ਕੇਰਾ ਨਲਕਾ ਗਿੜਦਾ ਕਰ ,ਕੱਲੇ ਨੂੰ ਰਾਤ ਨੂੰ ਕੰਧਾ ਖਾਣ ਆਉਂਦੀਆ … //new video jatt babe bandra to //2024

Поділитися
Вставка
  • Опубліковано 6 жов 2024
  • ਕੇਰਾ ਨਲਕਾ ਗਿੜਦਾ ਕਰ ,ਕੱਲੇ ਨੂੰ ਰਾਤ ਨੂੰ ਕੰਧਾ ਖਾਣ ਆਉਂਦੀਆ … //new video jatt babe bandra to //2024
    #jatt babe bandra ale
    #jatt babe bandra to
    #bandra ale
    #new punjabi short movie
    #punjabi trending short movie
    #new punjabi short film
    #comedy
    #comedyvideo
    #chand
    #funny
    #funnyvideo
    #fun
    #youtube
    #youtuber
    #shortvideo
    #subscribe
    #trending
    #trendingvideo
    #viral
    #viralvideo
    #video
    #punjabi
    #bandra
    ##india
    #2024

КОМЕНТАРІ • 235

  • @jagsirTungwali041
    @jagsirTungwali041 7 місяців тому +29

    ਸੱਭ ਤੋਂ ਵੱਧ ਹਾਸਾ ਆਉਂਦਾ ਚੰਦ ਸਿੰਘ ਦੀਆਂ ਗੱਲਾਂ ਸੁਣ ਕੇ

  • @jagsirTungwali041
    @jagsirTungwali041 7 місяців тому +6

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @gurjeetgill1882
    @gurjeetgill1882 7 місяців тому +7

    ਸਾਰੀ ਟੀਮ ਨੂੰ ਢੇਰ ਸਾਰਾ ਪਿਆਰ🎉ਭੁੱਚੋ ਮੰਡੀ ਬਠਿੰਡਾ

  • @bindersingh3530
    @bindersingh3530 7 місяців тому +8

    ਜਦੋਂ ਹੜ ਆਇਆ ਉਦੋਂ ਸਰਦੂਲਗੜ ਨਾਲੀ 'ਚ ਰੁੜ ਗਏ ਕੱਪ ਤਾਂ

  • @HarjinderBhullar6076
    @HarjinderBhullar6076 7 місяців тому +7

    ਚੰਦ ਬਾਈ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਸਭ ਤੋਂ ਵੱਧ ਸਿਰਾ ਚੰਦ ਬਾਈ ਦੀ

  • @BhupinderSingh-yg8cg
    @BhupinderSingh-yg8cg 7 місяців тому +32

    ਆ ਗਏ ਜੀ,,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,, ਚੰਦ ਸਿੰਘ,,, ਬੰਤ ਸਿੰਘ,,, ਪਾਲਾ,,, ਗਮਦੂਰ,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @LoveDeep-rk3ep
    @LoveDeep-rk3ep 7 місяців тому +5

    ਵਾਹ ਵੀ ਚੰਦ ਚੜਾ ਤਾ ਨਿੱਮ ਤੇ ਕਰੇਲਾ 😅😅😂😅😂😅😂😅😂😅😂😅😂

  • @Billa-Hothi-315
    @Billa-Hothi-315 7 місяців тому +3

    ਅੱਜ ਜੋ ਮਰਜ਼ੀ ਕਹਿ ਚੰਦ ਨੇ ਕਾਲੀ ਨਾਗਣੀ ਛੋਲਿਆਂ ਦੇ ਦਾਣੇ ਜਿੰਨੀਂ ਖਾਦੀ ਆ,ਅੱਤ ਕਰਾਈ ਪਈ ਯਰ ਤੂੰ ਸਾਈ ਕੱਡ ਗੱਲ ਮੁਕਾ ਜ਼ੋਰ ਪੂਰਾ ਸੌ ਆਸ਼ੇ ਵਰਗੀ ਆ😅😅

  • @jassrehal3687
    @jassrehal3687 7 місяців тому +13

    ਚੰਦ ਵੀ ਸਿਰਾ ਈ ਲਾਉਦਾ😂😂😂

  • @CheatuSidhu
    @CheatuSidhu 7 місяців тому +11

    ਚੰਦ ਤੇ ਬੰਤ ਬਾਈ ਜੀ ਸਿਰਾ ਵੀਡੀਉ 🎉🎉

  • @chamkaurkharoud9065
    @chamkaurkharoud9065 7 місяців тому +10

    ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਗਮਦੂਰ ਕਿਆ ਬਾਤ ਹੈ ❤

  • @laddumaan4
    @laddumaan4 7 місяців тому +9

    ਵਿਚੋਲਾ ਹੋਵੇ ਤਾਂ ਚੰਦ ਵਰਗਾ ਨਹੀਂ ਹੋਵੇ ਹੀ ਨਾ

  • @championgamemap6485
    @championgamemap6485 7 місяців тому +6

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ 😂❤❤❤❤❤❤

  • @JaskaranBrar-f9w
    @JaskaranBrar-f9w День тому

    ਚੰਦ ਤਾਂ ਜਮਾਂ ਸਿਰਾ ਕਰਾਉਂਦੇ ❤❤😂😂😂❤❤❤❤❤❤❤

  • @gurvailsingh3849
    @gurvailsingh3849 7 місяців тому +4

    ਚੰਦ ਖਿੱਚ ਕੇ ਰਿਸ਼ਤਾ ਕਰਾ ਦੇ

  • @JaspalSingh-qf1ty
    @JaspalSingh-qf1ty 5 місяців тому +2

    ਜਸਪਾਲ ਸਿੰਘ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣👌👌👌👍👍👍👍🙏🏼🙏🏼🙏🏼🙏🏼✌✌✌🙏🏼🙏🏼🙏🏼💪👌💪👌💪👌💪👌💪👌💪👌💪👌💪👌💪👌💪👌🤣🤣💪🤣💪🤣💪🤣💪🤣💪🤣💪🤣💪🤣💪🤣💪🤣💪🤣💪🤣

  • @rupindersingh9252
    @rupindersingh9252 7 місяців тому +3

    ਮੁੰਡਾ ਪਸੰਦ ਨੀ ਆਇਆ ਚੰਦ ਡਿੱਸ ਲਵਾਉਣ ਨੂੰ ਫਿਰਦਾ😂😂😂 । ਚੰਦ ਨੇ ਅੜਾ ਤਾ😂😂

  • @Vickygarg-qx2zn
    @Vickygarg-qx2zn 5 місяців тому +1

    ਬਿੰਦਰ ਵੀਰ ਐਂਡ ਗੱਲਬਾਤ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @palsingh891
    @palsingh891 7 місяців тому +3

    ਗ੍ਰਿਸਤੀ ਬੂਟਰ ਪੱਟੂ 😂😂😂😂😂😂😂😂😂😅😅😅😅😅

  • @Balwantkaur-pg9iv
    @Balwantkaur-pg9iv 5 місяців тому +2

    ਮੈ.ਰਣਜੀਤ ਸਿੰਘ ਪਰੇਮੀ.ਫੰਤਾ.ਕੇਰਾ.ਪੰਜਾਬ. 😂😂😂😂😂😂ਮੇਰਾ.ਬਾੲਈ.ਤੇਰੇ.ਞਰਗਾ.ਚੰਦ.ਸਿਘ ...😮😮

  • @Anmoldeepsingh-tv8ix
    @Anmoldeepsingh-tv8ix 7 місяців тому +4

    ਮਗਰ ਕੱਟਾ 😂😂

  • @Hunterjatt79
    @Hunterjatt79 7 місяців тому +4

    ਮਗਰ ਕੱਟਾ 😂😂😂😂😂

  • @Jaspreetsingh-h8w
    @Jaspreetsingh-h8w 7 місяців тому +10

    ਜਿਉਂਦੇ ਵਸਦੇ ਰਹੋ ਪੰਜਾਬੀਉ

  • @Pb44wale
    @Pb44wale 7 місяців тому +2

    ਵਧੀਆ ਗੱਲਾਂ ਬਾਤਾਂ ਕਰਦੇ ਓ ਜਿਉਂਦੇ ਵਸਦੇ ਰਹੋ

  • @GopalSingh-li2td
    @GopalSingh-li2td 7 місяців тому +7

    ਆ ਗਏ ਬਾਬੇ ਬਾਂਦਰਾ ਵਾਲੇ ਸਿਰਾ

  • @pioneerjatt93
    @pioneerjatt93 2 місяці тому +1

    ਚੰਦ ਸਿਰਾ ਬਾਈ love you ❤ ਅੱਤ ਆ video 😂😂😂😂😂

  • @jarnailbenipal5668
    @jarnailbenipal5668 7 місяців тому +3

    ਵਾਹ ਵਈ ਵਾਹ ਚੰਦ ਨਲਕਾ ਕਰਤਾ ਗਿੜਦਾ

  • @sangha4236
    @sangha4236 7 місяців тому +5

    ਆ ਗਏ👌👌👌👌👍👍👍👍👍

  • @samreenkullar7194
    @samreenkullar7194 7 місяців тому +4

    ਪਿਛਾਹ ਧੱਕੂ 😅😂😂

  • @gurlalsingh-bh9fn
    @gurlalsingh-bh9fn 7 місяців тому +3

    ਚੰਦ ਵੀ ਸਿਰਾ ਹੀ ਲਾਉਦਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Gurleen-ho5pj
    @Gurleen-ho5pj 7 місяців тому +3

    ਚੰਦ ਵਾਈ ਸਤਿ ਸੀ੍ ਅਕਾਲ ❤❤❤❤❤

  • @Kimmygill-e8e
    @Kimmygill-e8e 6 місяців тому +1

    ਬਹੁਤ ਵਧੀਆ ਲੱਗਾ ਬਾਈ ਜੀ ਬਲਵੀਰ ਕੁਮਾਰ ਝੱਲਾਂ ਢੂੰਡੀਕੇ ਮੋਗਾ ਪੰਜਾਬ

  • @ਜਬਲੀਆਂਸੁਣੋ
    @ਜਬਲੀਆਂਸੁਣੋ 7 місяців тому +3

    ਕੱਟਾ

  • @jagmeetteona6186
    @jagmeetteona6186 7 місяців тому +3

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @Vickygarg-qx2zn
    @Vickygarg-qx2zn 5 місяців тому +1

    ਪਾਲੀ ਨੂੰ ਲੇਜੋ 😂😂😂😂😂😂😂😂😂😂

  • @iqbalsinghtoor7537
    @iqbalsinghtoor7537 7 місяців тому +3

    ਚੰਦ ਨੇ ਉਡਾ ਤਾ ਕੱਲ ਨੂੰ ਨਾ ਆਖੀ 😂😂🎉🎉

  • @jantamoga5219
    @jantamoga5219 7 місяців тому +2

    Bai java sira karvata ajj ta Jatt babe sirrrra

  • @boharsingh7725
    @boharsingh7725 7 місяців тому +11

    ਬਹੁਤ ਵਧੀਆ ਬਾਈ 👌👌👌👌👌

  • @fidashah6965
    @fidashah6965 6 місяців тому +1

    Love you all channel members from Punjab Pakistan

  • @kulveersaini702
    @kulveersaini702 7 місяців тому +6

    ਬਾਈ ਚੰਦ ਸ਼ਰਾਬੀ ਵਾਲੀ ਵੀਡੀਓ ਬਣਾਓ ਜਿਦਾ ਉਹ ਸੀ (ਤਾਇਆ ਕਿਊ ਯਾਰ ) 🙏🏻

  • @NavjotKaur-qi9xs
    @NavjotKaur-qi9xs 7 місяців тому +5

    Chand bant sira a

  • @BaliChahal-i9y
    @BaliChahal-i9y 19 днів тому

    ਕੋਲੇ ਮੁੰਡਾ ਬੈਠਾ 😅😅😂😂😂😂

  • @JagsirSingh-xu9ds
    @JagsirSingh-xu9ds 7 місяців тому +3

    ਜਮੀਨ ਦਾ ਰੋਲਾ ਭਾਗ ਲੇ ਕੇ ਆਉ ਬਾਈ

  • @pindersingh698
    @pindersingh698 7 місяців тому +5

    ਬਹੁਤ ਸੋਹਣੀ ਵੀਡਿਓ 😅😅😅

  • @fidashah6965
    @fidashah6965 6 місяців тому +1

    Master piece from this channel

  • @Ganota595
    @Ganota595 7 місяців тому +1

    ❤ ਬਾਈ ਸਾਰੀ ਟੀਮ ਨੂੰ ਪਿਆਰ ❤❤

  • @rajadhaliwal7831
    @rajadhaliwal7831 7 місяців тому +2

    ਚੰਦ ਗਲਤੀ ਮੰਨਦਾ 😅😅

  • @jagseersingh4506
    @jagseersingh4506 7 місяців тому +1

    SIRRRRA ACTING BAI BANT CHAND AND PALA AND BAI GAMDOOR AND ALL'TEAM LOVE YOU TRUCK 🚛🚛🚛🚛 BHAR K

  • @vakhipaad2455
    @vakhipaad2455 7 місяців тому +2

    ❤❤🎉att jatt 😢❤😢😂😢😂😢😂😢😂😢😂😢😂😢😮😮😂😮😮😂😂😮😮😂😮😂

  • @HarjinderBhullar6076
    @HarjinderBhullar6076 7 місяців тому +1

    ਬੰਤ ਲੰਗੜੇ ਅੱਜਕਲ੍ਹ ਜਰਦਾ ਹਰੇਕ ਬੰਦਾ, ਚਿੱਟਾ ਨਾ ਪੀਂਦਾ ਹੋਵੇ ਬੰਤ ਲੰਗੜੇ

  • @GurpreetSingh-sr5gs
    @GurpreetSingh-sr5gs 2 місяці тому +1

    Very nice 😂

  • @JagjeetSingh-bq4og
    @JagjeetSingh-bq4og 7 місяців тому +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @RupinderReet
    @RupinderReet 7 місяців тому +1

    ਕਰ ਦੋ ਵਿਆ ਅਗਲੇ part ਚ Bai ਯਰ gamdoor ਦਾ

  • @chamkaursidhu4273
    @chamkaursidhu4273 7 місяців тому +1

    ਬੱਲੇ ਉਏ ਚੰਦ ਕਰਤਾ ਨਲਕਾ ਗਿੜ੍ਹਦਾ ਵਾਹ ਜੀ ਵਾਹ 😂😂😂🤪🤪😜😜😜

  • @jantamoga5219
    @jantamoga5219 7 місяців тому +1

    Aa gae Ghaint Jatt babe sira gall baat endless

  • @tejindersingh3051
    @tejindersingh3051 7 місяців тому +2

    Nice jatt a good job baba bandra t nice video 😂😂😂😂😂

  • @ragbirsingh470
    @ragbirsingh470 7 місяців тому +1

    ਸੌਚ, ਵਧੀਆ, ਚੰਦ, ਬੰਤ, ਬਾਈ, ਗਾਲਾ, ਵਾਲਿਆ, ਘੈਟ, ਨੇ, ਪੁਰਾਣੇ, ਪੰਜਾਬ, ਦੀ, ਯਾਦ, ਆੳਦੀ, ਏ

  • @HarjinderBhullar6076
    @HarjinderBhullar6076 7 місяців тому +2

    ਬਾਈ ਚੰਦ ਤੇਰਾ ਅਸਲੀ ਨਾਂ ਕੀ ਹੈ

  • @gurpreet2991
    @gurpreet2991 6 місяців тому +1

    Ok g

  • @gurpreetnagra5865
    @gurpreetnagra5865 6 місяців тому +1

    Att

  • @gorabrar8223
    @gorabrar8223 5 місяців тому +1

    ja yr🤣🤣

  • @jagseersingh4506
    @jagseersingh4506 7 місяців тому +1

    GOOD VIDEO GOOD ACTING ALL'TEAM THANKS SO MUCH ❤❤❤❤❤❤❤❤

  • @gurdassingh8318
    @gurdassingh8318 7 місяців тому +2

    Parkai c 😂😂😂😂

  • @dassraviwadhwa4672
    @dassraviwadhwa4672 7 місяців тому +1

    Ajj tak main kise di video te comment ni kita si...per tuhadi acting nu salam h bai chand ate bant😂😂😂❤❤❤

  • @SatnamSingh-wv9gg
    @SatnamSingh-wv9gg 17 днів тому

    ਚੰਦ ਤਾਂ ਲਗਦਾ ਕਿਹੜਾ ਰਿਸਤਾ ਕਰਾਊ ਇਹ ਪਾਲੇ ਨੂੰ ਜ਼ਰੂਰ ਗੱਬਣ ਕਰਾਦੂ

  • @ekambagri1670
    @ekambagri1670 7 місяців тому +3

    V. G

  • @amarjitsingh1946
    @amarjitsingh1946 7 місяців тому +1

    ਬਹੁਤ ਵਧੀਆ ਵੀਡਿਓ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 😂

  • @iqbalsinghtoor7537
    @iqbalsinghtoor7537 7 місяців тому +3

    ਬਹੁਤ ਟਾਈਮ ਤੇ ਵੀਡੀਓ ਪਾਈ 😂😂🎉

  • @sharmagurney
    @sharmagurney 7 місяців тому +1

    kaint babeyo siraaa vdeo bs audio da thoda dhyn rkhiya kro dikkat aa jndia kde kde❤

  • @baljindersinghphul5430
    @baljindersinghphul5430 5 місяців тому +1

    Good acting chand and bant

  • @ramsingh-yd5yp
    @ramsingh-yd5yp 12 днів тому

    😂😂😂😂😂😂😂 ਮਤਲ ਜੀ। ਲਗ ਜਾਂਦਾ। ਹੋਰੀ। ਪਕਾਈ। ਮਾਰੀ ਜਾਨਾ 😂😂😂😂😂😂😂😂😂😂😂😂

  • @gurdassingh8318
    @gurdassingh8318 7 місяців тому +2

    Palanjar kam karda😂😂😂😂😂

  • @sukhdevsingh-k5l
    @sukhdevsingh-k5l 21 день тому

    Very nice 👌

  • @gill-ky2ys
    @gill-ky2ys 6 місяців тому +1

    Sirra

  • @KarnailSingh-iy9cd
    @KarnailSingh-iy9cd 7 місяців тому +1

    ਦਰੱਖਤ। ਤੇ ਹੈ ਦੂਜੇ ਮੋਟਰ ਕੋਠਾ

  • @monudhillon2691
    @monudhillon2691 7 місяців тому +1

    👌👌👌👌

  • @gurjitsigh5071
    @gurjitsigh5071 7 місяців тому +1

    Wah ji wah, puri siraaaa gal aa chand veer🎉

  • @badalchahal7258
    @badalchahal7258 7 місяців тому +1

    🤣🤣🤣🤣🤣🤣 bai g hasssa hassa k kamla karta 😂😂😂😂😂😂🙏🏻🙏🏻🙏🏻

  • @parmindersingh2492
    @parmindersingh2492 7 місяців тому +1

    ❤❤22g jis din Thuade video nhi Aundi us din u tube dekhan nu g nhi krr da ❤❤Love you 😂😂❤❤

  • @DEEP0176
    @DEEP0176 7 місяців тому +1

    Bant bhi ghaint banda

  • @JfjfuLkbbo
    @JfjfuLkbbo 2 місяці тому

    Jindabad

  • @harjeetkulriaharjeet6385
    @harjeetkulriaharjeet6385 7 місяців тому +3

    Nice 👍👍

  • @gurpreetsidhu4668
    @gurpreetsidhu4668 7 місяців тому +1

    ਆ ਆ ਰਾ ਰਾ ਰਾ

  • @gurdassingh8318
    @gurdassingh8318 7 місяців тому +1

    Bai janva sirra kita pya

  • @gurdassingh8318
    @gurdassingh8318 7 місяців тому +1

    Chand yaar kmal kari janda

  • @deepakjaat7846
    @deepakjaat7846 7 місяців тому +1

    Tikjo bhn de yaro sirraaa hi lata ajj ta😂😂😂

  • @SandeepMann-sl3gc
    @SandeepMann-sl3gc 7 місяців тому

    ਚੰਦ ਬਾਈ ਰਾ ਰਾ ਰਾ 3 4 ਵਾਰੀ ਕਰਦਿਆਂ ਕਰ ਘੈਟ ਲੱਗਦਾ

  • @RDX_sports61
    @RDX_sports61 7 місяців тому

    ਬੰਤ ਕਹਿੰਦਾ ਚੱਲ਼ੀਏ😅😅😅😅

  • @harmeshbrar1564
    @harmeshbrar1564 7 місяців тому +1

    Baut ghaint a

  • @sukhchainsingh-et3uy
    @sukhchainsingh-et3uy 7 місяців тому +1

    Yrr rishte di video ave bnayi jive majj da sauda krde hunde aw

  • @dhillonjattbathindewala8403
    @dhillonjattbathindewala8403 7 місяців тому +2

    Nice love u binder bai❤

  • @sukhchainsingh-et3uy
    @sukhchainsingh-et3uy 7 місяців тому +1

    Yrr accting vdiya pr video nhi bnoni aundi

  • @gurdassingh8318
    @gurdassingh8318 7 місяців тому +1

    Kalli leeni aa😂😂😂😂

  • @jagseersidhu6226
    @jagseersidhu6226 7 місяців тому

    Very nice video

  • @Rai-Saab8560
    @Rai-Saab8560 7 місяців тому +4

    ਜਮੀਨ ਦਾ ਰੌਲੇ ਆਲੀ ਵੀਡੀਓ ਬਣਾਓ ਬਾਈ

  • @ramsingh-yd5yp
    @ramsingh-yd5yp 12 днів тому

    😂😂😂😂😂😂😂😂😂😂ਕੱਪ। ਕਿੱਥੇ ਆ😂😂😂😂😂😂😂😂😂😂😂😂😂😂😂😂😂😂😂😂😂😂😂

  • @sukhjinderchahal2870
    @sukhjinderchahal2870 7 місяців тому +1

    Bhut vdia ji❤❤❤❤❤❤❤

  • @happydhillon5338
    @happydhillon5338 7 місяців тому +1

    ਬਾਈ ਫੁੱਲ ਚੜਾਈ
    ਮੈਂ ਰਾਤ ਦੀ ਡਿਊਟੀ ਤੇ ਇਹ ਹੀ ਦੇਖਦਾ ਡਿਊਟੀ ਸੌਖੀ ਹੋ ਜਾਂਦੀ ਆ

  • @Pala50
    @Pala50 7 місяців тому

    Sira galbat

  • @Jatindersingh-kw7ul
    @Jatindersingh-kw7ul 7 місяців тому +1

    very good bai ji