Chan Wargi (Lyrical Video) | Diljit Dosanjh | Nimrat Khaira | Jodi | Movie Releasing 5th May
Вставка
- Опубліковано 24 кві 2023
- Song : Chan Wargi (Lyrical Video)
Singer : Diljit Dosanjh Nimrat Khaira
Music : Tru Skool
Lyrics: Happy Raikoti
Directed by : Amberdeep singh
Written by : Amberdeep Singh
Produced by : Daljit Thind & Karaj Gill
Starring - Diljit Dosanjh, Nimrat Khaira, Harsimran, Drishtii Garewal, Hardeep Gill, Ravinder Mand
Dop - Sandeep Patil
Background Music Director - Raju Singh
Music by - Tru Skool
Editor - Manish more
Executive Producer - Jarnail Singh
Project Advisor - Gurpreet singh palheri
Chief Assistant Director - Khushbir Makna
Production Designer - Raashid Rangrez
Art Director & Costume Designer - Shabana Khanam
Sound mixing - Joe Rodrigues
Trailer Mix Master - Sameer Charegaonkar
Singers - Diljit Dosanjh, Nimrat khaira
Lyrics - Raj Ranjodh, Happy Raikoti , Veet Baljit , Harmanjeet Singh
Line producer - Virasat Productions(Amritpal Singh)
Chartered Accountant - Shammi Garg
Post-production - Varun Bansal ( Final Step )
Post Production Supervisor - Garry Somal
Di - Prasad Film Lab
Di colorist - Santosh Pawar
VFX - Shudhanshu Jaiswal
Still -Manpreet Grewal
Visual promotions,- Just Right Studioz NX
Publicity Design - Thirsty Fsh
#Chanwargi #DiljitDosanjh #NimratKhaira
Follow us on -
UA-cam - bit.ly/RhythmBoyz
Facebook - / rbzent
Instagram - / rhythmboyzentertainment
ਚਮਕੀਲਾ Touch ਦਿਖਾਇਆ ਤਾਂ Legend Diljit ਨੇ
ਸਿਰਾ ਕਰਾ ਤਾ ਫਿਲਮ ਤੇ ਕੀਤੀ ਮਿਹਨਤ ਦਾ ਪਤਾ ਲੱਗਦਾ 👍ਜੋੜੀ ਵੀ ਕਮਾਲ ❤
ਜਿਊਂਦੇ ਰਹੋ ਵਾਕਿਆ chamkila ਅਮਰਜੋਤ ਜੋੜੀ ਦੀ ਯਾਦ ਤਾਜ਼ਾ ਕਰਾ ਦਿੱਤੀ
ਪੰਜਾਬ ਵਾਲੇਉ ਏ ਫਿਲਮ ਨੂੰ ਬੂਲੰਦੀਆ ਤੇ ਚੱਕ ਦੋ ਸੂਪਰ ਡੂਪਰ ਹਿਟ ਕਰ ਦੋ ਬੇਨਤੀ। ਏ ਵੀਰ ਦਲਜੀਤ ਦੁਸਾਝ ਨੇ। ਦਿੱਲੀ ਕਿਸਾਨ ਮੋਰਚੇ ਵਿਚ ਬਹੁਤ ਵੱਡਾ ਸਾਥ ਦਿੱਤਾ ਸੀ ਆਪਾ ਵੀ ਫਿਲਮ ਵੇਖਕੇ ਸਾਥ ਦਿਏ 🙏🙏👍👍👍👍
ਘੈਂਟ ਆਪਣੀ ਜੋੜੀ ਆ,
ਟਾਇਮ ਪਾਸ ਥੋੜੀ ਆ,
ਤੇਰੇ ਨਾਲ ਜਿੰਦਗੀ ਬਿਤਾਉਣਾ,
ਜੰਨਤ ਦੀ ਚੜ੍ਹਨਾ ਪੋੜੀ ਆ।
🔥🔥🔥❤❤
😅😅
😊q🎉asæ
vdia likhya 22
ਇਸ਼ਕੇ ਦਾ ਗੂੜ੍ਹਾ ਰੰਗ,
ਸਿਰ ਚੜ੍ਹਿਆ ਨਾਰ ਦੇ,
ਪਾਕ ਮੋਹਬੱਤ ਦੇ ਕਿੱਸੇ,
ਹੁੰਦੇ ਜਿਸਮਾਂ ਤੋਂ ਪਾਰ ਦੇ।
🔥🔥🔥❤❤
1!1aA
Kaash saare gane eho jehe ayun ❤❤❤❤❤❤❤❤👍🏻👍🏻👍🏻👍🏻👍🏻👍🏻👍🏻
ਬਹੁਤ ਲੰਬੇ ਸਮੇਂ ਬਾਅਦ ਐਸਾ ਗੀਤ ਸੁਣਨ ਨੂੰ ਮਿਲਿਆ
Bhut time baad edda de song sunan lyi mile ne ✌️ sachi es Jodi ne amarjot chamkile di yaad dwa ditti❤. Diljit❣️nimrat always hit jodi ⬅️😘 I'm very excited to this movie 🎥❤
ਯਾਰ ਗੀਤ ਛੋਟੇ ਬਹੁਤ ਆ ਜੱਦ ਸਾਲਾ ਸੁਆਦ ਆਣ ਲੱਗਦਾ ਜਦਨੂੰ ਮੂਕ
ਯਾਦਾ
Dosanjh walea kam khich ke rakh old is gold. Born to shine ❤ goat
ਦਿਲਜੀਤ ਵਾਈ ਕੁੜੀ ਕੋਈ ਹੋਰ ਲੈ ਲੈਂਦੇ ਯਾਰ ਵਧੀਆ ਨੀ ਲੱਗਦੀ।ਤੇਰੇ ਨਾਲ ਸੋਨਮ ਬਾਜਵਾ ਜਚਦੀ ਆ ਵਾਈ ਜਾ ਨੀਰੂ ਬਾਜਵਾ ਜਚਦੀ ਆ।ਮਾਫ ਕਰਿਓ ਵਾਈ ਜੇ ਬੁਰਾ ਲੱਗਿਆ ਹੋਵੇ।ਪਰ ਜਿਹੜੀ ਲੋਕਾਂ ਨੂੰ ਪਸੰਦ ਆ ਤਾਂ ਹੀ ਤੁਹਾਡੀ ਫ਼ਿਲਮ ਜਾ ਗਾਣਾ ਚੜਨਾ ਵਾ ਵਾਈ ਜੀ ਜੇ ਲੋਕਾਂ ਨੂੰ ਵਧੀਆ ਲੱਗੂ।🙏🙏🙏🙏
ਕਹਿਰ ਜੋੜੀ ਕਹਿਰ ਗੀਤ ਜੀਉ❤👌👌
ਚਮਕੀਲੇ ਦੇ ਖ਼ਾਨਿਆਂ ਦੀ ਯਾਦ ਲਿਆ ਦਿਤੀ
ਬਹੁਤ ਵਦੀਆਂ ਗੀਤ ਬਾਈ ਜੀ ਸਾਰੇ
ਪੰਜਾਬੀ ਵਿਚ lyrics, ਕਯਾ ਬਾਤ ਆ 👌👌👌👌
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bewafa 2.0: ua-cam.com/video/0W95bhMBhBs/v-deo.html (vibes)
@@sanadelbachari3170 0
Diljit Dosanj G. o. A. T
No one can create vibe in music of that golden era except True skool paaji.. Big respect to him❤
Old style... new excitement..👍👏👏👏👏
Good jorhi
100 var sunh leya gaana dil nai rajda peya yaar ena sohna music haa te diljit dosanjh ne sirra la deta ❤jit
ਚਮਕੀਲਾ ਭਾਈ ਦੀ ਯਾਦ ਆ ਗਈ ਭਾਈ ਜੀ
Pure Jodi ❤❤❤❤❤
.? ?
Everytime on trending🎉🎉
Diljit Dosanjh❤
ਜਮਾਂ ਸਿਰਾਂ ਬਾਈ ਜੀ
Bahut sohna geet Diljit veer 👍👍♥️
Diljit creates history on "Coachella"❤👀 " Punjabi aagya oye"...... ❤👀
Copy ght kreo kro comment veere
@@preetsingh5299 iiUKI'm.
ਅਮਰਜੋਤ ਤੇ ਚਮਕੀਲੇ ਦੀ ਯਾਦ ਦਵਾਤੀ ਇਸ ਜੋੜੀ ਨੇ
Vibes of Golden days 👌👌👌
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
aa jehra manpreet naam aa mera picha ni shadda
ਫੀਲ 1970/80 ❤😊😊
Sachi yrr diljeet n chamkile aali feeling dwa rkhi ae❤❤❤❤
Old vibes Good 😂😂
ਰੂਹ ਖੁਸ਼ ਹੋ ਗਈ ਬਾਈ, ਗੀਤ, ਸੰਗੀਤ ਤੇ ਲਾਜਵਾਬ ਗਾਇਆ ਦਿਲਜੀਤ, ਨਿਮਰਤ ❤️❤️❤️❤️
Haye music bot sona aa.kaash hun de trend da b song hunda is music ch.
Chamkela di tumbi tee turliiwalee paag...😍💞💞
Amazing ...I was not born that era ...but seems like same as chamkila do....
ਅੱਜ ਇਹ ਗੀਤ ਘੱਟੋ ਘੱਟ ਸੌ ਵਾਰੀ ਸੁਣ ਲਿਆ ਬੜਾ ਘੈਂਟ ਹੈ ਗੱਡੀ ਤੇ ਇਹ ਹੀ ਚੱਲਦਾ ਰਿਹਾ
Amar singh Chamkila and Amarjot are back best duets since 1987❤👍
ਨਿਮਰਤ ਤੋ ਸੋਹਣੀ ਕੋਈ ਕੁੜੀ ਨਹੀ ਸਾਰੀਅਾ ਫੇਲ ਨੀਰੂ ਬਾਜਵਾ 3 ਬਚਿਅਾ ਦੀ ਮਾ ਬਨਾਵਟੀ ਅੈਕਟਰਸ ਨਿਮਰਤ ਵਧਿਅਾ ਅੈਕਟਰਸ ਗਾਣੇ ਵੀ ਗਾੳੁਦੀ ਵਧਿਅਾ
Legend ❤❤
िਨਮਰਤ ਖੈਰਾ ਦੀ ਖੂਬਸੂਰਤੀ ਯਾ ਅਲ੍ਲਾਹ िਕਅਾਮਤ ਹੈ
Iike krdo yhaar comment pra ❤
Every song of this movie are something else ❤️🔥 and this track is my favourite ♥️✨
ਜਿਉਂਦਾ ਰਹਿ ਬਾਈ ਸੁਆਦ ਲਿਆਤਾ👌💐
nimmo...😊🎉schi chn vrgi aa❤❤❤
Chamkila❤Amarjot❤❤❤❤
Both are Fabulous 😍🤩
This is the magic of TRU SKOOL's music 😍🤘👍
OMG❤❤❤❤❤ music❤❤ lyrics❤❤❤ voice ❤❤❤❤ video❤❤❤❤ love love love love love … masterpiece
1000 star 🌟 🤩 ✨️ 😍 iss jodi movie 🎬 🎞 🎥 🎦 📽 👌 ਨੂੰ
Raam raam ji ki app sabhi ko super AK dum mast song ji
ਵਾਹ ਜੀ ਵਾਹ ਪਰਾਨਾ ਸਮਾਂ ਯਾਦ ਕਰਾਤਾ ਬੜੀ ਸਾਦਗੀ ਤੇ ਸਕੋਣ ਹੈ ਪੁਰਾਣੇ ਗੀਤਾ ਚ
Old touch ❤
Diljit and nimrat very nice song ❤️❤️👍👍👍 good luck 🤞🤞
ਫ਼ਿਲਮ ਜੋੜੀ ਦੀ ਕਹਾਣੀ ਚਮਕੀਲੇ ਦੇ ਜੀਵਣ ਨਾਲ ਸਬੰਧਤ ਲੱਗਦੀ ਹੈ ਅਤੇ ਗਾਣਿਆਂ ਦੀਆ ਤਰਜ਼ਾਂ ਵੀ ਚਮਕੀਲੇ ਦੇ ਗਾਣਿਆਂ ਦਾ ਭੁਲੇਖਾ ਪਾਉਂਦੀਆਂ ਹਨ
Happy raikoti lyric 😍
ਬਹੁਤ ਸੋਹਣੀ ਫਿਲਮ ਆ.
Love you jatta❤️❤️
BaI amarjot chamkila jeaunde karte swad aa gea ❤
Happy Raikot wale 22 ne kya song Likhea aa👌1970-90 wale vibe aa rahe aa same feeling
Hmm
/😮❤ c... 7😅😅😅😢😮😮😅
Mine fav track from Jodi movie💯💯❤️❤️❤️
ਸਕੂਲ ਟੀਮ ਤੋਂ ਦਲਜੀਤ ਬਾਈ ਜੀ ਸੁਣਾਂਦੇ ਰਹੇ ਹਾਂ ਜੀ ਉਹਨਾਂ ਗਾਉਣਾ ਵਿੱਚ ਨਿਖਾਰ ਆਉਂਦਾ ਰਿਹਾ ਹੈ ਜੀ ਧੰਨਵਾਦ ਦਲਜੀਤ ਬਾਈ ਜੀ ਅਗਲਾ ਚਮਕੀਲਾ ਦਲਜੀਤ ਬਾਈ ਜੀ
Old vibes 😎😎😎😎
😊
😊
😊
😊
ਵੱਲਾਹ ਕਯਾ ਕਹਿਣਾ ਚਮਕੀਲਾ ਬਈ ਅੱਤ ਖ਼ੁਦਾ ਦਾ ਵੈਰ।😂🎉❤
Daljit veer aho je do gane leke ave mja aje
Jodi❤❤
Waaah oye shera 🦁 TRU skool bhaji dil khush kita pya tuhade Es fully music ny Es movies de Songs ch diljit sir te nimrat mam dil khush kita pya feels like a chamkila live on the stage ⭐️
यूँ😊Odo oe🏐🥅😊lo0l0 v
Chamkila and amrjot di yaad dwati TUC Edda de v gaane kadde kro plz end galbatt lagde AA dono jodi love you❣️
Hats off to Tru skool for such a masterpiece music.
Old skool vibe ❤
Nimrat khaira looks so original and her looks and make up reminds me of cassette covers of late 80s.
Childhood memories with Radio📻 🥰
Love Nimrat Khaira alot, please give all my love and best wishes from her biggest lover
ਬਹੁਤ ਵਧੀਆ ਜੀ ❤️❤️❤️
Endless 💥💥💯
I am ajay kannda netplus to veero bhutt vadia geet likheya happy raikoti ne
ਦੋਗਾਣਿਆਂ ਦਾ ਦੌਰ ਵਾਪਸ ਆ ਗਿਆ।।
Film jaldi toh jaldi realise honi chahidi
Wao ..music is just love..❤❤
❤🎉❤ ਬਹੁਤ ਹੀ ਪਿਆਰਾ ਸੰਗੀਤ ਗਾਇਆ #Jodi ਨੇ #Chan_wargi ਮਜ਼ਾ ਆ ਗਿਆ ਹੈ ਜੀ, ਧੰਨਵਾਦ।।
Music + Lyrics+ Aawaz...❤❤❤❤❤❤❤❤❤❤❤
Sare movie de song sunkee sakoon aunda..❤🤗such a great performance nimmo &diluu.🥺💝ni mrda hun sada sabeyachar..💞🥳🥳🙏thnksss thnksss both offf youuu gives aaa such marvelous album to punjabi industry 🌼💕
Wah Kia baat ha
Well done
DILJIT DOSANG AND NIMRAT KHAIRA
Diljit dosanjh ❤
Mulakaat today Happy Deep Singh ILahi Guru Nanak Guru Gobind Singh Ji daa sapaahee
Best wishes 💝
ਹਾੲੇ.ਮੇਰੇ..ਰॅਬਾ.िਕਹੜੇ.ਲਫਜਾ.ਦੇ.ਨਾਲ.िਸ਼ਫਤ.ਕਰਾ.िੲੰਨੀ.िਪਅਾਰੀ.ਅਵਾਜ.ਦੋਵਾ.ਦੀ..िਕੰਨੇ.िਪਅਾਰੇ.ਬੋਲ.िਕਸੇ.ਵੀਰ.ਨੇ.िਲਖੇ.ਕੋੲੲੀ.ਮੁॅਲ.ਹੀ.ਨਹੀ.ਦੇ.ਸਕਦਾ👍🍴🍅🍋🍉🍑🍒🍓
Health
Eho je songs aune chahide ne hor
Baki singer’s nu b gaune chahide ne
Har kisi ke bas ki nahi hai aise songs gaane
ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ।
Daljit Doshanj both of you guys ❤❤❤❤❤great
1970 ❤ 1980 ❤ 1990 ❤ Vibes just awesome Song jii love this ghhaint ji
Rkhkrk
Q
Sv zz1g😅@X😅 G
I lm w m
Thank you so much dear diljit Bhaji te Nimrat ji Great movie. Hamesha lai amar ho gae amar Singh chamkila te Amarjot ji 😭😭😭
Very nice song
A jodi asal vich bhut sohani lagu ge
ਗਾਇਕ ਹੀ ਗਾਇਕਾ ਦੇ ਕਾਤਲ ਅੱਜ ਵੀ ਤੇ ਪਹਿਲਾ ਵੀ
Sira 👍
ਪਿਉਰ ਪੰਜਾਬੀ ਟੱਚ ਗੀਤ ❤
Addbrq
ਘੈਟ ਘੈਟ ਬਾਈ ਜੀ❤❤❤❤
ਦਿਲਜੀਤ ਵੀਰੇ ❤ ਬਸ ਦਿਲ ਵਾਲਾ ਇਮੋਜ਼ੀ ਹੀ ਸੈਂਡ ਕਰ ਸਕਦਾ ਕੁਝ ਰਿਆ ਈ ਨਹੀਂ ਬੋਲਣ ਲਈ ਜਿੰਨੀ ਤਾਰੀਫ ਕਰੋ ਘੱਟ ਆ ਜਿਹੜੇ ਮਰਜੀ ਰੋਲ ਦੇ ਦੋ ਬਸ ਵੱਟ ਕੱਡ ਦੇਂਦੇ ਓ ❤👌
ਕੋਈ ਸ਼ੱਕ ਨਹੀਂ ਨਵੀਂ ਤਰ੍ਹਾਂ ਨਾਲ ਤੇ ਨਵੇਂ ਅੰਦਾਜ਼ ਵਿੱਚ ਸਿਰੇ ਲਾ ਤੀ ਕਹਾਣੀ ਕਹਿਣ ਨੂੰ ਕੁਝ ਵੀ ਹੈ ਨਹੀਂ ਭਾਵੇਂ ਮੈਂ ਕਦੇ ਵੀ ਗੀਤ ਸੁਣੇ ਨਹੀਂ ਨਾ ਇਹਨਾਂ ਵਿੱਚ ਦਿਲਚਸਪੀ ਹੈ ਪਰੰਤੂ।
, I'll TV
@@DarshanSingh-uz2om 😊
Bbhhhh
Bbhhhhh
Sab ton ghaint song aa album da
🔥🔥🔥🔥🔥🔥🔥🔥🔥
sira 😘😘
ਇਕੋ ਦਿਲ ❤ ਹੀ ਆ ਮੇਰਾ ਨੀਮੋ ਕਿਣੇ ਕ ਵਾਰ ਲੁਟੇ ਗੀ 😍
Beta ji very nice song God bless you all life you are great and your both singing so much nice and good way so up love together husband and wife from Canada
Instrumental wa"""""""❤