The attacker is a real madman. What is he trying to achieve? These people who use the holy premises for firing on political opponents are committing crime against the holy place and also attacking the philosophy of sikhi.
Sukhbir Badal is one of the biggest enemies of Sikhi in history. The sangat understands that this is Sewa not punishment. If the Jathedar will not punish then unfortunately the sangat will have to. Waheguru
ਸੁਖਬੀਰ ਸਿੰਘ ਬਾਦਲ ਨੇ ਆਮ ਲੋਕਾਂ ਦੀ ਹਮਦਰਦੀ ਖੱਟਣ ਵਾਸਤੇ ਵਧੀਆ ਨਾਟਕ ਰਚਿਆ ਹੈ ।
😢😢😢😢
Sahi a
ਬਿਲਕੁਲ ਸਹੀ ਵੀਰ ਮੈਂ ਵੀ ਕੋਮੈਂਟ ਕਰਨ ਲੱਗਿਆ ਸੀ ਮੈਂ ਤੁਹਾਡਾ ਕੰਮੈਂਟ ਪੜ੍ਹ ਲਿਆ ਪਹਿਲਾ
ਠੋਡੀ ਮਾਂ ਭੈਣ ਦੀ ਲੱਨ ਦੱਲੇਓ ਕਣਕ ਓਦੇ ਬਾਪੁ ਦੀ ਲਾਈ ਹੋਈ ਏ ਠੋਡੀਆ ਬੁੜੀਆ ਪੈਨਸ਼ਨਾ ਲੱਗੀਆ ਲੈਣ ਜਾਂਦੀਆਂ ਨੇ 😂😂👌😄ਮਾਂ ਭੈਣ ਧੀ ਠੋਡੀ ਚੰਗੀ ਤਰ੍ਹਾਂ ਚੋਦੁਗਾ 😂ਮੈਂ ਕਰੋ reply 😂
ਬਾਈ। ਇਸ ਕਹਾਣੀ ਦਾ ਸਬ ਤੋਂ ਵੱਡਾ ਪਾਤਰ ਹੈ।।ਲੁਕਿਆ ਹੋਇਆ ਮਹਾਂਭਾਰਤ ਦਾ ਛੁਕੁਨੀ।।ਜੋ ਇਹ ਗੇਮ ਖੇਡ ਰੇਹਾ ਹੈ।। ਇੰਝ ਹੋਇਆ।।ਸੁਖੇ ਨੂੰ ਕੇਹਾ।। ਜਿੰਨਾ ਧੰਨ ਦੋਲਤ ਸ਼ੋਹਰਤ ਲੈਣੀ ਹੈ ਲੈ ਲਾ 😢ਪਰ ਇਸਦੇ ਬਦਲੇ।ਰਾਜ ਅਸੀਂ ਕਰਾਂ ਗੇ ਦਿਸ਼ਾ ਨਿਰਦੇਸ਼ ਸਾਡਾ ਚੱਲੂ ਗਾ।।ਬੋਲੋ ਮੰਨਜ਼ੂਰ ਹੈ।। ਏਨਾਂ ਦੋਨੈ ਪਿਉ ਪੁੱਤ ਨੇ ਹਾਂ ਕਰਤੀ ਹੋਣੀ 😢 ਏਨਾਂ ਨੂੰ ਕੇਹਾ ਹੋਉ। ਕਿਸੇ ਨੂੰ ਪਤਾ ਵੀ ਨਹੀਂ ਚੱਲਣਾ।ਆ ਗੁਜਰਾਤ ਕਤਲੇਆਮ ਹੋਇਆ ਦਿੱਲੀ ਸਾਰੇ ਦੇਸ਼ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ।।ਏ ਮੰਨ ਗਏ ਬਸ ਛਕੂਨੀ ਸਾਰਾ ਕੁੱਝ ਕਰਦਾ ਰੇਹਾ।ਰਾਮ ਰਹੀਮ ਨੂੰ ਮੁਆਫੀ ਤੋ ਲੈਕੇ ਬੈਹਿਬਲ ਕਲਾ ਗੋਲੀ ਕਾਂਡ ਤੱਕ ਸਾਰੇ। ਕਾਂਡ ਔਨੇ ਕਰਾਏ ਤੇ। ਏਨਾਂ ਨੂੰ ਬਦਲੇ ਚ ਸਤਾ ਰਾਜ ਸੁਖ ਖੂਭ ਦੋਲਤ ਜ਼ਮੀਨਾਂ।।ਹੁਣੰ ਵੇਲਾ ਆ ਗਿਆ ਸੀ ਹੈ।।ਛਕੁਨੀ ਨੈ ਪੱਤੇ ਖੋਲੇ😂 ਔਰ ਇੱਕ ਤੋਂ ਬਾਅਦ ਇੱਕ ਸਾਰੇ ਕਾੰਡ ਏਨਾਂ ਸਿਰ ਪਾ ਤੇ 😢ਬੁਰੀ ਤਰ੍ਹਾਂ ਫਸਾ ਕੇ।। ਰਾਜਭਾਗ ਰੇਹਾ ਨਹੀਂ।।ਹੁਣ ਔਹੀ ਕੁਲਾਹੜੀ ਦਾ ਦਸਤਾ ਭੰਤੇ ਨੂੰ ਬਣਾ ਲਿਆ।਼😢ਏਦਰ ਇਸਨੂੰ ਕੇਹਾ ਹੋਉ। ਭੁਲਾਂ ਮੰਨ ਲੈ।। ਏਨਾਂ ਦਾ ਕੀ ਹੈ ਚਾਰ ਦਿਨ ਚੇਤੇ ਰਖਣ ਤੋ ਬਾਅਦ ਭੁੱਲ ਜਾਂਣਗੇ।।ਲੋਕੀ ਕੋਈ ਗੱਲ ਜ਼ਿਆਦਾ ਦੇਰ ਤੱਕ ਚੇਤੇ ਨਹੀਂ ਰੱਖਦੇ 😢ਛਕੂਨੀ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਲੱਗਭਗ ਖਤਮ ਕਰ ਦਿੱਤਾ ਹੈ ਪਾਸੇ ਸਿਟ ਸਿਟ ਕੇ।।ਘਰ ਦਾ ਭੇਤੀ ਲੰਕਾ ਢਾਹੇ।।ਆ ਫੋਨ ਹੈ ਸਾਰੀ ਗੱਲ ਬਾਤ ਸੁਣੀ ਜਾਂਦੇ ਛਕੂਨੀ 😢ਕੀਤਾ ਔਨਾ ਨੇ ਏਨਾਂ ਨੇ ਗੱਦੀ ਸੁਖ ਭੋਗਿਆ ਔਰ ਦੋਲਤਾਂ ਬਣਾਇਆ ਨੇ।।😢ਏ ਨਹੀਂ ਤਾਂ ਕੋਈ ਹੋਰ ਹੋਣਾ ਸੀ।। ਕਰੋੜਾਂ ਪਏ ਨੇ 😢ਪਰ ਛਕੂਨੀਆ ਨੂੰ ਕੋਈ ਨਹੀਂ ਸਮਝ ਸਕਿਆ 😢 ਏਨਾਂ ਨੇ ਸਬ ਕੀਤਾ। ਏਨਾਂ ਦੇ ਨਾਮ ਤੇ ਸਾਰੇ ਗੁਰਸਿੱਖੀ ਜੀਵਨ ਜਾਂਚ ਸਿਖੋਣ ਵਾਲੇ ਆਂ ਦਾ ਕੀ ਕੀਤਾ ਅੰਤ ਹੋ ਗਿਆ ਯਾਂ ਗੁੰਮਨਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਨ।ਪਤਾ ਨਹੀਂ 😢ਹੁੰਣ ਸਾਰਾ ਕੁੱਝ ਏਨਾਂ ਦਾ ਖ਼ਤਮ ਕਰਦੇ ਹੋਏ ਪੱਤੇ ਖੋਲ ਤੇ 😢ਇਸ ਤਰ੍ਹਾਂ ਪੰਜਾਬ ਪੰਜਾਬੀਆਂ ਦਾ ਅੰਤ ਕੀਤਾ ਕਰ ਰਹੇ ਹਨ 😢ਇਹ ਸਿਲਸਿਲਾ ਕੋਈ ਰੁਕਣ ਵਾਲਾ ਨਹੀਂ 😢 ਜਦੋਂ ਤੱਕ ਹਰ ਇੱਕ ਏਨਾਂ ਛਕੁਨੀਆਂ ਦੀਆਂ ਚਾਲਾਂ ਤੋਂ ਵਾਕਿਫ਼ ਨਹੀਂ ਹੁੰਦਾ 😢😢😢😢
ਇਹ ਨੇ ਕਿੰਨੇ ਲੋਕਾਂ ਦੇ ਮੁੰਡੇ ਮਰਵਾਏ ਨੇ ਉਹਦੀ ਸਜ਼ਾ ਭੁਗਤਣੀ ਪੈਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ
ਇਹ ਖੁਦ ਡਰਾਮਾ ਬਣਾਇਆ ਗਿਆ ਇਹ ਵੀ ਇਕ ਸਿਆਸੀ ਸਟੰਟ ਆ
Drama nhi pau jis bande ne goli chalayi oh aam Banda nhi
@@Panjabi22ਜੇ ਆਮ ਬੰਦਾ ਨਹੀਂ ਤਾਂ ਇਹ ਕੋਈ ਸੁਖੇ ਅਮਲੀ ਦਾ ਖਾਸ ਬੰਦਾ ਸੀ, ਤੁਸੀਂ ਜਾਣਦੇ ਹੋ ਇਸ ਨੂੰ.
@@jsranajsrana5263 paji kharku singh aaa 90 de time da active sikh ,jinna nu tusi khalistani kehnde ooo , eh oh singh aaa
Bai ji jinni maari kartoot sukhe ne kitiya. Har dujja sikh enu Gaddi Charon nu firda
@@mcdonaldsgaming3974 right
ਜਦ ਬਰਗਾੜੀ ਗੋਲੀ ਚੱਲੀ ਸੀ ਅਕਾਲੀ ਸਰਕਾਰ ਕਿਥੇ ਮਰ ਗੲਈ ਸੀ। ਹੁਣ ਕਿਉਂ ਬੋਲਣ ਲੱਗੇ ਆ।
🙏💯bilkul sahi kiha veere🙏💯
ਇਹ ਸਵਾਲ ਤੁਸੀਂ 1984 ਸਿੱਖ ਕਤਲੇ ਆਮ ਬਾਰੇ ਕਦੇ ਕੀਤਾ ਹੈ
ਸਹੀ ਵੀਰ ਜੀਉ ਵਾਹਿਗੁਰੂ ਕਿਰਪਾ ਕਰਨ ਸੱਚੋ ਸੱਚ ਹੀ ਨਿਬੜੇ 🙏
Cheema pithu
@@harcharnsingh2280 ਵੀਰੇ ਸਭ ਫਿਕਸ ਹੋਇਆ ਮੈਚ ਅਸੀਂ ਤਾਂ ਅਜਿਹੇ ਚਾਹੁੰਦੇ ਸੀ ਕਿ ਇਸਦੇ ਮੱਥੇ ਵਿੱਚ ਗੋਲੀ ਵੱਜ ਜਾਂਦੀ ਕੇਸਰੀ ਪੱਗ ਵਾਲਾ ਬਾਪੂ ਦਾ ਉਸਦੀ ਪਹਿਲਾਂ ਉਡੀਕ ਕਰ ਰਿਹਾ ਸੀ
ਖੁਦ ਸਜ਼ਾ ਲੁਆਈ। ਖੁਦ ਹਮਲਾ ਕਰਵਾਇਆ। ਹਮਦਰਦੀ ਜਿੱਤਣ ਲਈ।
ਇਕ,ਹੋਰ,ਨਵਾ,ਡਰਾਮਾ,
Han y sode varga drama khalistan wala
ਬਿਲਕੁਲ। ਡਰਾਮੇ ਕਰਕੇ ਹੀ ਸੁੱਖਾ ਸਿਆਸਤ ਵਿੱਚ ਪੈਰ ਪਸਾਰੇਂਗਾ।
@@MsSurinderChahal ਮੈਨੂੰ ਵੀ ਏਦਾ ਹੀ ਲੱਗ ਰਿਹਾ ਏ
SUb app TAE akali party DA DRAMA hai
@@AvtarSingh-cj4tq jina tym tuc bjp di sarkar ni lya dinde ohna time ni set aunde tuc v fr rovoge sarkar dhaka krdi aa
ਭਾਈ ਨਰਾਇਣ ਸਿੰਘ ਜੀ ਚੌੜਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ❤❤❤❤❤❤❤
ਗੁਰੂਘਰਾਂ ਦਾ ਦੋਸ਼ੀ ਸੁਖਬੀਰ
ਇਹਦੇ ਚ ਕਾਲਾ ਦੌਰ ਕਿੱਥੋਂ ਆ ਗਿਆ ਚੀਮਾ ਜੀ ਪਰ ਗਲਤ ਕੀਤਾ ਪਰ ਜੇਕਰ ਮਾਰਨ ਆਇਆ ਹੁੰਦਾ ਤਾਂ ਬਾਦਲ ਸਾਹਬ ਬਚਦੇ ਨਹੀਂ ਸੀ
Te hor ke karn aya c veer pestol le ke oh be guru ghar vich
Fix ਹੋਇਆ ਮੈਚ ਆ
ਸਹੀ ਗੱਲ ਵੀਰ
ਇਹ ਸਭ ਇਹਨਾਂ ਦੇ ਕੀਤਾ ਕਰਾਇਆ ਇਹਨਾਂ ਨੇ ਖੁਦ ਆਪਣੇ ਤੇ ਹਮਲਾ ਕਰਵਾਇਆ
ਕੋਈ ਸੇਵਾ ਨਹੀਂ ਨਿਭਾ ਰਿਹਾ ਸਭ ਡਰਾਮਾ ਹੋ ਰਿਹਾ ਹੈ ਸਭ ਨੂੰ ਇਹ ਪਤਾ ਆ ਇਹ ਪੋਲੀਟੀਸ਼ੀਅਨ ਹੈ
ਇਹ ਵੀ ਇਹਨਾਂ ਦੀ ਆਪਣੀ ਹੀ ਸਾਜਿਸ਼ ਲਗਦੀ ਹੈ ਕਿਉਂਕਿ ਜੇ ਨਰਾਇਣ ਸਿੰਘ ਚੌੜਾ ਬਾਦਲ ਉਪਰ ਹਮਲਾ ਕਰਨ ਹੀ ਆਇਆ ਸੀ ਤਾਂ ਗੋਲੀ ਜ਼ਰੂਰ ਉਸ ਦੇ ਹੱਥ ਬਾਂਹ ਸਰੀਰ ਦੇ ਕਿਸੇ ਵੀ ਅੰਗ ਤੇ ਲਗ ਸਕਦੀ ਸੀ ਇੰਨੀ ਉਪਰ ਪੱਥਰ ਵਿੱਚ ਨਹੀਂ।
ਜੇਹਾ ਬੀਜਣਾ ਉਹ ਹੀ ਵੱਢਣਾ। ਬੇਅਦਬੀ ਤੋ ਵੱਡਾ ਹਮਲਾ ਨਹੀਂ ਇਸ ਨੇ ਜੋ ਕੀਤਾ ਉਹ ਨਹੀ ਦਿਸਦਾ ਕਿਸੇ ਨੂੰ । ਜਿਸਦੇ ਸੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਪਿਆਰ ਸਤਿਕਾਰ ਹੋਵੇਗਾ ਉਹ ਹੀ ਇਹ ਕਦਮ ਚੁੱਕੇਗਾ ਤੇ ਆਪਾ ਗੁਰੂ ਨੂੰ ਸਮਰਪਿਤ ਕਰੇਗਾ ।
1984 ਸਿੱਖ ਕਤਲੇ ਆਮ ਬੇਅਦਬੀ ਨਹੀ ਸੀ ਸਿੱਖਾਂ ਦਾ ਕਾਤਲ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ ਤੁਸੀਂ ਸਿਰਫ ਗੁਰੂ ਗਰੰਥ ਸਾਹਿਬ ਜੀ ਨਾਲ ਜੋੜ ਕੇ ਵੇਖਦੇ ਹੋ
Bilkul theak gal
ਡਰਾਮਾ ਡਰਾਮਾ ਡਰਾਮਾ 😅😅😅
ਨਰਾਇਣ ਚੋੜਾ ਨੇੰ ਚਲਾਈ ਹੈ ਗੋਲੀ। ਸਾਬਕਾ ਖਾੜਕੂ ਹੈ ਬਾਦਲ ਦਾ ਧੁਰ ਵਿਰੋਧੀ ਹੈ ਡਰਾਮਾਂ ਕਿੱਦਾਂ
ਇਹ ਤਾਂ ਐ ਲੱਗਦਾ ਜਿਵੇਂ ਸੋਚ ਕੇ ਡਰਾਮਾ ਕੀਤਾ
ਉਹ ਸਿਰਫ ਚੈੱਕ ਕਰ ਰਿਹਾ ਸੀ ਕਿ ਸੁੱਖਾ ਸ਼ਤਾਦ ਉਠ ਕੇ ਦੌੜਦਾ ਕਿ ਨਹੀ 😅😅😅😅
Lol
😂😂😂
😂😂
😂😂😂
ਮਿਲੀ ਭੁਗਤ 😄
ਖੜੇ ਨਹੀ ਹੋ ਰਿਹਾ ਇਸ ਕਰਕੇ ਡਰਾਮਾ ਰਚਿਆ ਗਿਆ
ਚੌੜੇ ਨੇ ਸੁੱਖਾ ਚੌੜਾ ਕਰ ਦੇਣਾ ਸੀ 😂😂😂😂
😅😅😅😅😅
Is he sr. Narayan Singh chorra
😂😂😂
😂😂😂😂😂
ਡਰਾਮਾ ਡਰਾਮਾ ਡਰਾਮਾ
ਨਰਾਇਣ ਸਿੰਘ ਜੀ ਚੌੜਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਹਮਲਾ ਤਾ ਹੋਇਆ ਈ ਨਹੀ ਐਵੇ ਇਕ ਬਜੁਰਗ ਨੂੰ ਧਕੇ ਮਾਰੀ ਜਾਂਦੇ ਨੇ
ਫਿਰ ਇਕ ਤੇਰਾ ਬਾਪ ਹੋਣਾ ਜਿਸਨੇ ਇਹ ਕਾਂਡ ਕੀਤਾ ਕੋਊ ਨਾ ਕਾਕਾ ਪੁਲਿਸ ਤੈਨੂੰ ਭਾਲ ਰਹੀ ਅਵ
@@Life72594 tanu kyo nahi drama daa sardar daa fan
ਸਿੰਘ ਸਾਹਿਬਾਨ ਬੇਸ਼ੱਕ ਇਨ੍ਹਾਂ ਬਾਦਲ ਜੁੰਡਲੀ ਵਾਲਿਆਂ ਨੂੰ ਮੁਆਫ਼ ਕਰ ਦੇਣ ਪਰ ਕੌਮ ਅਤੇ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ
ਪੂਰੀ ਪਲੇਨ ਨਾਲ ਕੇਮਰੇ ਲਾੲੇ ਪਹਿਲਾਂ ਹੁਣ ਸਾਰਿਆਂ ਦੀ ਸਜ਼ਾ ਮੁਆਫ਼ ਹੁਣ ੲਿਹ ਸਜ਼ਾ ਬਦਲ ਜਾੳੁ ਜਥੇਦਾਰ ਦਾ ਨਵਾਂ ਹੁਕਮ ਘਰੇ ਪਾਠ ਕਰਾੳੁ
@@BaljitSingh-se1ye ਸੱਜਾ ? ਕਿਹੜੀ ਸੱਜਾ ? ਤੇ ਜਿਹਦੇ ਤੇ ਤੂੰ ਇਲਜ਼ਾਮ ਲਾ ਰਿਹਾ ਉਹਦੇ ਬਾਰੇ ਪਤਾ ਕਰਲੇ ਕੌਣ ਆ ?
ਪੂਰਾ ਫਿਲਮੀ ਸੀਨ ਬਣਾਤਾ। 😅😅😅
ਸਬ ਡਰਾਮੇ ਇਨਾ ਦੇ 😂😂
Drama nhi his bande ne goli chalayi oh aam banda nhi te na oh badal party , oh khalistani banda , sacha sikh , badal ne gunah kitta ohdi saza
ਸਹੀ ਗੱਲ ਆ ਵੀਰ ਜੀ।
ਨਰਾਇਣ ਚੋੜਾ ਬਾਦਲ ਵਿਰੋਧੀ ਸਾਬਕਾ ਖਾੜਕੂ ਹੈ
ਮੈਨੂੰ ਸਟੋਰੀ ਪਸੰਦ ਨਹੀਂ ਆਈ ਕੌਈ ਨਵੀਂ ਸਟੋਰੀ ਲਿਖੋ ਜੋ ਸੱਚ ਲਗੇ 🤔🤔🤔🤔🤔🤔🤔🤔🤔
ਸਰਮ ਮੰਨੋ ਗੁਰਸਿਖ ਕਿਸ ਨੂੰ ਕਹਿ ਰਹਿ ਹੋ
ਇਹ ਇਕ ਡਰਾਮਾ ਹੈ ਵਿਡੀਉ ਦੇਖ ਕੇ ਪਤਾ ਲਗਦਾ ਹੈ ਕੋਲ ਜਾ ਕੇ ਹੋਲੀ ਕੁ ਪਿਸਤੌਲ ਕੱਢਿਆ ਗੋਲੀ ਤੇ ਸੂਰੀ ਦੇ ਮਾਰੀ ਸੀ ਇਸ ਦੇ ਵੀ ਵੱਜ ਸਕਦੀ ਸੀ ਪਰ ਡਰਾਮਾ ਤਾਂ ਡਰਾਮਾ ਹੀ ਹੁੰਦਾ 😅
ਬਾਦਲਾਂ ਪਾਪ ਕੀਤਾ ਇਹਨਾਂ ਸਜ਼ਾ ਮਿਲਣੀ ਚਾਹੀਦੀ
ਵੀਰ ਜੀ ਓਹ ਪਦਰੇ ਬੈਠਾ ਸੀ 2। ਕਰਮਾ ਦੂਰ ਤੋਂ ਵੀ ਗੋਲੀ ਚਲਾ ਸਕਦਾ ਸੀ ਓਨੇ ਲਾਗੇ ਜਾ ਕੇ ਗੋਲੀ ਮਾਰਨ ਦਾ ਡਰਾਮਾ ਕੀਤਾ ਆ
ਕਿਵੇਂ ਡਰਾਮਾ ਕੀਤਾ ਗਿਆ ਹੈ ਜੇਕਰ ਉਸਨੇ ਗੋ, ਲੀ ਮਾਰਨੀ ਸੀ ਤਾਂ ਉਹ ਪੈਂਟ ਦੀ ਜੇਬ ਵਿੱਚ ਪਿਸਟਲ ਲੈਕੇ ਆਉਂਦਾ ਪਤਾ ਵੀ ਨਹੀਂ ਲੱਗਣਾ ਸੀ 😃😃
ਸਿਰਫ ਤੇ ਸਿਰਫ ਡਰਾਮਾ ਜੋ ਮਰਜ਼ੀ ਕਰ ਲੈ ਹੁਣ ਨਹੀਂ ਵੋਟਾਂ ਮਿਲਣ ਲੱਗੀਆਂ, ਏਹ ਘਟਨਾ ਪੰਜਾਬ ਲਈ ਵੱਡੀ, ਤੇ ਜੋ ਤੁਸੀਂ ਕੀਤਾ ਤੁਸੀਂ ਤਾਂ ਨਾ ਦਸਤਾਰ ਦੀ ਦਾੜ੍ਹੀ ਦੀ ਗੁਰੂ ਸਾਹਿਬ ਦੀ ਸ਼ਰਮ ਕੀਤੀ
ਪਸਤੌਲ ਵੀ ਐਨ ਵਿਖਾ ਕੇ ਕੱਢੀ ਕਿ ਰੋਕ ਲਵੋ
😂 ਸਹੀ ਕਿਹਾ , ਮਸਾਂ ਖਿੱਚ ਕੇ ਕਡੀ ਸੀ 😅
ਆਪ ਹੀ ਕਰਵਾਇਆ ਸਭ 😂
ਇਹ ਡਰਾਮਾ ਕਰ ਰਹੇ ਬਾਦਲ ਗਰਦਾਰ ਨੂੰ ਹਿਰੋ ਬਣੋਨਾ ਚੋਹਦੇ ਹਨ ਪਰ ਰੱਬ ਨੀ ਬਕਛਦਾ ਤੁਹਾਨੂੰ
ਬਹੁਤ ਹਿੰਮਤ ਦਿਖਾਈ ਗੋਲ਼ੀ ਤੋਂ ਬਚਾਉਣ ਲਈ ਵਾਹ ਕੀ ਸੀਨ ਆ
ਇਕ ਹੋਰ ਡਰਾਮਾ ਅਜੇ ਵੀ ਡਰਮੇ ਕਰਨੋ ਨੀ ਹਟਦੇ ਐਨੇ ਦੋਸ ਕਬੂਲ ਕਰਲੇ
😂 ਇਹ ਸਾਰੀ ਕਹਾਣੀ ਜਿਵੇਂ ਕਿਸੇ ਫਿਲਮ ਵਿੱਚ ਰੋਲ ਨਿਭਾਇਆ ਜਾਂਦਾ ਹੈ ਪ੍ਰੋਡੂਸਰ ਡਾਰੈਕਟਰ ਵੱਲੋਂ ਉਸ ਤੋਂ ਘੱਟ ਨਹੀਂ ਡਰਾਮੇਬਾਜ਼ੀ
ਵਾਹਿਗੁਰੂ ਜੀ 🙏ਸਾਧ ਸੰਗਤ ਜੀ 🙏 ਇਹ ਸਕ੍ਰਿਪਟ ਬੜੇ ਦਿਮਾਗ ਨਾਲ ਬਣਾਈ ਗਈ ਹੈ (ਗੁਸਤਾਖੀ ਮਾਫ ਹਰਿਮੰਦਰ ਸਾਹਿਬ ਨੂੰ ਸੈਟਰ ਦੇ ਹੱਥ ਵਿੱਚ ਦੇਣ ਦੀ ਤਿਆਰੀ ਲੱਗਦੀ ਹੈ (ਸਾਧ ਸੰਗਤ ਜੀ ਜਰਾ ਬੱਚ ਕੇ ਮੋੜ ਤੋ 🙏
Badal bda Khiladi a. Sb is ne ap karvaya
ਡ੍ਰਾਮਾ ਰਚਿਆ ਤਾਂਕਿ ਏਥੇ ਨਾਂ ਬੈਠਣਾ ਪਵੇ security ਬਹਾਨਾ ਬਣਾ ਕੇ ਉਠਾ ਸਕਣ
ਬਚ ਗਿਆ ਪਾਪੀ
rahul gandhi
ਇਹ ਫਾਰਮੂਲਾ ਡੌਨਲਡ ਟਰੰਪ ਤੇ ਲਾਗੂ ਹੋਗਿਆ,, ਥੋਡੇ ਤੇ ਨੀਂ
ਗੁਰਸਿੱਖ ਲੀਡਰਾਂ ਦੀ ਧਾਰਮਿਕ ਅਕਾਲੀ ਪਾਰਟੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਚੱਲ ਰਹੀ ਹੈ ਤਾਂ ਫਿਰ ਜਿੱਤੇ ਹੋਏ ਮੁੱਖ ਮੰਤਰੀ ਸਾਹਿਬ ਨੂੰ ਕੰਮ ਕਿਊਂ ਨਹੀਂ ਕਰਨ ਦਿੰਦੇ ਜਦੋਂ ਤੁਹਾਡੀ ਵਾਰੀ ਆਈ ਫਿਰ ਜੋਰ ਲਾ ਲੈਣਾ ਕਿਸੇ ਦੇ ਹੱਥ ਵਿੱਚੋਂ ਖੋ ਕੇ ਜਰੂਰੀ ਹੈ
ਗੁਰੂ ਦੇ ਦਰ ਤੇ ਬਹੁਤ ਮਾੜਾ ਹੋਇਆ
ਇਹ ਕਰਨਾ ਹੀ ਸੀ ਹਾਸ਼ੀਏ ਤੇ ਆਉਣ ਲਈ ਕੁਛ ਵੀ ਕਰ ਸਕਦੇ ਨੇ।ਪਲੈਨਿੰਗ ਵਧੀਆ ਸੀ ਸੁਰਖੀਆਂ ਚ ਆਉਣ ਦੀ
ਨਰੈਣ ਸਿੰਘ ਚੌੜੇ ਵੱਲੋਂ ਰੋਸ ਵਿਖਾਉਣਾ ਠੀਕ ਆ ਪਰ ਸਥਾਨ ਤੇ ਸਮਾਂ ਗਲਤ ਸੀ ਸਿੱਖ ਨੂੰ ਪੰਥ ਦੇ ਸਿਧਾਂਤਾਂ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ ਹੈ।
ਸਹੀ ਵੀਰ ਜੀਉ ਗੁਰ ਸਾਹਿਬ ਸੋਝੀ ਦੀ ਕਿਰਪਾ ਕਰਨ ਬਹੁਤ ਵੱਡੀ ਗਲਤੀ ਹੋ ਗਈ ਸਿੰਘਾਂ ਦਾ ਰੋਸ ਸਹੀ ਹੈ 🙏🙏
ਸੇਵਕ ਉਤੇ ਹਮਲਾ ਹੋਇਆ
ਸੇਵਕ ਸੇਵਕ
ਕੀ ਇਸ ਨੂੰ ਵੀ ਅਕਾਲ ਤਖ਼ਤ ਤੋਂ ਮਾਫ਼ੀ ਮਿਲ ਜਾਉ। ਇੱਕ ਪਾਸੇ ਹਜ਼ਾਰਾਂ ਲੋਕਾਂ ਦਾ ਕਾਤਿਲ ਦੂਜੇ ਪਾਸੇ ਕਤਲ ਦੀ ਕੋਸ਼ਿਸ਼।
ਬਾਕੀ ਇਹਨਾਂ ਦੀ ਆਪਣੀ ਹੀ ਸਿਆਸਤ ਲਗਦੀ ਦੇਖਣ ਨੂੰ
ਲੋਕ1984 ਨੂੰ ਭੁੱਲ ਚੁੱਕੇ ਹਨ ਤੇ ਹੁਣ ਸਿੱਖ ਕੌਮ ਦਾ ਝੁਕਾਅ ਕਾਂਗਰਸ ਵੱਲ ਹੈ 2024 ਲੋਕਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ
Sikha da doshi h badal privar
ਸਲੂਟ ਹੈ ਭਾਈ ਨਰਾਇਣ ਸਿੰਘ ਚੌੜਾ ਨੂੰ
Bin bolaya sb kuch janda 🙏🙏🙏waheguru ji
ਗੋਲੀ ਅੱਜ ਟਿਕਾਣੇ ਲੱਗਣੀ ਚਾਹੀਦੀ ਸੀ ਚੋੜਾ ਸਾਬ ਸ਼ਾਇਦ ਸੁੱਖੇ ਇੰਸਾ ਦੀ ਮੌਤ ਇਸ ਤੋਂ ਵੀ ਭੈੜੀ ਹੋਵੇ 100 ਵਾਰ ਸਲੂਟ ਚੋੜਾ ਸਾਬ
ਚੌੜੇ ਨੇ ਬਾਦਲ ਦੀ ਚੌੜੀ ਕਰ ਦੇਣੀ ਸੀ 😂😂
ਵੀਰ ਦਾ ਰੋਸ ਬਿਲਕੁਲ ਠੀਕ ਪਰ ਜਗਹਾ ਸਹੀ ਨਹੀਂ ਸਿੱਖਾਂ ਨੂੰ ਆਪਣੀ ਸਥਾਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ
ਅੰਕਲ ਜੀ ਕਿਉਂ ਮਰਿਆ ਸੱਪ ਗਲ ਪਾਉਣ ਲੱਗੇ ਸੀ
ਹਰ ਬੰਦਾ ਆਪਣੇ ਕੀਤੇ ਕੰਮਾਂ ਦਾ ਫਲ ਪਾਉਂਦਾ ਹੈ । ਮਾੜੇ ਕੰਮਾਂ ਦਾ ਮਾੜਾ ਨਤੀਜਾ ॥
ਰੜਕ ਤਾ ਸੋਡੇ ਭਗਬੰਤ ਮਾਨ ਹੀ ਰਿਹਾ
Sahi gll ah y
ਭੰਡ 😂
ਗੁਰੂ ਸ਼ਰਨ ਵਿੱਚ ਇਹ ਕੰਮ ਗਲਤ ਆ
ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰ ਵਾਰ ਆਪਣੀਆਂ ਕੀਤੀਆਂ ਬੱਜਰ ਗ਼ਲਤੀਆਂ ਦਾ ਠੀਕਰਾ "ਆਮ ਆਦਮੀ ਪਾਰਟੀ" ਅਤੇ "ਭਗਵੰਤ ਮਾਨ" ਉੱਪਰ ਭੰਨਦਾ ਆਇਆ ਹੈ, ਜੇਕਰ ਅੱਜ "ਹਰਿਮੰਦਰ ਸਾਹਿਬ", "ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ" "ਸੁਖਬੀਰ ਸਿੰਘ ਬਾਦਲ" ਉੱਪਰ ਗੋਲੀ ਚੱਲਣ ਤੋਂ ਬਾਅਦ, ਪਾਰਟੀ ਆਗੂ, "ਦਲਜੀਤ ਸਿੰਘ ਚੀਮਾ" ਵਲੋਂ "ਮੁੱਖ ਮੰਤਰੀ" ਦਾ ਅਸਤੀਫ਼ਾ ਮੰਗਣਾ ਕਿਧਰੋ ਜਾਇਜ਼ ਹੈ, ਕੀ ਤੁਸੀਂ ਅੱਜ ਵੀ ਆਪਣੇ "ਪੰਜਾਬ" ਪ੍ਰਤੀ ਕੀਤੇ ਗਏ "ਗੁਨਾਹ" ਨਹੀਂ ਮੰਨਦੇ? ਧੰਨਵਾਦ।
ਅਸਲ ਵਿੱਚ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਲਾਈ ਸਜ਼ਾ ਉਸਦੇ ਗੁਨਾਹਾਂ ਮੁਤਾਬਿਕ ਬਹੁਤ ਛੋਟੀ ਹੈ! ਇਸ ਲਈ ਭਾਈ ਚੌੜਾ ਸਾਬ ਜੀ ਨੂੰ ਇਹ ਕਦਮ ਚੁੱਕਣਾ ਪਿਆ! ਇਸ ਤੋਂ ਇਹ ਸਾਬਤ ਹੁੰਦਾ ਕਿ ਗੁਰੂ ਸਾਹਿਬ ਜੀ ਤੇ ਕੌਮ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਵਿੱਚ ਇਹਨਾਂ ਦੁਸ਼ਟਾ ਲਈ ਕਿੰਨਾ ਗੁੱਸਾ ਹੈ ਜੋ ਕਿ ਇਹਨਾਂ ਦੇ ਗੁਨਾਹਾਂ ਨੂੰ ਵੇਖਦਿਆਂ ਜਾਇਜ ਵੀ ਹੈ!
ਸਾਰਾ ਡਰਾਮਾ
The attacker is a real madman. What is he trying to achieve?
These people who use the holy premises for firing on political opponents are committing crime against the holy place and also attacking the philosophy of sikhi.
ਇਹ ਤਾਂ ਯਾਰ ਡਰਾਮਾ
ਡਰਾਮਾ 😂.
ਜੇ thokna ਹੁੰਦਾ ਤਾਂ ਬਹੁਤ ਸੌਖਾ ਸੀ.😂
ਸੁਖਵੀਰ ਬਾਦਲ ਤੇ ਗੱਲਤ ਹੈ
ਪਰ ਆ ਹਨ ਅਸਲੀ ਅਤਵਾਦੀ
ਸਿਖ ਨਹੀ ਅਤਵਾਦੀ
ਏਨੇ ਕਰਕੇ ਪੰਜਾਬ ਦਾ ਬੇੜਾ ਗਰਕ ਹੋਇਆ
ਗੁਰੂ ਸਾਹਿਬ ਨਵ ਇਸੇ ਕਰਕੇ ਬਚਾ ਕ ਕੀਤਾ ਕ ਇਹਨੂੰ ਏਨੀ ਸੋਖੀ ਮੌਤ ਨਹੀ ਦੇਣੀ
ਦੇਖੋ ਜੀ ਜਦੋ ਦਰਬਾਰ ਸਹਿਬ ਚ ਨਿਹੱਥੇ ਲੋਕਾ ਤੇ ਹਮਲੇ ਹੋਏ ਸੀ
ਕਿੰਨੇ ਸੰਗਤੀ ਰੂਪ ਵਿੱਚ ਨਿੱਕੇ ਨਿੱਕੇ ਬੱਚੇ ਬਜੁਰਗ ਬੀਬੀਆ ਅਤੇ ਹੋਰ ਕਿੰਨੇ ਸਹੀਦ ਹੋਏ ਹਨ
ਸਜਾ ਤਾ ਮਿਲਣੀ ਚਾਹੀਦੀ ਆ
ਬੇੜਾ ਗਰਕ ਵੀ ਤਾ ਇਹਨਾ ਕੀਤਾ ਪੰਜਾਬ ਦਾ
ਮੁੱਖ ਮੰਤਰੀ ਅਸਤੀਫ਼ਾ ਕਿਉ ਦੇਵੇ?? ਏਹ ਪਹਿਲਾਂ ਦਸੋ
ਜਦੋ ਅਗਲਾ ਗੋਲੀ ਚਲੋਂ ਲਗਾ ਸੀ ਤੇ ਕੈਮਰਾ ਦਾ ਫੋਕਸ ਗੋਲੀ ਮਾਰਨ ਵਾਲੇ ਤੇ ਸੀ ਸਬ ਡਰਾਮਾ ਹੈ
ਬਹੁਤ ਹੀ ਮਾੜੀ ਕਲਾਕਾਰੀ ਸੀ ਇਸ ਬੰਦੇ ਦੀ ਹੱਦੋਂ ਵੱਧ ਐਕਟਿੰਗ ਦੇ ਪੈਸੇ ਕਟੇ ਜਾਣ!
100% ਸਹੀ ਕਿਹਾ ਜੀ ।😂
ਸੇਵਕ ਹਾਂ ਹਾਂ ਹਾਂ ਹਾਂ
Opps missed 😢
Waheguru ji 💐🌹
Sara kuch badala da kita karaya
ਹਮਦਰਦੀ ਲੈਣ ਲਈ ਇਹ ਡਰਾਮਾ ਕੀਤਾ ਗਿਆ ਹੈ
ਲੋਕਾਂ ਦੀ ਹਮਦਰਦੀ ਹਾਸਿਲ ਕਰਨ ਦਾ ਡਰਾਮਾ ਹੀ ਹੈ ਇਹ ਸਭ ਸੰਗਤ ਅਜੇ ਵੀ ਨਹੀ ਸਮਝ ਰਹੀ ਏਨਾ ਦੀਆਂ ਚਾਲਾਂ ਨੂੰ ਫੇਰ ਸੰਗਤ ਨੂੰ ਰੱਬ ਵੀ ਨਹੀ ਬਚਾ ਸਕਦਾ script ਬਣੀ ਹੋਈ ਸੀ ਪਹਿਲੋ ਤੋਂ ਬਚੋ ਲੋਕੋ ਏਨਾ ਤੋਂ ਜਥੇਦਾਰ ਇਸਤੋਂ ਵੀ ਖਤਰਨਾਕ ਹਨ ਗੁਰੂ ਗ੍ਰੰਥ ਜੀ ਨੂੰ ਹੀ ਮੰਨੋ ਸਿਰਫ ਕੋਈ ਜਥੇਦਾਰ ਸੰਗਤ ਦੇ ਸਿਰ ਤੇ ਨਾ ਬੈਠੇ ਬਾਣੀ ਪੜ੍ਹੋ ਅਮਲ ਕਰੋ ਜੀਵਨ ਸਫਲਾ ਕਰੋ
This is also Badal's man Sukhbir Badal has done drama
Saaf pta lgda k drama kita
ਸਹੀ ਗੱਲ ਆ ਵੀਰ ਜੀ।
Stunt🙄🙄 Sukhbir Singh Badal nu koi maafi nahi!!!!
Kam aap de maade te astifa cm dwe..😅
ਨਰੈਣ ਸਿੰਘ ਜ਼ਿੰਦਾਬਾਦ ਸੁੱਖੇ ਗੱਪੀ ਨੂੰ ਤਾਂ ਪ੍ਰਮਾਤਮਾ ਸਜ਼ਾ ਦੳਗਾ
ਜਦੋਂ ਪਹਿਲਾਂ ਨਹੀਂ ਹੋਇਆ, ਹੁਣ ਕਿਵੇਂ ਹੋ ਗਿਆ? ਜਿਹੜੇ ਬੰਦੇ ਨੇ ਪਹਿਲਾਂ ਨਹੀ ਮਰਿਆਦਾ ਰੱਖੀ ਬਾਣੀ ਦੀ, ਉਹ ਹੁਣ ਕਿਵੇਂ ਰੱਖ ਸਕਦਾ? ਇਹ ਵਿਚਾਰਾ ਹੁਣ ਹੋਰ ਕੀ ਹੀ ਕਰ ਸਕਦਾ ਸੀ। ਇਹੀ ਕੰਮ ਰਹਿ ਗਿਆ ਸੀ। ਨਾਲੇ ਧਾਰਮਿਕ ਸਜ਼ਾ ਵਾਹਿਗੁਰੂ ਨੇ ਕਰਨੀ ਆ। ਮਨ ਮੈਲਾ, ਉਦੋਂ ਤੱਕ ਕੁੱਝ ਨਹੀ ਹੋ ਸਕਦਾ।
cm ki kre ,oh v tuhada bnda
paap kitte ene eho kuch hona
Sukhbir Badal is one of the biggest enemies of Sikhi in history. The sangat understands that this is Sewa not punishment. If the Jathedar will not punish then unfortunately the sangat will have to. Waheguru
Kitye fer aap tey he nhi kra leya
ਫਿਕਸ ਹੋਇਆ ਮੈਚ ਆ
ਪੰਜਾਬ ਚ ਰਾਸਟਰਪਤੀ ਰਾਜ ਕਰਨ। ਜੰਗਲ ਬਣ ਗਿਆ ਪੰਜਾਬ ਪੂਰੀ ਤਰ੍ਹਾਂ ਫੇਲ ਸਰਕਾਰ
ਨਿਹਤੇ ਤੇ ਵਾਰ ਕਰਨਾ ਇਨਾ ਨੂੰ ਸਿੱਖ ਕਹਿੰਦੇ ਹੈ ਇਹ ਸੀ ਸਾਡੇ ਸਿੱਖ
Ah ana da apna banda v ho sakda
ਬਹੁਤ ਗਲਤ ਹੋਇਆ ਬੇਅਦਬੀ ਕਰਨ ਵਾਲੇ ਲੋਕ ਨੇ 🙏🙏
ਆਪੇ ਤਾਂ ਨਹੀਂ ਚਲਵਾਈ ਕਿਤੇ ਚੁਨਾਵੀ ਸਟੰਟ ਕਰਦਾ ਲੱਗਦਾ ਐ
Very sad news
ਇਹ ਕੋਈ ਸੇਵਾ ਨੀ ਸੱਭ ਡਰਾਮਾ
Bilkul sahi kita
ਅਕਾਲੀ ਦਲ ਖੁਦ ਦਾ ਰਚਿਆ ਸਿਆਸੀ ਡਰਾਮਾ 😂
ਬਾਦਲ ਪਰਿਵਾਰ ਹੀ ਗਲਤ ਹੈ ਜੋ ਮਰਜ਼ੀ ਕਿਹੀ ਜਾਵੇ ਤੁਹਾਡਾ ਹਿਸਾਬ ਹਾਜੇ ਤਾਂ ਰੱਬ ਨੇ ਕਰਨਾ ਹੈ
This is their own person
ਸੁਕਲ ਮੇਲਾ 🎉😂😂