ਜਾਅਲੀ ਪੇਪਰ ਲੈ ਕੈਨੇਡਾ ਆਈ ਕੁੜੀ ਹੋਵੇਗੀ ਡਿਪੋਟ, ਆਹ ਕਾਗਜ ਲਾਏ ਸੀ ਜਾਲੀ ਪਤੀ ਨੇ ਹੀ ਕਰਿਆ ਖੁਲਾਸਾ

Поділитися
Вставка
  • Опубліковано 29 вер 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

КОМЕНТАРІ • 185

  • @jassijani4321
    @jassijani4321 2 роки тому +30

    ਬੇਟਾ ਪੜਾਉ
    ਬੇਟਾ ਬਚਾਉ
    IELTS ਵਾਲੀਆ ਕੁੜੀਆ ਤੋਂ ਬਚਾਉ

  • @sunnyminhasvlogs
    @sunnyminhasvlogs 2 роки тому +1

    Bassi Saab God Bless You Waheguru Ji Mehr Karan Tuhade Te Munda Bilkul Sai A Kudi Da Ta Dekh Hai Leya Saareya Ne Love From Adampur PB 08 Wale Jalandhar

    • @harmelbains2683
      @harmelbains2683 2 роки тому

      gurbhaj kaka ji speak true and help to bassi sahib

  • @JatinderkaurJassal
    @JatinderkaurJassal 2 роки тому

    Tusi bahut shout karde a

  • @navjot473
    @navjot473 2 роки тому +47

    ਬਾਸੀ ਜੀ ਤੁਸੀਂ ਆਪਣੀਆਂ ਗੱਲਾਂ ਮੁੰਡੇ ਦੇ ਕੋਲੋਂ ਬੁਲਬਾ ਰਹੇ ਓ ਡਰਾ ਕੇ ਉੱਚੀ ਉੱਚੀ ਬੋਲ ਕੇ ਮੁੰਡੇ ਨੂੰ ਡਰਾ ਰਹੇ ਓ ਏਨਾ ਟਾਈਮ ਹੋ ਗਿਆ ਤੁਹਾਨੂੰ ਸ਼ੋ ਕਰਦਿਆਂ ਪਰ ਤੁਹਾਨੂੰ ਪਿਆਰ ਨਾਲ ਗੱਲ ਕਰਨੀ ਨਈ ਆਈ ਮੁੰਡਾ ਤਾਂ ਪਹਿਲਾ ਹੀ ਦੁੱਖੀ ਆ ਤੁਸੀਂ ਹੋਰ ਪ੍ਰੇਸ਼ਾਨ ਕਰ ਰਹੇ ਓ,

  • @chamkaur7628
    @chamkaur7628 2 роки тому +31

    ਬਾਸੀ ਜੀ ਅੱਗਲੇ ਨੂੰ ਧੱਕੇ ਨਾਲ ਪੈਰਾਂ ਤੋਂ ਕੱਡੀ ਜਾਦੇ ਹੋ ਗਲਤ ਗੱਲ ਕਿਸੇ ਨੂੰ ਧੱਕੇ ਨਾਲ ਮਨਾਂ ਰਹੇ ਹੋ

    • @jagdeepbrar8544
      @jagdeepbrar8544 20 днів тому

      ਭੈਣ ਜੀ ਬਾਸੀ ਐਨਾ ਅੰਟੈਲੀਜਿੰਟ ਹੈਣੀ ਬਸ ਚੈਨਲ ਚਲ ਗਿਆ

  • @navjot473
    @navjot473 2 роки тому +10

    ਬਾਸੀ ਜੀ ਕਿਉਂ ਮੁੰਡੇ ਨੂੰ ਪੱਜ ਪੱਜ ਪੈ ਰਹੇ ਓ ਅਰਾਮ ਨਾਲ ਗੱਲ ਕਰੋ ਕਿਉਂ ਮੁੰਡੇ ਨੂੰ ਡਰਾ ਰਹੇ ਓ ਮੁੰਡਾ ਤਾਂ ਪਹਿਲਾ ਹੀ ਲੁੱਟ ਪੁਟ ਕੇ ਦੁੱਖੀ ਹੋ ਕੇ ਤੁਹਾਡੇ ਕੋਲ ਇਨਸਾਫ਼ ਲੈਣ ਲਈ ਆਇਆ ਕਿਰਪਾ ਕਰਕੇ ਪਿਆਰ ਨਾਲ ਗੱਲ ਕਰੋ ਡਰਾਇਆ ਨਾ ਕਰੋ ਤੁਸੀਂ

  • @AvtarSingh-pw7fv
    @AvtarSingh-pw7fv 2 роки тому +19

    ਮੇਰੇ ਪਿੰਡ ਦੀ ਕੁੜੀ ਨੇ ਆਪਣੇ ਸਹੁਰਿਆਂ ਦਾ 26 ਲੱਖ ਲਵਾ ਕੇ ਕੈਨੇਡਾ ਆਕੇ ਮੁੱਕਰ ਗਈ ਉਹ ਇੰਨੀ ਚਲਾਕ ਨਿਕਲੀ ਸੁਹਰਿਆਂ ਤੋਂ ਨਕਦ ਪੈਸੇ ਲੈਕੇ ਫੀਸਾਂ ਬਾਪ ਦੇ ਖਾਤੇ ਵਿੱਚੋਂ ਭਰਦੀ ਰਹੀ PR ਹੋਣ ਬਾਅਦ ਮੁੱਕਰ ਗਈ ਤੇ ਹੁਣ ਕਹਿੰਦੀ ਫੀਸ ਮੇਰਾ ਬਾਪ ਭਰਦਾ ਰਿਹਾ

    • @manijhandi6043
      @manijhandi6043 2 роки тому +2

      Bai is tra dyn kurian da kruchgulla ghumna chida tah jo agge vasta kisa greb nal dhoka na Ho jave

  • @Nav_78
    @Nav_78 2 роки тому +16

    ਖਾਨ ਇਹਨਾਂ ਦੀਆਂ ਗੱਲਾਂ ਚ ਨਾ ਆ ਕੁਝ ਨੀ ਕਿਸੇ ਨੇ ਕਰਨਾ ਆਪਣੇ ਸਾਬ ਨਾਲ ਨਬੇੜ ਲੈ

  • @bantasingh9458
    @bantasingh9458 2 роки тому +13

    ਬਾਸੀ ਜੋ ਮੁੰਡੇ ਕੁੜੀਆਂ ਡਿਪੋਰਟ ਕਰਾਏ ਨੇ ਉਹਨਾ ਦੀ ਲਿਸਟ ਵੀ ਭੇਜ ਦੋ! ਲੋਕਾਂ ਦੀ ਖੇਹ ਉਡਾਉਣ ਤਾਂ ਲੱਗ ਜਾਂਦੇ ਨੇ ! ਹੁਣ ਇਸ ਕੁੜੀ ਨਾਲ ਜੋ ਵੀ ਹੋਉ ਉਹ ਵੀ ਵਿਡੀਉ ਜਰੂਰ ਪਾਉ!

    • @Cheeta-r7k
      @Cheeta-r7k Місяць тому

      Bassi fudu bnai jnda lokaa nu temp lokaa nu dra ke fudu khichi jnda ethey hath ch ta lul v nahi eho jhey log ne apnea sir khey pwa ke bassi tamp di kmaai vich hissa paondey ne amey rcmp da na punjab police da na lake loga nu draonda ehdey hath kush nai bro

  • @sukhakhanpuria8724
    @sukhakhanpuria8724 2 роки тому +6

    ਕੈਨੇਡਾ ਵਿੱਚੋ ਗੱਲਾ ਨਾਲ ਡਿਪੋਟ ਕਰਵਾਉਦੇ ਨੇ ਬਾਸੀ ਸਾਬ ਅਸਲੀਅਤ ਵਿੱਚ ਮੈਨੂੰ ਨੀ ਲਗਦਾ ਕੋਈ ਡਿਪੋਟ ਹੁੰਦਾ ਕੀ ਬੇਅੰਤ ਕੌਰ ਡਿਪੋਟ ਹੋਗੀ

  • @ranachakkal1956
    @ranachakkal1956 2 роки тому +13

    ਬਾਸੀ ਆਏ ਚਿਣਕਦਾ ਜਿਵੇਂ ਮਿਰਚ ਲਾਈ ਹੋਵੇ ਉਸ ਜਗਾ ਤੇ

    • @CRAZY4STORE
      @CRAZY4STORE 2 роки тому

      🤣🤣🤣🤣🤣🤣🤣🤣🤣🤣🤣🤣😂😂😂😂😂😂😂😂

  • @Nav_78
    @Nav_78 2 роки тому +7

    ਵੈਸੇ ਬਾਸੀ ਕੋਲ ਟਾਈਮ ਨੀ ਹੁੰਦਾ ਹੁਣ ਇਲੇਟਸ ਤੇ ਗਰਾਰੀ ਫਸਾਈ ਖੜਾ

  • @dave27500
    @dave27500 2 роки тому +15

    ਲਨ ਨੀ ਕਰਨਾ ਬਾਸੀ ਤੂੰ ਲਿਸਟ bhje ਕਿੰਨੇ ਕੂ deport krie tu

    • @unknown-3630-
      @unknown-3630- 2 роки тому +3

      ਏਹ ਬਾਸੀ ਦੋਵੇ ਪਾਸੇ ਤੋ ਪੈਸੇ ਖਾਦਾ ਆ । ਬੇਅੰਤ ਤੇ ਭੇਜੀ ਨੀ ਗਈ ।

    • @dave27500
      @dave27500 2 роки тому

      @@unknown-3630- ਸਹੀ ਗੱਲ a eh ਐਵੇ ਸਾਲ਼ਾ ਲੋਕਾ ਦਾ ਫੁਦੂ ਲਾਏ ਜਾਂਦਾ

  • @_Virk_84
    @_Virk_84 2 роки тому +13

    ਔ ਬਾਸੀ ਖੁਸਰਿਆਂ ਦੋ ਵਾਰ ਚਢੀਗਡ ਤੋ ਬੇਡ ਨਈ ਆਏ
    ਓਨਾ ਸੈਂਟਰ ਚੰਗਾ ਸਮਝ
    ਲੁਧਿਆਣੇ ਤੋ ਪੇਪਰ ਦਿਤਾ
    ਬਾਸੀ ਜਾਨਵਰਾਂ
    ਤੇਨੁ ਅਕਲ ਹੇ ਨਈ
    ਸਿਰੇ ਡੰਗਰ ਬੰਦਾ
    ਅਵੇ ਮੁੰਡੇ ਨੁ ਧੱਕੇ ਨਲ
    ਮਣਾਈ ਜਾਦਾ
    ਖੁਸਰਾ ਬਾਸੀ

    • @RanjeetSingh-kz2nf
      @RanjeetSingh-kz2nf 2 роки тому

      ਤੇਰੀ ਵੀ ਲਗਦਾ ਬੁੰਦ ਪਾਰੀ ਆ ਬੱਸੀ ਨੇ ਆਪਣੇ ਸ਼ੋ ਚ

    • @CRAZY4STORE
      @CRAZY4STORE 2 роки тому

      Bikul right me v 2war paper ditta c asr mere v nhi aye fr me v center change kita c es vch ta koi vaddu gall nhi

  • @amanbrar888
    @amanbrar888 2 роки тому +4

    23:47 hun punjabi bolan lag gyi waddi queen Elizabeth 😂😂😂😂

  • @moosemoney
    @moosemoney 2 роки тому +2

    HAHAHA ..IF DEPORTATION WAS SO EASY THEN HALF OF INDIANS IN CANADA WOULD HAVE BEEN IN THE PIND RIGHT NOW.....EVERYONE HAS RIGHTS AND THE RIGHT TO APPEAL....

  • @punjabikitchens9043
    @punjabikitchens9043 2 роки тому +6

    ਬਾਸੀ ਸਾਹਿਬ ਮੁੰਡੇ ਨੇ ਅੰਨਾ ਵਿਸਵਾਸ ਕੀਤਾ ਵਿਚਾਰੇ ਨੇ ਤਾ ਹੀ ਧੋਖਾ ਖਾ ਗਿਆ

  • @SatnamSingh-nn1sw
    @SatnamSingh-nn1sw 2 роки тому +5

    ਬਾਸੀ ਜੀ ਸਵਾਲ ਸਹੀ ਤਰੀਕੇ ਨਾਲ ਸਵਾਲ ਪੁੱਛਿਆ ਕਰੋ। ਜਵਾਬ ਦੀ ਉਡੀਕ ਕਰਿਆ ਕਰੋ। ਧੰਨਵਾਦ।

  • @sad_boy742
    @sad_boy742 2 роки тому +9

    ਅੰਗ੍ਰੇਜਣਾ ਦਾ ਫ਼ੋਨ ਨਾ ਚੁੱਕਿਆ ਕਰੋ😂😂

    • @amiprashar3129
      @amiprashar3129 2 роки тому +4

      Changi bhali Punjabi aundi ave khi jndi mainu Punjabi nhi aundi

    • @sad_boy742
      @sad_boy742 2 роки тому +1

      @@amiprashar3129 ਸਹੀ ਗੱਲ ਵੀਰੇ, ਬਸ ਆਦਤ ਤੋ ਮਜਬੂਰ ਆ ਲੋਕ, ਮੈਂ ਵੀ ਇਹੀ ਗੱਲ ਦੇਖ ਕੇ ਕਮੈਟ ਕੀਤਾ

  • @DeepakSharma-ke9ex
    @DeepakSharma-ke9ex 2 роки тому +17

    ਖਾਨ ਸੋਚ ਰਿਹਾ ਮੈਂ ਤਾਂ ਪੰਗਾ ਹੀ ਲੈ ਲਿਆ ਬਾਸੀ ਸਾਬ ਦੇ ਸ਼ੋਅ ਤੇ ਆਕੇ. ਮੈਂ ਵੀ ਫੱਸ ਗਿਆ

  • @veenabajaj6245
    @veenabajaj6245 2 роки тому +6

    Agar kise nu nahi ptta lagda kise gal da ta sahi trake nal dasna chahida hai, bassi saab gussa na kariya karo..

  • @DeepakSharma-ke9ex
    @DeepakSharma-ke9ex 2 роки тому +7

    ਹੁਣ ਕੁਛ ਨ੍ਹੀ ਕਰਨਾ ਮੁੰਡੇ ਨੇ. ਏਨਾ ਨੇ ਹੁਣ ਆਪਸ ਚ ਚੁੱਪ ਚਪੀਤੇ ਰਾਜੀ ਨਾਮਾ ਕਰ ਲੈਣਾ

    • @CRAZY4STORE
      @CRAZY4STORE 2 роки тому

      Bikul right 🤣🤣🤣🤣🤣

  • @jaiveerghuman4450
    @jaiveerghuman4450 Рік тому +2

    Munda tan kehnda ke mein kudi nu ILETS karvaeya te Bassi Thake naal hi ILETS de bandan di kharid vech karayi janda😂😂😂😂

  • @HarjinderBhullar6076
    @HarjinderBhullar6076 2 роки тому +3

    ਬਾਸੀ ਬਹੁਤ ਉੱਚੀ ਆਵਾਜ਼ ਵਿੱਚ ਭੌਂਕਦਾ ਕੀ ਕਹਿੰਦਾ ਸੀ ਭਰਾ, ਕਿਵੇਂ ਰਿੰਗਦਾ ਕੱਟੇ ਵਾਂਗ

  • @DeepakSharma-ke9ex
    @DeepakSharma-ke9ex 2 роки тому +4

    ਖਾਨ ਨੂੰ ਤਾਂ ਆਪਣਾ v ਡਰ ਆ ਇਸ ਧੋਖੇ ਚ ਮੈਂ ਵੀ ਟੰਗਿਆ ਜਾਣਾ. ਏਹ ਵੀ ਵਿੱਚੇ ਮਿਲਿਆ

  • @premnathjoshi735
    @premnathjoshi735 2 роки тому +5

    These frauds can only be stopped by the government ਲੋਕ ਤੇ ਹਰ ਤਰ੍ਹਾ ਦਾ ਹਥਕੰਡਾ ਅਪਨਾਉਣਗੇ ਓਥੇ ਪਹੁੰਚਣ ਲਈ ,ਕਿਉਂਕਿ ਲੂਪਹੋਲ ਬਹੁਤ। ਨੇ,ਸਰਕਾਰ ਨੂ ਸਖਤੀ ਕਰਨੀ ਚਾਹੀਦੀ।

  • @tejreetkaur2068
    @tejreetkaur2068 2 роки тому +2

    ਪਾਗਲ ਇਨਾ ਬੋਲ ਦੇ ਕਿ ਸਾਲਾ ਕਹਿੰਦਾ ਸੀ ਕਿ ਮੇਰੀ। ਲੁਧਿਆਣੇ ਜਾਣ ਪਹਿਚਾਣ ਹੈ

  • @subhcharanjitsinghnehal9495
    @subhcharanjitsinghnehal9495 2 роки тому +8

    ਚਰਨਜੀਤ ਕੌਰ ਇੰਨੀ ਸੋਹਣੀ ਪੰਜਾਬ ਬੋਲਦੀ ਆ ਤੇ ਫੁਕਰੀ ਮਾਰਣ ਲਈ ਗਲਤ ਅੰਗਰੇਜ਼ੀ ਬੋਲੀ ਜਾਂਦੀ ਆ
    Belief me ☺️☺️😂😂🤣 ਘੱਟੋ ਘੱਟ beleive me ਤਾਂ ਬੋਲ ਪੈਦੀ ਸੋਹਣੀਏ 😂😂

  • @navjot473
    @navjot473 2 роки тому +13

    ਬਾਸੀ ਜੀ ਤੁਸੀਂ ਲੋਕਾਂ ਦੀ ਬਹੁਤ ਮੱਦਦ ਕਰਦੇ ਓ ਮੁੰਡੇ ਕੁੜੀਆਂ ਨੂੰ ਇਨਸਾਫ਼ ਦਵਾਉਂਦੇ ਓ ਪਰ ਏਕ ਗੱਲ ਮਨੋ ਜੋਂ ਵੀ ਦੁੱਖੀ ਮੁੰਡਾ ਜਾ ਕੁੜੀ ਆਉਂਦਾ ਏ ਤੁਹਾਡੇ ਕੋਲ ਇਨਸਾਫ਼ ਲਈ ਤੁਸੀਂ ਉਸ ਨਾਲ ਪਿਆਰ ਨਾਲ ਔਰ respect ਨਾਲ ਗੱਲ ਕਰਿਆ ਕਰੋ

    • @harryturka643
      @harryturka643 2 роки тому

      Bilkul g bassi kise di chajj naal gall ni sunnda ,,,,sidhu veer bahut vadia karde ho ,,,,

  • @raghbirsingh6192
    @raghbirsingh6192 2 роки тому +11

    Very good job bassi saab and sidhu saab👍👍

  • @ShaminderSingh-pv3ec
    @ShaminderSingh-pv3ec 11 місяців тому +1

    ਕਾਲਰ ਐਵੇਂ ਹੀ ਧੱਕੇ ਨਾਲ ਮੰਨਾਈ ਜਾਂਦੇ ਆ

  • @gaganbirha5233
    @gaganbirha5233 2 роки тому +1

    Basi and his whole team lokan de emotions te rotiyan sekde a if anyone tries to confront basi he will put the phone down that's his business

  • @ਪੰਜਾਬੀਆਸਟ੍ਰੇਲੀਆਤੋ-ਜ8ਘ

    ਬਹੁਤ ਵਦੀਆਂ ਬਾਸੀ ਸਾਹਿਬ.
    Ielts ਦੇ ਹੀ ਸਾਰੇ ਪੰਗੇ. ਮੁੰਡਿਓ ਆਪ ਕਰ ਲਿਆ ਕਰੋ ਔਖੇ ਸੋਖੇ ਹੋ ਕੇ.

  • @tractorandfarmingvlogs8931
    @tractorandfarmingvlogs8931 2 роки тому +7

    Kudi saahmne ta edhi awaz nahi nikli te munde nu bully kari janda Bassi. Enne kise nu v deport nahi karvaya te na he edha koi legal penal aa. Je kise nu deport karvaya ta on air dasso

  • @sunnyminhasvlogs
    @sunnyminhasvlogs 2 роки тому +4

    Bassi Saab God Bless You Waheguru Ji Mehr Karan Tuhade Te Munda Bilkul Sai A Kudi Da Ta Dekh Hai Leya Saareya Ne Love From Adampur PB 08 Wale Jalandhar

  • @NightlifePunjabi
    @NightlifePunjabi Рік тому +1

    Kudi diya akhan soor wargia ne

  • @MangatSAAB765
    @MangatSAAB765 2 роки тому +3

    Bassi sir tuhadi bejati kargi 🤭 jama nahi dari tuhade to , tuhade to kush ni hoya bassi uncle , tuci ta hath te hath rakh ke badhe dekhi gaye naa tuci munde di nahi suni,bassi uncle sanu v bohat bejati mahsus hoi kush karo uncle ehda kudi da 🙏munde di help karo please

  • @balbirthind223
    @balbirthind223 Рік тому +1

    ਬੂਲੇ ਵੀ ਖਾਣ ਲੁਟਦਾ

  • @punjabLover470
    @punjabLover470 Рік тому

    ਮੁੰਡਾ ਝੂਠ ਬੋਲ ਰਿਹਾ,,khnda main ludhiane chlya c gaddi te,,,nale kudi v paper den ਲੁਧਿਆਣੇ ਈ ਗਏ c ,fer nal ee chla janda ,,k wife da exam ae te tu nal jan di bjaye hor kite turya firda ..

  • @mehtabsingh3047
    @mehtabsingh3047 2 роки тому +4

    A desh ta bhut shona a but jado mudeya nal ya kudiya nal eda hunda ta lagda 5000 salry bhut a ....khush ta rehnde a 😔

  • @moosemoney
    @moosemoney 2 роки тому +1

    HE IS CRYING BECAUSE SHE LEFT HIM FOR SOMEONE ELSE....NOT THE FIRST TIME THIS HAS HAPPENED AN SURELY WOULDN'T BE THE LAST....FIND SOMEONE ELSE AND MOVE ON.....IF YOU ARE A MAN THEN GET HER DEPORTED...BUT I DONT THINK SO

  • @Punjabiknightz
    @Punjabiknightz 2 роки тому +2

    PTA ni janta kahto bejti karvaun aundi aa ehde program te, he don’t know how to talk 😡

  • @harpreetsinghsra7253
    @harpreetsinghsra7253 2 роки тому +3

    Sidhu veer bassi ji sat shri akal ji

  • @bajwag7120
    @bajwag7120 2 роки тому +3

    Nale caller jede kende pae fraud aa ohna samne aa diploma fraud ta shota aa bhena bhrawa nal vyah to

  • @arshpreet8587
    @arshpreet8587 2 роки тому +3

    COME ON baby

  • @KulwinderSingh-ut1db
    @KulwinderSingh-ut1db Рік тому

    Basi is very rude guys but sidhu is very intelligent

  • @PREET78648
    @PREET78648 2 роки тому +2

    Jis ch gap kyu hai oh details diti jandi a

  • @Priya-bhatt
    @Priya-bhatt 6 місяців тому

    Bassi sab di jido koi tareef karda fer bassi saab desk wala papers nu edro udar karan lag janday 😂😂

  • @jagmailsingh6660
    @jagmailsingh6660 2 роки тому +1

    ਲੂਚੀ ਤਾ ਤੂ ਬਿ ਆ ਪਜਾਬੀ ਜਾਨਦੇ ਹੋਏ ਬੀ ਮਾ ਬੋਲੀ ਨੂੰ ਧੋਖਾ ਦਿਨੀਆ ਅਗਰੈਜੀ ਤੋ ਬੂਡ ਮਰਬੂਨੀ ਆ

  • @copyrat3544
    @copyrat3544 2 роки тому +3

    Come on baby

  • @yosoysandhupreet
    @yosoysandhupreet 2 роки тому +1

    Kido kehra fal kehri. Sabji ❤

  • @sukhbirchattha0606
    @sukhbirchattha0606 2 роки тому +1

    ehne taan kr k ni dssia ohnu b otho bhjaa den ge jahli certificate da ehda kamm ni bann na j oh ethe aa gi eh jiwe jau canada j ehne jahli certificate da dss ta bassi saab

  • @KulwinderSingh-ut1db
    @KulwinderSingh-ut1db Рік тому

    Basi you know you pagal

  • @puranjitsingh8301
    @puranjitsingh8301 9 місяців тому

    Busi ji band Paisa nal ne milda hn ,..dasso ji...asa nahi ho sakta

  • @MandeepKaur-yc6oh
    @MandeepKaur-yc6oh 2 роки тому +2

    Bassi sab tusi kudi samne chup ho gye te hun Munda te apna jor dekha reha

  • @armyboy7176
    @armyboy7176 2 роки тому +1

    ਹੁਣ ਨ੍ਹੀ ਕੁਝ ਮਿਲਣਾ

  • @amrindersingh6957
    @amrindersingh6957 2 роки тому +1

    Munda kugh kehnda bassi huni hor hi kugh jabardasti bulayi janda kugh ni hall

  • @kirangillgill7752
    @kirangillgill7752 2 роки тому +6

    Khan vi naal jau ander,je papar galat si tna 3 vaar ehne vi Ona papers te try kita bahar Jan ly,je Canada chala janda ehne dasni si ah gaal

  • @kulrajmangat8281
    @kulrajmangat8281 2 роки тому +1

    Loka nu pta nhi kyon swad aunda apni beizati karva ke

  • @MangatSAAB765
    @MangatSAAB765 2 роки тому +1

    Government nu band karna chahida c bohat time pahla hi ene fraud persons aage canada🤬😡

  • @chanacheema9692
    @chanacheema9692 2 роки тому +1

    Come on baby do some action like this cases bassi ji

  • @yosoysandhupreet
    @yosoysandhupreet 2 роки тому

    Kuri. Munde. Nu. Bula. Ke. Shad. Deve ave. Rola. Paya Kuri ne. Je depote. Hogi. Fer. Pastona. Pena. 🙏🏻🙏🏻🙏🏻🙏🏻

  • @KulwinderSingh-ut1db
    @KulwinderSingh-ut1db Рік тому

    Basi bakwas karda

  • @yosoysandhupreet
    @yosoysandhupreet 2 роки тому

    Caller. Swad. Lande. Madam. Pushdi paseya. Da. Deplome. Da. Tusi. Vaps. Dene. Munde. Nu. ❤❤❤❤❤❤❤

  • @rkcreations4677
    @rkcreations4677 2 роки тому

    Come on bassi 70 percent of people make false documents to cover gap for there better future,even sidhu knows thats why he didnt respond when there was dicussion going on

  • @Lovenature12342
    @Lovenature12342 2 роки тому +1

    Ss akaal bassi sahib ji

  • @deepakparbhakar2478
    @deepakparbhakar2478 2 роки тому

    Shupid program Punjabi people's have to avoid this such platform.

  • @amarjitsidhu4001
    @amarjitsidhu4001 2 роки тому

    IELTS koi majak nhi baasi sahib
    Eh greeb munda kitho ladu mul de band esnu

  • @dikshatnayyar6682
    @dikshatnayyar6682 2 роки тому

    Bassi Saab sorry to say that thousands of students from punjab and haryana add bogus documents to fill a gap of study..but Canadian immigration officer do not track it..so that IRCC is worst immigration in all over the world..one step down from any third class country..

  • @gurdeepsingh-dk6tn
    @gurdeepsingh-dk6tn 2 роки тому +2

    ਬੱਸੀ ਭਾਜੀ, ਤੂਸੀਂ ਤਾਂ ਐਵੇਂ ਬੋਲਦੇ ਹੋ ਜਿਵੇਂ ਤੁਸੀਂ ਸਿ ਬੀ ਆਈ ਜਾਂਚ ਕਰ ਰਹੇ ਹੋ

  • @ammsidhu
    @ammsidhu 2 роки тому +1

    story ta hrek di dig out karo kiwe Canada aia

    • @ammsidhu
      @ammsidhu 2 роки тому +1

      es prog de host da hi nikal auna ki India da experience laia c immigration laee

  • @tractorandfarmingvlogs8931
    @tractorandfarmingvlogs8931 2 роки тому +1

    Je munde nu nahi pata ta dhakka kyo kar reha Bassi ? Bassi bully kari janda munde nu. Pata nahi ennu shikku v, Ielts saari duniya ch kite v kar sakde o. Ludhiana kedha srilanka ch penda

    • @uo636
      @uo636 2 роки тому

      ewe bhen da loda pagal aa bassi sale nu koi gl ni sujhdi apni grari fsayi janda sala help ta ki krni aa ene kise di sale ne ... bc kehnda kiwe hunda bassi headquater to bolda 40 saal ta experience aa

  • @robinsandhu8661
    @robinsandhu8661 Рік тому

    kudi toh dobara ielts da test karwa lawo kudi de brother ne kha k teacher ne ya on doty kise ne paper karwaya

  • @harryturka643
    @harryturka643 2 роки тому

    Jiwen tusin boys naal gall karde ho bahut tan tohade ,,way,of talk ,ton darde tohade sho ty auna ni chahunde ,,, ,kiu k tusin chajj naal gall bhi ni sunde ,,,,,,,ewen tan court ,ch judge bhi rob nall gall ni karda ,,,,,tohade sho ty aaun di vajay ,,,,midiaa ch jaluss kad do ,,,kam se kam pattarkaar purri gall tan sunde ne

  • @sunnyminhasvlogs
    @sunnyminhasvlogs 2 роки тому +3

    Bassi Saab God Bless You Waheguru Ji Mehr Karan Tuhade Te Munda Bilkul Sai A Kudi Da Ta Dekh Hai Leya Saareya Ne Love From Adampur PB 08 Wale Jalandhar

  • @guraya4093
    @guraya4093 2 роки тому

    Bassi ta Bassi ae
    Ik ik like common baby 👇👇👇👇👇👇👇👇👇👇👇👇👇👇👇👇

  • @Pargatbrar4157
    @Pargatbrar4157 2 роки тому +1

    Sanu bhi Pata Lag Gaye information bare han ji Sandhu bolo Sidhu

  • @jagdeepbrar8544
    @jagdeepbrar8544 20 днів тому

    ਬਾਸੀ ਜੀ ਤੁਸੀਂ ਧੱਕੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ

  • @harryturka643
    @harryturka643 2 роки тому

    Bassi ji tusin munde ty ewen rob paa rahe ho jiwen tohade paise khade hon munde ne ,,,,,,,kain waari ielts de kise center ch band ghat aunde ne ,,fer bachy kise hor citych papar dende ne ,,,,es ch koi vaddi gall nahin

  • @ASD-ns5nm
    @ASD-ns5nm 2 роки тому +1

    aunty ta vdia punjabi boli a baad vich pehla kehndi meri punjabi vdia ni

  • @punjabLover470
    @punjabLover470 Рік тому

    ਮੁੰਡਾ v kallan ee ae ,wiche sach wiche jhooth boli janda,,

  • @sukhmanturka97
    @sukhmanturka97 2 роки тому +1

    Sidhu veere sat shri akaal ji

  • @yosoysandhupreet
    @yosoysandhupreet 2 роки тому

    Punjabia. De. Case. Aunde. Roj. 🙏🏻🙏🏻🙏🏻

  • @travelinglover1313
    @travelinglover1313 2 роки тому

    Link share karta veer ehde ch Document fraud, marriage fraud ethe report kar de

  • @sandeepsingh-wt7qr
    @sandeepsingh-wt7qr 2 роки тому

    I want to know kedi goli doday afeem quit liye goli the naam ki aa

  • @sunnyverma4718
    @sunnyverma4718 Рік тому

    munde naal dhokha hoya but eh vi naal si sare fraud ch

  • @simarjitkaut9797
    @simarjitkaut9797 2 роки тому +1

    Jadon es ne pr d file lgani hai fer sara dudh da dudh pani da pani ho javega

    • @J8526
      @J8526 2 роки тому

      Sahi aa g

    • @amiprashar3129
      @amiprashar3129 2 роки тому

      Jinni aundi c oh bol k khatm hogi agge aundi nhi c fer Punjabi bolni pyi 😂😂

  • @mukhtairsingh8116
    @mukhtairsingh8116 2 роки тому

    Passport single the nai ban sakda
    Fist diporse the lod ha

  • @jagroopshahi391
    @jagroopshahi391 2 роки тому

    Very gud sir munde di help honi chidi a munda Sach bol reha

  • @sunnyverma4718
    @sunnyverma4718 Рік тому

    punjabi bol ta rahi aa 😂😅😂😂

  • @kulrajmangat8281
    @kulrajmangat8281 2 роки тому

    Caller v bassi nu pump maari jande ne

  • @ZorawarSekhon
    @ZorawarSekhon 2 роки тому

    Damn this aunty who called this bitchihg show Sach da Darbar 😂 , she called them mesiah , for real 😂 aunty ji you made my day ! MEffin FOBS

  • @autumn5887
    @autumn5887 2 роки тому

    Munda jooth bolda esdi koi help na Karo esno sab pta sab Lai money pay kete everything duplicate. Khan jooth na bol na hun wife dia gula wich na avi ok deport kra esno ok

  • @ajmermann8072
    @ajmermann8072 2 роки тому

    Chawla na mar yr.

  • @kulrajmangat8281
    @kulrajmangat8281 2 роки тому

    Bassi sahib to dono sences de spelling puch lvo aunde honge

  • @chamkaursingh9244
    @chamkaursingh9244 2 роки тому

    Kiu munde to dhake nal kaha rheo
    Apne sbd

  • @jarnailsinghbhullar417
    @jarnailsinghbhullar417 2 роки тому

    Sidhu Saab nu khicho mara k Bassi Saab..Thuhanu Ignore kran lg pya hun..

  • @DeepakSharma-ke9ex
    @DeepakSharma-ke9ex 2 роки тому +2

    ਹੁਣ ਸਭ ਦੇ ਪਿਛਵਾੜੇ ਸਾਇਲਂਟ ਪਟਾਕੇ ਮਾਰਨ ਲੱਗ ਗੇ ਹੁਣੇ ਵਿੱਚੇ ਕੁੜੀ ਨਾਲੇ ਮੁੰਡਾ ਏ ਕਿ ਹੋ ਗਿਆ. ਟੰਗਿਆ ਮੁੰਡਾ ਵੀ ਜਾਣਾ ਵਿੱਚੇ 😊

  • @LovepreetSingh-zy5ub
    @LovepreetSingh-zy5ub 2 роки тому

    munde da v pura braber hath aa koi v fake paper banon ch hun mukr reha

  • @bajwag7120
    @bajwag7120 2 роки тому

    Bassi g u should done with this show u don’t know how to talk dhke nal dhba rhe ho bnde nu ohdi jnani kise nal reh rhi ohne jhooth marke ki krna ,, where is your common sense babyy