#0043

Поділитися
Вставка
  • Опубліковано 26 січ 2024
  • #punjabipodcast #podcast #angole #tenthouse
    Podcast - Jaswinder Yaad
    DOP & Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

КОМЕНТАРІ • 46

  • @VirasatMediaCanada

    Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।

  • @zorasingh1521

    ਪੂਰਾ ਸੱਚ ਦੱਸਿਆ,ਅਸੀਂ ਵੀ 23 ਸਾਲ ਤੋਂ ਕੰਮ ਕਰਦੇ ਆ,ਪਰ ਡੀ ਜੇ ਵਾਲੇ ਕੰਮ ਤੋਂ ਪਰਹੇਜ਼ ਰੱਖਿਆ,ਮੈਂ ਪ੍ਰੋਗਰਾਮ ਤੋਂ ਬਾਅਦ ਪੈਸੇ ਲੈਣ ਗਿਆ ਸਾਡੇ ਕੰੱਪ ਅਤੇ ਪਲੇਟ ਵਿਚ ਚਾਹ ਲੈ ਆਏ ਮੇਰੇ ਬਹੁਤ ਔਖੀ ਚਾਹ ਲੰਘੀ

  • @highmind3636

    ਬਹੁਤ ਪੰਜਾਬੀ ਤਾਂ ਕੈਨੇਡਾ ਵਿੱਚ ਵੀ ਪੈਸੇ ਦੱਬਣ ਲਈ ਮਸ਼ਹੂਰ ਨੇ. ਗੁਰਬਾਣੀ ਨੂੰ ਮੰਨਕੇ ਕੋਈ ਰਾਜ਼ੀ ਨੀ, ਰੱਬ ਈ ਰਾਖਾ

  • @KundanSingh-ff8wt

    ਕੈਟਰਿੰਗ ਵਾਲੇ ਅਕਸਰ ਹਰ ਚੀਜ਼ ਸਸਤੀ ਤੇ ਘਟੀਆ ਕਿਸਮ ਦੀ ਵਧੀਆ ਢੰਗ ਨਾਲ ਪਰੋਸਦੇ ਹਨ।

  • @dharamvirxsingh

    ਕੋਈ ਨੀ ਥੋੜਾ time ਹੀ ਆ

  • @sarajmanes4505

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਵੀਰ ਜੀ ਅਸੀ ਪੋਡਕਾਸਟ ਸੁਣਕੇ ਖੱਟੇ ਮਿੱਠੇ ਤਜਰਬੇ ਕਰਦੇ ਹਾ ਪਰ ਇਕ ਬਾਣੀਆ ਸੇਠ ਬੰਦਾ ਹੀ ਇਹ ਕੌੜੇ ਮਿੱਠੇ ਤਜਰਬੇ ਹਜਮ ਕਰ ਸਕਦਾ ਹੈ ਤੁਸੀ ਕਿਸੇ ਵਪਾਰੀ ਆੜਤੀਆ ਯਾ ਫਿਰ ਕੋਈ ਸੇਠ ਬੰਦੇ ਪੋਡਕਾਸਟ ਕਰੋ ਪਰ ਮੈਨੂ ਨਹੀ ਲੱਗਦਾ ਕੋਈ ਤਿਆਰ ਹੋਵੇਗਾ ਕਿਉਂਕਿ ਸਾਡੇ ਵਿੱਚ ਤੇ ਬਾਣੀਏ ਵਿੱਚ ਇਹ ਫਰਕ ਹੈ ਇਕ ਦੂਜੇ ਦੀ ਗੱਲ ਨਹੀ ਕਰਦਾ ਤਾਹੀ ਕਾਮਯਾਬ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏🙏🙏🙏

  • @vikasKumar-to9uy

    Bilkul sachi gla bai ❤ man gy prava ahi kuch hunda aj kal you right 👍

  • @hmt-xh7go

    ਇਹ ਕਹਿੰਦਾ ਮੇਰੀ ਗੋਗੜ ਵੀ ਇਸੇ ਕੰਮ ਵਿਚੋਂ ਫੁੱਲ ਭਰਦੀ ਹੈ, ਪਰ ਭਰਨ ਵਾਲੇ 97% ਲੋਕ ਵੀ ਇਹਦੇ ਹਿਸਾਬ ਨਾਲ ਮਲੰਗ ਹੀ ਹਨ ਮਤਲਬ ਇਹ ਕਿ ਬੰਦੇ ਆਪ ਹੀ ਲਾਹਨਤੀ ਹਨ

  • @sukhgill3800

    ਵੀਰ ਜੀ ਪਰੇਮ ਕੰਡਕਟਰ ਦੀ ਵੀਡੀਓ ਲੈ ਕੇ ਆਵੋ

  • @satwindermatharu3855

    ਸੱਚੀਆਂ ਗੱਲਾਂ ਨੇ ਪਰ ਚੁਬਣ ਗੀਆਂ ਸੂਲਾਂ ਵਾਂਗੂੰ....😂😂😂😂 ਇਨਸਾਨ ਦੀ ਫਿਤਰਤ ਜਾ ਵਾਹ ਪਏ ਜਾਣੀਏ ਜਾ ਰਾਹ ਪਏ ਜਾਣੀਏ

  • @BhindersinghBhinder-bq9lg

    ਪਰੋਡਕਾਸਟ ਨਾਲ ਬੰਦੇ ਦੀ ਗਾਹਕੀ ਵਧਦੀ ਹੁੰਦੀ ਹੈ ਪਰ ਬਾਈ ਤੇਰੀ ਗਾਹਕੀ ਘਟੁਗੀ😮😮

  • @jagdeeppanjeta7991

    ਵੀਰ ਜੇ ਇਹ ਕੰਮ ਇਹਨਾ ਮਾੜਾ ਛੱਡ ਕਿਉ ਨੀ ਦਿੰਦੇ?? ਕਿਉ ਆਪਾ ਲੋਕਾਂ ਨੂੰ ਬੁਰਾ ਬਣਾਈ ਜਾਨੇ ਆ

  • @user-ez3yd7bm1v

    ਹਰ ਇੱਕ ਨੂੰ ਬਦਨਾਮ ਕੀਤਾ।ਸਭ ਲੋਕ ਬੁਰੇ ਬਸ ਤੁਸੀ ਚੰਗੇ। ਬਕਵਾਸ ਪਰੋਡਕਾਸਟ

  • @AVTARGILL561

    Bot sohna lagya y jma sachayii dassi y ne hr ik nu sun na chaheeda eh ta jo nwi mdeer nu sikhan nu mile

  • @FaraattaTv

    Main pura simple vivah karouna gurughar ch hi , rabb mehar kare Koi vadia Simple privarak kuri lab jave . Lok jameena khothi dhek k rishte karde aa

  • @brar1694

    Sachia gallan ❤❤

  • @user-xd9vs9kl8z

    ਮੇਰੇ ਵੀਰ ਵਿਰੋਧ ਤੇਰਾ ਜਾਇਜ਼ ਹੈ,ਪਰ ਪੋਡਕਾਸਟ ਵਾਲਿਆਂ ਨੇ ਸਿਰਫ ਉਹੀ ਦੱਸਿਆ ਜੋ ਸਮੇਂ ਦੇ ਮੁਤਾਬਿਕ ਹੋ ਰਿਹਾ ਹੈ 8: ਇਹਨਾਂ ਦਾ ਕੋਈ ਵੀ ਪ੍ਰੋਗਰਾਮ ਹੋਵੇ ਉਸ ਦੇ ਪਿੱਛੇ ਸਚਾਈ ਛਿਪੀ ਹੁੰਦੀ ਹੈ।ਮ

  • @satwindermatharu3855

    ਦੁਕਾਨਦਾਰੀ ਨਾਲ ਲੋਕਾਂ ਦੀ ਅਸਲ ਫਿਤਰਤ ਦਾ ਪਤਾ ਲਗਦਾ. ਬਾਹਰੋਂ ਭਾਵੇਂ ਬੱਲੇ ਬੱਲੇ ਹੋਵੇ ਪਰ ਜਦ ਪੈਸੇ ਦੇ ਲੈਣ ਦੇਣ ਦੀ ਗੱਲ ਚੱਲੇ ਫੇਰ ਪਤਾ ਲਗਦਾ..ਮਾਲਕ ਭਾਵੇਂ 100 ਵਿਘੇ ਦਾ ਹੋਵੇ ਪਤਾ ਕਣਕ 2 ਰੁਪਏ ਕਿੱਲੋ ਅਲੀ ਭਾਲਦੇ ਆ ਲੋਕ

  • @baljinderkaler1713

    Bilkul Sach veere ne Dasiya ji God bless you veere