тому +2

    ਬਹੁਤ ਵਧੀਅਾ ਜੀ

  • @vickrammalik676
    @vickrammalik676 5 років тому +28

    ਪੁਰਾਣੀ ਯਾਦ ਤਾਜੀ ਹੋੋ ਗੲੀ ,ਬਹੁਤ ਵਧੀਅਾ ਜੀ

  • @VARINDERSINGH-jo3pz
    @VARINDERSINGH-jo3pz 4 роки тому

    Bhut vadiya gaiya ji anand aa giya sun k

  • @jassbatth1152
    @jassbatth1152 5 років тому +79

    ਦਿਲ ਨੂੰ ਛੂ ਗਈ ਆਡੀਉ ਬਹੁਤ ਨਾਈਸ ਆ

  • @tarlochansingh6678
    @tarlochansingh6678 4 роки тому

    Mera papa te chacha ji sunde c hun v sunde aaw mai v Bahut suneya, kissa endless treeke nal pesh kita gyay hai

  • @freefirechannel5924
    @freefirechannel5924 4 роки тому +3

    Nice kisa basant roop da

  • @singhrachpal2535
    @singhrachpal2535 4 роки тому

    Bhut vdiaa laga sun kisha

  • @Singh-gp5wm
    @Singh-gp5wm 6 років тому +4

    ਭਗਤ ਸਿੰਘ ਖੈਰਾ ਮੰਜਾ ਆ ਗਿਆ 👍👍👍👍👍👍👍👍👍👍👍👍👍👌👌👌👌👌👌👌💪💪💪💪

  • @rajuraj464
    @rajuraj464 4 роки тому +1

    Vary vary nice

  • @gurnamsingh3141
    @gurnamsingh3141 4 роки тому +6

    Very nice 👌 history 👍 yaar God bless you 🙏 thanks ❣️

  • @gurdevgurdev8591
    @gurdevgurdev8591 4 роки тому +1

    Wa g wa yamal jat
    Ji

  • @historyofart2294
    @historyofart2294 3 роки тому +7

    ਬਹੁਤ ਬਹੁਤ ਵਧਾਈ ਮੇਰੇ ਕੋਲ ਕੋਈ ਸ਼ਬਦ ਨਹੀਂ

  • @vikramjitsinghvikramjitsin9500
    @vikramjitsinghvikramjitsin9500 3 роки тому

    Wah ji wah rabb lambiya umra kre
    Jina iho jihiya yaada nu sambal ke rakhde a

  • @bhaghatichanelmo3305
    @bhaghatichanelmo3305 4 роки тому +18

    Aakisa meno ta
    Badiya lagiya
    Suno aate Aage vi
    Sent kro ji nice voice
    👌👌👌👌👌👌👌

  • @SandeepKumar-gb9tt
    @SandeepKumar-gb9tt 3 роки тому +1

    Gajb

  • @rajbabu7379
    @rajbabu7379 6 років тому +40

    ਪੁਰਾਣਾ ਸਮਾਂ ਹੀ ਜਾਂਦ ਆ ਗਿਆ ਹੈ 22 ਯਾਦਾ ਹੀ ਰਹੀ ਗਇਆ ਨੇ ਜੀ

  • @sukhdhanju5128
    @sukhdhanju5128 3 роки тому +1

    ਬਹੁਤ ਵਦੀਆ

  • @ilovenature310
    @ilovenature310 6 років тому +12

    Bachpan yaad krata sonytone tape ch sunde c Kya baat hai ji

  • @shivjotgill4273
    @shivjotgill4273 3 роки тому

    Bhut nyc g jdo dil krda ohdo sun lyida

  • @kawaljitsingh473
    @kawaljitsingh473 6 років тому +40

    No words I am speechless ..👌👌

  • @amankotli5435
    @amankotli5435 4 роки тому +7

    ਮੇਰੇ ਦਾਦਾ‌ ਜੀ ਕੋਲ ਰੂਪ ਬਸੰਦ, ਸੂਚਾ ਸੂਰਮਾ, ਪੂਰਨ ਭਗਤ ਦੇ ਹੋਰ ਬਹੁਤ ਚੀਡੇ ਸੀ ਲੋਕ ਲੈ ਜਾਦੇ ਸੀ ਫਿਰ ਵਾਪਿਸ ਨਹੀਂ ਕਿੱਤੇ ਪਰ ਮੈਨੂੰ ਸਾਰੇ ਯਾਦ ਹੈ ਅਸੀ ਆਪਣੇ ਦਾਦਾ ਜੀ‌ ਤੋ ਸੁਣਦੇ ਹੁੰਦੇ ਸੀ i miss my gread father😭😭😭😭😭😭

  • @AngrejSingh-lr6bg
    @AngrejSingh-lr6bg 4 роки тому

    ਵੈਰੀ ਗੁੱਡ ਬਹੁਤ ਸੁੰਦਰ ਹੈ ਗੁੱਡ ਮੋਰਨਿੰਗ 🙏

  • @jaggabrarkotla
    @jaggabrarkotla 4 роки тому +7

    ਵਾਹ ਜੀ ਵਾਹ ਬਚਪਨ ਯਾਦ ਕਰਾਤਾ

  • @mattsaab4165
    @mattsaab4165 5 років тому

    ਬਹੁਤ ਹੀ ਵਧੀਅਾ िਕਸਾ ਰੂਪ ਬਸੰਤ

  • @galaxyofachievers3502
    @galaxyofachievers3502 3 місяці тому +6

    Attendance 2024

  • @Gamingwithabhay736
    @Gamingwithabhay736 4 роки тому +1

    Njara aa gya g

  • @Deepfitness53
    @Deepfitness53 4 роки тому +4

    👌👌👌👌👌👌👌👌👌2020 vich v ਸੁਨ reha ਮੈਂ

  • @gurjeetbrar5487
    @gurjeetbrar5487 4 роки тому

    NYC ajj kon son Raha siraa jatta 1 sal phila Sona Shi ajj fr kya bat aa

  • @armindersingh2390
    @armindersingh2390 4 роки тому +23

    ਬਚਪਨ ਚੇਤੇ ਆ ਗਿਆ ਦੋਸਤੋ very nice

  • @shaktijammu5651
    @shaktijammu5651 5 років тому +3

    Nice guru g kya baat hai

  • @RajKumar-hq2ow
    @RajKumar-hq2ow 5 років тому

    Jado puran ji da kissa sunda haan ta bachpan di yaad aa jandi hai so nyc puran

    • @kulwanramkulwantdr8426
      @kulwanramkulwantdr8426 4 роки тому

      Main chota jiha c sade pind 3 bar yamala g aaye sade ghar reh shop te bi aaye baht nice persan c oh baht jad aati hai aaj bi una di

  • @manjitkararivlog2935
    @manjitkararivlog2935 2 роки тому +39

    23-24 ਸਾਲ ਵਾਅਦ ਸੁਣਿਆ ਮੈਂ ਛੋਟੇ ਹੁੰਦੇ ਜਦੋਂ ਨਵਾਂ ਡੈੱਕ ਲਿਆਂਦਾ ਸੀ ਅਸੀਂ ਇਹ ਕੈਸਟ ਨਾਲ ਮਿਲੀ ਸੀ ਰੋਜ ਸਵੇਰੇ ਸੁਣਦੇ ਹੁੰਦੇ ਸੀ ਬਚਪਨ ਦੀ ਯਾਦ ਆਉਂਦੀ ਸੁਣ ਕੇ ਬਹੁੱਤ ਖੂਬ ਤਰੀਕੇ ਨਾਲ ਪੇਸ਼ ਕੀਤਾ ਯਮਲਾ ਜੀ ਨੇ

    • @sahilparmar4836
      @sahilparmar4836 2 роки тому +3

      1

    • @mangatrana2873
      @mangatrana2873 Рік тому +3

      78

    • @mohitdhiman9032
      @mohitdhiman9032 Рік тому +1

      32 साला पहला बिल्कुल वीरे साडे ऐथा भी सबेरे सबेरे कैसेट लगा के चल्दा सी, बापू बाबा होरी सुनदे सी

    • @GurpreetSinghSherGill-yz7on
      @GurpreetSinghSherGill-yz7on Рік тому

      ​@@sahilparmar4836😅😅😅😅😅😅😅😅😅😅😅😅😅😅😅😅😅😊b by

    • @SawaSingh-td1wb
      @SawaSingh-td1wb Рік тому

      .

  • @GURPREETKAUR-zl9ly
    @GURPREETKAUR-zl9ly 9 місяців тому

    ਬਹੁਤ ਬਹੁਤ ਧੰਨਵਾਦ ਵੀਰ ਹਜਰਾਵਾਂ ਵਾਲਿਆ 🙏|

  • @tarakatala2792
    @tarakatala2792 5 років тому +3

    Supar awaj hai ji Puran Chand Yamla ji so nice very nice your kissa very hart attached

  • @dharampalsahib
    @dharampalsahib 2 роки тому +1

    Excellent

  • @jasskarnsingh3970
    @jasskarnsingh3970 4 роки тому +8

    ਬਹੁਤ ਖੂਬ ਜੀ

    • @gorasingh3861
      @gorasingh3861 2 роки тому

      7iTap on a clip to paste iilt oil the otexture6l7l box.

    • @wilsonmasih7092
      @wilsonmasih7092 7 місяців тому

      ​@@gorasingh3861😅😅 30:52 😅😅😅😅😅😅😅😅😅😅

  • @nonupatwari2405
    @nonupatwari2405 4 роки тому

    bhot vdia kissa ji

  • @Sharma-oi1zn
    @Sharma-oi1zn 5 років тому +14

    Gr dadi g tho sunn k fr school ch sarya nu ekatha kar k sunda hunda c ajj 15 saal Baad dakh Rahi aa forn ch bachpan diya yaada yaad kar k roop basent dakh Rahi aa

  • @SatnamSingh-gd9nc
    @SatnamSingh-gd9nc 4 роки тому +2

    Vadiya tusi g 🙏🙏🙏👌👌👌🎪🎪🎪🎪🙋‍♂💝💝🙋‍♂🙋‍♂🙋‍♂

  • @JatinderSingh-ub6kl
    @JatinderSingh-ub6kl 6 років тому +31

    Nike hunde bhout sunya c ajj ve jado sunde a maja ha janda aa.. very nice singer &voice

  • @vikramkundal7822
    @vikramkundal7822 5 років тому +1

    Very nice kisa Roop basant da bachapan bich suniya see ajj pher suun ke jad aa gai bachapan di

  • @sukhchainsingh5788
    @sukhchainsingh5788 Рік тому +19

    ਆਪਣੇ ਦਾਦਾ ਦਾਦੀ ਤੋਂ ਸੁਣਦੇ ਹੁੰਦੇ ਸੀ,, ਪਰ ਹੁਣ ਤਾਂ ਨੈੱਟ ਨੇ ਸਾਰਾ ਹੀ ਦੱਸ ਤਾਂ,, ਧੰਨਵਾਦ ਹਜ਼ਰਾਵਾ ਵਾਲੇ ਦਾ

    • @monamehmi4341
      @monamehmi4341 Рік тому

      Aua-cam.com/users/shortsIBi2Rl5Lm6A?si=vdUvNFLrE2d2vahfapa83ooowo2e6

  • @manpreetsingh-jj6zi
    @manpreetsingh-jj6zi 3 роки тому +1

    ਅੱਜ ਕੱਲ੍ਹ ਏਹੋ ਜਿਹੇ ਗਾਇਕ ਨਹੀਂ ਮਿਲਦੇ ਕਦੇ ਕੋਈ ਯਮਲਾ ਜੱਟ ਨਹੀ ਬਣ ਸਕਦਾ

  • @vepinkumar3587
    @vepinkumar3587 5 років тому +24

    ਪੰਜਾਬੀ ਕਿੱਸੇ ਸੁਣ ਕੇ ਮੰਨ ਖੁਸ ਹੋ ਜਾਦਾ ਹੈ

  • @anuradhadevi671
    @anuradhadevi671 4 роки тому

    Acha gaya hai samjaya hai shukriya aajkal koi istarah nhi ga sakta

  • @tonoobgamer9364
    @tonoobgamer9364 3 роки тому +3

    M ajj20wari sun rha ha koi hor h ta like te cimment karo

  • @sukhvindersolanki5567
    @sukhvindersolanki5567 5 років тому

    rooh khush ho jandi hai roop basant da kissa sun ke very nice

  • @DeepuKumar-bp2sv
    @DeepuKumar-bp2sv 4 роки тому +19

    Nyc bai yr aaj kal koi b singer aisa gana nhi gaate roop basant ka kissa bhut accha mai bachpan se aaj tak 2021 me soon rha hoon

  • @gurbachansingh7076
    @gurbachansingh7076 5 місяців тому

    ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ

  • @NSNS-jz8wj
    @NSNS-jz8wj 4 роки тому +4

    ਦੁਖ ਉਸ ਨੂੰ ਪਤਾ ਹੁੰਦਾ ਏ ਜਿਸ ਮਾਂ ਪਿਉ ਇਸ ਦੁਨੀਆਂ ਤੋਂ ਚੱਲੇ ਜਾਣ

  • @harustatkaur4658
    @harustatkaur4658 4 роки тому +2

    M te ajj v jado dil krda jrur sundi ha

  • @avtar_7161
    @avtar_7161 2 роки тому +20

    ਦਿਲ ਨੂੰ ਬੜਾ ਸਕੂਨ ਮਿਲਿਆ ਅੱਜ 20 ਸਾਲ ਬਾਅਦ ਸੁਣਨ ਨੂੰ ਮਿਲਿਆ ਰੂਪ ਬਸੰਤ ਦਾ ਕਿੱਸਾ

  • @hardevsinghhardevsingh7422
    @hardevsinghhardevsingh7422 6 років тому +2

    ਬਹੁਤ ਵਧੀਆ ਕਿੱਸਾ

  • @himanshuranote3241
    @himanshuranote3241 4 роки тому +6

    Nice vidio