ਹਾਏ ਨੀ ਕਰਨੈਲ ਕੁਰੇ //hye ni karnail Kure //jatt babe bandra to //new video //punjabi shortfilm

Поділитися
Вставка
  • Опубліковано 28 жов 2024

КОМЕНТАРІ • 173

  • @chamkaurkharoud9065
    @chamkaurkharoud9065 10 місяців тому +9

    ਕਿਆ ਬਾਤ ਹੈ ਚੰਦ ਤੇ ਬੰਤ ਸਿਰਾਂ ਲਾ ਤਾਂ ਬਾਈ ਕਿਆ ਬਾਤ ਹੈ ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ

  • @kuldeepsidhu4696
    @kuldeepsidhu4696 10 місяців тому +14

    ਲੋਕੀ ਤੰਦਰੁਸਤ ਰਹਿਣ ਵਾਸਤੇ ਹੋਰ ਹੀ ਟੋਟਕੇ ਕਰੀ ਜਾਂਦੇ ਆ
    ਹਰ ਫਲ-ਫਰੂਟ ਵਿੱਚ ਜਹਿਰ ਏ
    ਪੋਸਤ ਖਾਣ ਨਾਲ ਨਾਲੇ ਨਸ਼ਾ ,ਸਰੀਰ ਤੰਦਰੁਸਤ, ਭੁੱਖ ਵਧੀਆ ਲੱਗਦੀ, ਬੰਦਾ ਕੰਮ ਵਧੀਆ ਕਰਦਾ
    ਸਾਰੇ ਲੋਕਾਂ ਨੂੰ ਨਸਲਾਂ ਬਚਾਉਦ ਵਾਸਤੇ ਪੋਸਤ ਦੀ ਖੇਤੀ ਦੇ ਹੱਕ ਵਿੱਚ ਆਉਣਾ ਚਾਹੀਦਾ ਏ

  • @devindersingh4534
    @devindersingh4534 10 місяців тому +9

    ਬਹੁਤ ਵਧੀਆ ਵੀਡੀਓ ਆ ਜੀ

  • @GillSaab-nv3hb
    @GillSaab-nv3hb 10 місяців тому +6

    ਬਾਬੇ ਇਹੋ ਜਹੀਆਂ ਈ ਬਣਾਇਆ ਕਰਿਆ ਜੀਨੇ ਦੇਖਣੀਆਂ ਦੇਖੋ ਨਹੀਂ ਦੇਖਣਾਈਆ ਨਾ ਦੇਖਣ

  • @BhupinderSingh-yg8cg
    @BhupinderSingh-yg8cg 10 місяців тому +11

    ਆ ਗਏ ਜੀ ਚੰਦ ਸਿੰਘ,,, ਬੰਤ ਸਿੰਘ,,,, ਪ੍ਰੀਤੋ (ਕਰਨੈਲ ਕੌਰ),,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਬਾਈ ਜੀ।

  • @balvirsingh-il3eb
    @balvirsingh-il3eb 10 місяців тому +3

    ਚੰਦ ਉਮਰ ਤੇਰੀ ਘੱਟ ਪਰ ਕੰਮ 1940 ਵਾਲੇ ਬਹੁਤ ਵਧੀਆ ❤❤

  • @RajaWarring-h5k
    @RajaWarring-h5k 10 місяців тому +3

    ਬਹੁਤ।ਵਧੀਆ

  • @drivermehakmapb10ala47
    @drivermehakmapb10ala47 10 місяців тому +8

    ਵਧੀਆ ਫਿਲਮ ਬਣਾਈ ਆ ਬਾਈ ਜੀ 👍👍👍👌👌👌👌👌👌

  • @ssbdiary5258
    @ssbdiary5258 10 місяців тому +4

    ਚੰਦ ਛਾਪਲ ਗਿਆ ਜਾਗਦਾ ਈ

  • @JaspreetSingh-wo4xr
    @JaspreetSingh-wo4xr 10 місяців тому +7

    ਚੰਦ ਤੇ ਬੰਤ ਬਾਈ ਬਹੁਤ ਘੇਟ ਵੀਡੀਓ❤❤❤❤❤❤

  • @jagsirTungwali041
    @jagsirTungwali041 10 місяців тому +17

    ਬਹੁਤ ਵਧੀਆ ਵੀਡੀਉ ਤੇ
    ਚੰਦ ਸਿੰਘ ਬੰਤ ਸਿੰਘ ਗੁਰਦਿਆਲ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @SandeepDhaliwal-ko9zf
    @SandeepDhaliwal-ko9zf 8 місяців тому +3

    ਰੱਬ ਨੇ ਡਿਸਟਰੀਬਿਊਟਰ ਲਾਇਆ 😀😀😀😀😀

  • @SonuDhaliwal-g6d
    @SonuDhaliwal-g6d 10 місяців тому +2

    Bahuat Vadyia Video

  • @janambrar6593
    @janambrar6593 10 місяців тому +3

    ਪੋਸਤ ਮਾੜਾ ਨਹੀਂ ਬਾਈ

  • @manibrar1452
    @manibrar1452 10 місяців тому +5

    Sira a bai video

  • @DhillonBarnala
    @DhillonBarnala 10 місяців тому +6

    Ghant

  • @iqbalsinghtoor7537
    @iqbalsinghtoor7537 10 місяців тому +7

    ਬਾਈ ਬੰਤ ਹੁਸ਼ਿਆਰ ਰਹੀ ਰਾਤਾਂ ਨੂੰ😂😂😂🎉

  • @PeshiKubbe
    @PeshiKubbe 10 місяців тому +3

    ਕੱਟਾ ਖੁਲਗਿਆ ਸੀ😂😂😂😂😂😂😂😂

  • @Kimmygill-e8e
    @Kimmygill-e8e 7 місяців тому

    ਬਹੁਤ ਵਧੀਆ ਲੱਗਾ ਬਾਈ ਜੀ ਮਨ ਖੁਸ਼ ਕਰ ਦਿੱਤਾ ਬਲਵੀਰ ਕੁਮਾਰ ਝੱਲਾਂ ਢੂੰਡੀਕੇ ਮੋਗਾ ਪੰਜਾਬ

  • @JagseerSingh-cq7yi
    @JagseerSingh-cq7yi 10 місяців тому +6

    Sirra ❤❤❤❤❤

  • @RajinderSingh-yd9ps
    @RajinderSingh-yd9ps 10 місяців тому +5

    ਬਹੁਤ ਵਧੀਆ ਜੀ

  • @tarsemsinghrajput6675
    @tarsemsinghrajput6675 10 місяців тому +2

    ਲਵ ਯੂ ਜੱਟੋ ਦੱਬੀ ਰੱਖੋ ਕੰਮ ਨੂੰ। ਵਾਂਦਰ ਗੋਤ ਮੇਰਾ ਤੇ ਚੰਦ ਦਾ 🤫🧐😜😘🥰😍

  • @jasspreet5578
    @jasspreet5578 10 місяців тому +6

    Aa giya Chand baba

  • @navjotsohal9392
    @navjotsohal9392 10 місяців тому +10

    ਬਹੁਤ ਵਧੀਆ ਆ astad g ❤

  • @sochepanjab
    @sochepanjab 10 місяців тому +3

    att krva ti nice video

  • @yuvrajdhindsa3635
    @yuvrajdhindsa3635 10 місяців тому +3

    Kaint ਤਟ

  • @bootabrar3516
    @bootabrar3516 10 місяців тому +7

    ਸਿਰਾ ❤❤❤❤❤❤🎉🎉🎉🎉

  • @hardeepmahal2733
    @hardeepmahal2733 10 місяців тому +1

    ਚੰਦ ਬੰਤਾ ਗਰਦਿਆਲ ਪਾਲਾ ਜਿੰਨਾ ਚੱਕਰ ਇਹ ਵੀਡੀਓ ਚ ਨਾ ਹੋਣ ਸਵਾਦ ਨਹੀਂ ਆਉਂਦਾ ਪਰਮਾਤਮਾ ਸੋਡੀਆ ਆਈ ਵੀਡੀਓ ਲਿਆਉਂਦਾ ਰਹੇ

  • @RajdeepSingh-wn7xi
    @RajdeepSingh-wn7xi 10 місяців тому +5

    Nice a

  • @palsinghpal4878
    @palsinghpal4878 10 місяців тому +4

    🎉❤ great video ji 🎉❤

  • @SukhwinderSingh-ut4nc
    @SukhwinderSingh-ut4nc 2 місяці тому +2

    ਉਹ ਜਨਾਨੀ ਦਾ ਰੋਲ ਦੇਣ ਵਾਸਤੇ ਦੋ ਖੁਸ਼ੀਆਂ ਲਭਦਾ ਰੋਲ ਬਹੁਤ ਵਧੀਆ ਨਹੀਂ ਹੁੰਦਾ ਤੁਹਾਡਾ

  • @gurdit2748
    @gurdit2748 10 місяців тому +1

    Bai ji lag janda vedio dekh k love you bai ❤️

  • @avtardeol7895
    @avtardeol7895 10 місяців тому

    ਬਹੁਤ ਵਧੀਆ ਫਿਲਮ

  • @GoraSingh-wg9fq
    @GoraSingh-wg9fq 10 місяців тому +1

    ਬਾਈ ਜੀ ਬਹੁਤ ਘੈਟ ਇਹੋ ਜਿਹੀ ਵੀਡੀਉ ਕੱਢਿਆ ਕਰੋ ਰੋਜ ਦੀ ਇੱਕ ਵੀਡੀਉ ਬੀਈ ਜੀ ਧੰਨਵਾਦ

  • @charanjeetsandhu1669
    @charanjeetsandhu1669 10 місяців тому +9

    ਚੰਦ ਉਡੀਕੀ ਜਾਂਦੇ ਸੀ ਵੀਡੀਓ

  • @balvirsingh-il3eb
    @balvirsingh-il3eb 10 місяців тому +1

    ਚੰਦ ਬਾਈ ਸਤਸਿਰੀਅਕਾਲ ਖੁਸ਼ ਰਹੋ 🙏🙏❤️❤️ ਅਸੀਂ ਛਪਾਰ ਏਰੀਏ ਤੋਂ

  • @indiantrucking8926
    @indiantrucking8926 9 місяців тому +1

    Ahaaa ਬੜੇ ਬੱਚੇ ਬਾਬਾ 😅😅

  • @amritbrar7709
    @amritbrar7709 10 місяців тому +7

    ghaint ustad 😂😂😂 ohi na hid hid digi jave 😂😂😂😂

  • @GagandeepSingh-ou4rh
    @GagandeepSingh-ou4rh 9 місяців тому +1

    Very very nice 22.g.

  • @gurdeepgogi5951
    @gurdeepgogi5951 10 місяців тому +7

    ਮਸ਼ੀਨਰੀ ਨੇ ਤਾਂ ਇੱਕ ਦਿਨ ਅੱਗ ' ਚ ਹੀ ਮੱਚਣਾ 😅😅😅😅

  • @KulwinderSinghDhaliwal-x4g
    @KulwinderSinghDhaliwal-x4g 10 місяців тому +1

    chañd havra piaia nice vido pace fan aia kulwinder shaine alab❤😊

  • @gurdassingh8318
    @gurdassingh8318 10 місяців тому +5

    Khichi chalo kam👌👌👌👌

  • @Hunterjatt79
    @Hunterjatt79 10 місяців тому +3

    ਟੱਟਿਆ ਵਾਲੀ ਕਰਨੈਲ ਕੌਰ 😂😂😂😂😂😂😂😂😂

  • @GurpreetSingh-v5g
    @GurpreetSingh-v5g 2 місяці тому

    Very nice ❤😂🎉

  • @RajaWarring-h5k
    @RajaWarring-h5k 10 місяців тому +1

    ਬਹੁਤ।ਵਧੀਆ।ਸਿਰਾ।

  • @ripansekhon00
    @ripansekhon00 10 місяців тому +1

    Good ਡਾਕਟਰ ਮੰਗਾ ਸਿੰਘ ਭਾਰੂ

  • @BabdilAjiz
    @BabdilAjiz 10 місяців тому +6

    Spain ch Baithhe nu Kirloskar Peter yad krvata 22ji. 1980 ch. Lia C.

  • @CheatuSidhu
    @CheatuSidhu 10 місяців тому +1

    ਚੰਦ ਬਾਈ ਜੀ ਘੈਂਟ ਵੀਡੀਉ ਜਿਉਂਦਾ ਰਹੋ ❤❤

  • @GurpreetSingh-ve1vm
    @GurpreetSingh-ve1vm 10 місяців тому +3

    ਦਬ ਕੇ ਰੱਖੋ y Sira

  • @Husanvashisht819
    @Husanvashisht819 9 місяців тому

    Dhuri ale,,,,,good very good chand te bant aur sari team

  • @dildeeprai5792
    @dildeeprai5792 10 місяців тому +1

    Hahahahahaha Hahahahahaha 😅😅ਮਸ਼ੀਨਰੀ ਨੇ ਤਾਂ ਇੱਕ ਦਿਨ ਅੱਗ ਚ ਹੀ ਮੱਚਣਾ 😅😅

  • @GursewakSingh-c9y
    @GursewakSingh-c9y 10 місяців тому +1

    Chand end aa pura

  • @amarjitsingh1946
    @amarjitsingh1946 10 місяців тому +1

    ਸਿਰਾ ਗੱਲਬਾਤ ਬਾਬਿਓ ਨਾਇਸ਼

  • @SatnamSingh-sk1tm
    @SatnamSingh-sk1tm 10 місяців тому +1

    Very very very nice bai ji

  • @chamkaursidhu4273
    @chamkaursidhu4273 10 місяців тому +4

    Siraaaaa Chand Bai Love You ❤❤❤❤

  • @tejassekhon7958
    @tejassekhon7958 10 місяців тому +2

    Sira bro😂

  • @rajadhillon8281
    @rajadhillon8281 10 місяців тому +4

    Good

  • @SandeepDhaliwal-ko9zf
    @SandeepDhaliwal-ko9zf 8 місяців тому +1

    ਮਸ਼ੀਨਰੀ ਨੇਤਾ ਅੱਗ ਵਿੱਚ ਹੀ ਮੱਚਣਾ😀😀

  • @manichandigarh2494
    @manichandigarh2494 10 місяців тому +1

    Siraa bro in uk

  • @jaskaranbrar1697
    @jaskaranbrar1697 10 місяців тому +4

    ਕਰਨੈਲ ਕੌਰ ਨਹੀਂ ਲੋਟ ਆਉਂਦੀ ਤਾਂ ਬੰਤ ਦੇ ਪਿੱਛੇ ਅੜਾਦੇ ਚੰਦ 😂😂😂

  • @tejindersingh-ml6gy
    @tejindersingh-ml6gy 10 місяців тому +1

    Good 👍

  • @harmeshbrar1564
    @harmeshbrar1564 10 місяців тому +2

    Very nice

  • @gurdassingh8318
    @gurdassingh8318 10 місяців тому +3

    Hun tan chand to jo marji mana lai

  • @ikbaaldhillon8577
    @ikbaaldhillon8577 10 місяців тому +3

    😂😂😂😂😂🎉🎉🎉🎉 good

  • @GurcharanSingh-z5k
    @GurcharanSingh-z5k 9 місяців тому

    ਕੈਮਰਾ ਵਧੀਆ ਲਵੋ ਬਾਈ ਵਾਧੂ ਪੈਸੇ ਆੳਦੋ ਨੇ ਚਦ ਸਿਅਆ ਬਤ ਕਰੂ ਅਵਾਜ ਠੀਕ

  • @Harwinder-ul4zz
    @Harwinder-ul4zz 10 місяців тому +5

    ਖਿੱਚ ਰੱਖੀਂ ਕੰਮ ਨੂੰ

  • @SandeepDhaliwal-ko9zf
    @SandeepDhaliwal-ko9zf 8 місяців тому +1

    ਕਿਤੇ ਚੰਦ ਨੇ ਤਾਂ ਨੀ ਚੰਡੋਲ ਤੇ ਚੜਾ ਤੀ 😂😂😂😂

  • @dildeeprai5792
    @dildeeprai5792 10 місяців тому +1

    ਐਵੇਂ ਵਿਚਾਰੀ ਕਰਨੈਲ ਕੁਰ ਤੇ ਦੂਸ਼ਣ ਲਾਈ ਜਾਨਾਂ 😅😅

  • @saifathegarh7722
    @saifathegarh7722 10 місяців тому +2

    ❤❤❤❤❤❤❤

  • @GurcharanSingh-z5k
    @GurcharanSingh-z5k 9 місяців тому

    ਅਵਾਜ ਘੱਟ ਆਉਦੀ ਐ ਬਾਈ ਚਦ ਅਵਾਜ ਠੀਕ ਕਰੋ ਬਾਈ

  • @YuvrajSingh-25001
    @YuvrajSingh-25001 10 місяців тому +3

    Khichi chalo km nu bai hun ❤❤❤❤love u aa

  • @jagseersingh4506
    @jagseersingh4506 10 місяців тому +2

    SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K

  • @sarbaghumaan
    @sarbaghumaan 10 місяців тому

    V good sari team

  • @VarinderSekhon-xv8hu
    @VarinderSekhon-xv8hu 10 місяців тому +1

    Very nice video 📸😂😂

  • @jantamoga5219
    @jantamoga5219 7 місяців тому

    Sirra bai Jatt babe

  • @SukwantSingh-e3j
    @SukwantSingh-e3j 10 місяців тому +4

    ਗੁੱਡ ਬਰੋ

  • @gurdassingh8318
    @gurdassingh8318 10 місяців тому +3

    Like enj digde jinve petrolpunp te no. Digde

  • @HarpreetSingh-pe7ee
    @HarpreetSingh-pe7ee 10 місяців тому +1

    ਮੈ ਵੀ ਪਹਿਲਾ ਸੋਚ ਰੱਖਿਆ ਸੀ ਵੀ ਐਵੇ ਕਹਿ ਦੇ ਮੱਝ ਖੁੱਲ ਗੀ ਸੀ ਬੰਨਣ ਆਈ ਸੀ ਇਹ ਸੁੱਤਾ ਪਿਆ ਸੀ😂

  • @HarwinderSingh-me1tr
    @HarwinderSingh-me1tr 10 місяців тому +1

    ਚੰਦ ਬੰਤ ਵੀਡੀਓ ਵੇਖਕੇ ਦਿਮਾਗ਼ ਤੋ ਟੈਨਸ਼ਨ ਲੈ ਜਾਦੀ ਆ ਹਾ ਆ

  • @sarbjit353
    @sarbjit353 10 місяців тому +38

    ਜੇੜਾ ਨਸ਼ਾ ਬਾਈ ਤੂੰ ਖਾਂਦਾ ਇਹ ਨੀ ਮਾਰਦਾ ਇਹ ਤਾਂ ਉਮਰ ਲੰਬੀ ਕਰਦਾ ਦਾਰੂ ਉਮਰ ਘਟੋਂਦੀ ਜੇੜਾ ਰੋਜ਼ ਰੱਜ ਕੇ ਪੀਂਦਾ ਦਵਾਈ ਸਮਜ਼ ਕੇ ਪੀਤੀ ਉਹ ਵੀ ਲੱਗਦੀ ਸਰੀਰ ਨੂੰ

  • @jagseersingh4506
    @jagseersingh4506 10 місяців тому +4

    GOOD VIDEO GOOD ACTING ALL'TEAM THANKS SO MUCH ❤❤❤❤❤

  • @sikandernumberdar
    @sikandernumberdar 10 місяців тому +2

  • @AjubSidhu-g7m
    @AjubSidhu-g7m 7 місяців тому

    ਇਹਦੇ ਮੂਹਰੇ ਤਾਂ ਹੈਨੀ ਮਗਰਲੀ ਚ ਈ ਠੋਕਦੇ

  • @gursharanbhathal3642
    @gursharanbhathal3642 10 місяців тому +2

    Love you ❤

  • @YuvrajSingh-25001
    @YuvrajSingh-25001 10 місяців тому +2

    ❤❤vairne.......❤❤❤❤😂😂😂

  • @luckyboxer4363
    @luckyboxer4363 10 місяців тому +5

    😂😂😂

  • @SamSra007
    @SamSra007 10 місяців тому +1

    Dushann lai jana wahhh oh jatto jiooo 😂😂😂

  • @lovelydhaliwal4166
    @lovelydhaliwal4166 10 місяців тому +1

    👌

  • @SatgurAulakh-l6v
    @SatgurAulakh-l6v 10 місяців тому +4

    ਬਹੁਤ ਵਧੀਆ ਵੀਡੀਉ ❤❤❤❤🎉🎉🎉

  • @vakhipaad2455
    @vakhipaad2455 10 місяців тому +1

    Att Jaan 😮😂😮😂😮😂😮😂😂😮😂😮😂😮😂😮😂😮😂😮😂😮😂😮😮😂😮😂😮😂😮😂😮😂😮😂😮😂😮😂😮😮😂😮😮😮😂😂😮😮😂

  • @gurpreetsingh-gf7md
    @gurpreetsingh-gf7md 10 місяців тому +2

    ਚੰਦ ਵੀਰੇ, ਬਾ-ਕਮਾਲ ਵੀਡੀਓ, ਬਾ-ਕਮਾਲ ਸਕ੍ਰਿਪਟ, ਸੱਚੀਂ ਅੱਜ ਤਾਂ ਬਾਹਲਾ ਸਵਾਦ ਆਇਆ, ਸਿਰਾ ਬਾਬਿਓ, ਇੱਕ ਵਾਰ ਫਿਰ ਤੋਂ ਬਾਈ love you, love you, love you, love you, love you, love, ❤❤ ਟਰੱਕ ਭਰਕੇ,----ਮਾਲੇਰਕੋਟਲਾ ਮੰਡੀਰ----❤❤😂😅😂😅

  • @Jaspreetsingh-h8w
    @Jaspreetsingh-h8w 9 місяців тому

    ਚੰਦ ਬਾਈ ਹਰੇਕ ਵੀਡੀਓ ਚ ਮਾਇਕ ਦੀ ਆਵਾਜ਼ ਬਹੁਤ ਕੱਟ ਕੱਟ ਹੁੰਦੀ ਆ

  • @HarjinderSingh-b7y
    @HarjinderSingh-b7y 10 місяців тому +4

    😂😂😂😂❤❤😂😂🎉🎉❤

  • @BaljinderSingh-sh8wl
    @BaljinderSingh-sh8wl 9 місяців тому

    Good..Baba.bandra.waleo..kecha.ke.Rakho

  • @KulveerSingh-wj6mt
    @KulveerSingh-wj6mt 10 місяців тому +1

    ਬਾਚਰੀ ਕਰਨੈਲ ਕੌਰ ਤੇ ਦੁਸਣ ਲੋਣਾ 😂😂

  • @gurdeepgogi5951
    @gurdeepgogi5951 10 місяців тому +6

    ਹੇ ਬਾਬਾ ਸੁੰਬਾਂ ਦਾਸ,ਅੱਜ ਬਹੁੜਿਆਂ ਤੂੰ 😅😅😅😅

  • @gagandeepsinghgagan8573
    @gagandeepsinghgagan8573 10 місяців тому +11

    ਗੁੱਸਾ ਨਾ ਕਰਿਓ ਓਹ ਭਾਨੇ ਨਾਲ ਬਣਾਈ ਐ ਜਿਹੜੀ ਵਿਡੀਓ ਜਵਾਂ ਲੱਸੀ ਚ ਲੱਨ ਘੋਲਿਆ।ਜਵਾ ਸਵਾਦ ਨੀ ਆਇਆ ਕੱਲੇ ਈ ਬਣਾ ਲਿਆ ਕਰੋ ਜਰ ।

  • @gurdassingh8318
    @gurdassingh8318 10 місяців тому +7

    Sirra jatto kambal tatta 😂😂😂😂

  • @Gold-z3l
    @Gold-z3l 8 місяців тому +1

    ਬਾਬਾ ਸੂੰਬਾ ਦਾਸ

  • @bholakhan1284
    @bholakhan1284 10 місяців тому

    Good. Formance