ਮੱਕੀ ਦਾ ਅਚਾਰ ਲਾਈਲੱਗ ਲੋਕਾਂ ਨੇ ਇੱਕ ਦੂਜੇ ਪਿੱਛੇ ਲੱਗ ਕੇ ਪਾਤਾ, ਇਹ ਨਹੀਂ ਦੇਖਿਆ ਕਿ ਇਹ .......

Поділитися
Вставка
  • Опубліковано 16 жов 2024
  • ਮੱਕੀ ਦਾ ਅਚਾਰ ਲਾਈਲੱਗ ਲੋਕਾਂ ਨੇ ਇੱਕ ਦੂਜੇ ਪਿੱਛੇ ਲੱਗ ਕੇ ਪਾਤਾ, ਇਹ ਨਹੀਂ ਦੇਖਿਆ ਕਿ ਇਹ ਸਾਡੇ ਪਸ਼ੂਆਂ ਦੇ ਖਾਣ ਯੋਗ ਹੈ ਵੀ ਜਾਂ ਨਹੀਂ।
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 122

  • @RakeshSharma-wt8rm
    @RakeshSharma-wt8rm Рік тому +29

    ਇਸ ਬਾਈ ਦੀਆਂ ਗੱਲਾਂ ਵਿਚ ਵਾਕਿਆ ਹੀ ਬਹੁਤ ਦਮ ਐਂ ਜੇਕਰ ਕੋਈ ਧਿਆਨ ਨਾਲ ਸੁਣੇ ਬਹੁਤ ਵਧੀਆ ਗੁਰਪ੍ਰੀਤ ਵੀਰ

  • @balrajdeepsingh615
    @balrajdeepsingh615 Рік тому +5

    ਭਾਉ ਸਹੀ ਗੱਲ ਆ

  • @kanwardeepsingh9819
    @kanwardeepsingh9819 Рік тому +10

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @kirnveer5292
    @kirnveer5292 Рік тому +14

    ਮਨਿੰਦਰਜੀਤ ਸਿੰਘ ਸਿੱਧੂ ਵੀਰਾ ਹੱਸਦਾ ਕਿਨਾ ਸੋਨਾ ਲੱਗਦਾ❤❤

  • @NavneetKumar-xu2dg
    @NavneetKumar-xu2dg Рік тому +1

    ਵੱਡਾ ਵਿਦਵਾਨ

  • @avtardhaliwal5370
    @avtardhaliwal5370 Рік тому +19

    ਜਣੇ ਖਣੇ ਨੂੰ ਲਿਆ ਕੇ ਬਿਠਾ ਦਿੰਦੇ ਨੇ
    ਜਿਸਨੇ ਡੱਕਾ ਨੀ ਤੋੜਿਆ ਹੁੰਦਾ ਗੋਹ ਵਰਗੀ ਦੇਹ ਆ ਕੱਖਾਂ ਦੀ ਭਰੀ ਨੀ ਵੱਢ ਸਕਦਾ ਵੱਡਾ ਵਿਦਵਾਨ

    • @jaspalsinghdhillon-tn7uu
      @jaspalsinghdhillon-tn7uu Рік тому +3

      ਹਰ ਕੋਈ ਜੱਟ ਨੂੰ ਮੱਤਾਂ ਦੇਣ ਲੱਗਿਆ ਆਪ ਨੂੰ ਪਤਾ ਕੱਖ ਨਹੀਂ .

  • @SukhwinderSingh-wq5ip
    @SukhwinderSingh-wq5ip Рік тому +18

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @swagpunjabda
    @swagpunjabda Рік тому +7

    ਜਿੰਨਾ ਨੇ ਆਚਾਰ ਪਾਇਆ ਹੋਇਆ ਉਨ੍ਹਾਂ ਨੂੰ ਕਿੰਨਾ ਬੁਰਾ ਲੱਗ ਰਿਹਾ 😂😂

  • @harbansCollection007
    @harbansCollection007 Рік тому +8

    ਮੱਕੀ ਦਾ ਆਚਾਰ ਪਸੂਆਂ ਲਈ ਬਹੁਤ ਹਾਨੀਕਾਰਕ ਸਿੱਧ ਹੋਵੇਗਾ

  • @JasbirSingh-mw1vr
    @JasbirSingh-mw1vr Рік тому +5

    ਸਹੀ ਹੈ ਬਾਈ।

  • @jhandasingh2058
    @jhandasingh2058 Рік тому +23

    ਬਾਈ ਜੀ ਮੱਕੀ ਦਾ ਆਚਰ ਬਹੁਤ ਹੀ ਵਧੀਆ ਹੈ

    • @germanshepherd7473
      @germanshepherd7473 Рік тому

      Bahut soukha beth k galan krniya

    • @swagpunjabda
      @swagpunjabda Рік тому +1

      ​@@germanshepherd7473vdiya ki sde bi hge pashu kde ni paya achar

  • @jagdevkaur3144
    @jagdevkaur3144 Рік тому +7

    ਬਹੁਤ ਵਧੀਆ ਬੀਡੀਓ ਬਹੁਤ ਵਧੀਆ ਚੈਨਲ 👏👏

  • @harindersingh5743
    @harindersingh5743 Рік тому +22

    ਮੱਕੀ ਦਾ ਆਚਾਰ ਨਿਰੀ ਜ਼ਹਿਰ ਤੇ ਉਲੀ ਆ ਬਾਈ ਗੋਪੀ,ਪਰ ਮੰਨਦੇ ਨੀ ਚਾਰ ਪਾਓਣ ਆਲੇ

    • @RakeshSharma-wt8rm
      @RakeshSharma-wt8rm Рік тому +4

      ਮੰਨ ਜਾਣਗੇ ਰੁਕ ਜਾ ਵੀਰ ਇਕ ਸਾਲ

  • @lakhvirsidhu7621
    @lakhvirsidhu7621 Рік тому +2

    Shi Gul Bai g

  • @HarvinderSingh-qx5sw
    @HarvinderSingh-qx5sw Рік тому

    ਅੱਜ ਦੇ ਟਾਈਮ ਦਾ ਅਰਥ ਸ਼ਾਸਤਰੀ

  • @GurdevSingh-vd5ie
    @GurdevSingh-vd5ie Рік тому +5

    ਬਾਈ ਜੀ ਗੁਰਬਾਣੀ ਜੀਵਨ ਜਾਂਚ।।ਜਿਸ ਅੰਦਰ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।।ਕੇਹਾ ਕਿ।। ਸ਼ਬਦ ਗੁਰੂ ਹੈ ਔਰ ਸੁਰਤ ਚੇਲਾ।। ਦੁਨਿਆਵੀ।ਇਹ ਇਸ ਤਰ੍ਹਾਂ।ਕਿ ਸ਼ਬਦ ਹੈ।। ਮੰਨ ਲਓ ਥੋਡਾ ਨਾਂ ਇਹ ਸ਼ਬਦ ਹੈ।। ਫਲਾਣਾਂ ਸਿਹਾ 🎉 ਸੂਰਤ ਯਾਨੀ ਇਸਦੀ ਮਤ ਬੁਧ।ਕੀ ਗੱਲਾਂ ਬਾਤਾਂ ਕਰਦੀ ਹੈ।। ਕੇਹੋ ਜਿਹਾ ਦਿਮਾਗ ਹੈ।।🎉🎉🎉🎉ਹੁੰਣ ਗੱਲ ਸਾਡੀ ਸੁਰਤ।। ਯਾਨੀਂ ਦਿਮਾਗ।।ਇਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਾ ਰੱਖਕੇ।😢 ਕਿਸੇ ਨਾ ‌ ਕਿਸੇ। ਅਜ਼ ਦੇ ਦੇਹ ਧਾਰੀ ਮੋਰਡਨ ਬਾਬੇਆਂ ਕੋਲ ਪਯਾ ਹੈ।। ਗੁਰੂ ਘਰ ਦੇ ਪ੍ਰਧਾਨ ਪ੍ਰਬੰਧਕ।।ਕਿਸੇ ਡੇਰੇਦਾਰ ਦੇ ਮੁਰੀਦ ਹਨ।। ਜਦੋਂ ਕੇਹਾ।।ਔ ਮੇਰੇ ਦੁਸ਼ਮਣ ਬਣ ਗਏ।😮 ਸ਼ਬਦ ਸੀ।ਮਕੀ ਦਾ ਆਜਾਰ।।ਬਾਸਾ ਭੋਜਨ।। ਪਸ਼ੂਆਂ ਦਾ।।ਹਲਾਂ ਕਿ ਮੈਂ ਛੈਹਰ ਚ ਰਹਿੰਦਾ ਹਾਂ।। ਮੈਨੂੰ ਐਨਾਂ ਪਤਾ ਨਹੀਂ।।ਪਰ ਗੁਰੂ ਦਾ ਗਿਆਨ ਹੈ।।🎉ਇਹ ਹਰ ਥਾਂ ਚੱਲਦਾ 🎉 ਸ਼ਬਦ ਗੁਰੂ ਸੁਰਤਿ ਧੁਨਿ ਚੇਲਾ 🎉ਸੜੇਆ।ਭੋਜਨ।। ਉਤੋਂ ਅਠ ਨੋ ਮਹੀਨੇ ਗਰਮੀਆਂ।।ਜਿਸ ਨਾਲ ਇਹ ਹੋਰ ਵੀ ਨੁਕਸਾਨ ਦਾਇਕ ਹੋ ਜਾਂਦਾ 😢😢ਕੀ ਬਾਈ।।ਬੇ ਗਯਾਨੇ ਲੋਕਾਂ ਨੇ।। ਅਗਯਾਨਤਾ ਵਸ ਹੋ ਕੇ।।ਕੋਈ ਵੀ ਆਧਾਰਾ ਸਹੀ ਨਹੀਂ ਰੇਹਣੰ ਦਿੱਤਾ 😢😢 ਪਸ਼ੂ ਵੀ ਸੋਚਦੇ ਹੋਣੇ ਨੇ।। ਸਾਨੂੰ ਤੁਸੀਂ ਮਾਰ ਦਿਉ।ਇਸ ਤੋਂ ਚੰਗਾ 😢 ਜੇਹਰਾਂ ਯੁਕਤ ਚਾਰਾ ਖਵਾ ਕੇ ਐਨਾਂ ਦਾ ਮੰਨ ਨੀ ਭਰੇਆ।।ਆ ਨਵਾ ਟ੍ਰੇਡ ਸੜੇਆ ਬਾਸਾ ਚਾਰਾ।। ਉਤੋਂ ਜੇਠ ਹਾੜ ਦੀ ਗਰਮੀ 😢ਔ ਬਸ ਕਰੋ ਯਾਰ ਕੀ ਕਰੀ ਜਾਂਦੇ ਹੋ।।😢😢😢😢 ਚਾਹੀਦਾ ਤਾਂ ਇਹ ਸੀ ਕਿ।। ਕੁਦਰਤੀ ਖੇਤੀ ਤਹਿਤ ਬਿਨਾਂ ਜੇਹਰਾਂ ਪਾਏ।।ਹਰਾ ਚਾਰਾ ਬੀਜਦੇ।।ਵਿਚ ਅਧਾ ਕਿਲੋ ਸਰੋਂ।ਮੁੰਗ। ਮਾਂ।।ਚਨੇ ਦਾ ਛਿੱਟਾ ਦੇ ਦਿੰਦੇ।।ਹਰੇ ਚਾਰੇ ਨੂੰ ਜੇਹਰਮੁਕਤ ਬੀਜਣਾ।। ਭਗਤ ਪੂਰਨ ਸਿੰਘ ਪਿੰਗਲਵਾੜਾ ਫਾਰਮ ਹਾਊਸ ਦੀਆਂ ਕਿਤਾਬਾਂ ਪੜ੍ਹਨ।। ਯਾਂ ਅਵਤਾਰ ਸਿੰਘ ਫਗਵਾੜਾ।। ਨੂੰ ਮਿਲੋ।। ਮੋਬਾਈਲ ਹਥ ਚ।। ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਨੂੰ ਜੀਵਨ ਜਾਂਚ ਬਣਾਉ 🎉🎉 ਪਸ਼ੂ ਰੱਖੇ ਨੇ ਚਾਹੇ ਦੋ ਨੇ ਚਾਰ ਨੇ।। ਐਨਾਂ ਨੂੰ ਦੋ ਤਿੰਨ ਕਿਲੋਮੀਟਰ ਤੱਕ ਬਾਹਰ ਚਰਾਨ ਲੈ ਜਾਉ।।ਜੇ ਕੁੱਝ ਵੀ ਨੀ।।ਹਰਾ ਘਾਹ ਵਗੈਰਾ।ਕੋਈ ਨਾ।।ਘੁੰਮਣ ਫਿਰਨ ਨਾਲ ਐਨਾਂ ਨੂੰ ਵਧ ਔਕਸੀਜਨ ਅਤੇ ਪੇਟ ਠੀਕ ਰਹੂ।। ਆਪਾਂ ਸੈਰ ਕਯੋ ਕਰਦੇ ਹਾਂ।।ਔ ਕਦੇ।।ਸੁਰਤ ਦਿਮਾਗ ਨੂੰ ਵਰਤ ਲਿਆ ਕਰੋ।। ਯਾਂ ਫਿਰ ਸਮਾਜ ਦਾ ਬੇੜਾ ਗ਼ਰਕ ਕਰਨ ਵਾਲੇਆਂ ਨੂੰ ਹੀ।ਰਾਤ ਦਿਨ ਮੰਨੀ ਜਾਉਗੇ 😢😢😢 ਪਿਛਲੇ ਸਾਲ ਛੈਹਿਰੋ ਚਾਰ ਸੌ ਕਿਲੋਮੀਟਰ ਦੂਰ ਤੋ ਪਿੰਡ।। ਐਂਟਰੀ ਕੀਤੀ ਮੈ 🎉 ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਲਈ।ਰੋਲ ਮਾਡਲ ਬਣ।। ਸਮਝਾਇਆ ਸਾਰੇ ਨੂੰ।।ਕਿ ਭਾਈ ਇੰਝ ਜੀਵਨ ਜਾਪਨ ਕਰੋ 🎉🎉ਬਸ ਪੁੱਛੋ ਨਾ।।ਕੀ ਘਰਦੇ ਕੀ ਪਿੰਡ ਦੇ।।ਕੀ ਛੈਹਿਰ ਦੇ।।ਵਿਰੋਧ।। ਲਤਾਂ ਖਿੱਚਣ ਲੱਗ ਗਏ।। ਘਰਦੇ ਕੇਹਿਦੇਂ ਜਾਣੰ ਨੀ ਦੇਣਾ ਅਜੇ ਪਿੰਡ।ਰੁਕ ਜਾਉ ਦੋ ਸਾਲ ਹੋਰ 🎉 ਪਿੰਡ ਦੇ ਚੋਦਰੀ ਰਿਸ਼ਤੇਦਾਰ।ਅਖੇ ਠੇਕਾ ਫੜ ਜਾ ਤੁਰਜਾ। ਦਿੱਲੀ ਨੂੰ।। ਦੁਕਾਨ ਤੇ ਮੋਜ ਨਾਲ ਬੈਠ।। ਐਵੇਂ ਗਰਮੀਆਂ ਚ ਸੜਦਾ ਫਿਰੇ ਗਾ।।ਐਥੇ ਛੈਹਿਰ ਚ।।ਅਸਲੀ ਗਯਾਨੰ ਸਿੱਖੀ ਤੇ ਸੜਨ ਵਾਲੇ।। ਅਖੌਤੀ ਆਂ ਦੀ ਕੋਈ ਕਮੀਂ ਨਹੀਂ 😢😢😢😢

  • @ranjeetkaur6746
    @ranjeetkaur6746 Рік тому +6

    ਇੱਕ ਵਾਰ ਦੀ ਗੱਲ ਹੈ ਕੁਝ ਬੰਦੇ ਬਿਜਲੀ ਦਾ ਖੰਬਾਂ ਚੁੱਕੀ ਜਾਂਦੇ ਸੀ, ਇੱਕ ਕੁੱਤਾ ਉਹਨਾਂ ਦੇ ਮਗਰ ਤੁਰ ਪਿਆ, ਉਸਨੂੰ ਵੇਖਕੇ ਦੋ ਹੋਰ ਤੁਰ ਪਏ, ਉਹਨਾਂ ਨੂੰ ਵੇਖਕੇ ਹੁਣ ਤਿੰਨ ਮਗਰ ਲੱਗ ਗਏ ਪਰ ਇਹਨਾਂ ਤਿੰਨਾਂ ਵਿਚੋਂ ਇੱਕ ਕੁੱਤਾ ਸਿਆਣਾ ਸੀ ਉਸਨੇ ਅਗਲੇ ਦੋਵਾਂ ਨੂੰ ਪੁੱਛਿਆ ਕਿ ਆਪਾਂ ਚੱਲੇ ਕਿਥੇ ਹਾਂ ਤਾਂ ਦੋਵਾਂ ਨੇ ਕਿਹਾ ਭਾਈ ਆਹ ਜਿਹੜਾ ਅੱਗੇ ਕੁੱਤਾ ਜਾ ਰਿਹਾ ਅਸੀਂ ਤਾਂ ਇਸਨੂੰ ਵੇਖਕੇ ਮਗਰੇ ਤੁਰ ਪਏ, ਫਿਰ ਸਿਆਣੇ ਕੁੱਤੇ ਨੇ ਸਭ ਪਹਿਲੇ ਕੁੱਤੇ ਨੂੰ ਪੁੱਛਿਆ ਭਾਈ ਆਪਾਂ ਜਾ ਕਿਥੇ ਰਹੇ ਹਾਂ ਤਾਂ ਉਸਨੇ ਜਵਾਬ ਦਿੱਤਾ ਭਰਾਵਾਂ ਮੈਂ ਤਾਂ ਉਡੀਕ ਰਿਹਾ ਕਿ ਇਹ ਖੰਬਾਂ ਗੱਡਣ ਤੇ ਮੈਂ ਲੱਤ ਲਾਕੇ ਮੂਤ ਲਵਾ, ਬਸ ਸਾਡੇ ਵਾਲਿਆਂ ਦਾ ਵੀ ਇਹੀ ਹਾਲ ਹੈ ਭੇਡਚਾਲ।

  • @Deepthecraftqueen
    @Deepthecraftqueen Рік тому

    Very nice 👌

  • @AmarjitSingh-cn1nm
    @AmarjitSingh-cn1nm Рік тому +4

    Bhut vadiya jankari mili hai ji

  • @roopdhillon1857
    @roopdhillon1857 Рік тому +2

    Gal lakh di aa veer di

  • @NirmalSingh-lt3pq
    @NirmalSingh-lt3pq Рік тому +7

    22 g 101 right g

  • @guvirsingh6960
    @guvirsingh6960 Рік тому

    Right

  • @gurpreet5112
    @gurpreet5112 Рік тому +2

    ਕਮੈਡੀ🙏

  • @hardevsingh3399
    @hardevsingh3399 Рік тому +11

    ਖੁਦਕਸੀ ਵਾਲਿਆਂ ਨੂੰ ਤਾਂ ਸਰਕਾਰ 2ਲੱਖ ਰੁ ਇਨਾਮ ਦਿੰਦੀ ਐ

    • @deepsharma6515
      @deepsharma6515 Рік тому +1

      ਤੈਨੂੰ ਪਤਾ ਕਿ ਉਨ੍ਹਾਂ ਦੀ ਕੀ ਮਜਬੂਰੀ ਹੁੰਦੀ ਆ

    • @DalbagSinghCheema-r2s
      @DalbagSinghCheema-r2s Рік тому

      Tu v krla

  • @khushbrar828
    @khushbrar828 Рік тому +19

    ਬੇਜ਼ੁਬਾਨ ਪਸ਼ੂਆਂ ਨੂੰ ਧੱਕੇ ਨਾਲ ਗੰਦ ਮੰਦ ਖਵਾਇਆ ਜਾ ਰਿਹਾ ਹੈ

    • @KulwinderSingh-hs4em
      @KulwinderSingh-hs4em Рік тому

      ਹਰੇ ਚਾਰਾ ਖਾ ਕੇ ਵੱਛੀ ਜਾ ਕੱਟੀ 1ਸਾਲ ਚ ਜੇ 2 ਕੁਆਟਿਲ ਭਾਰ ਕਰਦੀ ਆ ਤਾਂ ਚਾਰ ਖਾਦੀ 3 ਕਰਦੀ ਆ ਫੇਰ ਗੰਦ ਕਿਵੇਂ ਹੋਇਆ

    • @KulwinderSingh-hs4em
      @KulwinderSingh-hs4em Рік тому

      ਵੀਰ ਕਹੀ ਬੰਦਿਆਂ ਤੋਂ ਚਾਰ ਸਹੀ ਤਰੀਕੇ ਨਾਲ ਪੈਦਾ ਨੀ ਉਹ ਚਾਰ ਖਰਾਬ ਹੋ ਜਾਂਦਾ ਉੱਲੀ ਲੱਗ ਜਾਂਦੀ ਆ ਉਹਦੋ ਗੰਦ ਬਣਦਾ ! 😊 ਡੇਅਰੀ ਚਾਰ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੀ

  • @harwinderjitkaur4800
    @harwinderjitkaur4800 Рік тому

    Very nice

  • @gl32premsinghbth6
    @gl32premsinghbth6 Рік тому +9

    ਬਾਈ ਸਾਂਭ ਲੈਣ ਦੀ ਪਸ਼ੂ ਆਪ ਤਾ ਨਹੀਂ ਸੰਬਣੇ ਥੋਨੂੰ ਤਾ ਬੇਲੀਆ ਨੂੰ ਪੈਸੇ ਆ ਜਾਂਦੇ ਨੇ

    • @bhuragill3233
      @bhuragill3233 Рік тому

      ਸਹੀ ਗੱਲ ਆ ਵੀਰ ਜੀ ਵਿਊਆਂ ਲਈ ਯੂ ਟਿਊਬ ਵਿਦਵਾਨ ਲੋਕ

    • @JaspalSingh-de1by
      @JaspalSingh-de1by Рік тому

      Right ji

  • @malkiatsingh7612
    @malkiatsingh7612 Рік тому +8

    Very nice brother waheguru chaddi kalan vich rakhey 🙏

    • @ranvirpunia5165
      @ranvirpunia5165 Рік тому

      Bhen di lun y di kah kah k gende warga ho gia bhen chodha baj buj lia ka ik adde sal ch khatam 😂😂😢😢😂😢😂😢😂

  • @randeepsandhu4881
    @randeepsandhu4881 Рік тому

    Good

  • @gurmukhsingh9717
    @gurmukhsingh9717 Рік тому +16

    ਵੀਰ ਸਾਡੇ ਲੋਕਾਂ ਪਤਾ ਨਹੀਂ ਲੱਗਦਾ ਸਾਡੇ ਪਿਉਂ ਦਾਦੇ ਪੱਠੇ ਕੁਤਰ ਕੇ ਰਾਤ ਫੋਲਦੇ ਸੀ ਗਰਮ ਹੋਣ ਨਾਲ ਖ਼ਰਾਬ ਹੋ ਜਾਂਦੇ ਪਰ ਵੀਰੋ ਮੱਕੀ ਦਾ ਅਚਾਰ ਤਾਂ ਬਹਾਰ ਲੇ ਦੈਸਾ ਵਿਚ ਜਿਨ੍ਹਾਂ ਦੇਸ਼ਾਂ ਵਿੱਚ ਠੰਠ ਬਹੁਤ ਹੁੰਦੀ ਪਰ ਪੰਜਾਬ ਵਿਚ ਮੰਕੀ ਦਾਂ ਆਚਾਰ ਡੰਗਰਾਂ ਦੀ ਬੱਚੇਦਾਨੀ ਕਮਜ਼ੋਰ ਕਰ ਦਿੱਦਾ ਤਾਂ ਤਾਜ਼ੇ ਪੱਠੇ ਪਾਉਣ ਨਾਲ ਡੰਗਰ ਵਧੀਆ ਦੁੱਧ ਦਿੰਦੇ

    • @sukhirandhawa3723
      @sukhirandhawa3723 Рік тому +2

      Achar vdya pya howe kuj nhi hunda y kyo jatta de 4 pAise radkde aa ge
      Australia ch kede thand pende aw y jo othe char pounde aa ge
      Sath deo y Apne bndea da na k virhod kro

    • @swagpunjabda
      @swagpunjabda Рік тому

      ​@@sukhirandhawa3723hga tn glt y pashu apne bi a

    • @sukhirandhawa3723
      @sukhirandhawa3723 Рік тому

      @@swagpunjabda kithe glt aa y sabet kro kwe. Mere pind 25 sal to pa rea aa ge
      Australia ale pa rea aw ge
      Jo thnu ds Rea aw ga esne khud achar pyea hoya aw ga loka nu fudu bna rea

  • @user04065
    @user04065 Рік тому +1

    Sahi gll a veer

  • @BhupindersinghPannu-ei4vs
    @BhupindersinghPannu-ei4vs Рік тому +2

    Very good

  • @avtardhaliwal4558
    @avtardhaliwal4558 Рік тому +1

    Bilkul sahi aa

  • @butasingh7657
    @butasingh7657 Рік тому

    Bill kull Sahi keha bai ji🙏

  • @balrajdeepsingh615
    @balrajdeepsingh615 Рік тому +1

    ਅਚਾਰ ਪਾ ਲਿਆ ਭੈਣੇ

  • @darshangill97
    @darshangill97 Рік тому +7

    ਮੱਕੀ ਦਾ ਅਚਾਰ ਗਰਮ ਹੁੰਦਾ,ਇਕ ਵਾਰ ਤਾਂ ਪਸੂ ਦੁੱਧ ਵੱਧ ਦਿੰਦੇ ਪਰ ਬਾਦ ਚ ਬਿਲਕੁਲ ਘੱਟ ਜਾਂਦੀਆ ਨੇ

  • @Ajay-d4n4b
    @Ajay-d4n4b Рік тому

    ❤❤❤❤❤❤🎉🎉🎉🎉🎉🎉

  • @jagjitsinghdhillon2678
    @jagjitsinghdhillon2678 Рік тому +7

    ਮੋਟਾਪਾ ਬੰਦਾ ਆਪਣਾ ਮੋਟਾਪਾ ਠੀਕ ਕਰ ਪਹਿਲਾਂ 😢😢

  • @komalpreetkaur1472
    @komalpreetkaur1472 Рік тому +1

    ਬਿਚਰੇ ਪਸ਼ੂਆਂ ਨਾਲ ਬਹੁਤ ਧੱਕਾ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਬੋਲ ਕੇ ਦੱਸਣਾਂ ਹੈ

  • @jagtarsingh7001
    @jagtarsingh7001 9 місяців тому

    ਕਿਹਨੂੰ ਕਿਹਨੂੰ ਬੁਲਾਂ ਲੈਂਦੇ ਨੇ ਇਹ ਚੈਨਲ ਆਲੇ ਵੀ
    ਸਾਈਲਜ ਵਾਰੇ ਟੱਟੂ ਨੀ ਪਤਾ ਐਹਨੂੰ ਚਵਲ ਨੂੰ

  • @amritpalsingh-ko1rb
    @amritpalsingh-ko1rb Рік тому +8

    Acha Abdi seht ta dekh la tainu eh pta tainu ki khana chahi da ki nhi

    • @sukhirandhawa3723
      @sukhirandhawa3723 Рік тому

      😂 shi aa y Hun jdo jatta kol 4 paise zudn lge aa achar krke feed de karcha bach jnda tudi vech mnda agla Hun aa budijiwi aa ge

    • @kuldeepdhaliwal888
      @kuldeepdhaliwal888 Рік тому +1

      😂😂😂😂...

  • @KARAN_RAMGARHIA_5911
    @KARAN_RAMGARHIA_5911 Рік тому

    Patrkar v siraa

  • @pb46guropboy84
    @pb46guropboy84 Рік тому

    Cach

  • @gurwindersinghjalalana9960
    @gurwindersinghjalalana9960 Рік тому

    😂😂 ਆ ਲੇਜਾ ਬਹੁਤ ਚੰਗੀ ਸਪਰੇਅ ਹੈ

  • @baltejram2892
    @baltejram2892 Рік тому

    22 g ਤੁਸੀਂ v ਪਾਇਆ ਹੈ

  • @desasingh7038
    @desasingh7038 Рік тому +22

    ਇਹ ਅਚਾਰ ਪਸ਼ੂਆ ਲਈ ਬਹੁਤ ਨੁਕਸਾਨ ਕਰੇਗਾ
    ਲੋਕ ਖੁਦ ਬੀਮਾਰ ਹੋਣ ਦੇ ਲੱਛਣ ਕਰਦੇ ਹਨ

  • @jaskaransidhu1177
    @jaskaransidhu1177 Рік тому +2

    Jehne kde use ni kiti hundi chij oh eda ee kehnda hunda ,😏😏

  • @deepsharma6515
    @deepsharma6515 Рік тому +16

    ਵੀਰ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਸਆਈਲਏਜ ਬਾਰੇ ਜੋ ਤੂੰ ਬੋਲ ਰਿਹਾ ਆ ਇਹ ਤੇਰਾ ਕਸੂਰ ਨੀ । ਕੋਲਡ ਡਰਿੰਕ ਵਾਲੀਆਂ ਕੰਪਨੀਆਂ ਨੂੰ ਪਤਾ ਲੱਗਾ ਗਿਆ ਕਿ ਇਸ ਦੀ ਵਰਤੋਂ ਨਾਲ ਕਿਸਾਨਾਂ ਨੇ ਰੱਦ ਪਸ਼ੂ ਪਾਲਣਾ ਸ਼ੁਰੂ ਕਰ ਦੇਣੇ ਆ ਮ। ਉਹ ਤਾਂ ਇਹ ਪ੍ਰਚਾਰ ਕਰ ਰਹੀਆਂ ਤੇ ਪਸ਼ੂ ਵਧਣਗੇ ਤਾਂ ਦੁੱਧ ਵਧੇਗਾ ਦੇ ਦੁੱਧ ਵਧੇਗਾ ਤਾਂ ਕੋਲਡ ਡਰਿੰਕ ਦੀ ਵਰਤੋਂ ਘੱਟੂਗੀ।ਕਿਸਾਨ ਸੌਖੇ ਤਰੀਕੇ ਨਾਲ ਆਮਦਨੀ ਨਾ ਵਧਾ ਸਕੇ ਇਹ ਪ੍ਹਚਾਰ ਇਸ ਲਈ ਕੀਤਾ ਜਾ ਰਿਹਾ। ਬਾਕੀ ਕਿਸਾਨਾ ਨੂੰ ਚਾਹੀਦਾ ਕਿ ਸਆਈਲਏਜ ਵਧੀਆ ਢੰਗ ਨਾਲ ਪਾਓ।

    • @bhuragill3233
      @bhuragill3233 Рік тому +3

      ਸਹੀ ਗੱਲ ਆ ਵੀਰ ਜੀ ਵਿਊਆਂ ਲਈ ਜੋ ਮੂੰਹ ਤੇ ਆਉਂਦਾ ਬੋਲੀ ਤੁਰੇ ਜਾਂਦੇ ਆ

    • @gurpinderbrar6292
      @gurpinderbrar6292 Рік тому

      bht wadia bai ik doje di rees nal hi silage nu lok mada bol rhe jdo k jina ne paya ohna nu b pta lgda b fungus hai k nhi

    • @jaspalsinghdhillon-tn7uu
      @jaspalsinghdhillon-tn7uu Рік тому +1

      ਇਹ ਇੱਕ ਹੋਰ ਆ ਗਿਆ ਕਿਸਾਨਾਂ ਦਾ ਦੁਸ਼ਮਣ ।ਕਦੇ ਪੱਠੇ ਵੱਢੇ ਹਨ ਇਹਨੇ ਇਹ ਮੱਤਾਂ ਦਿੰਦਾ ਢਿੱਡਲ ?

  • @SukhwinderSinghSukhwinde-tj6ij

    V Ji 😁😁😂😂👌👌

  • @Ramandeepsinghdhiman
    @Ramandeepsinghdhiman Рік тому

    ❤❤❤❤

  • @KarmjeetKour-c3g
    @KarmjeetKour-c3g Рік тому

    😂😂 ryt

  • @gurpreetsingh-uz5of
    @gurpreetsingh-uz5of Рік тому +7

    Ehdi ki qualification ehtu apni body tan fit ni rakhi gayi gallan karda jeve silage te phd kiti

    • @JatinderSingh-xf5rq
      @JatinderSingh-xf5rq Рік тому

      ਬਿਲਕੁਲ ਬਾਈ ਜੀ,ਐਵੇ ਵਿਹਲੜ ਲੋਕ ਡਰਾਈ ਜਾਦੇ ਆ,ਜਿੰਨਾ ਨੇ ਕਦੇ ਕੋਈ ਮੱਝ ਨਹੀ ਰੱਖੀ ਹੁੰਦੀ ਓਵੀ ਆਚਾਰ ਨਾ ਪਾਉਣ ਦੀਆ ਸਲਾਹਾ ਦਿੰਦੇ ਆ,

  • @bakeelsinghkhalsa1687
    @bakeelsinghkhalsa1687 Рік тому +3

    ਪਸ਼ੂ ਖਾਂਦੇ ਵਾਲਾ ਚਾਰ ਨੂੰ ਦੁਦ ਵਾਲਾ ਦਿੰਦੇ ਨੇ

  • @jagtarsingh7001
    @jagtarsingh7001 Рік тому

    ਮਾਕੀ ਦੇ ਆਚਾਰ ਵਰਗੀ ਤਾਂ ਚੀਜ ਨੀ ਕੋਈ
    ਕੀ ਪਰੂਫ ਐ ਤੇਰੇ ਕੋਲੇ ਵੀ ਮਾੜਾ ਇਹ?????
    ਚੋਕਰ ਵਿਕਣੋ ਹਟ ਗਿਆ ਪੈਸੇ ਲੈਲੇ ਹੋਣੇ ਵੀ ਅਚਾਰ ਨੂੰ ਗਲਤ ਸਾਬਤ ਕਰੋ
    ੫੦੦-੫੦੦ ਕਿੱਲੇ ਦਾ ਆਚਾਰ ਪਾਓਂਦੇ ਗੋਰੇ ਡੇਅਰੀ ਫਾਰਮਾਂ ਲਈ ਪਾਗਲ ਹੀ ਤੁਰੇ ਫਿਰਦੇ ਓਹ ਤੁਸੀ ਵੱਡੇ ਵਿਦਵਾਨ ਆ ਗਏ
    ੪ ਸਾਲ ਹੋ ਗਏ ਸਾਨੂੰ ਤਾਂ ਅਚਾਰ ਪਾਓਂਦੇ ਹੋਏ ਨਜਾਰਾ ਐ ਜਵਾਂ
    ਬਾਕੀ ਦੀਆਂ ਗੱਲਾਂ ਤੇਰੀਆਂ ਸਹੀ ਨੇ ਫਸਲਾਂ ਵਾਰੇ ਬਾਈ

  • @jaspreetsingh7047
    @jaspreetsingh7047 Рік тому

    Nice

  • @seerasidhu-kr8zn
    @seerasidhu-kr8zn Рік тому

    char da ta bhut njara yr

  • @SukhwinderSingh-bu6rf
    @SukhwinderSingh-bu6rf Рік тому +2

    Lai lgg tu v e veer je achar vdhia payea hove ta kus ni hunda pr ih lok soche ne ke ape hi kakh khot khot jtt mri jayu na dudh den Australia ch kehdi thnd a dsi veer othe suru to chlda a riya acahar dseo jroor es vare

  • @HARJEETSINGH-yv1np
    @HARJEETSINGH-yv1np Рік тому

    ❤❤❤❤Veer g

  • @anshnoorkaur5196
    @anshnoorkaur5196 Рік тому +2

    Fungus lagdi aa es naal milk nu large interstine ch problem aundi aa I suffered from this

  • @JaswantSingh-ew7ft
    @JaswantSingh-ew7ft Рік тому

    Makki da Achaar cold countries de laye hai na ki Punjab laye

  • @rajveerdhaliwal6579
    @rajveerdhaliwal6579 Рік тому

    date tapi aali gal da bada hasa aayeya

  • @BaiBhola
    @BaiBhola Рік тому

    Makkhi Ka Achar Paswan Vaste Kartik hai Punjab de Paswan Vaste

  • @sumarbhaati4885
    @sumarbhaati4885 Рік тому +1

    🙏🙏😂😂

  • @31manpreetdhaliwal9tha3
    @31manpreetdhaliwal9tha3 Рік тому

    ❤😅😂

  • @gurwindersinghsingh2783
    @gurwindersinghsingh2783 Рік тому

    🚩✍🥇

  • @agricultureimpliment9525
    @agricultureimpliment9525 Рік тому

    .

  • @PB_06_Rider
    @PB_06_Rider Рік тому

    😂

  • @krishansingh3365
    @krishansingh3365 Рік тому

    Mushal 😂😂😂

  • @brarbrar2636
    @brarbrar2636 Рік тому

    😁😁

  • @pushpindersingh6316
    @pushpindersingh6316 Рік тому

    😂😂😂

  • @Arsh-p5b
    @Arsh-p5b Рік тому +3

    Yr tu na lokan nu hason da km kreaa kr veer ,,,,,pta tenu vi kuj ni kheti bare

  • @beantkaur9125
    @beantkaur9125 Рік тому

    Bai ji punjabi kam karno hat gye baiya ese kar ke pun.aa rahe ne

  • @SharmveerSingh-io2ew
    @SharmveerSingh-io2ew Рік тому

    😅😅

  • @jassadhillon6924
    @jassadhillon6924 Рік тому +2

    Sade vekh aa k resla vahan aa muchall

  • @surjitsingh6788
    @surjitsingh6788 Рік тому +1

    University recommend this

  • @5911fullpower
    @5911fullpower Рік тому

    Sach bsi jama achar es war bhutyaa ne payaa

  • @khalsa_shorts
    @khalsa_shorts Рік тому

    O bus kr bhrava

  • @pavittargill8890
    @pavittargill8890 Рік тому

    Whele lok

  • @90-906
    @90-906 Рік тому

    lailag punjabi kom ta hi ta apa marde ha bas ah dekh lya ak bari pa du mud ke chara ni katna pena bas aram labde ne

  • @GurpreetSingh-dr3gi
    @GurpreetSingh-dr3gi Рік тому

    Hun tere piche lok achar pon chd den.
    Tu na kise nu kuz krn dyi...

  • @buggarsinghsidhu7186
    @buggarsinghsidhu7186 Рік тому

    ਪਹਿਲਾਂ ਮੱਕੀ ਬੀਜੀ ਜਾਂਦੀ ਸੀ ਉਸ ਸਮੇਂ ਛੱਲੀਆਂ ਤੋੜ ਕੇ ਜਿੰਨੀ ਕੁ ਰੋਜ਼ ਲਾਗਤ ਸੀ ਓਨੀ ਕੁ ਰੋਜ਼ ਕਟ ਕੇ ਕੁਤਰ ਕੇ ਪਸ਼ੂਆਂ ਨੂੰ ਪਾਈ ਜਾਂਦੀ ਸੀ ਬਾਕੀ ਨੌਹਰਿਆਂ ਵਿਚ ਸੁਕਾ ਲਈ ਜਾਂਦੀ ਸੀ ਜੋ ਕਿ ਸਮੇ ਸਮੇ ਸੁਕੀ ਕੁਤਰ ਕੇ ਪਸ਼ੂਆਂ ਨੂੰ ਪਾਈ ਜਾਂਦੀ ਸੀ।

  • @RanaSekhon-xd9st
    @RanaSekhon-xd9st Рік тому

    Gal maki de chaar de c

  • @sidhumossewalsandeepforjustice

    bhi mainder ehe tah bhaught mara makki da achar eh tah 2toh 10 digree vich he reah sakda ethe tah duje din kharab ho janda apne Punjab vich

  • @gaganmaan5455
    @gaganmaan5455 Рік тому

    Oye bharava 10 sal ho gya achar pon pai jnaa aa tu apna wal dekh running vgra kryea kr

  • @hargunsingh5435
    @hargunsingh5435 Рік тому

    ਵਧੀਆ ਆਚਰ ਐਵੀ ਮਾਰੀ ਜਾਦਾਂ

  • @GurpreetSingh-zd1rk
    @GurpreetSingh-zd1rk Рік тому

    Tere v koi stand ni 1 video ch kl parso treef kri janda c achar de

  • @HappySingh-o8e
    @HappySingh-o8e Рік тому

    O bhrava Tu te Badal dove Sahi o Bki te Lok murakh ne. thonu Akal ni Loka nu poun di achar / achar ni mada Tusi Lok made o Pehla pouna sikho fer boleo

  • @gurjantBatth-l8p
    @gurjantBatth-l8p Рік тому

    Fudhi banda

  • @gurmindersingh2798
    @gurmindersingh2798 Рік тому

    Good

  • @vakeelsinghgill4386
    @vakeelsinghgill4386 Рік тому

    ❤❤❤❤❤

  • @harmanpreetsingh2744
    @harmanpreetsingh2744 Рік тому

    😂

  • @kirnveer5292
    @kirnveer5292 Рік тому

    😂😂😂😂