ਦਿਮਾਗੀ ਅਪਸਟ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲੋਕਾਂ ਨੇ ਪਿਓ ਸਾਹਮਣੇ ਹੀ ਇਕਲੌਤੇ ਪੁੱਤ ਨਾਲ ਕੀਤਾ ਅਜਿਹਾ

Поділитися
Вставка
  • Опубліковано 3 тра 2024
  • ਦਿਮਾਗੀ ਅਪਸਟ ਨੇ ਕੀਤੀ
    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
    ਲੋਕਾਂ ਨੇ ਪਿਓ ਦੇ ਸਾਹਮਣੇ ਹੀ
    ਜਵਾਨ ਇਕਲੌਤੇ ਪੁੱਤ ਨਾਲ ਕੀਤਾ ਅਜਿਹਾ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/PunjabiNews
    Website : www.punjab.news
    Subscribe to our channel: tinyurl.com/PunjabiNews
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/PunjabiNews
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

КОМЕНТАРІ • 151

  • @GurleenKaur-bg6jo
    @GurleenKaur-bg6jo 14 днів тому +30

    ਅਪਸੈਟ ਵਾਲਿਆ ਨੂੰ ਗੁਰੂ ਗ੍ਰੰਥ ਸਾਹਿਬ ਹੀ ਦਿਖਦਾ

  • @RajbirRandhawa-kh8dv
    @RajbirRandhawa-kh8dv 14 днів тому +37

    ਪਾਗਲ ਮਹਾਰਾਜਾ ਦੇ ਅੰਗਾਂ ਦੀ ਕਿਉ ਬੇਅਦਬੀ ਕਿਉ ਕਰਦੇ ਨੇ ਬਿੱਲਕੁਲ ਪਰਚਾ ਨਹੀ ਹੋਣਾ ਚਾਹੀਦਾ ਪਾਗਲ ਆਪਣੇ ਘਰਦਿਆਂ ਨੂੰ ਕਿਉ ਨਹੀ ਮਾਰਦੇ ਉਹ ਮਹਾਰਾਜਾ ਦੇ ਅੰਗਾਂ ਨੂੰ ਕਿਉ ਪੈਂਦੇ ਆ

    • @tajindersingh5514
      @tajindersingh5514 13 днів тому

      Bai ji sahi a ehe apniyan maav’n behna di beadbi ni karde apne ghar deya’n nu ni marde, ehe veer ji sab guru ghara’n virudh sajisha’n ne hor kuj ni, sahi kita singha’n ne sodha laa ke, ehe eda’n hi hatan ge, nahi ni hatde ehe

  • @makhanazaadvlogs
    @makhanazaadvlogs 14 днів тому +11

    ਦਿਮਾਗੀ ਅਪਸੈਟ ਨੇ ਘਰ ਦੇ ਕਿਸੇ ਜੀਅ ਦਾ ਕੋਈ ਨੁਕਸਾਨ ਕਿਓਂ ਨਹੀਂ ਕੀਤਾ

  • @npsbrar560
    @npsbrar560 14 днів тому +37

    ਪਾਗਲਾਂ ਨੂੰ ਕੁਝ ਸਾਲ ਤੋਂ ਇਹੀ ਕੰਮ ਕਿਓਂ ਲੱਭ ਗਿਆ ਹੈ। ਪਹਿਲਾਂ ਤਾਂ ਪਾਗ਼ਲ ਇਹ ਕੰਮ ਨਹੀਂ ਕਰਦੇ ਸਨ।

  • @kirpaldhillon3874
    @kirpaldhillon3874 14 днів тому +22

    ਸਮਝ ਨਹੀ ਆਉਦਾ ਜੋ ਵੀ ਮੰਦ ਬੁੱਧੀ ਹੁੰਦੈ ਉਸ ਨੂੰ ਨਾ ਮੰਦਰ ,ਨਾ ਮਸਜਦ, ਨਾ ਚਰਚ ,ਨਾ ਗੁਰੂਘਰ ਦੇ ਹੋਰ ਸਮਾਨ ਨਜਰ ਨਹੀ ਆਉਂਦੇ, ਸਿਰਫ ਗੁਰੂਗਰੰਥ ਸਾਹਿਬ ਹੀ ਕਿਉਂ ਦਿਸਦੈ।ਮਾਫ ਕਰਨਾ ਮੇਰਾ ਇਸਾਈ, ਹਿੰਦੂ-ਮੁਸਲਿਮ ਭਰਾਵਾ ਨਾਲ ਬਹੁਤ ਮੇਲਜੋਲ ਤੇ ਪਿਆਰ ਹੈ।ਮੈ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ।ਪਰ ਮੇਰਾ ਸਵਾਲ ਉਹਨਾ ਨੂੰ ਹੈ ਜੋ ਬੜੇ ਬੁੱਧੀ ਜੀਵੀ ਬਣਕੇ ਮੰਦਬੁੰਦੀ ਦੀ ਰਟ ਲਾ ਰਹੇ ਹਨ?

    • @gurdevkaur4691
      @gurdevkaur4691 13 днів тому

      ਵੀਰ ਜੀਓ ਜਿਹੜੇ ਬੰਦੇ ਨੂੰ ਇੰਸਾ ਦੇ ਨਾਹਰੇ ਲਾਉਣ ਦਾ ਪਤਾ ਹੋਵੇ, ਸਿਰਫ ਪ੍ਰਸ਼ਾਸਨ ਅਤੇ ਘਰ ਦੇ ਬੰਦੇ ਹੀ ਮੰਦ ਬੁੱਧੀ ਕਹਿੰਦੇ ਆ,j ਆਪਾ ਜੇਕਰ ਪੁੱਠੇ ਟੰਗ ਕੇ ਪਾਸੇ ਭੰਨ ਕੇ ਪੁੱਛੀਏ ਤਾਂ ਦਿਮਾਗ ਵੀ ਠੀਕ ਬੋਲੇਗਾ ਕਿੰਨੇ ਪੈਸੇ ਦੇ ਕੇ ਤੇ ਕਿਨ ਭੇਜਿਆ ਏਸ ਕੰਮ ਨੂੰ ਬੇਅਦਬੀਆਂ ਨਾ ਹੋਣਗੀਆਂ ਉਸ ਸਖ਼ਸ਼ ਨੂੰ ਫ਼ਿਰ ਗੋਲੀ ਮਾਰ ਕੇ ਖਤਮ ਕੀਤਾ ਜਾਏ, ਮੂੰਹ ਚੱਕ ਕੇ ਤੁਰ ਪੈਂਦੇ ਆ ਚਾਰ ਛਿੱਲੜ ਵਾਸਤੇ

  • @harbhajansinghsekhon2899
    @harbhajansinghsekhon2899 14 днів тому +22

    ਮੈਟਲਾਂ ਨੂੰ ਗੁਰੂਦੁਆਰਾ ਸਾਹਿਬ ਹੀ ਕਿਉ ਦਿਖਦੇ ਨੇ, ਆਪਣੇ ਘਰ ਮਾਂ, ਭੈਣ ਆਦਿ ਕਿਉ ਨਹੀ ਦਿਖਦੀ। ਅੱਗੇ ਤੋ ਜੋ ਵੀ ਬੇਅਬਦੀਆ ਕਰੇਗਾ ਉਨਾ ਉਸੇ ਵੇਲੇ ਸੋਧਾ ਲਾ ਦਿੱਤਾ ਜਾਵੇਗਾ

  • @amarjitbrar6938
    @amarjitbrar6938 14 днів тому +39

    ਜਿਹੜਾ ਬੰਦਾ ਅਪਸਿਟ ਹੁੰਦਾ ਹੈ।ਉਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦਾ ਹੈ। ਆਪਣੇ ਆਪ ਕਿਉਂ ਨਹੀਂ ਮਰ ਜਾਂਦਾ ਹੈ।

    • @ravindranathsingh5186
      @ravindranathsingh5186 14 днів тому +1

      Granth paglan nu apne vall khichda va,, menu ess gall da pakka pata hega

    • @pindawale-bi5vi
      @pindawale-bi5vi 14 днів тому

      Changa bhala lgda c ohh.. Koi dimaagi apset nai lgda c.. Video dekhi apa..

    • @avtarsinghtiwana7593
      @avtarsinghtiwana7593 14 днів тому

      ਯਾਰ ਅਪਸੈੱਟ ਹੋਵੇ ਚਾਹੇ ਨਾ ਵੀ ਹੋਵੇ ਪਰ ਜੇ ਪਾਗਲ ਸੀ ਫੇਰ ਉਹਨੂੰ ਸੰਗਲ ਪਾ ਕੇ ਰੱਖਦੇ ਖੁੱਲਾ ਕਿਉ ਛੱਡਿਆ ਸੀ ਪਿਓ ਹੁਣ ਡਰਾਮੇ ਕਰਦਾ । ਪਾਗਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕਿਉ ਦਿਖਦੇ ਨੇ । ਹੋਰ ਇਨ੍ਹਾਂ ਹਰਾਮ ਦਿਆ ਪਾਗਲਾਂ ਨੂੰ ਕੁਛ ਨਹੀ ਦਿਖਦਾ । ਪਿਓ ਉੱਤੇ ਪਰਚਾ ਹੋਣਾ ਚਾਹੀਦਾ

    • @HarpreetSingh-ij6mw
      @HarpreetSingh-ij6mw 14 днів тому

      ​@@ravindranathsingh5186
      If those types of mental are not in India you will be Mohmad

    • @facebookfb1
      @facebookfb1 12 днів тому

      ​@@ravindranathsingh5186 ramayan my foot

  • @RavindrSingh-fh9hf
    @RavindrSingh-fh9hf 13 днів тому +4

    ਬਹੁਤ ਵਧੀਆ ਕੀਤਾ ਸਿੰਘਾਂ ਤੇ ਮੁਕਦਮਾ ਨਹੀਂ ਹੋਣਾ ਚਾਹੀਦਾ

  • @JaspalSingh-yx8dg
    @JaspalSingh-yx8dg 14 днів тому +12

    ਜਾਣ ਕੇ ਕੀਤਾ ਕੋਈ ਖ਼ਰਾਬ ਦਿਮਾਗ ਨਹੀਂ ਹੈ ਚੰਗਾ ਗੱਡੀ ਚਾੜ੍ਹ ਤਾਂ ਸਿੰਘਾਂ ਨੇ

  • @jagjeetchahal6890
    @jagjeetchahal6890 14 днів тому +23

    ਜੈ ਇਹ ਪਾਗ਼ਲ ਹੈ ਤਾਂ ਆਪਣੀ ਮਾਂ ਦੇ ਕਪੜੇ ਵੀ ਪਾੜੇ ਸੀ ਕਦੇ ਇਸਨੇ ?ਇਹ ਵੀ ਪਤਾ ਕਰੋ ਜੀ

  • @jaspalmanku3684
    @jaspalmanku3684 14 днів тому +2

    ਬਹੁਤ ਦੁਖ ਅਤੇ ਅਫਸੋਸ। ਵੀਰੋ ਸਿਖੋ ਇਹ ਕੀ ਜ਼ੁਲਮ ਅਤਿਆਚਾਰ ਕਰ ਰਹੇ ਹੋ। ਕਮਜ਼ੋਰ ਤੇ ਗਰੀਬ ਨੂੰ ਬਚਾਓ ਮਾਰੋ ਨਾ ਬੇਨਤੀ ਹੈ। ਸ਼ਾਨਤੀ ❤। ਮੱਤ ੳਚੀ ਸਿਰ ਨੀਵਾਂ। ਬੇਅਦਬੀ ਨੂੰ ਕਾਨੂੰਨ ਹਵਾਲੇ ਕਰੋ, ਮਾਰੋ ਨਾ

  • @harjindersingh7755
    @harjindersingh7755 13 днів тому +2

    ਜੋ ਕੀਤਾ ਸੰਗਤਾਂ ਨੇ ਠੀਕ ਕੀਤਾ

  • @BaljindersinghBaljinder-gg9ur
    @BaljindersinghBaljinder-gg9ur 14 днів тому +2

    ਜੇ ਉਹ ਸ਼ਖ਼ਸ ਪ੍ਰਭੂ ਦੇ ਨਾਹਰੇ ਲਗਾਉਂਦਾ ਸੀ,, ਤਾਂ ਜਿਉਂਦੇ ਨੂੰ ਫੜ ਕੇ ਪੁੱਛ ਗਿੱਛ ਕਰਕੇ ਪਤਾ ਲਾਉਣਾ ਸੀ, ਜਦੋਂ ਮਾਰ ਹੀ ਦਿੱਤਾ ਹੁਣ ਅਸਲੀ ਮਾਸਟਰ ਮਾਇੰਡ ਤਾਂ ਫਿਰ ਬਚ ਗਿਆ, ਗੁਰੂ ਸਾਹਿਬ ਕੀ ਸਮਝਾਉਂਦੇ ਹਨ,,,ਕਿ ਮਨ ਨੀਵਾਂ ਮੱਤ ਉਚੀ ਫਿਰ ਮੱਤ ਕਿਧਰ ਗਈ ਹੈ ਅਪਣੀ,ਕੀ ਹੁਣ ਦੁਬਾਰਾ ਇਹੋ ਜਿਹੀ ਘਟਨਾ ਨਹੀ ਹੋਵੇਗੀ ਮੁੜਕੇ,, ਬਹੁਤ ਗਲਤ ਕੀਤਾ ਸਿੱਖ ਨਹੀ ਕਹਿ ਸਕਦੇ ਕਿਉਂ ਕਿ ਸਿੱਖ ਕਿਸੇ ਦੀ ਬਿਨਾਂ ਪੜਤਾਲ ਕਰੇ ਜਾਣ ਨਹੀ ਲੈ ਸਕਦਾ,,,

  • @HARDEVSINGH-ur7id
    @HARDEVSINGH-ur7id 14 днів тому +5

    ਬਹੁਤ ਵਧੀਆ ਹੋਇਆ ਜੀ

  • @GurmukhSingh-hy8he
    @GurmukhSingh-hy8he 14 днів тому +6

    ਗੁਰੂ ਸਾਹਿਬ ਦੀ ਬੇਅਦਬੀ ਬਹੁਤ ਹੀ ਵੱਡਾ ਅਪਰਾਧ ਹੈ।ਕਿੰਨੇ ਸਾਲਾਂ ਤੋਂ ਦੇਖ ਰਹੇ ਹਾਂ ਪਰ ਸਰਕਾਰਾਂ ਵਲੋਂ ਸਖਤੀ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ। ਤਾਂ ਹੀ ਗੁਰੂ ਪਿਆਰਿਆਂ ਵਲੋਂ ਸੋਧਿਆ ਜਾਣ ਲੱਗਾ। ਪੰਥ ਵਿਰੋਧੀਆਂ ਵਲੋਂ ਬੇਅਦਬੀ ਸਾਜਿਸ਼ ਤਹਿਤ ਕਰਾਈ ਜਾਂਦੀ ਹੈ। ਇਹ ਲੋਕ ਮੰਦਬੁੱਧੀ ਨਹੀਂ ਹੁੰਦੇ,ਇਨ੍ਹਾਂ ਨੂੰ ਖਰੀਦਿਆ ਹੁੰਦਾ। ਕੁੱਝ ਕੁੱਤੇ ਲੋਕ ਹਾਲੇ ਵੀ ਮੰਦਬੁੱਧੀ ਦਾ ਬਕਵਾਸ ਕਰਦੇ ਨੇ,ਭੌਂਕਣ ਲੱਗੇ ਹੋਏ ਨੇ। ਜਿਵੇਂ,ਕੁੱਤੇ ਭੌਂਕਦੇ ਨੇ ਹਾਥੀ ਤੁਰਦਾ ਰਹਿੰਦਾ। ਬਸ ਇਸੇ ਤਰ੍ਹਾਂ ਸੋਧੇ ਲੱਗਦੇ ਰਹਿਣਗੇ।

  • @balwinderkaurnanda4017
    @balwinderkaurnanda4017 14 днів тому +12

    ਜੇ ਸਰਕਾਰਾਂ ਨੇ ਕਦੀ ਸਜਾ ਦਿੱਤੀ ਹੁੰਦੀ ਤਾਂ ਲੋਕਾਂ ਨੂੰ ਕਾਨੂੰਨ ਹੱਥ ਚ ਨਾ ਲੈਣਾ ਪਵੇl ਨੁਕਸਾਨ ਦੋਨੋਂ ਪਾਸੇ ਪੰਜਾਬ ਦਾ ਹੈ l

  • @bodhrajsingh1705
    @bodhrajsingh1705 14 днів тому +3

    ਪਾਗ਼ਲ ਆਪਣੀ ਭੈਣ ਦੀ ਸਲਵਾਰ ਕਿਉਂ ਨਹੀਂ ਲਾਉਂਦਾ

  • @SukhdevSingh-pz8ii
    @SukhdevSingh-pz8ii 13 днів тому +2

    ਦਿਮਾਗੀ ਅਪਸੈਟ ਸੀ ਤਾ ਚੰਗਾ ਸਾਭਿਆ ਗਿਆ ।

  • @Rajkumar-ph1cv
    @Rajkumar-ph1cv 13 днів тому +2

    ਵਾਹਿਗੁਰੂ ਜੀ

  • @Khalsa-kf3wt
    @Khalsa-kf3wt 14 днів тому +24

    ਗੁਰੂ ਸਾਹਿਬ ਦੀ ਬੇਅਦਬੀ ਮਾੜੀ ਗੱਲ ਹੈ ਪਰ ਐਹੋ ਜਿਹੀ ਸਜ਼ਾ ਦੇਣਾ ਬਹੁਤ ਮਾੜੀ ਗੱਲ ਹੈ

    • @malkitsingh-cl3wb
      @malkitsingh-cl3wb 14 днів тому

      ਤੇਰੀ ਕੋਈ ਭੈਣ ਦੀ ਇੱਜਤ ਲੁੱਟ ਲਵੇ ਤੂੰ ਤਾੜੀਆ ਮਾਰੇਗਾ ਕੀ ਕਰੇਗਾ ਦੱਸੀ ਜਰੂਰ।ਪਾਗਲ ਬੰਦੇ ਨੂੰ ਸਿਰਫ ਗੁਰੂ ਗਰੰਥ ਸਾਹਿਬ ਜੀ ਹੀ ਕਿਉ ਦਿਸਦੇ ਆ ਸਿਰਫ ।

    • @SAVE5JAB
      @SAVE5JAB 14 днів тому +1

      Je koi tuhade samne, tuhadi maa ja bhen de kapde utare, tah tusi police nu phone karunge ya apni bhen di suraksha

    • @panjabtech751
      @panjabtech751 14 днів тому +1

      ਨਾਮ ਖਾਲਸ਼ਾ ਲਿਖੀ ਫਿਰਦਾ ਤੇ ਕਹਿੰਦਾਂ ਸਜਾ ਨਹੀਂ ਦੇਣੀਂ ਚਾਹੀਦੀ ਬੱਲੇ ਤੇਰੇ ਗੁਰੂ ਸਾਹਿਬ ਨੇ ਜਦੋਂ ਮਸੰਦਾਂ ਨੂੰ ਗਰਮ ਤੇਲ ਦੇ ਕੜਾਹੇ ਚਂ ਪਾ ਕੇ ਸਾੜਿਆ ਸੀ ਓਹ ਵੀ ਗਲਤ ਹੌਣਾਂ ⚔️⚔️⚔️🚩

  • @godisone7569
    @godisone7569 14 днів тому +9

    ਐਹ ਕੰਮ ਤਾਂ ਸੌਖਾ ਈ ਐ .. ਜਿਹੜਾ ਮਿੱਥ ਕੇ ਬੇਅਦਵੀ ਕਰੇ ਫੇਰ ਉਸ ਨੂੰ ਦਿਮਾਗੀ ਹਿੱਲਿਆ ਹੋਇਆ ਸਿੱਧ ਕਰ ਦਿਉ ...ਦਿਮਾਗੀ ਹਿਲਿਆ ਹੋਇਆ ਕਿਸੇ ਮੰਦਰ ਕਿਉਂ ਨਹੀਂ ਜਾਂਦਾ ਕਿਸੇ ਮਸਜਿਦ ਕਿਉਂ ਨਹੀਂ ਜਾਂਦਾ ਆਪਣੀ ਮਾ ਭੈਣ ਦੀ ਬੇਅਦਵੀ ਕਿਉਂ ਨਹੀਂ ਕਰਦਾ, ਕਿਸੇ ਖੂਹ ਟੋਭੇ ਨਹਿਰ ਚ ਕਿਉਂ ਨਹੀਂ ਛਾਲ ਮਾਰਦਾ ? ਪੈਸੇ ਲੈਕੇ ਇੱਕ ਸਾਜਿਸ਼ ਤਹਿਤ ਧਾਰਮਕ ਰੌਲਾ ਪੁਆਇਆ ਜਾਂਦਾ ਐ, ਪਾਗ਼ਲ ਮਾ ਪਿਉ ਨੂੰ ਵੀ ਕੁੱਟ ਕੁੱਟ ਕੈ ਪਿੰਡੋਂ ਬਾਹਰ ਕੱਢੋ !

  • @harpreetkaur350
    @harpreetkaur350 13 днів тому +2

    ਪੁਲਿਸ ਕੁਝ ਨੀ ਕਰਦੀ ਵੱਡਾ ਪਾਗਲ

  • @baljitratol2981
    @baljitratol2981 14 днів тому +25

    ਦਿਮਾਗੀ ਸੰਤੁਲਨ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਉਂ ਬੇਅਬਦੀ ਕਰਦੇ ਨੇ 😡🤬 ਨਹਿਰ ਚ ਛਾਲ਼ ਕਿਉ ਨਹੀ ਮਾਰਦੇ

    • @ravindranathsingh5186
      @ravindranathsingh5186 14 днів тому +1

      Kyonki thoda Granth Saab,, Pagal loka nu apne vall khinchda vaa,, sirf pagal hi Granth kol khicheya janda

    • @SukhwinderSingh-tv4ml
      @SukhwinderSingh-tv4ml 14 днів тому +2

      ਮੈਨੂੰ ਲੱਗਦਾ ਅਗਲਾ ਨੰਬਰ ਤੇਰਾ ਆ ਹੁਣ ਤੈਨੂੰ ਖਿੱਚਣਾ ਈ ਬਚ ਜਾ ਜੇ ਬਚ ਸਕਦਾਂ ਤੇ..

    • @ravindranathsingh5186
      @ravindranathsingh5186 14 днів тому

      @@SukhwinderSingh-tv4ml beta bacche tann tere pagal hoti jande, menu ki kehnda 😂😂😂

    • @ravindranathsingh5186
      @ravindranathsingh5186 14 днів тому

      @@SukhwinderSingh-tv4ml koi manukhta vi hegi aa thode vich,, yaa fer pure janwar hi ho???

    • @SukhwinderSingh-tv4ml
      @SukhwinderSingh-tv4ml 14 днів тому +2

      ਤੇਰੇ ਚ ਮਨੁੱਖਤਾ ਹੈਗੀ?

  • @user-kj7jo4uy2z
    @user-kj7jo4uy2z 14 днів тому +3

    ਪਰਚਾ ਨਹੀਂ ਹੋਣਾ ਚਾਹੀਦਾ ਪਾਗਲ ਨੇ ਘਰਦਿਆਂ ਨੂੰ ਕਿਉਂ ਨਹੀਂ ਮਾਰਿਆ ਪਾਗਲਾਂ ਨੂੰ ਗੁਰਦੁਆਰਾ ਸਾਹਿਬ ਵੀ ਦੱਸਦੇ ਨੇ ਜਾ ਕੇ ਬੇਅਦਬੀ ਕਰੋ

  • @gursewakrandhawa4970
    @gursewakrandhawa4970 13 днів тому

    Bahut wadhia kita
    Sikh Sangat ne 🙏🏻

  • @Daljeetkaur-on6uv
    @Daljeetkaur-on6uv 14 днів тому +2

    ਚੜਦੀ ਕਲਾ ਵਿੱਚ ਰਹਿਣਾ ਸੰਗਤ ਜੀ ਜਦੋ ਪਿਓ ਦੀ ਦਾਹੜੀ ਨੂੰ ਕੋਈ ਹੱਥ ਪਾਵੇ ਸਾਉ ਪੁੱਤ ਨਹੀ ਜਰਦੇ ਜਿਉਦੇ ਰਹੋ ਪਿੰਡ ਵਾਲਿਓ ਜਸ ਖੱਟ ਲਿਆ ਜੇ

  • @kamaljitkaur7128
    @kamaljitkaur7128 14 днів тому +10

    ਇਹ ਬਾਦਲ ਕੇ ਲਾਣੇ ਤੋਂ ਸ਼ੁਰੂ ਹੋਇਆ

  • @shawindersingh6931
    @shawindersingh6931 12 днів тому

    ਬਹੁਤ ਵਧੀਆ ਕੀਤਾ ਗੁਰੂ ਦੇ ਸਿੰਘਾਂ ਨੇ ਸੋਧਾ ਲਾਤਾ l ਇਹਨਾਂ ਸਿੰਘਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ l ਇਹ ਕੰਮ ਸਰਕਾਰ ਦਾ ਹੈ ਜੇ ਸਰਕਾਰ ਨਹੀਂ ਕਰਦੀ ਤਾਂ ਗੁਰੂ ਦੇ ਸਿੰਘਾਂ ਨੂੰ ਤਾਂ ਕੁਝ ਕਰਨਾ ਹੀ ਪੈਣਾ l

  • @NirmalSingh-bz3si
    @NirmalSingh-bz3si 14 днів тому +2

    ਵਧੀਆ ਅਪਸੈਟ ਦੀ ਜੂਨ ਕੱਟਤੀ??ਵਧੀਆ ਕੀਤਾ

  • @Gurbani_on_time
    @Gurbani_on_time 13 днів тому +2

    ਸੰਗਤ ਅਕੀ ਪਈ ਆ ਕੀ ਕਰੇ
    ਪਰਚਾ ਕਾਹਦਾ

  • @SardoolsinghKang
    @SardoolsinghKang 14 днів тому +8

    ਸਰਕਾਰਾਂ ਕੀ ਕਰਨ ਤੁਸੀਂ ਗੁਰਦੁਰਿਆਂ ਦਾ ਮਾਲ ਖਾਂਦੇ ਓ ਫਿਰ ਰਾਖੀ ਸਰਕਾਰ ਕਰੇ ਆਪ ਕਰੋ ਰਾਖੀ ਗੁਰੂ ਸਾਡੇ ਨੇ ਜ਼ਿਮੇਂਦਾਰੀ ਵੀ ਨਿਭਾਉਣੀ ਪੈਣੀ ਆ ਰਾਖੀ ਵੀ ਆਪ ਕਰਨੀ ਆ

    • @baljindershah9373
      @baljindershah9373 14 днів тому +1

      ਵੀਰੇ ਰਾਖੀ ਕੀਤੀ ਏ ਤਾਂ ਹੀ ਦੋਸ਼ੀ ਨੂੰ ਸੋਧਾ ਲੱਗਾ ।

    • @baljindershah9373
      @baljindershah9373 14 днів тому

      ਪਾਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੀ ਕਿਓਂ ਕਰਦੇ ਨੇ ! ਜੇ ਇਹੋ ਜਹਿਆਂ ਨੂੰ ਸਿੰਘ ਸੋਧਾ ਲਾਉਂਦੇ ਨੇ ਤੇ ਫਿਰ ਕੁਝ ਟੁੱਚੂ ਕਿਸਮ ਦੇ ਲੋਕ ਚੀਕਣ ਲੱਗ ਪੈਂਦੇ ਨੇ। ਸੰਗਤ ਜੀ ਧਰਮ ਦਾ ਮਸਲਾ ਇਕੱਠੇ ਹੋ ਕੇ ਚੱਲਦੇ ਰਹੋ ।

  • @Khalsa-kf3wt
    @Khalsa-kf3wt 14 днів тому +13

    ਦੋਸ਼ੀ ਤਾਂ ਮਾਤਰਾ ਤੁਸੀ ਹੁਣ ਸਾਹਮਣੇ ਕਿਹਨੂੰ ਲਿਆਉਣਾ

    • @SAVE5JAB
      @SAVE5JAB 14 днів тому +1

      Apke Prabhu ko 😅😅😅😅

    • @facebookfb1
      @facebookfb1 12 днів тому

      ​@@SAVE5JAB tere ram hijde ko

  • @shamaanand7428
    @shamaanand7428 14 днів тому +8

    बहुत दुखद,, जान से मारना बहुत गलत बात है।।

  • @PBwalegs
    @PBwalegs 13 днів тому +1

    Waheguru ji kmetian noo bentia gurudwara sahib vich singh pehredar jroor rakhe jan ji

  • @singhsaab6992
    @singhsaab6992 14 днів тому +4

    ਪਰਚਾ ਕਿਸ ਗੱਲ ? ਕੀ ਗੁਰੂ ਸਾਹਿਬ ਜੀ ਨੂੰ ਇਨਸਾਫ਼ ਮਿਲਿਆਂ ਅੱਜ ਤੱਕ ਇਨ੍ਹੀਂ ਵਾਰ ਬੇਅਦਬੀ ਹੋਈ ?

  • @Daljeetkaur-on6uv
    @Daljeetkaur-on6uv 14 днів тому +2

    ਪਹਿਲਾ ਕੀ ਕਰਤਾ ਜਿਨਾ ਨੂੰ ਪੁਲੀਸ ਕੋਲ ਫੜਾਇਆ ਪਿਓ ਨੂੰ ਇਹ ਪਤਾ ਪਰਚਾ ਹੋਵੇ ਇਹ ਨਹੀ ਪਤਾ ਜੋ ਦਿਮਾਗੀ ਹਾਲਤ ਵਿਚ ਆ ਪ੍ਰਭੂ ਦੇ ਨਾਅਰੇ ਲਾਉਣ ਦਾ ਕਿਵੇ ਪਤਾ ਸੀ ਸੰਗਤ ਏਦਾਂ ਹੀ ਫੈਸਲੇ ਲਵੇਗੀ ਤਾ ਬੇਅਦਬੀਆਂ ਰੁਕਣੀਆਂ ਨੇ ਉਸਦੇ ਮਰੇ ਦਾ ਬਹੁਤ ਦੁਖ ਆ ਤੈਨੂੰ ਸੰਗਤ ਨੂੰ ਪੁੱਛ ਕੇ ਵੇਖ ਕਿਵੇ ਹਿਰਦੇ ਵਲੂੰਦਰੇ ਆ ਉਹਨਾ ਦੇ

  • @gurpreetranouta5252
    @gurpreetranouta5252 14 днів тому +2

    ਪਾਗਲਾ ਨੂੰ ਹੋਰ ਕੰਮ ਨੀ ਕੋਈ

  • @vinylRECORDS8518
    @vinylRECORDS8518 14 днів тому +2

    ਪਾਗਲਾਂ ਨੂੰ ਸਿਰਫ਼ ਗੁਰੂ ਗਰੰਥ ਸਾਹਿਬ ਹੀ ਦਿਖਾਈ ਦਿੰਦਾ? ਘਰਦਿਆਂ ਨੂੰ ਕਿਓ ਨਹੀਂ ਕੁਝ ਕਹਿੰਦੇ?

  • @NirmalSingh-bz3si
    @NirmalSingh-bz3si 14 днів тому +2

    ਇਕ ਕੋਲ ਖੜਾ ਕਹਿ ਰਿਹਾ ਪੈਰੀਂ ਹੱਥ ਲਾਉਦਾਂ ਰਿਹਾ ਵਿਚਾਰਾ ??ਵਿਚਾਰਾ ਕਹਿਣ ਵਾਲਿਆ ਤੂੰ ਵੀ ਜਾਈਂ ਮਾੜੀ ਨੀਤ ਲੈਕੇ ??ਵਧੀਆ ਕੰਮ ਕੀਤਾ ਕੰਜਰ ਨਾਲ??

  • @karnailchahal6833
    @karnailchahal6833 14 днів тому +2

    ਦਿਮਾਗੀ ਅੱਪਸੈਟ ਗੁਰੂ ਘਰਾਂ ਵਿੱਚ ਹੀ ਕਿਉ ਜਾ ਕੇ ਬੇ ਅਦਬੀਆਂ ਕਰਦੇ ਨੇ

  • @user-bh5yz2df1i
    @user-bh5yz2df1i 14 днів тому +2

    ਹੁਣ ਸੋਧ ਲਾੳਣ ਵਾਲਾ ਬਾਦਲਾਂ ਨੂੰ ਸੋਧ ਲਾਓ ਉਨਾਂ ਦਾ ਨਾਂਅ ਬੈਆਦਬੀ ਵਿੰਚ ਸਾਰਾ ਪੰਜਾਬ ਨਾਂਅ ਲੈਂਦਾ ਹੈ ਹੁਣ ਇਸ ਨੂੰ ਬਾਦਲਾਂ ਭੇਜਿਆ ਜਾਵੇ ਸੁਖਬੀਰ ਬਾਦਲ ਨੂੰ ਸੋਧਾ ਲਾਉਣ ਦਾ ਹੰਕ ਹੈ

  • @gurmukhsingh9717
    @gurmukhsingh9717 14 днів тому +4

    ਬਾਪੂ ਜੀ ਜੇ ਤੇਰੇ ਪੁੱਤ ਦਾਂ ਦਿਮਾਗ ਖਿਰਾਬ ਸੀ ਉਸ ਨੂੰ ਗੁਰੂ ਘਰ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿਤੇ ਪਹਿਲਾਂ ਵੀ ਜਿੰਨੇਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਸੀ ਉਹ ਵੀ ਪਾਗ਼ਲ ਦੱਸੇ ਪੁਲਿਸ ਵਾਲੇ ਨੇ ਇੰਨਾ ਪਾਗਲਾਂ ਆਪਣੇ ਘਰ ਵਿਚ ਆਪਣੇ ਮਾਂ ਪਿਉ ਭਰਾ ਕਿਉਂ ਨਹੀਂ ਮਾਰੇਂ ਜਿੰਨੇਂ ਪਾਗ਼ਲ ਨੇ ਇੰਨਾ ਨੂੰ ਗੁਰੂ ਘਰ ਦਾਂ ਪਤਾ ਲੱਗ ਜਾਂਦਾ ਬਾਪੂ ਕਿਉਂ ਝੂਠ ਬੋਲ ਰਿਹਾ

  • @mukhtairsingh8116
    @mukhtairsingh8116 13 днів тому +1

    ਪਭੂ ਜੀ ਬਚਾਉ ਬੋਲ ਰਿਹਾ ਹੈ ਉਹ ਮੰਦਬੁਦੀ ਨਹੀ ਹੈ ਉਹ ਇਸਾਈ ਬਣੀਆ ਹੋਈਆ ਸੀ ਇਹ ਸਭ ਕੁਝ ਜੀਣ ਬੁਝ ਕਿ ਹੋ ਰਿਹਾ ਹੈ ਜੀ ਦੋਸੀ ਨੂੰ ਸਜਾ ਮਿਲ ਗਈ ਸਾੜ ਦਿਉ ਲਾਸ ਬੱਸ ਕਾਰਵਾਈ ਨਹੀ ਹੋਣੀ ਚਾਹੀਦੀ

  • @user-ts3xt4tt6w
    @user-ts3xt4tt6w 14 днів тому +2

    ਇਸ ਤਰਾ ਪਾਗਲ ਹੀ ਕਿਓਂ ਕਰਦੇ ਨੇ

  • @AvtarSingh-om1dq
    @AvtarSingh-om1dq 14 днів тому +2

    ਬਾਦਲਾਂ ਦੇ ਰਾਜ ਵਿੱਚ ਸੁੱਤੇ ਰਹੇ. ਸਾਰੇ ਮੁਦੇ ਹੁਣ ਹੀ ਕਿਉਂ ਜਾਦ ਆ ਰਹੇ ਹਨ

  • @parminderkaur2137
    @parminderkaur2137 14 днів тому +2

    ਭਾਈ ਸਾਹਿਬ ਜੀ ਦਿਮਾਗੀ ਹਾਲਤ ਗੰਭੀਰ ਹੋਣ ਤੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਨਿਸ਼ਾਨੇ ਕਿਓ

  • @kaurasingh7750
    @kaurasingh7750 14 днів тому +9

    ਜੋ ਬਾਦਲ ਸਾਹਿਬ ਦੇ ਪਰਿਵਾਰ ਨੇ ਬੇਅਬਦੀ ਕੀਤੀ ਉਹਨਾਂ ਬਾਰੇ ਕੀ ਵਿਚਾਰ ਹੈ ll ਫੜ ਲਓ ਉਹਨਾਂ ਦੀ ਪੂਛ ll

  • @SukhSahab
    @SukhSahab 14 днів тому +1

    ਸਿਆਸਤੀ ਬੰਦੇ ਕੋਈ ਮੌਕਾ ਹੱਥੋਂ ਜਾਣ ਨੀ ਦਿੰਦੇ

  • @manpritsinghgill700
    @manpritsinghgill700 14 днів тому +8

    ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਉਹ ਈ ਦਿਮਾਗੀ ਪ੍ਰਰੇਸਾਨ ਹੁੰਦਾ

  • @SinghHarcharn-dg8ys
    @SinghHarcharn-dg8ys 13 днів тому +1

    ਪਾਗਲ ਤਾ ਹੈ ਨਹੀਂ ਸੀ

  • @kambojsurinder9393
    @kambojsurinder9393 12 днів тому

    ਵੱਢ ਕੇ ਬਹੁਤ ਵੱਡੀ ਸੇਵਾ ਲਈ ਹੈ, ਜੇਕੋਈ ਗੁਰੂ ਸਾਹਿਬ ਦੀ ਬਿਅਦਬੀ ਕਰੇਗਾ, । ਜਾਗੋ ਸਿੰਗੋ, ਅੱਗੇ ਤੋਂ ਜੇ ਕੋਈ ਏਡਾ ਬਿਅਦਬੀ ਕਰਦਾ ਹੈ। ਤਾਂ, ਇੱਕ ਨਾਲ ਇੱਕ ਫ੍ਰੀ ਵੱਡਾਗੇ, ਜਿਹੜਾ ਮਰਣ ਵਾਲੇ ਨੂੰ ਮੈਂਟਲੀ disturb ਦੱਸੇਗਾ,

  • @gurbakhsingh9665
    @gurbakhsingh9665 14 днів тому +3

    Thik aa demagi halat thik nahi. Per ek swal aa ji akharkaar SRI GURU GRANTHBSAAB HI KYON

  • @demongamer4708
    @demongamer4708 14 днів тому

    Bilkul thik kita wahequru ji

  • @avtarsinghtiwana7593
    @avtarsinghtiwana7593 14 днів тому +1

    ਪਿਓ ਦੇਖੋ ਕਿਵੇ ਡਰਾਮੇ ਕਰਦਾ ਕਹਿੰਦਾ ਇਹਨਾਂ ਉੱਤੇ ਕਾਰਵਾਈ ਪਰਚਾ ਦਰਜ ਹੋਣਾ ਚਾਹੀਦਾ।ਪਰਚਾ ਤਾਂ ਬੇਅਦਬੀ ਕਰਨ ਵਾਲੇ ਮੁੰਡੇ ਦੇ ਪਿਓ ਉੱਤੇ ਹੋਣਾ ਚਾਹੀਦਾ ਜਿਹੜਾ ਆਪਣੀ ਪਾਗਲ ਗੰਦੀ ਔਲਾਦ ਨੂੰ ਸੰਗਲ ਨਾਲ ਬੰਨ ਕੇ ਨਹੀ ਰੱਖ ਸਕਿਆ। ਮੰਨ ਲਓ ਜੇ ਸੱਚੀਂ ਪਾਗਲ ਸੀ ਫੇਰ ਤਾਂ ਘਰ ਚ ਵੀ ਤੋੜ ਭੰਨ ਕੁਟਮਾਰ ਘਰ ਦਾ ਸਮਾਨ ਵੀ ਨਾਲ ਵਾਲੇ ਘਰਾਂ ਵਿੱਚ ਸੁੱਟ ਆਉਂਦਾ ਹੋਵੇਗਾ । ਪਾਗਲ ਨੂੰ ਹੋਰ ਕੁਛ ਨੀ ਦਿਖਿਆ ਗੁਰੂ ਸਾਹਿਬ ਜੀਆਂ ਤੋਂ ਵਗੈਰ

  • @Vijaykumar.920
    @Vijaykumar.920 14 днів тому +6

    ਇਹ ਲੋਕ ਬੰਦਾ ਮਾਰਨਾ ਤੇ ਗਾਜਰ ਮੂਲੀ ਕੱਟਣ ਦੇ ਬਰਾਬਰ ਸਮਝਦੇ ਨੇ ਮਹਾਰਾਜ ਨੇ ਸੋਧਾ ਲਾਉਣ ਨਾ ਸੁਧਾਰ ਕਰਨ ਵਾਸਤੇ ਕਿਹਾ ਸੀ ਨਾ ਕਿ ਮਾਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @MrSingh-hq5zd
      @MrSingh-hq5zd 14 днів тому +1

      Teyra mandir keon nahi disia es pagl nu?

    • @facebookfb1
      @facebookfb1 12 днів тому

      ਮੰਦਰ ਉੱਤੇ ਪਿਸ਼ਾਬ ਕਰੋ ਖੁੱਲ ਕੇ

  • @JagtarSingh-iu3kh
    @JagtarSingh-iu3kh 14 днів тому

    ਗਰੰਥੀ ਸਿਘ ਵੀਬਹੁਤ ਵਡਾ ਦੋਸੀ ਹੈ ਉਸ ਨੂ ਸਜਾ ਮਿਲਣੀ ਬਣਦੀ ਹੈ

  • @kashmirasingh454
    @kashmirasingh454 14 днів тому

    Case hona chahida

  • @paramjeetkaur7926
    @paramjeetkaur7926 14 днів тому

    Waheguru ji

  • @NirmalSingh-qt5qi
    @NirmalSingh-qt5qi 14 днів тому +1

    ਜਿਹੜਾ ਬਾਪ ਕਹਿ ਰਿਹਾ ਹੈ ਮੁੰਡਾ ਪਾਗਲ ਹੈ ਉਹਦੀ ਦਾਹੜੀ ਕਿਉਂ ਨਹੀਂ ਪੁੱਟੀ ਮੁੰਡੇ ਨੇ

  • @baljeetsingh-dt8up
    @baljeetsingh-dt8up 13 днів тому

    Vadia kita eho jehe gande lok jehre punjab reh ke guru granth beadbi krn di sochde .saja milni hi chaidi

  • @JagjitSinghhh
    @JagjitSinghhh 14 днів тому

    Doshi Ne Shree Guru Garanth Sahib Ji Di Beadbi Karke Bahut Hi Marha Kita Jo Bahut Hi Nidanyog Hai

  • @user-iq8js9ug8w
    @user-iq8js9ug8w 14 днів тому +1

    rab to v vade ho gye

  • @JameelKhan-gv9gw
    @JameelKhan-gv9gw 13 днів тому

    Guru ghara de dekh rekh jimmydaar aadmi kol honi chahidi hai taki eho je gatna na hon

  • @jagbirsinghgill3166
    @jagbirsinghgill3166 13 днів тому

    Mentally upset nu Guru Granth Sahb e nazar aunda hai be adbi krn lyi

  • @palwinderkaurvirk8242
    @palwinderkaurvirk8242 14 днів тому

    Kmal di gl aa ik sal to hi dimag khrab hoeya pehla nhi c
    Ehna sarkara nalo ta Yogi thik aa ehna de ghar te v buldojar fer Dena chahida

  • @shanjitgill3625
    @shanjitgill3625 14 днів тому

    Guru ghr hi disde aa ?? guru granth sahib ji di bjti krni aa ?? Bhut hurt krde aa sikhan nu ...

  • @gursewakrandhawa4970
    @gursewakrandhawa4970 13 днів тому

    Pre Plan
    Sada Munda upset c !

  • @user-np7ll2nw1u
    @user-np7ll2nw1u 14 днів тому +2

    Jan to marna Bhut galt hai hun kaon dasega kis me karsi jsf mar hi dits

  • @nihalsingh4895
    @nihalsingh4895 13 днів тому

    Eh
    Asie dhrm da kam lgda

  • @balsingh5965
    @balsingh5965 14 днів тому

    ਉਹ ਕੌਣ ਐ ਜੋ ਇਨ੍ਹਾਂ ਪਾਗਲਾਂ ਨੂੰ ਵਰਤ ਕੇ ਬੇਅਦਬੀ ਆ ਕਰਵਾ ਰਿਹਾ
    Is ਪਿੱਛੇ ਈਸਾਈ ਜਾਦੂ ਟੁਨੇ ਵਾਲੇ ਨੇ

  • @JaspalSingh-bt6xz
    @JaspalSingh-bt6xz 13 днів тому

    Dimagi upsat walia nu guru grant sahib disda badia kita marta

  • @surjitsingh895
    @surjitsingh895 14 днів тому

    Bilkul sahe keeta brain set kar dita

  • @SAVE5JAB
    @SAVE5JAB 14 днів тому

    Good.....agge toh istra hi hona chahida, prabhu ju dimag di resetting karn ge😅😅😅

  • @DhanaSingh-hd3tp
    @DhanaSingh-hd3tp 14 днів тому +2

    Mungu math warga lok sikh

  • @user-nb4fp6ft7u
    @user-nb4fp6ft7u 14 днів тому

    Cctv footage dekho ke karda o

  • @harmeshsingh2402
    @harmeshsingh2402 14 днів тому

    Jan se marna bahot Galt hai sab tou bada gunah Jano marna hai

  • @user-pc5tt6gz6i
    @user-pc5tt6gz6i 13 днів тому

    Jehra Parmeshar God Uhnu Security Di Jarurat Bandya Di Jehre Eh Lok Uhdi Beadbi Di Khatir Bande Nu Katil Kar Dinde Kise Di Ki Majaal Guru Sahib Di Beadbi Kar De Uhde Ang Paar Dinde Parmeshar Nu Jinda Lock 🔒 La Ke Nahi Rakh Sakda Jehra Sari Dunian Da Rakhwala Sari Dunian Nu Dukha Musibatan Ton Bachaunda Uhnu Insana De Sahare Di Jarurat Nahi Na Hi Parmeshar Chaunda Kise Da Katil Karo Maro Eh Insaan De Aapne Kam Ne Uh Te Pyaar Da Parmeshar Uh Dayalu Parmeshar Uh Sbh Te Daya Karda Sanu Vi Dusrya Te Daya Dikhauni Chahidi Prbhu Yeshu Masih Nu Jad Salib Te Chraya Giya Jehre Uhnu Satauan Wale Si Uhne Uhna Nu Koi Manda Bol Nahi Bolya Uh Sbh Kuch Kar Sakda Si Uhne Aapni Takat Nahi Dikhai Uhne Salib Te Aapni Halimi Dikhai Uhne Kiha Pita Inha Nu Maaf Kar Eh Nahi Jande Eh Ki Kar De Parmeshar Kiho Jiha Ho Sakda Parmeshar Dusrya Nu Vi Pyaar Karna Sikhunda Maaf Karna Sikhunda Bible Vich Likhya Je Tushi Maaf Karoge Thuhada Sawargi Pita Vi Thuhade Papan Nu Maaf Karege Ik Din Har Ik Ne Aapna Aapna Lekha Dena Age Sawarag Vi Hai Te Narak Vi Jo Bijya Ik Din Din Uh Vadna Paina Jo Kuch Ho Riha Sari Dunian Nu Dekhda

  • @jassysingh550
    @jassysingh550 14 днів тому

    Ohnu puchna c kis ne bheja kis ne kha

  • @jasrajlada
    @jasrajlada 14 днів тому +4

    Eda he hona chida

  • @MrSingh-hq5zd
    @MrSingh-hq5zd 14 днів тому

    Koi parcha nahi hona chai da. Eh pagl guru ghar ch he keon beyadbi kardey aa?

  • @ShankarSingh-zs2ed
    @ShankarSingh-zs2ed 14 днів тому

    Parcha Ehna te nhj..Tere te hona Chaide..

  • @AjayKumar-hp8iy
    @AjayKumar-hp8iy 14 днів тому

    Aapni galti chapon vaste dusre te dosh na lao .Koi rab nhi khenda banda maar do jaan to te koi dusra dharm v nhi khenda hatya karo ja beabdi kro .🙏 Bas kro rab too dro

  • @gurmindermanku3216
    @gurmindermanku3216 14 днів тому

    Beadbi karn day pasa leah hona ah

  • @yadwindersinghsandhu5130
    @yadwindersinghsandhu5130 13 днів тому

    kive aon ge doshi samne tusi ta maar dine o pta ni kuo tusi rabb bn de o hun jo.km parmatma ne krne ne hun lok krn lagg ge je o.papi se ta sja bi mildi ohnu jine bhejeya si o bi fdeya jada je na maar de ohnu

  • @jograjsidhu5400
    @jograjsidhu5400 14 днів тому

    Sanu pehla sanu dekhna chada he insan di ke halat hai Baki kanoon die respect Honig chsfi hai ki so de wie insan bimar Ho sakda bai

  • @sarbjitkaur9960
    @sarbjitkaur9960 14 днів тому

    Glt kita

  • @JaspalSingh-rf7sl
    @JaspalSingh-rf7sl 14 днів тому

    Jo--Bhaia----Tusi-Loka-Ne---guru-ghar---Vadhia-hoia---Bidhia-Pinde----Jarda-Laa-K---Langar-Vich---Vadhde--odu-Be-Adbi-Nahi-Hundi

  • @ManveerOfficialVlogs-gf7it
    @ManveerOfficialVlogs-gf7it 12 днів тому

    Vaise beadvi karni glt hai. Par jehdeya ne mareya ohna da v record cheqe karo kinne k dudh dhote ne

  • @JaspalSingh-rf7sl
    @JaspalSingh-rf7sl 14 днів тому

    Chiti---Dadhi---Walleo---Upro-Karpana-Paia---Tusi---Khud---Be-Adbi---Karwane--han----Tuhade---te--302----Lagni-Chahidi

  • @satishkumargupta4715
    @satishkumargupta4715 14 днів тому

    Punjab de lokan vich agg te ahankaar bahut bad gaya. inha nu kise bhi tarike naal bahana chahida hai apne aap nu guru da sab ton bada sachaa suchaa saabit karan da.kya insaan nu maarna Guru sahiban di beadbi nahin. Eh lok bhi dimagi tor te theek nahin

  • @chananrayat7267
    @chananrayat7267 14 днів тому

    Very bad.

  • @aman20090890
    @aman20090890 14 днів тому

    Very good

  • @ParwinderSingh-vc4kb
    @ParwinderSingh-vc4kb 13 днів тому

    Bouhat vadiea hoyea je dimag khrab si usda ta us nu ghar band kar ke Rakh de fir

  • @HarjeetSingh-ee9nn
    @HarjeetSingh-ee9nn 14 днів тому

    Changa.kita

  • @GurpalSingh-ht2mj
    @GurpalSingh-ht2mj 14 днів тому

    Sare pagal gurdwara sahib paglan walon hi arthat wade paglan walo bheje jande han hor kise dharmik asthana te nahi. Wade pagal khud chhupe rahinde han

  • @gurnamsingh7464
    @gurnamsingh7464 14 днів тому

    Galt hoya

  • @user-ud6jq3sq6w
    @user-ud6jq3sq6w 14 днів тому

    Ladka.da.fadhar.vi.bhola.he.lagda.hai

  • @baljeetsandhu2709
    @baljeetsandhu2709 13 днів тому

    Eh sare mandbhudhi loka nu gurudawara saheb hi disde ne ghar nahi dikhda

  • @shabaazsingh891
    @shabaazsingh891 14 днів тому

    ਗੁਰੂਘਰ ਵਾਲਿਆਂ ਬਹੁਤ ਵਧੀਆ ਕੀਤਾ ।

  • @akhtiarsingh4554
    @akhtiarsingh4554 14 днів тому +1

    Ki bnu sikh com da?