ਲੱਖਾ ਸਿਧਾਣਾ ਜਲਦ ਕਰੇਗਾAm*rit*pal ਲਈ ਪ੍ਰਚਾਰ ਤੇ ਵਲਟੋਹੇ ਨਾਲ ਹੋਵੇਗੀ ਡੀਬੇਟ ,ਜੀਤ ਮਹਿੰਦਰ ਨੇ ਲੱਖੇ ਦੀ ਬਚਾਈ ਜਾਨ

Поділитися
Вставка
  • Опубліковано 5 тра 2024
  • ਲੱਖਾ ਸਿਧਾਣਾ ਜਲਦ ਕਰੇਗਾ amritpal ਲਈ ਪ੍ਰਚਾਰ ਤੇ ਵਲਟੋਹੇ ਨਾਲ ਹੋਵੇਗੀ ਡੀਬੇਟ ,ਜੀਤ ਮਹਿੰਦਰ ਨੇ ਲੱਖੇ ਦੀ ਕਿਵੇ ਬਚਾਈ ਸੀ ਜਾਨ #punjab #amritpalsingh #lakhasidhana #khadoorsahib #virsasinghvaltoha

КОМЕНТАРІ • 175

  • @MandeepKaur-vy7cb
    @MandeepKaur-vy7cb Місяць тому +105

    ਪੰਜਾਬ ਦਾਂ ਪੁੱਤ ਹੈ ਲੱਖਾਂ ਸਿਧਾਣਾ ਜ਼ਿੰਦਾਬਾਦ

    • @sabi-mansa
      @sabi-mansa Місяць тому +4

      S Simrnjeet Singh maan ⛳ Amritpal khalsa ⛳ Lakha sidhna ⛳
      S Sarbjeet singh to fridkot ⛳

  • @user-hb8jq6zi9q
    @user-hb8jq6zi9q Місяць тому +76

    ਇਸ ਵਾਰ ਬਠਿੰਡੇ ਵਾਲੇਓ ਲੱਖੇ ਨੂੰ ਵੋਟ ਪਾ ਕੇ ਜਿਤਾਓ ਜੀ

    • @herjeetdhaliwal2170
      @herjeetdhaliwal2170 Місяць тому

      ਇਹ ਵੀ ਸਿਰੇ ਦਾ ਖੱਚ ਆਹ ਬਾਈ ਇਸ ਦੀਆ ਗੱਲਾਂ ਵਿਚ ਨਾ ਆਇਓ

  • @harrybrar8510
    @harrybrar8510 Місяць тому +61

    ਲੱਖਾ ਸਿੰਘ ਸਿਧਾਣਾ ਜਿੱਤੂ

  • @jaisinghrandhawa-cz3bo
    @jaisinghrandhawa-cz3bo Місяць тому +71

    ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਮਲੋਆ ਦੀ ਮਦੱਦ ਕਰੋ

  • @balbalsingh12
    @balbalsingh12 Місяць тому +53

    ਲੱਖੇ ਸਿਧਾਨਾ ਵੀਰ ਦਾ ਸਾਥ ਦਿਉ ਬਠਿੰਡੇ ਵਾਲੇਉ ਲੋਕਾ

  • @gurpalgill9314
    @gurpalgill9314 Місяць тому +47

    ਚੱਲਦੇ ਰਹੋ ਚੱਲਦੇ ਰਹੋ। ਸੱਚ ਦੀ ਜਿੱਤ ਜ਼ਰੂਰ ਹੋਵੇਗੀ।

  • @laxmansingh11
    @laxmansingh11 Місяць тому +37

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @giansingh9874
    @giansingh9874 Місяць тому +49

    ਲੱਖਾ ਸਿੰਘ ਸਿਧਾਣਾ, ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਿੱਖ ਕੌਮ ਦੇ ਨਿੱਧੜਕ ਲੀਡਰ ਹਨ।ਨਾ ਇਹ ਸੂਰਮੇ ਵਿਕਣ ਵਾਲੇ ਨਹੀਂ ਹਨ ਨਾ ਇਹ ਝੁਕਣ ਵਾਲੇ ਹਨ ।

  • @ManjitSingh-iz5rz
    @ManjitSingh-iz5rz Місяць тому +26

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ

  • @laxmansingh11
    @laxmansingh11 Місяць тому +22

    ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @balrajgill3164
    @balrajgill3164 Місяць тому +39

    ਵਿਰਸਾ ਸਿੰਘ ਦਿਓ ਜਬਾਬ ਲੱਖੈ ਨੂੰ ਡਵੈਟ ਦਾ ਲੱਖਾ ਸੀੰਘ ਜਿਦਾ ਬਾਦ

  • @virsasingh6859
    @virsasingh6859 Місяць тому +21

    ਲੱਖਾ ਵੀਰ ਬਹੁਤ ਹੀ ਨੇਕ ਇਨਸਾਨ ਗੁਰੂ ਪਾਤਸਾਹ ਚੜਦੀ ਕਲਾ ਕਰਨ 🙏🙏

  • @bhagwantsingh2037
    @bhagwantsingh2037 Місяць тому +28

    ਪੰਜਾਬ ਦਾ ਪੁਤ੍ਰ ਲਖਾ

  • @jaswantsingh1555
    @jaswantsingh1555 Місяць тому +28

    ਵਾਹਿਗੁਰੂ ਜੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ⚔️🙏

  • @gurnamsingh1404
    @gurnamsingh1404 Місяць тому +13

    ਪੰਜਾਬ ਦਾ ਆਉਣ ਵਾਲਾ ਭਵਿੱਖ ਲੱਖਾਂ ਸਿਧਾਣਾ

  • @avtarsingh2531
    @avtarsingh2531 Місяць тому +12

    ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਜ਼ਰੂਰੀ ਜਿੱਤਣਾ ਚਾਹੀਦਾ ਹੈ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੋਟਾਂ ਪਾਓ ਜੀ

  • @MandeepKaur-vy7cb
    @MandeepKaur-vy7cb Місяць тому +40

    ❤❤ ਲੱਖਾਂ ਸਿਧਾਣਾ ਜ਼ਿੰਦਾਬਾਦ ਸ਼ਾਬਾਸ਼ ਵੀਰ ਸ਼ਾਬਾਸ਼

  • @balrajkaurhothi6434
    @balrajkaurhothi6434 Місяць тому +9

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ

  • @gurpreetbrar60091
    @gurpreetbrar60091 Місяць тому +29

    ਵਾਹਿਗੁਰੂ ਜੀ ਨਾਲ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਉਹਨਾਂ ਦੇ ਕਾਗਜ਼ ਰੱਦ ਨਹੀਂ ਹੁੰਦੇ ਵਾਹਿਗੁਰੂ ਜੀ

    • @sabi-mansa
      @sabi-mansa Місяць тому +1

      ਜੈ ਇਹ ਗ਼ਲਤੀ ਕਰੀ ਸਰਕਾਰ ਨੇ,
      ਫੇਰ ਲੋਕ ਏਹਨਾ ਨੁ ਘਰਾਂ ਵਿਚ ਬੰਦ ਕਰ ਦੇਣਗੇ , ਬੁੱਚੜ ਨੁ

  • @gurpreetbrar60091
    @gurpreetbrar60091 Місяць тому +59

    ਵਲਟੋਹਾ ਨੂੰ ਕਿਹੋ ਚੰਡੀਗੜ੍ਹ ਤੋਂ ਚੋਣ ਲੜ ਲਵੇਂ ‍ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਸੀਟ ਛੱਡ ਕੇ ਭੱਜੇ ਗਿਆ

  • @beantsinghsidhu2389
    @beantsinghsidhu2389 Місяць тому +15

    Lakha sidhana jindabad ji

  • @gurdashansingh9302
    @gurdashansingh9302 Місяць тому +2

    ਲੱਖਾਂ ਸਿਧਾਣਾ ਨੂੰ ਵੱਡੀ ਲੀਂਡ ਤੇ ਜਤਾਉਣਾ ਚਾਹੀਦਾ ਹੈ।

  • @harbhajanjandiala8724
    @harbhajanjandiala8724 Місяць тому +34

    ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਦੀ ਲਹਿਰ ਭਾਵੁਕਤਾ ਨਾਲ ਜੁੱੜੀ ਹੋਈ ਲਹਿਰ ਹੈ ਬੇਇਨਸਾਫੀਆ ਦੇ ਵਿਰੋਧ ਚ ਥਾਂ ਥਾਂ ਵੱਡੇ ਇੱਕਠ ਹੋ ਰਹੇ ਹਨ ਇਸ ਲਈ ਮੈਂ ਬੇਨਤੀ ਕਰਦਾ ਹਾ ਵਿਰਸੇ ਵਲਟੋਹੇ ਦਾ ਨਾਮ ਅਕਾਲੀ ਦਲ ਵਾਪਿਸ ਲੈ ਲਵੇ ਤਾੰਕਿ ਭਰਾ ਮਾਰੂ ਜੰਗ ਤੋਂ ਬਚੇਆ ਜਾ ਸਕੇ

  • @rbrar3859
    @rbrar3859 Місяць тому +3

    ਇਸ ਵਾਰ ਅਸੀ ਸਾਰੇ ਬਠਿੰਡੇ ਵਾਲੇ ਲੱਖੇ ਦੇ ਨਾਲ ਹਾਂ। 🎉

  • @sukhmansarpanchgill3071
    @sukhmansarpanchgill3071 Місяць тому +16

    Lakha Bai jindawad ❤❤❤❤🎉🎉🎉

  • @GulshanKaur-py4nh
    @GulshanKaur-py4nh Місяць тому +2

    ਭਾਈ ਅਮ੍ਰਿਤਪਾਲ ਸਿੰਘ ta ਲੱਖਾਂ ਸਿਧਾਣਾ ਦਾ ਸਾਥ ਦਿਓ 🙏🙏🙏🙏

  • @jotijatt4022
    @jotijatt4022 Місяць тому +16

    Lakha sidhana ❤️🚩

  • @JagjitSingh-uz4dv
    @JagjitSingh-uz4dv Місяць тому +5

    ਸ੍ਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @desasingh7038
    @desasingh7038 Місяць тому +6

    ਇਕ ਮੌਕਾ ਲਖੇ ਸਿਧਾਣੇ ਨੂੰ ਦੇਣ ਲੋਕ
    ਸਚ ਦੀ ਲੜਾਈ ਲੜਦਾ ਹੈ

  • @BaljitSingh-bj4vm
    @BaljitSingh-bj4vm Місяць тому +4

    ਬਠਿੰਡਾ ਵਾਸੀੳ ਬੇਨਤੀ ਹੈ ਕਿ ਇਸ ਵਾਰ ਲਖਾ ਸਿੰਘ ਸਿਧਾਣਾ ਪੁੱਤਰ ਦਾ ਸਾਥ ਦਿੳ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JasbirsinghBhullar005
    @JasbirsinghBhullar005 Місяць тому +2

    ਅਮ੍ਰਿਤਪਾਲ ਸਿੰਘ ਨੂੰ ਦੋ ਜਗਾਹ ਤੇ ਕਾਗਜ ਭਰੋ ਖਡੂਰ ਸਾਹਿਬ ਤੇ ਤਰਨਤਾਰਨ ਤੋਂ

  • @gurpreetsinghgurpreetsingh3749
    @gurpreetsinghgurpreetsingh3749 Місяць тому +14

    Lkha y zindaabad

  • @rbrar3859
    @rbrar3859 Місяць тому +3

    ਲੱਖੇ ਦੀ ਜਿੱਤ ਪੱਕੀ ਹੈ। 🎉

  • @Harjeetkaur-
    @Harjeetkaur- Місяць тому +3

    ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਲੱਖਾਂ ਸਿਧਾਣਾ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਛੰਦੜਾਂ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @jasmeetkaur9404
    @jasmeetkaur9404 Місяць тому +7

    ਭਾਈ ਸਾਹਿਬ ਦੇ ਕਾਗਜ ਦਾ ਖਿਅਲ ਰੱਖਣਾ ਪੈਣਾ ਸਰਕਾਰ ਕੁੱਝ ਵੀ ਕਰ ਸਕਦੀ

  • @NAVINDERDHILLON-vz2ng
    @NAVINDERDHILLON-vz2ng Місяць тому +2

    ਲਖਾ ਸਿਧਾਣਾ ਜਿਦਾਥਾਦ ਭਾਈ ਅਮਰਿਤ ਪਾਲ ਜਿਦਾਥਾਦ ਪਥ ਕੀ ਜੀਤ

  • @user-lc1wk1kc3h
    @user-lc1wk1kc3h Місяць тому +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ

  • @Jaswinder7457
    @Jaswinder7457 Місяць тому +9

    Lakha sidhana ❤

  • @mewasingh7668
    @mewasingh7668 Місяць тому +9

    Lakha sidhana very honest.

  • @NAVINDERDHILLON-vz2ng
    @NAVINDERDHILLON-vz2ng Місяць тому +2

    ਲੁਧਿਆਣਾ ਤੋ ਭਾਈ ਅੰਮ੍ਰਿਤਪਾਲ ਛੰਦੜਾ ਨੁੰ ਵੋਟ ਪਾੳ

  • @spsingh8440
    @spsingh8440 Місяць тому +10

    Lakha Jitega

  • @Sacchaikiawaaz-lm9fx
    @Sacchaikiawaaz-lm9fx Місяць тому +3

    ਲੱਖਾ ਸਿਧਾਣਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @desasingh7038
    @desasingh7038 Місяць тому +4

    ਇਸ ਵਾਰ ਬਠਿੰਡੇ ਵਾਲਿਆ ਨੇ ਲਖੇ ਸਿਧਾਣੇ ਨੂੰ ਵੋਟ ਪਾ ਕੇ ਜਿਤਾ ਕੇ ਮੌਕਾ ਦੇਣਾ ਚਾਹੀਦਾ ਹੈ
    ਲਖਾ ਸਿਧਾਣਾ ਸੂਝਬੂਝ ਨਾਲ ਮੁੱਦੇ ਚੁੱਕਦਾ ਹੈ

  • @amandeepkaur7064
    @amandeepkaur7064 Місяць тому +3

    ਵਲਟੋਹੇ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ

  • @SurjitKaur-qz3fl
    @SurjitKaur-qz3fl Місяць тому +2

    ਹੁਣ ਲੱਖੇ ਬਾਈ ਦਾ ਸਾਥ ਦਿਉਂ ਬਠਿੰਡੇ ਵਾਲੀਆਂ ਲੱਖਾਂ ਸਿਧਾਣਾ ਜ਼ਿੰਦਾਬਾਦ

  • @gurjantgill1508
    @gurjantgill1508 Місяць тому +8

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ❤️🙏

  • @gurnamsingh1404
    @gurnamsingh1404 Місяць тому +3

    ਲੱਖਾਂ ਸਿਧਾਣਾ ਜ਼ਿੰਦਾਬਾਦ

  • @ManjeetSingh-tx9ok
    @ManjeetSingh-tx9ok Місяць тому +8

    Punjab da Babar Sher putt sardar Lakha sidhana bai zindabad Bathinda waleyo lakha bai di support karo plz

  • @user-vc1xs2cr2y
    @user-vc1xs2cr2y Місяць тому +2

    ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜੇਤੂ ਹੋਏਗਾ❤

  • @amandeepkaur7064
    @amandeepkaur7064 Місяць тому +3

    ਵਲਟੋਹੇ ਨੂੰ ਬੋਲੋ ਕੇ ਆਪਣੇ ਪਾਪਾ ਸਰਸੇ ਵਾਲੇ ਕੋਲ ਅਸ਼ੀਰਵਾਦ ਲੈ ਲੈ

  • @ogchahal
    @ogchahal Місяць тому +2

    ⛳ਖਾਲਸਾ ਪੰਥ ਕੀ ਜੀਤ ⛳

  • @HardeepSingh-uh3ob
    @HardeepSingh-uh3ob Місяць тому +4

    ਬਹੁਤ ਸਾਰੇ ਪੰਜਾਬੀ ਸੋਚ ਰੱਖਦੇ ਹਥਿਆਰ ਤੇ ਡਾਂਗਾ ਨਾਲ ਸਿਸਟਮ ਠੀਕ ਹੋਣਾ ਹੈ।

  • @user-dm6ct8im8o
    @user-dm6ct8im8o Місяць тому +4

    ਸੱਚੀ ਲੱਖੇ ਵੀਰੇ ਪੱਗ ਨਾਲ ਟੋਰ ਬਣਦੀ ਅਤੇ ਬੰਦਾ ਘੈਟ ਲੱਗਦਾ

  • @gurvailsingh3849
    @gurvailsingh3849 Місяць тому +7

    ਜਗਮੀਤ ਵੀਰ ਵਲਟੋਹਾ ਅਸੀ ਸੰਤਾ ਵੇਲੇ ਵੇਖਿਆ ਸੀ ਸੰਤ ਜੀ ਲੰਮਾ ਆਖ ਕੇ ਪਾਸੇ ਕਰ ਦਿੰਦੇ ਇਹ ਘਰ ਹਾਲਤ ਇਨੀ ਮਾੜੀ ਕੇ ਟੁੱਟਾਂ ਸਕੂਟਰ ਲਈ ਫਿਰਦਾ ਹੁੰਦਾ ਤੇਲ ਦੇ ਪੈਸੇ ਲੋਕਾ ਕੋਲੋ ਮੰਗ ਦਾ ਸੀ ਅਸੀ ਖਡੂਰ ਸਹਿਬ ਵਾਲੇ ਹਾਂ ਫੱਟੇ ਚੱਕ ਦਿਆ ਗੇ ਭਾਈ ਸਹਿਬ ਹਰ ਪਿੰਡ ਕਮੇਟੀਆਂ ਬਣ ਚੁੱਕੀਆਂ ਸਾਰੇ ਸਿਆਸੀ ਪਾਲਟੀਆ ਨੂੰ ਲੋਕਾਂ ਜਵਾਬ ਦੇ ਦਿੱਤੇ ਹਨ ਵਲਟੋਹਾ ਕੁੱਤਾ ਸਾਡੇ ਭਰਾਂ ਮਦਾਨੇ ਜੰਗ ਲੜ ਕੇ ਸ਼ਹੀਦ ਹੋਏ ਹਨ

  • @gamdoorsinghpunia9166
    @gamdoorsinghpunia9166 Місяць тому +6

    Lakha.sidhana.jitna.chaida

  • @desasingh7038
    @desasingh7038 Місяць тому +9

    ਲਖਾ ਸਿਧਾਣਾ ਸਭ ਤੋ ਵੱਧ ਪੜ੍ਹਾਈ ਵਾਲਾ ਕੈਡੀਡੇਟ ਹੈ
    ਸੂਝਵਾਨ ਬੰਦਾ ਹੈ

  • @pargatsingh8653
    @pargatsingh8653 Місяць тому +5

    Lakha veer jindabad

  • @indarjitsingh1228
    @indarjitsingh1228 Місяць тому +2

    We support amritpal Singh Bhai g in vote Will win 101%in Punjab
    We support Lakha Serdana Bhai g in vote 1time must give chance in vote make him win 🙏🙏🙏

  • @gurvailsingh3849
    @gurvailsingh3849 Місяць тому +10

    ਵਾਕਿਆ ਹੀ ਫ਼ੈਕਟਰੀਆਂ ਵਿੱਚ ਸਾਡੇ ਪੰਜਾਬੀਆ ਨੂੰ ਕੰਮ ਨਹੀ ਦੇਦੇ

  • @user-fi3we6yc2u
    @user-fi3we6yc2u Місяць тому +3

    Lakha veer jindabad amritpal veer jindabad

  • @soulofgod1721
    @soulofgod1721 Місяць тому +6

    All party's murdabad Lakha sidhana nu waheguru ji jit bahksoji

  • @sonymoga8386
    @sonymoga8386 Місяць тому +9

    Vi। Goog 22gj

  • @SukhpalSingh-lg9uq
    @SukhpalSingh-lg9uq Місяць тому +8

    ❤❤❤❤❤❤❤❤❤❤

  • @user-by6zu5xx2e
    @user-by6zu5xx2e Місяць тому +2

    ਵੀਰੇ ਫੱਟੇ ਚੱਕ ਦੋ ❤❤❤❤

  • @samshersingh41
    @samshersingh41 Місяць тому +1

    ਲੱਖਾ ਵੀਰ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਸਾਰੇ ਲੋਕਾਂ ਨੂੰ ਲੱਖੇ ਵੀਰ ਦਾ ਡਟ ਕੇ ਸਾਥ ਦਿਉ ਧੰਨਵਾਦ

  • @AmarjitSingh-eq3rl
    @AmarjitSingh-eq3rl Місяць тому +1

    ਰਾਜਨੀਤੀ ਵਿੱਚ ਸਿਸਟਮ ਇਕੋ ਜਿਹਾ ਹੈ ਗੱਲਬਾਤ ਨਾਲ ਪੰਜਾਬ ਦੀ ਤਰੱਕੀ ਨਹੀਂ ਹੋਣੀ

  • @rubysandhu9837
    @rubysandhu9837 Місяць тому +1

    ਵਾਹਿਗੁਰੂ ਜ਼ਰੂਰ ਕਿਰਪਾ ਕਰੇਗਾ

  • @JaswantSingh-te9xt
    @JaswantSingh-te9xt Місяць тому +1

    ਬਹੁਤ ਵਧੀਆ ਵਿਚਾਰ

  • @kulwindermander1721
    @kulwindermander1721 Місяць тому +6

    Punjab tuhade nal a bro

  • @manpreet7788
    @manpreet7788 Місяць тому +1

    ਲੱਖਾਂ ਵੀਰ ਸਹੀ ਗੱਲ ਕਰ ਰਿਹਾ ਜਿਹੜੀਆ ਫੈਕਟਰੀਆਂ ਧਰਤੀ ਹੇਠਾਂ ਜ਼ੈਹਰ ਫੈਲਾ ਰਹੀਆ ਨੇ ਉਹਨਾਂ ਨੂੰ ਸਰਕਾਰ ਬੰਦ ਕਿਉ ਨਹੀ ਕਰਵਾਉਂਦੀ ਕਿਉ ਜਿਵ ਜੰਤੁਆ ਕੁਦਰਤੀ ਸਰੋਤਾਂ ਤੇ ਇਨਸਾਨਾਂ ਖਾਤਰ ਕਿਉ ਨੀ ਬੋਲਦੀਆਂ

  • @balrajkaurhothi6434
    @balrajkaurhothi6434 Місяць тому +1

    ਲਖਾ ਵੀਰ ਜਿਦੰਬਾਦ ਵਾਹਿਗੂਰ ਜੀ ਮੇਹਰ ਕਰਨ ਲੱਖਾ ਵੀਰ ਦੀ ਹਰ ਮੈਦਾਨ ਫਤਿਹ ਕਰਨ

  • @user-fn1my9qg5f
    @user-fn1my9qg5f Місяць тому +2

    Lakha Sidhana Da Deo Javab J Himet He Sara Media Sare Ledar Devait Rakho

  • @gurwindersandhu3579
    @gurwindersandhu3579 Місяць тому +2

    ਇਕ ਮੌਕਾ ਲਖੇ ਵੀਰ ਨੂੰ ਦਿਓ

  • @RanjitSingh-mf2sv
    @RanjitSingh-mf2sv Місяць тому +3

    👍👍👍👍💪💪💪💪

  • @gursanjhsinghjohal7432
    @gursanjhsinghjohal7432 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਲਕਾ ਸ੍ਰੀ ਖਡੂਰ ਸਾਹਿਬ ਅਸੀਂ ਅੰਮ੍ਰਿਤ ਪਾਲ ਦੇ ਨਾਲ ਹਾਂ

  • @nasibkaurdhillon6823
    @nasibkaurdhillon6823 Місяць тому +2

    Punjab da Babar Sher lakha put Rab tuhanu hamesha chardi kla ch rkhe tuhadi jit hove

  • @JagjitSingh-uz4dv
    @JagjitSingh-uz4dv Місяць тому +1

    ਲੱਖਾ ਸਿਧਾਣਾ ਭਾਈ ਜ਼ਿੰਦਾਬਾਦ

  • @Janti838
    @Janti838 Місяць тому +4

    Bhatinda from Deepak Sharma imaandar adami punjabiyo sath deda ha

  • @HPSingh-sx4if
    @HPSingh-sx4if Місяць тому +3

    People of Bathinda vote for this social activist

  • @prabhjeetsingh1861
    @prabhjeetsingh1861 Місяць тому +1

    ਲੱਖ. ਨੂੰ ਵੋਟਾਂ ਪਾਓ. ਵੱਧ. ਤੋ ਵੱਧ. ਬਠਿੰਡੇ ਵਾਲਿਓ

  • @kulwindermander1721
    @kulwindermander1721 Місяць тому +6

    Lakha Sidhane bi ghante bande a

  • @Gurlove0751
    @Gurlove0751 Місяць тому +1

    ਬਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਬਾਈ ਲੱਖੇ ਸਿਧਾਨੇ ਨੂੰ ਜਿਤਾ ਦਿਓ ਓਏ ਪੰਜਾਬ ਆਲਿਓ ✌✌💪💪✌✌💪।
    ਸਿਰਾ ਨੇ ਆਹ ਸਾਡੇ ਬਾਈ ਦੋਵੇਂ ।
    ਵੇਖਿਓ ਮਾਹੌਲ ਪਾਰਲੀਮੈਂਟ ਦੀ ਫਿਰ

  • @palwindersingh5051
    @palwindersingh5051 Місяць тому +1

    ਲੱਖਾ ਸਿਧਾਣਾ ਜਿੱਤੂ

  • @user-mt3vb9il6u
    @user-mt3vb9il6u Місяць тому +1

    ਸੈਲੋਆਂ ਵਿੱਚ ਕਣਕਾਂ ਸੁਟਣ ਵਾਲੇ ਭੇਡੂਆਂ ਨਾਲੋਂ ਅਸੀਂ ਮਜਦੂਰ ਲੋਕ ਸੋ ਦਰਜੇ ਚੰਗੇ ਹਾਂ ਜੋ jio ਦੇ ਸਿੰਮ ਕਾਰਡ ਵੀ ਨਹੀਂ ਲੲਏ ਅੱਜ ਤੱਕ , ਇਹ ਜਿਆਦਾਤਾਰ ਲੋਕ ਗਿਰੇ ਹੋਏ ਆ ਬੇਅਣਖੇ,ਬੇਜਮੀਰੇ

  • @gurpreetsidhu9983
    @gurpreetsidhu9983 Місяць тому +2

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @gurkiratsingh8767
    @gurkiratsingh8767 Місяць тому +2

    Very very nice ver ji❤❤❤❤❤❤❤❤❤

  • @jovansingh1934
    @jovansingh1934 Місяць тому +2

    ਵਲਟੋਹਾ ਨੂੰ ਟੱਟੀਆਂ ਲੱਗ ਗੲਈਆ

  • @manjeetdhillon3655
    @manjeetdhillon3655 Місяць тому +2

    Waheguru mehar kra

  • @dilbagsingh9907
    @dilbagsingh9907 Місяць тому +3

    We shouldn't call her beba

  • @dollarking.singing
    @dollarking.singing Місяць тому +1

    ਪੰਜਾਬ ਦੀ ਬੀਜੇਪੀ ਅਕਾਲੀ ਦਲ ਅਤੇ ਕਾਂਗਰਸ ਆਪਸ ਵਿੱਚ ਮਿਲੀ ਹੋਈ ਹੈ ਪੰਜਾਬ ਦੀਆਂ ਇਹ ਤਿੰਨੇ ਰਵਾਇਤੀ ਪਾਰਟੀਆਂ ਇੱਕ ਦੂਜੇ ਨਾਲ ਰਲ ਮਿਲ ਕੇ ਚਲਦੀਆਂ ਨੇ ਵੀਰ ਜੀ ਇਹਨਾਂ ਤੋਂ ਬਚਣ ਦੀ ਲੋੜ ਹੈਅਤੇ ਹੁਣ ਤਾਂ ਝਾੜੂ ਵਾਲੀ ਆਮ ਆਦਮੀ ਵੀ ਇਹਨਾਂ ਦੇ ਨਾਲ ਹੈ

  • @jagsirsingh8781
    @jagsirsingh8781 Місяць тому +1

    Wmk🙏

  • @Bhupinder-pq7kj
    @Bhupinder-pq7kj Місяць тому +2

    .,
    Bhupinder 🎉❤

  • @rajvinderaujla5191
    @rajvinderaujla5191 Місяць тому +1

    ਕੋਈ ਰਾਜੇ ਦਾ ਆਪਣੇ ਪੁੱਤ ਲਈ ਵੀ ਇੱਕ ਝੰਡਾ ਰੱਖ ਲਵੇਂ ਕਿਉਂਕਿ ਕਰਮ ਕਦੇ ਮਾਫ ਨਹੀਂ ਕਰਦੇ ਸਮਾ ਜਰੂਰ ਲੱਗ ਜਾਂਦਾ ਜੀ।

  • @user-mt3vb9il6u
    @user-mt3vb9il6u Місяць тому +1

    ❤❤❤❤❤🎉

  • @SarbSekhon-px2fw
    @SarbSekhon-px2fw Місяць тому +1

  • @ManjitSingh-iz5rz
    @ManjitSingh-iz5rz Місяць тому

    ਲੱਖਾਂ ਸਿਧਾਂਤਾਂ ਜ਼ਿੰਦਾਬਾਦ

  • @Bhupinder-pq7kj
    @Bhupinder-pq7kj Місяць тому +2

    Bhupinder 😂😮❤❤

  • @arashgill6399
    @arashgill6399 Місяць тому

    Lakha ,Bhai amritpal Singh ji jindabad

  • @GurpreetSingh-ue2el
    @GurpreetSingh-ue2el Місяць тому +2

    Lakha sadhana

  • @ParmjitBrar-tt5td
    @ParmjitBrar-tt5td Місяць тому

    Lakhe veer da sath deo veero