ਮੈਂ ਤਾ ਰੇਲਗੱਡੀ ਦਾ ਇੰਜਣ ਬੰਨਤਾ ਸੀ ,ਰੇਲ ਮੰਤਰੀ ਨੇ ਇੰਜਣ ਦੇ ਡੱਬਾ ਇਨਾਮ ਦਿੱਤਾ ਸੀ … 🤣🤣🤣🤣🤣🤣

Поділитися
Вставка

КОМЕНТАРІ • 156

  • @dassraviwadhwa4672
    @dassraviwadhwa4672 24 дні тому +10

    ਹੁਣ ਤਾ ਪ੍ਰੀਤਮ ਦੀ ਐਕਟਿੰਗ ਚ ਦਿਨੋ ਦਿਨ ਫਰਕ ਪੈਂਦਾ ਜਾਂਦਾ ..ਇਹ ਜੀ ਗੱਲ ਨੀ ❤❤🎉

  • @Raju-Jassal
    @Raju-Jassal 24 дні тому +23

    ਪ੍ਰੀਤਮ ਦੀ ਐਕਟਿੰਗ ਬੇਕਾਰ ਆ ਬਾਈ ਚੰਦ ਬੰਤ ਪਾਲਾ ਘੈਂਟ ਐਕਟਿੰਗ ਜਿਉਂਦੇ ਰਹੋ

    • @cheenabrar2378
      @cheenabrar2378 24 дні тому +4

      Right

    • @immortalcyanogen779
      @immortalcyanogen779 24 дні тому +3

      Jinna marji boli jao.. oh apna koi professional km ni krde ohna di mrji jo mrji krn jihto mrji acting kraun... Dekhna dekho nhi hor dekhlo

    • @gurpalsinghsingh3210
      @gurpalsinghsingh3210 24 дні тому

      ਅੱਜ ਤਾ ਸਹੀ ਐ ਯਾਰ

    • @immortalcyanogen779
      @immortalcyanogen779 24 дні тому

      ​@@gurpalsinghsingh3210oye yar ohi tan gall aa.. ohne de yaar mittar ne oh jo marji karn yr.. oh kehra paise mangde aa video dekhan de... Shukal mela hi aa kri jaando

    • @Laddi_Wraich_UK
      @Laddi_Wraich_UK 23 дні тому +2

      ਸਹੀ ਗੱਲ ਆ ਵੀਰੇ

  • @Enterpunjabbm
    @Enterpunjabbm 24 дні тому +11

    ਬੰਤ ਤੇ ਚੰਦ ਈ ਗੱਲ ਬਨੋਦੇ aa🇨🇦

  • @jassbangi
    @jassbangi 24 дні тому +8

    ਬੰਤ ਨੂੰ ਕਿਓਂ ਨਹੀਂ ਲੈਂਦੇ ਵੀਡੀਓ ਵਿੱਚ ਸਾਰੇ ਕਹਿ ਰਹੇ ਆ 👍🏻👍🏻

  • @SukhwinderSingh-wq5ip
    @SukhwinderSingh-wq5ip 23 дні тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @sukhbirjaat4223
    @sukhbirjaat4223 24 дні тому +9

    Chand bant, pala sirra actor

  • @harmeshbrar1564
    @harmeshbrar1564 24 дні тому +7

    ਚੰਦ ਯਾਰ ਬੰਤ ਨੂੰ ਨਾਲ ਲੈਕੇ ਵੀਡੀਓ ਬਣਾਉ ਪ੍ਰੀਤਮ ਦੀ ਉਵਰ ਐਕਟਿੰਗ ਫੇਲ ਕਰਦੋ

  • @SewakPunia-q7g
    @SewakPunia-q7g 24 дні тому +4

    ਬਹੁਤ ਵਧੀਆ ਵਧੀਆ ਗੱਲ ਕੀਤੀ ਜੀ😊

  • @RajaSandhu-nx6cg
    @RajaSandhu-nx6cg 24 дні тому +4

    Pritam vi wadia karan lagg gia hun Acting....Paal , Chand ta Siraaaaa e aa. 👌👌👌👍👍👍🙏🙏🙏

  • @pioneerjatt93
    @pioneerjatt93 24 дні тому +2

    Love you from Australia 🇦🇺 ਸਾਰੇ ਵੀਰਾ ਨੁੰ ਸਿਰਾ ਗੱਲਬਾਤ ❤❤❤
    ਖਿੱਚ ਕੇ ਰੱਖੋ ਕੰਮ 👌🏻👌🏻 ਮੈ ਤੇ ਮੇਰੇ ਭਰਾ ਸਾਰੇ ਬਹੁਤ ਹੱਸਦੇ ਆਂ ਵੀਡੀਓ ਦੇਖ ਕੇ. ਜਦੋ India ਆਏ ਪੱਕਾ ਮਿਲਣ ਆਵਾਂਗੇ ਤੁਹਾਨੁੰ. ਚੰਦ ਬਾਈ ਤੁੰ ਤਾਂ ਪੂਰੀ ਅੱਤ ਕਰਦਾਂ ❤😂😂

  • @jagsirTungwali041
    @jagsirTungwali041 24 дні тому +20

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗੁਰਦਿਆਲ ਗਮਦੂਰ ਇਨ੍ਹਾਂ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਚੰਦ ਸਿੰਘ ਪਰ ਆ ਪ੍ਰੀਤਮ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ

    • @JagdeepSingh-xr6fu
      @JagdeepSingh-xr6fu 24 дні тому

      Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

    • @JagdeepSingh-xr6fu
      @JagdeepSingh-xr6fu 24 дні тому

      Aaaaaaaaaaaaaaaaaaaaaaaaaaaaa

    • @JagdeepSingh-xr6fu
      @JagdeepSingh-xr6fu 24 дні тому

      AaaaaaaaaaaaaaaaaaaAaaaaaaAaaaaaaaaaaaaaaaaaaaaaaaaaaaaaaaaaaAaaaaaaaaaaaaAAAAAaaaaaaAaaaaaaaaaa

  • @Billa-Hothi-315
    @Billa-Hothi-315 22 дні тому +2

    ਵਧੀਆ ਆ ਸਭ ਪਰ ਬੰਤ ਕਿੱਥੇ ਆ ਯਰ ਬੰਤ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ

  • @cheenabrar2378
    @cheenabrar2378 24 дні тому +3

    ਚੰਦ ਤੇ ਬੰਤ ਦੀ ਜੋੜੀ ਹੀ ਵਧੀਆ ਲੱਗਦੀ

  • @sukhjinderchahal2870
    @sukhjinderchahal2870 24 дні тому +4

    ਬਹੁਤ ਵਧੀਆ ਜੀ

  • @GurpreetSingh-jb5oy
    @GurpreetSingh-jb5oy 24 дні тому +3

    ਬਹੁਤ ਹਸਾਇਆ😂😂😂😂😂❤❤❤

  • @iqbalsinghtoor7537
    @iqbalsinghtoor7537 24 дні тому +2

    ਚੰਦ ਬਾਈ ਡੰਗਰ ਡਾਕਟਰ ਤੇ ਵੀਡੀਓ ਬਣਾ ਨਾਲੇ ਮਹਿਸ ਰਿੱਗੀ ਜਾਦੀ ਆ 😂😂🎉

  • @jagseersingh4506
    @jagseersingh4506 24 дні тому +2

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @jeewangill8093
    @jeewangill8093 24 дні тому +7

    ਬੰਤ ਬਿਨਾਂ ਗੱਲ ਨੀ ਬਣਦੀ

  • @butakhan6757
    @butakhan6757 24 дні тому +1

    Very good 👍 ਪ੍ਰੀਤਮ ਸਿਰਾ

  • @CheatuSidhu
    @CheatuSidhu 24 дні тому +2

    ਆ ਗਏ ਨੰਬਰਦਾਰ ਸਾਹਿਬ ਜੀ 🎉🎉

  • @GurpreetSingh-t4h4x
    @GurpreetSingh-t4h4x 24 дні тому +1

    ਬਾਈ ਸਾਰੀਆਂ ਵੀਡੀਓ ਤੁਹਾਡੇ ਨਾਲ ਵੇਨ ਦਾ ਹੁੰਦਾ ਸੀ ਜਿਵੇਂ ਅਮਲੀ ਆਲੀਆਂ ਚੋਕੜੀਆ ਵਾਲੀਆਂ ਵੋਟਾਂ ਬਾਲਨਾ ਉਹ ਵੀਡੀਓ ਬਣਾਇਆ ਕਰੋ ਪਿੰਡਾਂ ਵਾਲੀਆਂ ਪੂਰੀ ਸਿਰੇ ਵੀਡੀਓ ਹੁੰਦੀ ਸੀ ਬੰਤ ਤੇ ਚੰਦ ਜਿਵੇਂ ਬਰਾਤ ਜਾਂਦੇ ਹੋਣ ਜਿਵੇਂ ਭਾਨੇ ਨਾਲ ਬਣਾਈ ਸੀ ਬੰਤ ਤੇ ਚੰਦ ਦੁਨੀਆ ਬਹੁਤ ਸੋਹਣਾ ਸੀਗਾ ਉਸ ਤਰ੍ਹਾਂ ਚੰਦ ਤੇ ਬੰਤ ਦੀ ਜੋੜੀ ਘੈਂਟ ਆ ਬਾਈ ਦੋਵੇਂ ਵੀਡੀਓ ਪਾਲਾ ਤੇ ਗੁਰਦਿਆਲ ਤਿੰਨ ਚਾਰ ਜਣੇ ਰੱਖਿਆ ਕਰੋ ਬਸ

  • @gurpreetsharma4058
    @gurpreetsharma4058 24 дні тому +8

    ਬੰਤ ਨੂੰ ਲੇਕੇ ਆਉ ਆ ਚਵਲ ਨੂੰ ਡਕਰੋ ਭਰੇ

  • @balkaransingh4917
    @balkaransingh4917 24 дні тому +2

    ਬੱਲੇ ਜੱਟੋ ਨਜ਼ਾਰੇ ਲਿਆ ਦਿੰਦੇ ਹੋ ਜਿਉਂਦੇ ਵਸਦੇ ਰਹੋ ਇਸੇ ਤਰਾਂ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਵਾਹਿਗੁਰੂ ਸੋਨੂੰ ਹੋਰ ਤਰੱਕੀਆ ਬਖਸੇ

  • @YuvrajSingh-25001
    @YuvrajSingh-25001 24 дні тому +1

    ❤❤mza aa gya❤❤

  • @Bullsperiperi
    @Bullsperiperi 24 дні тому +6

    ਪ੍ਰੀਤਮ ਵੀ ਸਿਰਾਂ kronda yar😂😂😂

  • @Nikkajass-n5d
    @Nikkajass-n5d 24 дні тому +2

    ਪ੍ਰੀਤਮ ਵੀ ਸਿਰਾ ਕਰਾਉਂਦਾ ਪੂਰਾ😂😂😂😂

  • @harkrishansingh2130
    @harkrishansingh2130 24 дні тому +5

    ਬੇਕਾਰ ਵੀਡੀਓ ਹੁਣ ਨੀ ਗੱਲ ਬਣਦੀ

  • @rajindersharma5008
    @rajindersharma5008 21 день тому

    ਪ੍ਰੀਤਮ ਤੁਰਦਾ ਬਹੁਤ ਘੈਂਟ ਹੈ

  • @amarikrai7437
    @amarikrai7437 24 дні тому +1

    Nice video 👍👍👍

  • @mandeepkhaira6567
    @mandeepkhaira6567 22 дні тому +1

    Chand te bant di jodi jindabaad jindabaad 💪💪💪

  • @immortalcyanogen779
    @immortalcyanogen779 24 дні тому +1

    14:38 hahahahaha... Tahi pia andar cooler layi🤣🤣🤣🤣

  • @jagseersingh4506
    @jagseersingh4506 24 дні тому +1

    SIRRRRRRA ACTING BAI BANT CHAND PALA GURDYAL AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @JaspalSingh-wi4vq
    @JaspalSingh-wi4vq 24 дні тому +1

    Pritam y kaint 👍

  • @rajudhaliwal2711
    @rajudhaliwal2711 24 дні тому +2

    Sira bro

  • @manigill01
    @manigill01 24 дні тому +2

    Sirraaa jaan fulll ghaint ❤❤❤

  • @KuldeepSingh-lx6bk
    @KuldeepSingh-lx6bk 24 дні тому +2

    ਪ੍ਰੀਤਮ ਸਿੰਘ ਜ਼ਿੰਦਾਬਾਦ ❤🎉

  • @sukhchainbrar9802
    @sukhchainbrar9802 24 дні тому +1

    Nyc🎉😂❤

  • @gillrajdeep367
    @gillrajdeep367 24 дні тому +3

    Ajj ta pritam v shi chal giaaa

  • @Amrikbuttar
    @Amrikbuttar 24 дні тому +5

    ਬੱਲੇ ਜੱਟੋ ਜਿਉਂਦੇ ਰਹੋ ❤❤❤

  • @Nandmalluana
    @Nandmalluana 22 дні тому +1

    😂😅😂🤣 19:23

  • @gurpreet2991
    @gurpreet2991 24 дні тому +1

    Kya baat hai.bhairoopa

  • @sunilkhyalia1692
    @sunilkhyalia1692 24 дні тому +2

    Wa chand wa

  • @GurpreetSingh-v5g
    @GurpreetSingh-v5g 24 дні тому +1

    Very nice 😂😂❤😂😂😂

  • @BalrajsinghBrar-l5b
    @BalrajsinghBrar-l5b 24 дні тому +1

    बहुुत.बदिया.बाबा❤❤❤❤❤❤❤❤❤❤❤❤❤❤❤❤❤😂❤

  • @amansidhu1034
    @amansidhu1034 24 дні тому +1

    ਚੰਦ ਸਿਰਾ ਜਮਾ

  • @ਮੱਘਰਵਖੀਪਾੜ-ਛ9ਚ

    yr bant nu vedio ch lelo
    prteem awe londa ja lgda

  • @Dhillonamerica
    @Dhillonamerica 7 днів тому

    Super 😂😂😂😂

  • @Pb26-x9v
    @Pb26-x9v 24 дні тому +2

    Khichi chalo 😂❤

  • @Dhillonamerica
    @Dhillonamerica 7 днів тому

    Spiderman 😂😂😂

  • @DARNA_ZAROORI_HAI
    @DARNA_ZAROORI_HAI 24 дні тому +2

    Chand 😂😂😂

  • @amansidhu1034
    @amansidhu1034 24 дні тому +2

    ਬਾਈ ਸੋਡੀ ਮਰਜੀ ਆ ਪਰੀਤਮ ਕਰ ਕੇ ਫੇਲ ਹੋਣਾ

  • @JagseerSidhu-fz6bu
    @JagseerSidhu-fz6bu 24 дні тому +1

    Chand bant sira

  • @jagdevbrar9392
    @jagdevbrar9392 24 дні тому +1

    ਪੀਟਰ ਦੇਵਤਾ😂😂😂😂😂

  • @FansSulkhanBrar
    @FansSulkhanBrar 24 дні тому +1

    Love you 🤟🤟🤟🤟

  • @KalaSingh-sh1oz
    @KalaSingh-sh1oz 24 дні тому +3

    Bant to bina gill ne bandy

  • @ManjitSingh-m3x
    @ManjitSingh-m3x 24 дні тому +1

    ਬਾਈ ਚੰਦ ਨੂੰ ਬੁਲਾ ਲਓ ਇੰਜਨ ਕੋਲੇ ਖੜੇ ਲੜੀ ਜਾਨੇ ਹੋ ਤੋ ਉਥੇ ਇੰਜਨ ਵੀ ਨਹੀਂ ਬਣਦਾ ਗੱਲ ਵੀ ਨਹੀਂ ਬਣਦੀ ਬਾਈ

  • @LakhwinerSingh-u8o
    @LakhwinerSingh-u8o 24 дні тому +1

    😂❤

  • @Unknowngamer13307
    @Unknowngamer13307 24 дні тому +1

    Nice

  • @immortalcyanogen779
    @immortalcyanogen779 24 дні тому +2

    Hun aya swaad.... Ehojian video bnaya kro bai.. aah kheti na judian video ne... Oh tharakpune alian ni vadhia lagdian

  • @gurpreetgill8015
    @gurpreetgill8015 24 дні тому +2

    ❤❤❤

  • @PannaLal-fo9ed
    @PannaLal-fo9ed 16 днів тому

    Very nice video bro

  • @GurmeetSingh-px6my
    @GurmeetSingh-px6my 21 день тому

    ❤❤🔥🔥👌🏻👌🏻

  • @GurwinderSingh-xi8op
    @GurwinderSingh-xi8op 24 дні тому +1

    🥰🥰🥰🥰👌👌👌👌

  • @ਧਾਲੀਵਾਲ-ਸ7ਞ
    @ਧਾਲੀਵਾਲ-ਸ7ਞ 24 дні тому +1

    ਨਿਓਜਲ ਮਾਤਾ 😂😂

  • @AvtarSingh-hx3ou
    @AvtarSingh-hx3ou 24 дні тому +1

    ਵਾਈ ਨਾਥੇ ਕਿੱਥੇ ਆ ਬਾਈ ਨਾਥੇ ਸ਼ੁਰੂਆਤ ਤੇ ਨਾਲ ਹੀ ਚੰਦ ਉਹ ਨੂੰ ਨਾਲ ਲੈਕੇ ਆਓ

  • @GurmeetSingh-px6my
    @GurmeetSingh-px6my 21 день тому

    ❤❤🔥🔥😍😍

  • @deep_bambiha
    @deep_bambiha 19 днів тому

    ਪਾਨੇ ਚਾਬੀਆਂ ਕਹਿਣਾ ਸੀ, ਚਾਬੇ ਪਾਨੀਆਂ ਕਹਿ ਦਿੱਤਾ 😅😅

  • @resham_tv
    @resham_tv 24 дні тому +1

    🎉🎉🎉🎉

  • @deepakkumar8967
    @deepakkumar8967 24 дні тому +1

    🥱🥱🤗🤗🤗🥰🤣😂😅😄😃😀🖤💕💛💚💙💜🤎💘🦸😍🤩😛😝😜🤪🤠💝💖🤍💞💓😋💯💯💝💖💗💓💞💕💕

  • @RajinderSingh-eg8gs
    @RajinderSingh-eg8gs 17 днів тому

    Pritam di bi acting ghaint aa hun ta

  • @Gurleen-ho5pj
    @Gurleen-ho5pj 24 дні тому +2

    ਆ ਗਏ ਉਏ ਵਾਈ ਹੁੁਣੀ ਆ ਗਏ ❤❤❤❤❤❤❤❤❤❤❤

  • @AvtarSingh-hx3ou
    @AvtarSingh-hx3ou 24 дні тому +1

    ਬੰਤ ਬਾਈ ਨਾਥੇ ਨੂੰ ਲੈਕੇ ਆਓ

  • @BalrajsinghBrar-l5b
    @BalrajsinghBrar-l5b 24 дні тому +1

    राज.बराड.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @hapy001
    @hapy001 22 дні тому +1

    ਜਦ ਤਕ ਚੰਦ ਸ਼ਰਾਬੀ ਹੋ k ਸੀਨ ਨੀ ਕਰਦਾ ਗੱਲ ਨੀ ਬਣਦੀ

  • @songschannel1463
    @songschannel1463 24 дні тому +1

    ਵੀਡੀਓ ਵੱਡੀ ਬਣਾਇਆ ਕਰੋ ਨਾਲੇ ਬੰਤ ਤੋਂ ਬਿਨਾਂ ਗੱਲ ਨੀ ਬਣਦੀ

  • @Jevansingh-g3b
    @Jevansingh-g3b 21 день тому

    🎉🎉🎉🎉❤❤😂😂😂😅

  • @balwindersidhu5201
    @balwindersidhu5201 24 дні тому +1

    Asl ch chand.Bant te Pala te Gurdial hi wadhia Roll krde aa

  • @rajindersharma5008
    @rajindersharma5008 21 день тому

    ਕਦੇ ਕਦੇ ਪ੍ਰੀਤਮ ਦੀ ਐਕਟਿੰਗ ਵੀ ਵਧੀਆ

  • @harkrishansingh2130
    @harkrishansingh2130 24 дні тому +2

    ਬੰਤ ਤੋਂ ਬਿਨਾਂ ਨਾ ਪਾਇਆ ਕਰੋ ਵੀਡੀਓ

  • @JaswantBrar-uw9fn
    @JaswantBrar-uw9fn 24 дні тому +4

    Preetam di acting bilkul 0 a yar ikko gall kari janda a dobara dobara acting ta chand di hai 100% real lagdi a preetam seriously bolea kare fer ghaint acting a

  • @JaswantBrar-uw9fn
    @JaswantBrar-uw9fn 24 дні тому +3

    Ah pala pata ta puthe pase nu kithi janda a feeter kitho ghumje kitchna ta injune to machine wal hunda a

  • @Parv-Mavi
    @Parv-Mavi 24 дні тому +2

    Ajj SURAJ chadan de nal nal e chand chad gea

  • @amritpaldhillon1856
    @amritpaldhillon1856 24 дні тому

    Wa preetam singh

  • @varndersingh209
    @varndersingh209 24 дні тому +3

    Pahla wala bhant nal Tut gyi jodi bhai

  • @Dhillonamerica
    @Dhillonamerica 7 днів тому

    Chand te bant de acting hi kad kad di a😂

  • @HarpreetSidhu-b7z
    @HarpreetSidhu-b7z 24 дні тому +22

    ਜਿਹੜੀ ਗਲ ਪਹਿਲਾਂ ਬਣਦੀ ਸੀ ਉਹ ਗਲ ਨੀ ਬਣਦੀ ਤੋਸ਼ੀ ਹੂਣ ਵੱਡੀ ਵੀਡਿਉ ਨੀ ਬਣਾਉਂਦੇ

  • @SukhamKaur-l8z
    @SukhamKaur-l8z 21 день тому

    Chand bhra Vekh tenu asi Vekh de vadia lagdi teri acting ik gal kehne tenu bhra samaj ke agge v coment kite bhra aha pritam ton gal nahi bandi ehnu cameraman ja koi hor kam de dao bant nu nal le ke aa chand yaar asi tenu te bant nu ee Vekh de aa Bhrawa je Nhi hatna asi nhi Vekh de bhrawa video

  • @rajugill6181
    @rajugill6181 24 дні тому +4

    ਪ੍ਰੀਤਮ ਦੀ ਬੋਲੀ ਜਮਾਂ ਬੇਕਾਰ

  • @GurpreetSingh-jq3hn
    @GurpreetSingh-jq3hn 24 дні тому +1

    ਆ ਗੇ ਜੱਟ ਬਾਂਦਰਾਂ ਵਾਲੇ ਗੁਰਪ੍ਰੀਤ ਸਿੰਘ ਢੀਂਡਸਾ ❤❤❤❤

  • @AjitSingh-vs3yv
    @AjitSingh-vs3yv 24 дні тому

    Par bunt vina gall adhuri a😢

  • @harkrishansingh2130
    @harkrishansingh2130 24 дні тому

    ਪੰਜ ਮਿੰਟ ਦੀ ਵੀਡੀਓ ਨੀ ਕੀ ਮੈਸੇਜ ਦਿੱਤਾ ਤੁਸੀਂ

  • @jantasinghphundwal4710
    @jantasinghphundwal4710 24 дні тому +1

    Chand bhai rate ( Night) nu video ni bna rahe rat ame lagda a k ashi hi video vich ha

  • @ManpreetManpreet-t8z
    @ManpreetManpreet-t8z 22 дні тому

    ਬੰਤ ਕਿੱਥੇ ਆ

  • @harmansra6082
    @harmansra6082 23 дні тому

    Preetam v vadiya hun ta

  • @HarjinderSingh-lt9tn
    @HarjinderSingh-lt9tn 24 дні тому +2

    Pritam ja nu na video vich Lia kro khuch ha ih real jindgi vich bi fudu hou

  • @sukhpindersangha4254
    @sukhpindersangha4254 24 дні тому +1

    Yaar Bant kithy a

  • @AjitSingh-vs3yv
    @AjitSingh-vs3yv 24 дні тому

    Pritam ne aaj kuj thik acting kiti 😂

  • @jsdhillon4277
    @jsdhillon4277 24 дні тому

    Bant Bina gll nhi bnn di

  • @lakhibatth9757
    @lakhibatth9757 19 днів тому

    ਪੀਤਮ ਦੇ ਬਸ ਦਾ ਕੰਮ ਨੀ ਐਕਟਿੰਗ

  • @bittumattu5302
    @bittumattu5302 24 дні тому

    Bade veer koi ta video Puri bana diya karo ewe swwwaaaddd nhi aunda bro