Main 5 varieties beejia c pichle sal . Sav to ghat 327 nikli 45 man. Sav to vadh 2967 nikli 65 man . Veero avdi jameen ch Jehdi variety suit krdi aa Ohi beejo.. tv di mashuri vangu nwia varieties di bht jyada add hon lagi .
Sat shrii akal ji Dr saab sadii jameen ch rudii pon karan har saal kanak dig jnde haa ji sanu dso ji asi kada bej begeiea ji kanak da asi jila tarn taran to a ji
ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਰੰਗ ਸਿੰਘ ਵਾਲਾ
0:12 ਉਪਲੱਬਧ ਬੀਜਾਂ ਦਾ ਵੇਰਵਾ
DBW 327 ਪ੍ਰਤੀ ਏਕੜ 70 ਮਣ 9 ਨਵੰਬਰ ਦੀ ਬਿਜਾਈ
DBW 332 ਪ੍ਰਤੀ ਏਕੜ 69 ਮਣ 9 ਨਵੰਬਰ ਦੀ ਬਿਜਾਈ
DBW 371 ਪ੍ਰਤੀ ਏਕੜ 70.50 ਮਣ 15 ਨਵੰਬਰ ਦੀ ਬਿਜਾਈ
DBW 372 ਪ੍ਰਤੀ ਏਕੜ 69 ਮਣ 15 ਨਵੰਬਰ ਦੀ ਬਿਜਾਈ
DBW 370 ਪ੍ਰਤੀ ਏਕੜ 60 ਮਣ 15 ਨਵੰਬਰ ਦੀ ਬਿਜਾਈ
PBW 826 ਪ੍ਰਤੀ ਏਕੜ 66.50 ਮਣ 16 ਨਵੰਬਰ ਦੀ ਬਿਜਾਈ
WH 1270 ਪ੍ਰਤੀ ਏਕੜ 65.40 ਮਣ 9 ਨਵੰਬਰ ਦੀ ਬਿਜਾਈ
ਏਰੀਆ ਗਿੱਦੜਬਾਹਾ
ਸੰਪਰਕ ਨੰ. ਨੱਬੇ ਦੋ ਸੌ ਤੇਤੀ ਅੜਤਾਲੀ ਚਾਰ ਸੌ ਪੱਚੀ
ਅਠਾਨਵੇ ਸੱਤ ਸੌ ਸੱਠ ਇਕੱਤੀ ਛੇ ਸੌ ਨੱਬੇ
Last year 24q per acre nikli c 327, bahut vadhia hai g samana block
ਵੀਰ ਜੀ। ਸਾਰੇ। ਬੀਜ। ਵਧੀਆ। ਨੇ। ਕੋਈ। ਦੋ। ਚਾਰ। ਕੁਵੰਟਲ। ਵੱਧ। ਨਿਕਲ ਗਿਆ। ਕੋਈ। ਘੱਟ। ਨਿਕਲ ਗਿਆ। ਸਾਰੇ। ਵਾਹਿਗੁਰੂ ਜੀ। ਕੋਲ। ਅਰਦਾਸ। ਕਰਿਆ ਕਰੋ। ਇਕ। ਜ਼ੀਆ। ਦੀ। ਤੇ। ਡੰਗਰਾਂ ਦੀ ਸੁਖਾਂ ਮੰਗਿਆ। ਕਰੋਂ ਫ਼ਸਲ। ਦੁਜੇ। ਸਾਲ। ਵੀ। ਹੋਜ਼ੇ ਗੀਤ। ਸਾਡੇ। ਪਿਛਲੇ। ਸਾਲ। ਮੀਂਹ। ਪੈ। ਗਿਆ ਸੀ। ਕ਼ਈ। ਘਰਾਂ। ਵਿਚ। ਖਾਣ। ਜੋਗੀ। ਨਹੀਂ। ਹੋਈ ਸਾਰੇ। ਕਹਿੰਦੇ। ਕੋਈ ਗੱਲ। ਵਾਹਿਗੁਰੂ ਜੀ ਦੀ। ਮਰਜ਼ੀ
2967 ਟੋਪ ਦੀ ਕਿਸਮ ਹੈ । ਮੇ ਸੱਭ ਵਰਾਇਟੀ ਬੀਜ ਕੇ ਵੇਖ ਲਿਆ । ਹੁਣ ਵਾਪਿਸ 2 ਸਾਲ ਤੋਂ 2967 ਹੀ ਬੀਜਦਾ ਹਾਂ। ਬਾਕੀ ਵੀ ਮੋੜਣ ਗੇ ਇਹ ਮੈਨੂ ਜਕੀਨ ਹੈ।
Good job
Ehi bhiji aa 327 50kg.bhij 60kg dap naal ugg gyi bhut vadia germination aa
Main 5 varieties beejia c pichle sal . Sav to ghat 327 nikli 45 man. Sav to vadh 2967 nikli 65 man . Veero avdi jameen ch Jehdi variety suit krdi aa Ohi beejo.. tv di mashuri vangu nwia varieties di bht jyada add hon lagi .
tu fudu h😂
Best variety of wheat
Goodinformation
Sat shri akala sir ji
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।327 ਪਿਛਲੇ ਸਾਲ ਬੀਜੀਂ ਸੀ ਵਧੀਆ ਝਾੜ ਰਿਹਾ ਸੀ। ਅੱਜ 10 ਨਵੰਬਰ ਨੂੰ ਬੀਜਾਈ ਕੀਤੀ ਹੈ
@@SukhwinderSingh-jg1je wh 1270 kesa h bhai
20 November tak beej sakde aa ji ke ni
👍🙏
Dr Saab ji ikk vaari Hari hon lyi kank ch ghato ghat kinni DAP pauni jruri aa ji???
Thanks ji
1270 mein 6 November nu sowing kri c ki menu lihocin di spray krni pye gi ya nhi bai g dap 1 bag per acre paya
Veer ji mera 26 plus quintal per acre nikleya 2023 ch
Paji 2 December nu 327 kanak beej sakde ha ji
Asii 2 killa ch beji a wekho kina chaar dindi from gurdaspur area
Super seeder nl krche vich biji c pr seed kg paya ghat ta nhi ji
Sat shrii akal ji
Dr saab sadii jameen ch rudii pon karan har saal kanak dig jnde haa ji sanu dso ji asi kada bej begeiea ji kanak da asi jila tarn taran to a ji
ਡਾਕਟਰ ਸਾਹਿਬ ਜਿਸ ਖੇਤ ਵਿਚ ਪਾਣੀ ਖੜ੍ਹਾ ਹੋ ਜਾਂਦਾ ਉਨ੍ਹਾਂ ਵਿੱਚ ਕਿਵੇਂ ਦਾ ਰਿਜਟ ਆ
Dr ਸਾਹਿਬ ਮੈ 30 ਅਕਤੂਬਰ ਨੂੰ ਬੀਜੀ 327 ਕੀ ਕੱਦ ਰੋਕਣ ਵਾਲਾ ਸਪਰੇ ਕਰਨਾ ਚਾਹੀਦਾ ਕਿ ਨਹੀਂ
Bhut wdea beez aa m krnal university toh 5 kilo bej lea k bez bnya c 2 sall phla bhut chnga niklea
Sir g liquid dap kima use kar sakdain
Super seeder nl krche vich biji c pr seed 42 kg paya ji ghat ta nh
October wali 327 nu urea kinni pauni ?
826 327 mix beez skdi kine matra leeni pao g
29 kuvantal hoi c g last year apa lai c g karnal University vicho beej mila c g
ਫਾਸਫੋਰਸ ਦੀ ਕਿੱਲਤ ਕਾਰਨ ਬਿਜਾਈ ਸਮੇ ਪੰਜਾਹ ਕਿਲੋਗ੍ਰਾਮ ਹੀ ਪਾ ਸਕੇ ਕੀ ਬਾਕੀ ਦੀ ਫਾਸਫੋਰਸ ਪਹਿਲੇ ਪਾਣੀ ਤੇ ਪਾ ਸਕਦੇ ਹਾਂ ਜੀ ?
No veer ji
@@KhushveerMaan-j1j nano dap di spray krdi y jad kanak bahar nikl aai
Me 3 tarikh nu bizti b.. Bhut sohna jaam aaya 327 da
ਡਾਕਟਰ ਸਾਬ ਜੀ 327 ਤੇ187 ਰਲਾ ਕੇ ਬੀਜ ਸਕਦੇ ਆ ਕੇ ਨਹੀ ਜੀ ਦੱਸਣਾ ਜਰੂਰ ਜੀ
22 mai parbhat 72 biz bizeya ede vare dsso kime da beej aa
75 mann Hoi se .10 saal tu parli wich he wah rhe a
Dr ਸਾਬ ਜੀ 303 ਦਾ ਬੀਜਣ ਦਾ ਸਹੀ ਸਮਾਂ ਦੱਸਿਓ ਜੀ ਜਰੂਰ
Hun beejo
@@MerikhetiMeraKisan thanks 🙏🙏
Super seeder nl krche vich biji c pr seed kg 42 paya ghat ta nhi ji
50 killo bij pauna c veer
303 ਕਣਕ ਦੀ ਬੀਜਾਂਈ ਕਿੰਨੀ ਤਰੀਕ ਤਕ ਬੀਜ ਸਕਦੇ ਹਾਂ
2024 ਵਿਚ ਬੀਜ ਕੇ ਪਾਣੀ 2025 ਵਿਚ ਲਾ ਸਕਦੇ ਹਾ
😢apa g ehnu kini nov Tak beej sakhdea
Best seed 222
ਡਾਕਟਰ ਸਾਹਿਬ ਜੀ, ਤੁਸੀਂ (GM ਬੀਜ ਦੇ ਹਾਨੀਕਾਰਕ ਪ੍ਰਭਾਵ ਬਾਰੇ ਵੀ ਜਾਣਕਾਰੀ ਦੇਵੋ ਜੀ। ਇਸ ਬਾਰ ਖੇਤੀਬਾੜੀ ਯੂਨੀਵਰਸਿਟੀ ਨੇ ਸਰੋਂ ਦਾ GM ਬੀਜ ਫਿਰੀ ਵਿੱਚ ਦਿੱਤਾ ਹੈ ਕਿਸਾਨਾਂ ਨੂੰ।
Ok ji
Kehra beej thoda dado osda name vi
272 da last time dso g
131 top a 35 qtl
@@MerikhetiMeraKisansuper seeder nl krche vich biji c pr seed 42 kg pya ghat ta nhi ji
Baba ji ma 4navmber nu biji eho beej ugg Rhi aje
Khalsa ji video late Pai
Dap ghat pay geya dr saab ki kr skde hun ?
Kina y ji ?
@ 12-32-16 da ik bag
Sir 327 11 nov nu beej skde g plz dseo jroor
15 Nov tak
Dr saab rauni karke beeji a 8 oct nu pehla pani kine dina t laayea pehli vaar layi a 327 jameen darmeani aa
187 ਪਿਛਲੇ ਸਾਲ 27 ਕਇੰਟਲ ਦੀ ਨਿਕਲੀ 1 ਏਕੜ
Veer ji kina beej paya c Kini tarrek nu beji c
@navdeepgill9282 ਨਵੰਬਰ ਦੇ ਪਹਿਲੇ ਹਫਤੇ 40 -40 ਕਿਲ ਦੀਆਂ ਦੋ ਥੈਲੀਆਂ ਨਾਲ 10.5 ਵੀਗੇ ਬੀਜੀ ਸੀ
131 nu ta cut lah rahe a 200 rupees
सर अब की बार मौसम गर्म है आगे कैसे रहेगा
1st
Dbw 327 superseder nal biji c ji kayi-2 thama te ghat nikali AA ji ajj 7 din ho gaye ji hun ke haal kar sakde AA ji..plz rpl ji......??
Intzar karo ji
@@MerikhetiMeraKisan thanks ji
Verr Mai 31 nu bijji c hun nikli proper
Apne 70 mnn hoyi c pichli bar
826 nu hun beej sakde. Jharru te kinna ku asar painda
25 tarik tak time hai aje
0 drill nal 70 MN acar c
@@PushpinderMaan-h9z 1killa seed kina kg paea
ਡਾਕਟਰ ਸਾਹਿਬ ਕਿੰਨੀ ਤਰੀਕ ਤੱਕ DBW ਕਿਸਮ ਬੀਜ ਸਕਦੇ ਹਾ
@@JaswinderKarnawal-p2k 15 November