ਖਨੌਰੀ ਪਹੁੰਚੇ ਬੁੱਢਾ ਦਲ ਦੇ ਮੁੱਖੀ ਦਾ ਡੱਲੇਵਾਲ ਲਈ ਵੱਡਾ ਐਲਾਨ |PunjabTak

Поділитися
Вставка
  • Опубліковано 19 гру 2024

КОМЕНТАРІ • 71

  • @harmailsingh283
    @harmailsingh283 22 години тому +15

    ਡੱਲੇ ਵਾਲ ਤੇ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲ੍ਹਾ ਬਖਸ਼ੇ 🙏🙏

    • @rahulbanker.
      @rahulbanker. 11 годин тому

      ਜਿਸ ਤਰਾਂ ਇੱਕ ਰੰ.ਢ਼ੀ .ਔਰਤ ਆਪਣੇ ਪਤੀ ਦੇ ਮਰਨ ਤੇ ਚੂੜੀਆਂ ਭੰਨ ਕੇ ਰੋਂਦੀ ਆ ਉਸ ਤਰਾਂ ਇਹ ਨਿਕੰਮੇ ਕਰਜ਼ਾ ਭਰਨ ਵੇਲੇ ਕਰਦੇ ਆ

  • @Param098Warring-bo1nf
    @Param098Warring-bo1nf День тому +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSinghGill-f6w
    @GurpreetSinghGill-f6w 14 годин тому +2

    ਧੰਨਵਾਦ ਕਰਦੇ ਨੇ ਜੋ ਕਿਸਾਨਾ ਦਾ ਸਾਥ ਦੇ ਰਹੇ ਨੇ ਡੱਲੇਵਾਲ ਦਾ ਹੱਕ ਵਿੱਚ ਹਾ ਦਾ ਨਾਹਰਾ ਮਾਰ ਰਹੇ ਧੰਨਵਾਦ ਕਰਦੇ ਸਭ

  • @RKDeep-e5u
    @RKDeep-e5u 21 годину тому +5

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @satinderjitsingh7493
    @satinderjitsingh7493 17 годин тому +2

    ਇਹ ਸਰਕਾਰੀ ਬਾਨੇ ਵਾਲੇ ਨਿਹੰਗ ਕਿੱਥੋਂ ਆ ਗਏ ਅੱਜ

  • @kewalsingh5788
    @kewalsingh5788 20 годин тому +7

    ਬਾਬਾ ਜੀ ਸਾਰੇ ਸਿੱਖ ਭਰਾਵੋ ਇਕਠੇ ਹੋ ਜਾਵੋ ਇਕੱਲਾ ਇਕੱਲਾ ਇਹਨਾਂ ਦੀ ਆ ਜੁਤੀਆਂ ਨਾ ਖਾਈਏ ਮੇਰੀ ਸਾਰੇ ਸਿੱਖ ਭਰਾਵੋ ਇਕਠੇ ਹੋ ਜਾਵੋ ਨਹੀ ਤਾਂ ਇਹ ਆਪਾ ਨੂੰ ਖਤਮ ਕਰਨ ਤੇ ਤੁਰੇ ਹੋਏ ਆ

    • @rahulbanker.
      @rahulbanker. 11 годин тому

      ਇਸ ਵਿਚ ਸਿੱਖੀ ਦੀ ਕੀ ਗੱਲ ਆ , ਇਹ ਪੈਸੇ ਦਾ ਮੁੱਦਾ , ਧਰਮ ਦਾ ਨੀ
      ਸਿੱਖੀ ਕੀ ਕਹਿੰਦੀ ਆ
      ਪਵਨ ਗੁਰੂ - ਉਸ ਪਵਨ ਦਾ ਹਾਲ ਜੀਰੀ ਵੇਲੇ ਦਾ ਦੱਸ
      ਪਾਣੀ ਪਿਤਾ - ਇਸ ਪਿਤਾ ਨੂੰ ਸਿਵਿਆਂ ਵਿੱਚ ਭੇਜ ਤਾਂ ਜੀਰੀ ਨੇ
      ਮਾਤਾ ਧਰਤਿ ਮਹਤੁ - ਪਰਾਲੀ ਨੂੰ ਅੱਗ ਲਾਉਣ ਵੇਲੇ ਮਾਤਾ ਧਰਤਿ ਬਾਰੇ ਦੱਸ

  • @sisong1963
    @sisong1963 19 годин тому +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Thanks! Stay Strong and Stay Together!✊✌

  • @Jeeta202
    @Jeeta202 8 годин тому

    ਬਹੁਤ ਵਧੀਆ ਜੀ 🙏

  • @SukhwinderSingh-wq5ip
    @SukhwinderSingh-wq5ip 17 годин тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @youtubeshorts-sq1kg
    @youtubeshorts-sq1kg День тому +4

    Waheguru ji mehar rakhio ji 🙏🙏

  • @JasvinderSingh-ev4uq
    @JasvinderSingh-ev4uq 17 годин тому

    ਨਿਹੰਗ ਸਿੰਘ ਸਾਹਿਬਾਨ ਦਾ ਧੰਨਵਾਦ 🎉🎉❤ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 🎉

  • @chamkaursingh6080
    @chamkaursingh6080 12 годин тому

    ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਕਿ ਡੱਲੇਵਾਲ ਸਾਹਿਬ ਮਰਨ ਵਰਤ ਖ਼ਤਮ ਕਰਨ

  • @KarandeepSingh-co4ct
    @KarandeepSingh-co4ct День тому +4

    Waheguru ji Mehar karaan ji🙏

  • @jindersinghjindersingh8402
    @jindersinghjindersingh8402 23 години тому +1

    ਵਾਹਿਗੁਰੂ ਜੀ ਕਿਰਪਾ ਕਰੇਉ

  • @makhansidhu1693
    @makhansidhu1693 23 години тому +8

    ਸਿੰਘ ਸਾਹਿਬ ਜੀ,ਬਹੁਤ ਵਧੀਆ ਜੀ,ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ,,ਪਰ,ਗਦਾਰ ਲੀਡਰ ਸਿਪ ਜੋ,ਦਿੱਲੀ ਮੋਰਚੇ ਵੇਚ ਵੱਟ ਕੇ,ਕਰੋੜਾ ਰੁਪਏ ਖਾ ਕੇ ਆਏ ਹਨ ਉਹ ਨਹੀਂ,ਜਾਣਗੇ,ਗਦਾਰ ਲੀਡਰ ਸਿਪ ਦੇ,ਲੋਕ ਛਿੱਤਰ ਪਰੇਡ ਕਰਨ ਗੇ,ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ

  • @ranjitkaur7553
    @ranjitkaur7553 День тому +4

    Wahyguru ji wahyguru ji

  • @sukhwindersingh6460
    @sukhwindersingh6460 18 годин тому +3

    ਕਿਹੋ ਜਿਹਾ ਵਰਤਾਰਾ ਹੈ ਸਾਡੇ ਦੇਸ਼ ਦਾ ਸੋਚਣ ਵਾਲੀ ਗੱਲ ਹੈ ਬਹੁਤ ਹੀ ਘਟੀਆ ਸਿਸਟਮ ਹੈ ਸਾਡੇ ਦੇਸ਼ ਦਾ

  • @manindermalhi6272
    @manindermalhi6272 14 годин тому

    Waheguru Ji Mehar Karo kisan tey 🙏

  • @sangamann9866
    @sangamann9866 18 годин тому

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏼🙏🏼🙏🏼 🙏🏼🙏🏼🙏🏼🙏🏼🙏🏼🙏🏼 🙏🏼 🙏🏼🙏🏼🙏🏼 ਐ

  • @Narinderkaur-kj1bf
    @Narinderkaur-kj1bf 19 годин тому

    ਵਾਹਿਗੁਰੂ ਜੀ ਏਕਾ ਬਖਸ਼ਣ।
    ❤❤

  • @simarjitsingh7912
    @simarjitsingh7912 18 годин тому

    Waheguru ji mehar Kari sab te ji waheguru ji

  • @lakhwinderkaur3765
    @lakhwinderkaur3765 20 годин тому

    ਵਾਹਿਗੁਰੂ ਜੀ ਵਾਹਿਗੁਰੂ 👏👏👏👏👏

  • @amanjeetsingh730
    @amanjeetsingh730 17 годин тому

    ਵਾਹਿਗੁਰੂ

  • @lovedeepsingh1405
    @lovedeepsingh1405 23 години тому +2

    ਵੀਰ ਇੰਡਿਆ ਆਰਮੀ ਹੈਂਡ ਆਫ਼ਿਸ ਬੰਗਲਾਦੇਸ਼ ਵਿਜੇ ਦਿਵਸ਼ ਵਾਲੇ ਦਿਨ ਸਿੱਖ ਫ਼ੌਜਾਂ ਦੀ ਫੋਟੋ ਲਾ ਕੇ ਮਹਾਂਭਾਰਤ ਦੀ ਫੋਟੋ ਲਾ ਦਿੱਤੀ ਆ ,ਇਸ ਮੁੱਦੇ ਤੇ ਪੰਜਾਬ ਦਾ ਸਾਰਾ ਮੀਡਿਆ ਚੁੱਪ ਆ

  • @DavinderGill-x2d
    @DavinderGill-x2d День тому +1

    Waheguru ji mehar kari

  • @SakattarSingh-tv9cb
    @SakattarSingh-tv9cb 13 годин тому

    ❤❤❤❤

  • @sukhanmangat1985
    @sukhanmangat1985 День тому +1

    Waheguru ji

  • @abhijeetsingh4553
    @abhijeetsingh4553 19 годин тому

    Waheguru ji kirpa karo punjab tè

  • @Prateek-t8n
    @Prateek-t8n 20 годин тому

    Kishan ekta zindabad

  • @JitenderSingh-t1g
    @JitenderSingh-t1g 20 годин тому

    Waheguru ji 🙏

  • @SimranSandhu-k6p
    @SimranSandhu-k6p 22 години тому

    Waheguru ji ka Khalsa waheguru ji ki fat

  • @darshansidhu7026
    @darshansidhu7026 21 годину тому

    Wahegurji

  • @SanghaHardeep
    @SanghaHardeep День тому +4

    🙏🏿

  • @ArpanVirk-w6q
    @ArpanVirk-w6q 23 години тому

    Wahgur ji. Wahgur ji 🙏

  • @Harman_singh564
    @Harman_singh564 21 годину тому

    Santokh Singh kadar wala waheguru ji

  • @AVTARBASRA-pp6um
    @AVTARBASRA-pp6um День тому +3

    Nihang singha nu benty aa k hathyar band ho k Sardaar jagjit singh Dalewal G D sport vich khalsa fauj sab to mohre ho k paireadaari kre kise state d police 🚔 d taqat ni k Dalewal saab nu dhake naal kise trah lakha de Ikath vicho Araam naal ohna d mang manan to bina ohna nu chuk k andolen nu fail karn da drama karn Eh panjaab vich wasde har insaan da farz hai k saath den kiyu k roti ikale sikha ja panjaab de loka ne ni khaani

  • @TejSingh-tp3kt
    @TejSingh-tp3kt День тому +1

    Government sant

  • @drsagarphysology
    @drsagarphysology 13 годин тому

    इसमे निहंगो का क्या लेना-देना 😂

  • @Simran205
    @Simran205 22 години тому

    Aa gaya jad

  • @kakasukhija6732
    @kakasukhija6732 18 годин тому

    Singha to Bina Fateh da Danka ni waz skda

  • @gagangill5102
    @gagangill5102 17 годин тому

    Ann data....kera free dinda lokaan nu....
    Main khud farmer haan...

  • @CharanAhluwalia-rq5vh
    @CharanAhluwalia-rq5vh 19 годин тому

    Msp na mango. Rice te wheat retail vich sheharan vich farmer bech sake, is dih mang rakho

  • @kalerrk6275
    @kalerrk6275 22 години тому

    Ene dina baad yaad aye morce di

  • @ShahGorabal
    @ShahGorabal День тому +2

    Sukkar kita tusi vi bolya o

  • @GurdeepSingh-dm7ir
    @GurdeepSingh-dm7ir 11 годин тому

    Aa sab tuhadi dean aa j tuci badla di chamcha geri na kiti hundi aaj aa halal na hunda

  • @JeevanpalSingh-jt5wn
    @JeevanpalSingh-jt5wn 18 годин тому

    Khoon chitta ho gya tohada jehre nihang singhan da bana paya ha tusi

  • @s.k.haridas6726
    @s.k.haridas6726 23 години тому +1

    ਦਾਨ ਦਾ ਖਾਣਾ ਵਿਹਲੇ ਲੋਗ ਡਰਾਮਾ

  • @MS-nt8cx
    @MS-nt8cx 18 годин тому

    ਸ਼ੁਕਰ ਹੈ ਸਰਕਾਰੀ ਨਹਿੰਗ ਵੀ ਬੋਲ ਰਹੇ ਨੇ

  • @ChamkilaSukhjinder
    @ChamkilaSukhjinder День тому +7

    Baba ji very good Waheguru ji Mhara Karan panjab te sikh com te 🦅🦅💯 Raj karga khalas 🦅🦅

    • @shriramcraft5570
      @shriramcraft5570 День тому

      Kyon Sikh to ilawa baki sare Mr jaaan.... ?

    • @lovedeepsingh1405
      @lovedeepsingh1405 23 години тому +1

      ​@@shriramcraft5570ਖ਼ਾਲਸੇ ਦਾ ਮਤਲਬ ਪਤਾ ਤੈਨੂੰ ਤੁਹਾਡੇ ਤਰਾਂ ਦੂਜੇ ਲੋਕਾਂ ਨੂੰ ਨਫ਼ਰਤ ਨਹੀ ਕਰਦਾਂ ਖਾਲਸਾ

  • @hboparai3918
    @hboparai3918 День тому +5

    Eh budha dal nhi sarkari jathedar aa badal dal de.

  • @jaskaranpreetsingh8935
    @jaskaranpreetsingh8935 14 годин тому

    Waheguru ji🙏🙏🙏🙏

  • @RajpalSingh-f8r
    @RajpalSingh-f8r 19 годин тому

    Waheguru ji

  • @KawaljitKaur-e7l
    @KawaljitKaur-e7l 22 години тому

    Waheguru ji mehar karo

  • @vikasram8655
    @vikasram8655 14 годин тому

    Waheguru ji

  • @RupinderSingh-mf7cw
    @RupinderSingh-mf7cw 4 години тому

    Waheguru ji