ਇੰਤਕਾਲ ਨਾਲ ਸਬੰਧੀ ਆਮ ਪ੍ਰਸ਼ਨ ਉੱਤਰ ਇੰਤਕਾਲ ਬਾਰੇ ਭਾਗ ਸੱਤਵਾ intkaal

Поділитися
Вставка
  • Опубліковано 2 лют 2025

КОМЕНТАРІ •

  • @Kghuman1
    @Kghuman1 7 років тому +2

    ਬਹੁਤ ਵਧੀਆ ਸਰ, ਪਰਮਾਤਮਾਂ ਤੁਹਾਡੀ ਲੱਮੀ ਉਮਰ ਕਰੇ ਅਤੇ ਵਧੀਆ ਸੇਹਤ ਜਾਫਤਾ ਰਖੇ, ਤੁਸੀ ਇਸੇ ਤਰਹਾ ਲੋਕ ਪਲਾਈ ਦਾ ਕੰਮ ਕਰਦੇ ਰਹੋ, ਮੇਰੇ ਵਂਲੋ ਬਹੁਤ ਬਹੁਤਾ ਹੋਂਸਲਾ ਅਫਜਾਇ। ਇੱਕ ਿਨਮਾਣੀ information ਮੇਰੇ ਵਲੋ ਿਕ ਸਾਡੇ ਇਲਾਕੇ ਿਵੱਚ ਮੋਤ ਦਾ record ਪੰਚਾਇਤ ਕੋਲ ਹੈ, ਪੰਚਾਇਤ ਹੀ ਮੋਤ certificat ਿਦੱਧੀ ਹੈ ਿਕਉ ਜੋ ਸਰਕਾਰ ਨਂਵੇ ਚੋਕਂੀ ਦਾਰ apoint ਨੱਹੀ ਕਰ ਰਹੀ ਪੁਰਾਨੇ ਚੋਂਕੀਦਾਰ ਚਲਾਣਾ ਕਰਣ ਤੋ ਬਾਅਦ ਉਹ record ਜਿਲਾ ਅਫਸਰ ਨੂੰ ਭੇਜ ਿਦਤਾ ਜਾਦਾਂ ਹੈਂ। keep it up, Thanks

    • @khatranlsik
      @khatranlsik  7 років тому

      +Kuldeep Singh ਹਾਜੀ ਧੰਨਵਾਦ

  • @GurpreetSinghDhillon-v2u
    @GurpreetSinghDhillon-v2u Рік тому

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿੱਚੋ ਉਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @atv8243
    @atv8243 Рік тому

    ਇੰਤਕਾਲ ਤੋਂ ਨਾਂ ਕਿਵੇਂ ਬਦਲੀਏ???

  • @barindersingh9197
    @barindersingh9197 4 роки тому

    ਜੇ ਸਾਡੀ ਰਜਿਸਟਰੀ ਹੋਈ ਹੋਵੇ ਪਰ ਅਸੀ ਇਤਕਾਲ ਨਾ ਕਰਵਾਇਆ ਹੋਵੇ .ਉਸੇ ਦੌਰਾਨ ਇੱਕ ਮਹੀਨੇ ਬਾਅਦ ਦੂਸਰਾ ਬੰਦਾ ਰਜਿਸਟਰੀ ਕਰਵਾ ਲਵੇ. ਤੇ ਉਹ ਇੰਤਕਾਲ ਕਰਵਾ ਲਵੇ. ਪਿਛੇ ਰਕਬਾ ਨਾ ਹੋਵੇ ਤਾ ਮੈ ਇੰਤਕਾਲ ਕਿਵੇ ਕਰਵਾ ਸਕਦਾ ਹਾ?

  • @yaadichahal3691
    @yaadichahal3691 2 роки тому

    ਵਿਰਾਸਤੀ ਇੰਤਕਾਲ ਮੰਨਜ਼ੂਰੀ ਤੋਂ ਪਹਿਲਾਂ ਰਜਿਸਟਰੀ ਕਰਵਾ ਸਕਦੇ ਹਾਂ?? ਪਟਵਾਰੀ ਕਾਨੂੰਗੋ ਕੋਲ ਹੋ ਗਿਆ ਹੈ

  • @jatindersingh2524
    @jatindersingh2524 7 років тому +1

    ਜੇ ਇੰਤਕਾਲ ਮੰਜੂਰ ਨਾ ਲਿਖਿਆ ਹੋਵੇ ਇਕੱਲਾ ਨੰਬਰ ਹੈਂ ਬੈ ਹੈ ਹੀ ਲਿਖਿਆ ਹੋਵੇ ਇਸਦਾ ਕੀ ਆਰਥ ਹੈ

    • @Kghuman1
      @Kghuman1 7 років тому +1

      ਸਰ ਲਿਖਿਆ ਹੋਵੇਗਾ ਇੰਤਕਾਲ ਮੰਜੂਰ ਹੈ ਜਾਂ ਨਾਂ ਮੰਨਜੂਰ, (ਜਮੀਨ ਤੁਹਾਡੇ ਨਾਂ ਨਹੀ ਹੋਇ) ਇਸ ਹਲਾਤ ਿਵੱਚ ਤੁਹਾਨੂੰ ਇਲਾਕਾ ਪਟਵਾਰੀ ਨੂੰ ਮਿਲਣਾਂ ਪਵੇਗਾ ਸਾਰੇ ਕਾਗਜ ਪਤਰ ਨਾਲ ਲਿਜਾਕੇ. ਧੱਨਵਾਧ

  • @gurmatgyan4663
    @gurmatgyan4663 3 роки тому +1

    ਇੰਤਕਾਲ ਦਰਜ ਹੈ ਪਟਵਾਰੀ ਤੇ ਕਾਨੂਗੋ ਵਲੋਂ ਮਾਰਕ ਹੈ ਪਰ ਤਹਿਸੀਲਦਾਰ ਵਲੋਂ ਮਾਰਕ ਨਹੀਂ ਹੈ। ਜੋ ਕਿ ਅਮਲ ਵਿਚ ਨਹੀਂ ਆਇਆ।ਇਸ ਦਾ ਕੀ ਹੱਲ ਹੋ ਸਕਦਾ ਹੈ ? 2011 ਦੀ ਰਜਿਸ਼ਟਰੀ ਸੀ ਤੇ ਹੁਣ ਵੀ ਕੋਲ ਹੈ।ਕਿਰਪਾ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰੋ।

  • @sukhjeetsingh9714
    @sukhjeetsingh9714 6 років тому +1

    Veer ji ਜਦੀਦ ਦਾ ਕੀ ਅਰਥ ਹੈ,
    ਰਜਿਸਟਰੀ ਚ 6 ਮਰਲੇ ,ਜਦੀਦ ਲਿਖਿਆ ਹੋਇਆ ਹੈ ,plz ply ,ਮੈ ਤੁਹਾਡਾ ਧੰਨਵਾਦ ਕਰਦਾਂ

  • @malhiboy533
    @malhiboy533 3 місяці тому

    17 ਸਾਲ ਤੋ ਇੰਤਕਾਲ ਨਹੀਂ ਹੋਈ ਹੋ,ਹੁਣ ਕਰਵਾਉਣੀ ਹੁਣ ਹੋ ਸਕਦੀ,ਜਾ ਨਹੀਂ ਕਨਾ ਟਾਈਮ ਲੱਗੂ

  • @skkuldeep660
    @skkuldeep660 3 роки тому

    sir mera ek jaroori question a k assi kise bande to 12 marle janeen laini hai or os jameen da ohdi apni nahi hai haje us ne sirf ohda beyana ditha hoyea hai haje registry nahi karwayi or ohne sanu pehla nahi dusseya ki beyane te beyana ho janda.

  • @thanasidhu4071
    @thanasidhu4071 6 років тому +1

    Sir ਜੇਕਰ ਕਿਸੇ ਹੋਰ ਬੰਦੇ ਦਾ ਜਮੀਨ ਉਤੇ 80 ਸਾਲ ਦਾ ਕਾਬਜ਼ਾਂ ਹੋਵੇ ਅਤੇ ਉਸ ਦੇ ਅਸਲੀ ਮਾਲਕ ਨੂੰ ਪਤਾ ਨਾ ਹੋਵੇ ਤਾਂ ਉਸ ਦੇ ਅਸਲੀ ਮਾਲਕ ਨੂੰ ਪਤਾ ਲੱਗਣ ਤੇ ਉਹ ਅਪਣੀ ਜਮੀਨ ਛੁਡਵਾ ਸਕਦਾ ਹੈ ਕਿ ਉਹ ਕਬਜੇ ਵਾਲੇ ਬੰਦੇ ਦੇ ਹੱਕ ਵਿਚ ਹੋਵੇਗੀ

  • @gurbinderdhaliwalgurbinder8110
    @gurbinderdhaliwalgurbinder8110 2 роки тому

    ਬਾਈ ਜੀ ਧੋਖੇ ਨਾਲ ਰਜਿਸਟਰੀ ਕਰਾ ਲੀ ਬੈ ਦੀ 2007 ਪਟਵਾਰੀ ਨੂ ਪੈਸੇ ਦੇ ਕੇ ਅਸੀ ਅਣਜਾਣ ਸੀ ਹੁਣ ਇੰਤਕਾਲ ਸਾਡੇ ਨਾਮ ਆ ਹਣ ਅੱਗੇ ਕੀ ਕਰੀੲਏ।

    • @harrapacivilization2779
      @harrapacivilization2779 Рік тому

      ਰਜਿਸਟਰੀ ਤਾਂ ਤਹਿਸੀਲਦਾਰ ਦੇ ਫੋਟੋ ਖਿਚਵਾ ਕੇ ਹੁੰਦੀ ਹੈ

    • @harrapacivilization2779
      @harrapacivilization2779 Рік тому

      ਫੇਰ ਧੋਖੇ ਨਾਲ ਕਿਵੇ

  • @meetasandhu9860
    @meetasandhu9860 5 років тому +1

    ਜੇਕਰ ਕੋਈ ਬੈ ਦਾ ਇੰਤਕਾਲ ਬਾਰਾ ਜਾ ਅਠਾਰਾ ਸਾਲ ਤੱਕ ਨਾ ਕਵਾਏ ਤਾ ਉਸ ਜ਼ਮੀਨ ਦਾ ਇੰਤਕਾਲ ਹੋ ਸਕਦਾ ਹੈ

    • @gurbinderdhaliwalgurbinder8110
      @gurbinderdhaliwalgurbinder8110 2 роки тому

      ਬਹੁਤ ਔਖਾ

    • @harrapacivilization2779
      @harrapacivilization2779 Рік тому

      ਸਾਡਾ ਵੀ ਇਕ ਖੇਤ ਦਾ ਰਹਿ ਗਿਆ ਸੀ । ਅੱਠ ਦਸ ਸਾਲ ਬਾਅਦ ਕਰਵਾਇਆ ਸੀ ਪਟਵਾਰੀ ਨੇ 1000 ਰੁਪਏ ਲਏ ਸੀ

  • @gurpreetsinghbrar3793
    @gurpreetsinghbrar3793 7 років тому

    ਅਦਾਲਤ ਦੀ ਡਿਗਰੀ ਲੈਨ ਦਾ ਕੀ ਅਰਥ ਹੈ

  • @avteshteach9459
    @avteshteach9459 Рік тому

    ਇੰਤਕਾਲ ਲਈ ਇਕ ਏਕੜ ਦੀ ਕੀ ਫੀਸ ਹੈ

  • @hiraseth2106
    @hiraseth2106 7 років тому

    ਸਰ ਖਾਨਗੀ ਵਸੀਅਤ ਪਟਵਾਰੀ ਨੂੰ ਅਰਜੀ ਦੇਣ ਤੋਂ ਅੱਗੇ ਕੀ ਪਰਸੀਜਰ ਹੈ

  • @narinderdhillon1692
    @narinderdhillon1692 Рік тому

    Mobile number dasso ji?