Lakha Sidhana ਸਮੇਤ ਸੈਂਕੜੇ ਪੰਜਾਬੀ ਫੜੇ, Budha Nala ਮੋਰਚਾ ਜਾਰੀ । THE KHALAS TV

Поділитися
Вставка
  • Опубліковано 3 гру 2024

КОМЕНТАРІ • 26

  • @harwindersinghsingh4932
    @harwindersinghsingh4932 22 години тому +10

    ਜੋ ਪਾਣੀ ਨੂੰ ਖੁਰਾਬ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਆਮ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

  • @JaskarandeepSingh-bp9kh
    @JaskarandeepSingh-bp9kh 22 години тому +7

    ਬਹੁਤ ਹੀ ਸਤਿਕਾਰਯੋਗ ਵੱਡੀ ਭੈਣ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏

  • @tejinderpalsingh3312
    @tejinderpalsingh3312 21 годину тому +4

    ਭਗਵੰਤੁ ਸਿਹਾਂ ਇਹ ਕੀ ? ਸਿਰਫ ਇਹ ਹੀ ਬਦਲਾਓ ਹੈ।

  • @singh17karnail
    @singh17karnail 21 годину тому +3

    ਪਤਾ ਨਹੀ ਕਿਸ ਗੱਲ ਦਾ ਬਦਲਾ ਲੈ ਰਹੀਆਂ ਹਨ ਪੰਜਾਬੀਆਂ ਤੋ ਇਹ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ।

  • @SatnamSingh-us8hh
    @SatnamSingh-us8hh 22 години тому +2

    ਵਾਹਿਗੁਰੂ ਜੀ ਮੇਹਰ ਕਰੋ

  • @triloksingh7552
    @triloksingh7552 21 годину тому +2

    ਮਾਨ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਬਹੁਤ ਪਿੱਛੇ ਛੱਡ ਗਿਆ

  • @SatnamSingh-us8hh
    @SatnamSingh-us8hh 22 години тому +1

    Waheguru ji waheguru ji

  • @sidhurureke
    @sidhurureke 22 години тому +1

    Waheguru ji

  • @jatinderbhatti7550
    @jatinderbhatti7550 21 годину тому +1

    WAHEGURU JI

  • @Sidhumoosewala-wp2ux
    @Sidhumoosewala-wp2ux 4 години тому +1

    ਫੈਕਟਰੀ ਬਿਹਾਰ ਯੂਪੀ ਲੈ ਜਾਓ ਤੁਹਾਡੀ ਮੇਹਰਬਾਨੀ ਬਹੁਤ ਬਹੁਤ ਹੋਵੇ ਗੀ ਇੱਕ ਰੋਜਗਾਰ ਮਿਲੁ ਬਿਹਾਰੀ ਨੂੰ ਨਾਲ ਭਲਾਂ ਹੋਊ ਉਨ੍ਹਾਂ ਦਾ ਪੰਜਾਬ ਨੂੰ ਨਾ ਬਰਬਾਦ ਕਰੋ ਸਾਡੀ ਫ਼ਸਲਾਂ ਨਸਲਾਂ ਪਾਣੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਆਂ 👍🙏

  • @RupindersinghPappy
    @RupindersinghPappy 20 годин тому

    Waheguru ji 🙏🙏🌷🌷🌷🙏🙏🌷🌷

  • @GaganDeepSingh-sx4xy
    @GaganDeepSingh-sx4xy 22 години тому +2

    Harsharn ji benti aa k jihda truck bhar ke parvasi othe lynde gye,byiye vlo jihda othe aa ke mhol khrab krn d koshish kri gyi os bare b dso ji🙏🙏🙏

  • @jasbirpatwal1984
    @jasbirpatwal1984 10 годин тому +1

    No aap anymore

  • @ranjitsinghbains2476
    @ranjitsinghbains2476 17 годин тому +1

    Sarkara da ta bera gark ho gea, punjab Police de sikh veer sharm karan

  • @ManpreetSingh-es3kt
    @ManpreetSingh-es3kt 5 годин тому

    gH

  • @gurpreetdhaliwal1776
    @gurpreetdhaliwal1776 14 годин тому

    ਕਿਹੋ ਜਿਹੀ ਸਰਕਾਰ ਆ

  • @jatindersadiora8174
    @jatindersadiora8174 16 годин тому

    Tusi bahr beh k na interest deo India de mamle ch