Sacrilege in Punjab: ਫਿਰੋਜ਼ਪੁਰ 'ਚ ਵਾਪਰੀ ਕਥਿਤ ਬੇਅਦਬੀ ਦੀ ਘਟਨਾ ਮਗਰੋਂ ਹੁਣ ਤੱਕ ਕੀ-ਕੀ ਹੋਇਆ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 4 тра 2024
  • ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿੱਚ ਕਥਿਤ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਪਿੰਡ ਵਾਸੀਆਂ ਨੇ ਕਥਿਤ ਤੌਰ ‘ਤੇ ਬੇਅਦਬੀ ਦੇ ਇਲਜ਼ਾਮ ‘ਚ ਫੜਿਆ ਅਤੇ ਕੁੱਟਮਾਰ ਵੀ ਕੀਤੀ। ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ। ਅਸੀਂ ਬੇਅਦਬੀ ਦੇ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।”
    ਉਧਰ ਗੁਰਦਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਵੇਲੇ ਇੱਕ ਨੌਜਵਾਨ ਮੱਥਾ ਟੇਕਣ ਲਈ ਆਇਆ ਅਤੇ ਮੱਥਾ ਟੇਕ ਕੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪਾੜ ਦਿੱਤਾ।
    ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ ਅਤੇ ਕੁਲਦੀਪ ਬਰਾੜ
    ਐਡਿਟ- ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 286

  • @gurkamalbrar38
    @gurkamalbrar38 Місяць тому +74

    ਦਿਮਾਗੀ ਅੱਪਸਿੱਟ ਹੋਇਆ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਜ਼ਰ ਆਉਦੇ ਅੰਗ ਪਾੜਣ ਲਈ 😡

    • @jorawarsingh7212
      @jorawarsingh7212 Місяць тому +1

      Theek.kiha.veer. apni.maa.de.kapre.ne.parda.pio.da.sir.ne.parda.guru. granth.sahib.Ji.de.anag.he.parda.a

    • @Sun-kv3nx
      @Sun-kv3nx Місяць тому +2

      School jaa k kitaaba b paadh sakde ae

    • @bhindersingh2050
      @bhindersingh2050 29 днів тому +1

      Aapan ta jande ni gurduare darde .ena di ki pta kdon kirpana marn lag pain v be adbi hoi a.

  • @JagtarSingh-bw8dm
    @JagtarSingh-bw8dm Місяць тому +53

    ਗੁਰਦੁਆਰੇ ਅੰਦਰ ਗੁਰੂ ਸਾਹਿਬ ਦੇ ਸਥਾਨ ਤੇ ਸ਼ੀਸ਼ੇ ਲਾਕੇ ਫਿੰਗਰ ਪ੍ਰਿੰਟ ਵਾਲੇ ਗੇਟ ਲਗਾਓ ਤਾਂ ਕਿ ਸਿਰਫ ਗ੍ਰੰਥੀ ਸਿੰਘ ਹੀ ਗੁਰੂ ਸਾਹਿਬ ਦੀ ਤਾਬਿਆ ਜਾ ਸਕਣ

    • @orknowledge2477
      @orknowledge2477 Місяць тому +7

      sahi gal fingure lock good idea

    • @user-oy7gw9yb6s
      @user-oy7gw9yb6s 27 днів тому

      ਸਹੀ ਗੱਲ ਆ​@@orknowledge2477

    • @aulakhsimran3437
      @aulakhsimran3437 26 днів тому

      VEER JI AH LOK AH KAM NAHI KARDE PATA NAHI KIYO JADO MANDIR DI RAKHI PANDIT KAR SAKDA HAI TE FHIR GAINI KIYO NAHI KAR SAKDA

  • @knowledgegrow4500
    @knowledgegrow4500 Місяць тому +46

    ਪੰਜਾਬ ਚ ਸਾਜਿਸ਼ ਤਹਿਤ ਇਹ ਸਭ ਹੋ ਰਿਹਾ ਜਿਵੇਂ ਮੰਗੁ ਮਥ ਨੇ ਕਰਿਆ ਸੀ

  • @Jasssidhu-1616
    @Jasssidhu-1616 Місяць тому +10

    Waheguru ਜੀ ਦੁਨੀਆ ਕਿਹੜੇ ਕੁਰਾਹੇ ਪੈ ਗਈ ਹੈ ਪੰਜਾਬ ਦੇ ਵਸਨੀਕ ਹੀ ਬੇਅਦਬੀਆਂ ਕਰਨ ਲਗ ਪਏ 😢

  • @skywlkinson2128
    @skywlkinson2128 Місяць тому +12

    ਨਾਨਕ ਰੋਇਆ ਇਹ ਵੇਖ ਕੇ ਜੋ ਉਸ ਦੇ ਨਾਮ ਵਿੱਚ ਕੀਤਾ ਜਾਂਦਾ ਹੈ।

    • @Balisingh-dn9hd
      @Balisingh-dn9hd Місяць тому

      Nanak nhi tainu bhuta Rona ayea lagda ,bhosdi deya daleya ,Ina nu Guru Granth Sahib hi villain dinda ha |

  • @arvindersohal163
    @arvindersohal163 Місяць тому +19

    Eh sab agencies karwa rahiya ne. Punjab da mahool kharab karn lai. Dimagi torh te kharab lokan nu gumrah kar ke beadbi karwai jandi hai.

  • @singhsaab6992
    @singhsaab6992 Місяць тому +44

    ਜੇ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮਿਲਿਆ ਹੁੰਦਾ ਤੇ ਸੰਗਤ ਨੂੰ ਆਪ ਫੈਸਲਾ ਨਾ ਲੈਣਾ ਪੈਦਾ

    • @SurinderSingh-mz9px
      @SurinderSingh-mz9px Місяць тому +1

      Gande leader murdabad gandi Sarkar Moradabad

    • @AS-nc5wh
      @AS-nc5wh Місяць тому

      328 ਸਰੂਪ ਸਿੱਖ ਕੌਮ ਨੇ ਆਪ ਗ਼ਾਇਬ ਕੀਤੇ ਆ,ਰਾਮ ਰਹੀਮ ਵਰਗਿਆਂ ਨੂੰ ਸਿੱਖ ਕੌਮ ਨੇ ਆਪ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿੱਤੀ ਆ, ਤੇ ਇਨਸਾਫ਼ ਕਾਹਦਾ। ਸਿੱਖ ਕੌਮ ਦੀ ਪੰਥਕ ਸਰਕਾਰ ਵੇਲੇ ਈ ਆ ਬੇਅਦਬੀਆਂ ਦਾ ਕੰਮ ਸ਼ੁਰੂ ਹੋਇਆ ਸੀ।

  • @manindersingh352
    @manindersingh352 Місяць тому +37

    ਮਦ ਬੁਦੀ ਕਦੀ ਆਪਣੀ ਮਾ ਭੈਣ ਦਾ ਬਲਾਤਕਾਰ ਨਹੀ ਕਰਦਾ ਗੁਰੂਘਰ ਵਲ ਆ ਜਾਂਦਾ ਅ ਕੰਮ ਕਰਨ ਬਿਲਕੁਲ ਠੀਕ ਸਜਾ

  • @PunjabiVlogandStories
    @PunjabiVlogandStories Місяць тому +46

    ਮੈਨੂੰ ਸਿੱਖ ਪਿਆਰਾ ਨੀ, ਸਿੱਖ ਤੋਂ ਪਹਿਲਾਂ ਰਹਿਤ ਪਿਆਰੀ

    • @jijag9683
      @jijag9683 Місяць тому +3

      Ehe kachi bani aa moorkho
      Sikh nu dyavan te sehansheel hona chahida tuc darinde bane hoye ho hun sado jail vich

    • @gurveersingh2016
      @gurveersingh2016 Місяць тому +2

      ​@@jijag9683Bai ek gal das deyo v jisda v dimaag kharaab hunda Oho gurudware Jake guru granth sahib hi kyo parda h

    • @amansingla9392
      @amansingla9392 Місяць тому +2

      ​@@gurveersingh20164 5 pagal he nhi hai poori duniya ch ya punjab ch
      Aapa gin nhi skde
      Sare he udhr nu aa gaye ne ??
      Naale aa ta Sikhaa da Munda c
      19 saal da greeb mandhbudhi maarke bhut ghaint BN Gaye TUC hun
      Nihng singh wale ta hun kam he nhi rhe
      Hun ta mangu math bne firde

    • @kaursidhusardarni2304
      @kaursidhusardarni2304 Місяць тому

      ​@@jijag9683ਹੱਦ ਹੈ ਅਨੇਕਾਂ ਝੂਠੇ ਮੰਦਬੁੱਧੀ ਬਣ ਬਣ ਕੇ ਗੁਰੂਘਰ ਦੀ ਬੇਅਦਬੀਆਂ ਕਰ ਰਹੇ ਸਨ ਤੂੰ ਸਹਿਣਸ਼ੀਲ ਦੱਸ ਰਿਹਾ ਹੈ ਪਾਗਲ ਚਰਚਾਂ ਨਹੀ ਤੋੜ ਦੇਦੇਂ ਪਰਿਵਾਰ ਦਾ ਨੁਕਸਾਨ ਨਹੀ ਕਰਦੇ ਇਸ ਕਰਕੇ ਕੋਈ ਪਾਗਲ ਨਹੀ ਹੈ ਪਰ ਥੋਡੇ ਵਰਗੇ ਹੀ ਹੱਲਾਸ਼ੇਰੀ ਦੇ ਕੇ ਗਲਤ ਰਸਤੇ ਤੋਰਦੇ ਸਨ ਮਸੀਹ ਇਸਾਈ ਹੱਦ ਪਾਰ ਕਰ ਗਏ ਸਨ ਸਹਿਣਯੋਗ ਨਹੀ ਹੈ

    • @singhshergill2672
      @singhshergill2672 Місяць тому

      te baman di gand Mari saleya jijag londa tempu

  • @the_hell_man
    @the_hell_man Місяць тому +18

    ਸਹੀ ਕਿਤਾ ਮਾਰਤਾ ਏਦਾ ਹੀ ਲੋਟ ਆਉਣਗੇ ਦਿਮਾਗ ਦੇ ਮਰੀਜ

    • @jassisingh2885
      @jassisingh2885 Місяць тому +3

      ਜੇ ਤੇਰੇ ਘਰੇ ਮੰਦਬੁੱਧੀ ਜੰਮ ਪਿਆ ਫੇਰ ਪਤਾ ਲੱਗੂ ਤੈਨੂੰ
      ਗ੍ਰੰਥ ਇਨਸਾਨ ਦਾ ਲਿਖਿਆ ਹੋਇਆ ਇਹ ਬਦਲਿਆ ਜਾ ਸਕਦਾ ਜਾਂ ਖਰੀਦਿਆ ਜਾ ਸਕਦਾ। ਪਰ ਇਨਸਾਨ ਨੂੰ ਨਹੀਂ

    • @SukhdevSingh-nx6ks
      @SukhdevSingh-nx6ks 7 днів тому

      @@jassisingh2885 mand budhi police station ja cannel ja river wal kyu nai jande, Baki Gurdwara hor v bout saman pia hunda sirf Guru Granth Sahib wal he kyu jande ?????

  • @JagtarSingh-bw8dm
    @JagtarSingh-bw8dm Місяць тому +22

    ਬੇਅਦਬੀ ਕਰਨ ਵਾਲੇ ਨੂੰ ਫੜ੍ਹਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਸਖ਼ਤੀ ਨਾਲ, ਤਾਂ ਕਿ ਇਹਨਾਂ ਬੇਅਦਬੀਆਂ ਪਿੱਛੇ ਅਸਲੀ ਬੰਦੇ ਸਾਹਮਣੇ ਆ ਸਕਣ

  • @gurvindersidhu9291
    @gurvindersidhu9291 Місяць тому +42

    ਮੰਦਬੁੱਧੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕਰਦੇ ਨੇ ਗੀਤਾ .ਬਾਈਬਲ. ਤੇ ਕੁਰਾਨ ਦੀ ਕਿਉ ਨੀ ਕਰਦੇ ਸੋਚਣ ਵਾਲੀ ਗੱਲ ਹੈ ਸਿੱਖੋ

    • @Harjeetkaur-
      @Harjeetkaur- Місяць тому +2

      ਇਹੀ ਤਾਂ ਮੈਂ ਵੀ ਕਹਿਣੀ ਆ ਫਿਰ ਰੋਂਦੇ ਨੇ

    • @beti203
      @beti203 Місяць тому +2

      Kyuki bafkufa oh sikh mental c te Punjab vicha har jagah gurudware he ny koo mandir ta koi sadiya he nahi sare mandir ta todh te history vich .

    • @AS-nc5wh
      @AS-nc5wh Місяць тому

      ਵੀਰ ਜੀ ਮੰਦਰ ਨੂੰ ਬਾਰਾਂ ਵਜੇ ਤੋਂ ਬਾਅਦ ਪੰਡਿਤ ਜ਼ਿੰਦਰੇ ਮਾਰ ਕੇ ਜਾਂਦਾ। ਈਸਾਈ ਰਾਧਾ ਸੁਆਮੀ ਤੇ ਨਿਰੰਕਾਰੀ ਵੈਸੇ ਈ ਸਤਸੰਗ ਭਵਨ ਐਤਵਾਰ ਨੂੰ ਖੋਲਦੇ ਆ। ਪੀਰਾਂ ਦੀਆਂ ਮਜ਼ਾਰਾਂ ਬਾਰੇ ਵੈਸੇ ਈ ਲੋਕਾਂ ਦੇ ਮਨਾਂ ਵਿਚ ਭੈ ਆ ਕਿ ਜੇ ਕਿਸੇ ਨੇ ਪੀਰਾਂ ਦੀ ਜਗ੍ਹਾ ਤੇ ਕੁੱਝ ਗ਼ਲਤ ਕੀਤਾ ਤਾਂ ਪੀਰਾਂ ਨੇ ਰਾਤ ਨੂੰ ਰਗੜ ਬਾਲੇ ਕੱਢ ਦੇਣੇਂ ਆ।
      ਬਾਕੀ ਬਚਦੇ ਆ ਗੁਰਦੁਆਰੇ ਸਾਰਾ ਹਫਤਾ ਸਾਰਾ ਸਾਰਾ ਦਿਨ ਖੁੱਲੇ ਰਹਿੰਦੇ ਆ, ਫਿਰ ਤੁਸੀਂ ਆਪ ਈ ਦੱਸੋ ਕਿ ਇਹੋ ਜਿਹੀਆਂ ਵਾਰਦਾਤਾਂ ਕਿੱਥੇ ਹੋਣਗੀਆਂ?

    • @beti203
      @beti203 Місяць тому

      @@AS-nc5wh guru granth sahib nu AC vich rakna , palki vich sovana aa sub andh bhaki hai . Parmatma nu AC dy ki lodh ?
      Eni bijli waste environment pollution hunda .

    • @damanpreetbains5159
      @damanpreetbains5159 Місяць тому

      ​@@AS-nc5whmtlb kuj v koi mtlb nahi gl da Jo tu keha veer. Mand budhi nu kise da Ghar ni dekhda. Dere mandir da tala todle. Kothe toh chal marde. Eh sb beabi krn he kyu aunde aa.

  • @satnamdhindsa3759
    @satnamdhindsa3759 Місяць тому +5

    ਕੱਟੜਤਾ ਆ ਗਈ, ਹੁਣ ਗੁਰਦਵਾਰੇ ਜਾਨ ਨੂੰ ਜੀ ਨਹੀਂ ਕਰਦਾ।

  • @nitan96
    @nitan96 Місяць тому +6

    ਵੀਰ ਮੈਂ ਮੰਦਿਰ ਅਤੇ ਗੁਰੂਘਰ ਦੋਨੋ ਜਗ੍ਹਾ ਸੇਵਾ ਕੀਤੀ ਹੈ,
    ਜੇ ਤੁਸੀਂ ਵੀ ਕਦੀ ਧਿਆਨ ਦਿਓ ਤਾਂ,
    ਆਸ ਪਾਸ ਦਾ ਹਰ ਗਰੀਬ ਅਤੇ ਮੰਦਬੁਧੀ ਧਾਰਮਿਕ ਸਥਾਨਾਂ ਤੇ ਸਭ ਤੋਂ ਜਿਆਦਾ ਜਾਂਦੇ ਨੇ,
    ਮੈਂ ਮੰਦਿਰ ਵਿੱਚ ਵੀ ਇਹ ਜਿਹੀਆਂ ਘਟਨਾਵਾਂ ਦੇਖੀਆਂ ਪਰ ਉਥੇ ਰਬ ਦਾ ਬੰਦਾ ਸਮਝ ਕੇ ਛਡ ਦਿਤਾ ਜਾਂਦਾ, ਜ਼ਿਆਦਾ ਤੋਂ ਜਿਆਦਾ ਕੋਈ ਗੁਸੇ ਚ ਥੱਪੜ ਲਗਾ ਦਿੰਦਾਂ ,
    ਜੇਕਰ ਕਿਸੇ ਵਿਅਕਤੀ ਨੂੰ ਪਤਾ ਹੋਵੇ, ਕਿ ਇਹਜਾ ਕੰਮ ਕਰਕੇ, ਮੌਕੇ ਤੇ ਹੀ ਕੂਟ ਕੇ ਮਾਰ ਦਿਤਾ ਜਾਵੇਗਾ ਤਾਂ ਉਹ ਪਾਗਲ ਹੀ ਹੋ ਸਕਦਾ

    • @ZeHriXx
      @ZeHriXx Місяць тому +2

      Par bai eh case ik ni hega 👍 vota vele boht jyada beadbi hundi 😡 is lyi bakshna nhi chahida mujlim nu

    • @scansangrur9839
      @scansangrur9839 Місяць тому +3

      Sahi keha Bro,
      ki Shri Guru Nanak dev ji c,
      Jo apne te batte maran waliya da v Changa hi sochde c,
      Ikk eh ajjkal de Dharmik Gunde ne,
      .
      .
      Je eve hi chalda reha tn Lokka ne Darde maare apne Mandbhudi bache Guru ghar le jaane Band krr dene ne,
      Te Jis parivaar de bache naal eve hoyiya uhna da tn Rabb to Wishwaas uth jaana

    • @nitan96
      @nitan96 Місяць тому +3

      ​@@ZeHriXx ਵੀਰ ਜੇ ਇਹ ਕੰਮ ਕਿਸੇ ਦੇ ਕਹਿਣ ਤੇ ਹੋ ਰਿਹਾ ਤਾਂ ਬੰਦੇ ਨੂੰ ਫੜ ਕੇ ਪੁਛਤਾਚ ਕਰਨੀ ਚਾਹੀਦੀ ਆ,
      ਮੌਕੇ ਤੇ ਹੀ ਕੂਟ ਕੇ ਮਾਰ ਦੇਣਾ, ਕਿਥੇ ਦੀ ਸਮਝਦਾਰੀ ਆ

    • @gauravjoshi9001
      @gauravjoshi9001 Місяць тому +3

      👍🏻

    • @ZeHriXx
      @ZeHriXx Місяць тому +1

      @@nitan96 bai is cheez da ik hi hall aa 👍 Guru Granth Sahibh di jagah nu proper mirror nal safe rakhea jave 👍

  • @deepchand6605
    @deepchand6605 Місяць тому

    ਬਹੁਤ ਗਲਤ ਕੀਤਾ ਹੈ। ਉਸ ਨੂੰ ਸਖ਼ਤੀ ਨਾਲ ਪੁਸ਼ਤਾਲ ਕਰਨੀ ਚਾਹੀਦੀ ਸੀ।ਕੇ ਇਸ ਦੇ ਮਗਰ ਕੌਣ ਹੈ।

  • @AS-nc5wh
    @AS-nc5wh Місяць тому +1

    ਜੇ ਕਿਤੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇੰਨਾ ਈ ਖਿਆਲ ਹੁੰਦਾ ਤਾਂ ਫਿਰ ਹਰ ਮਹੀਨੇ ਉਗਰਾਹੀ ਕਰਕੇ ਗ੍ਰੰਥੀ ਸਿੰਘ ਨੂੰ ਘਰ ਦ ਗੁਜ਼ਾਰਾ ਚਲਾਉਣ ਜੋਗੀ ਤਨਖਾਹ ਦਿੱਤੀ ਜਾਵੇ ਤੇ ਉਸ ਦੀ ਜ਼ਿਮੇਵਾਰੀ ਲਗਾਈ ਜਾਵੇ, ਗੁਰਦੁਆਰਾ ਸਾਹਿਬ ਰਹਿਣ ਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਕਰਨ ਦੀ।
    ਪਰ ਅਫਸੋਸ ਅਸੀਂ ਸੌ ਦੋ ਸੌ ਉਗਰਾਹੀ ਨਹੀਂ ਦੇ ਸਕਦੇ,ਪਰ ਬੰਦਾ ਮਾਰਨ ਲੱਗਿਆ ਮਿੰਟ ਨਹੀਂ ਲਾਉਂਦੇ। ਗ੍ਰੰਥੀ ਸਿੰਘ ਨੂੰ ਦੋ ਢਾਈ ਹਜ਼ਾਰ ਤੋਂ ਵੱਧ ਤਨਖਾਹ ਨਹੀਂ ਦਿੰਦੇ।ਉਹ ਵਿਚਾਰਾ ਰੋਜੀ ਰੋਟੀ ਦੇ ਓਹੜ ਪੋਹੜ ਵਿਚ ਲੱਗਾ ਰਹਿੰਦਾ। ਹੁਣ ਇੱਕ ਮਰ ਗਿਆ ,ਮਾਰਨ ਵਾਲੇ ਫੜੇ ਜਾਣ ਗੇ। ਜੇਲ੍ਹਾਂ ਭੋਗ ਲਵਾਂਗੇ ਪਰ ਨਾਂ ਅਸੀਂ ਗ੍ਰੰਥੀ ਨੂੰ ਚੰਗੀ ਤਨਖਾਹ ਦੇਣੀ ਆ ਤੇ ਨਾਹੀਂ ਦੂਰ ਨੇੜੇ ਜਾਣ ਲੱਗਿਆ ਗੁਰਦੁਆਰਾ ਸਾਹਿਬ ਬੰਦ ਕਰਨਾਂ।

  • @jaswinderjassa2637
    @jaswinderjassa2637 Місяць тому +1

    ਵਧੀਆ ਗੱਲ ਟਾਇਮ ਤੇ ਸਜ਼ਾ ਮਿਲਗੀ ,ਹੁਣ ਹੋਰ ਪਾਗਲ ਗੁਰੂ ਗ੍ਰੰਥ ਸਾਹਿਬ ਨਹੀਂ ਪਾੜਨਗੇ, ਮੋਰਿੰਡਾ ਚ ਜਦੋ ਇੱਕ ਪਾਗਲ ਨੂੰ ਸਜ਼ਾ ਮਿਲੀ ਸੀ ਬਾਕੀ ਪਾਗਲ ਗ੍ਰੰਥ ਸਾਹਿਬ ਪਾੜਨ ਤੋ ਡਰਨ ਲੱਗਗੇ ਸੀ ਕਿ ਸਿੱਖ ਮਾਰ ਦੇਣਗੇ ਜੇ ਗੁਰਦੁਆਰਾ ਸਾਹਿਬ ਬੜ ਕੇ ਗ੍ਰੰਥ ਸਾਹਿਬ ਪਾੜਿਆ,

  • @orknowledge2477
    @orknowledge2477 Місяць тому +8

    Sare gurdwarya ch nanaksar wangu safety honi chaidi aaa only garnthi ja pathi hi andar jande har ik insaan guru saab kol nhi ja sakda eh ta kameti di hi galti aaa jo har insaan anadar ja wad da aaa

  • @rajbirkaur9037
    @rajbirkaur9037 Місяць тому +1

    ਵਾਹਿਗੁਰੂ ਜੀ।

  • @LiveLife-fj6us
    @LiveLife-fj6us Місяць тому +2

    ਦੁਨੀਆਂ ਅੱਗੇ ਵੱਧ ਗਈ ਪਰ ਆਪਣੇ ਲੋਕ ਜਾਤਾਂ-ਧਰਮਾਂ ‘ਚ ਹੀ ਫਸੇ ਪਏ ਨੇ ਤਾਂ ਕਰਕੇ ਵੀ ਪੰਜਾਬ ਹੁਣ ਤੱਕ ਵਿਕਾਸ ਨਹੀਂ ਕਰ ਸਕਿਆ

    • @JaswinderSingh-xq3sk
      @JaswinderSingh-xq3sk Місяць тому

      Teri bhen da jekar koi blatkar kar dewega os din vi tu koi reaction na karna age wad jana thik hai

    • @nitan96
      @nitan96 Місяць тому +1

      ​@@JaswinderSingh-xq3sk Bhai thande dimaag naal soch, ke kitho di gal kithe jod reha,

    • @nitan96
      @nitan96 Місяць тому +1

      ​@@JaswinderSingh-xq3sktu beadgi nu, Rape naal jodh reha

  • @nirmalsinghsohi4750
    @nirmalsinghsohi4750 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vimmi11
    @vimmi11 Місяць тому +4

    Satnam waheguru ji 🙏🏽

  • @framefacts165
    @framefacts165 Місяць тому +3

    Waheguru ji 😢😢

  • @gurmukhmaan8450
    @gurmukhmaan8450 Місяць тому +27

    ਇਹ ਮੰਦਬੁੱਧੀਆ ਨੂੰ ਗੁਰੂ ਘਰ ਈ ਦਿਸਦੇ ਨੇ

    • @karansandhu6186
      @karansandhu6186 Місяць тому +2

      ਸਹੀ ਕਿਹਾ ਬਾਈ ..ਗੁਰੂ ਘਰ ਆਉਣ ਤੋ ਪਹਿਲਾ ਰਾਸਤੇ ਕਿੰਨੇ ਲੋਕ ਜਾ ਹੋਰ ਵੀ ਬੜਾ ਕੁਝ ਆਉਂਦਾ ਹਊ ..ਓਥੇ ਤਾਂ ਏਹ ਕੁਝ ਕਰਦੇ ਨਹੀ ਗੁਰੂ ਘਰ ਇਨਾ ਮੰਦਬੁੱਧੀ ਲੋਕਾ ਨੂੰ ਦਿਸ ਜਾਂਦਾ ਵਾ ..ਪਰ ਬਾਈ ਏਹ ਵੀਡੀਓ ਸੋਦਾ ਲਾਉਣ ਵਾਲੇ ਬਾਈ ਨੁੰ ਫਸਾ ਹੀ ਨਾ ਦੇਵੇ..ਬਾਕੀ ਵਾਹਿਗੁਰੂ ਮੇਹਰ ਕਰੇ ਬਾਈ ਤੇ

  • @gunny66613
    @gunny66613 Місяць тому +9

    Pagal insaan sirf guru granth sahib ji de ang wall hi hath kyu painda ?

  • @swaransinghsingh3602
    @swaransinghsingh3602 Місяць тому +3

    ਹੁਣ ਆਪ ਹੀ ਦੇਖ ਲਓ।
    ਗਰੰਥੀ ਜੀ ਹੀ ਗੁਰੂ ਸਾਹਿਬ ਦੇ ਅੰਗ ਨੂੰ
    ਪਤਰਾ ਦਸੀਂ ਜਾਂਦਾ। ਹੁਣ ਇਸ ਗਰੰਥੀ ਨੂੰ ਕਿ ਸਜਾ ਹੋਣੀ ਚਾਹੀਦੀ ਹੈ।
    ਬਿੱਜੂ ਗ੍ਰੰਥੀ

  • @drkanwaljeetbasarke4417
    @drkanwaljeetbasarke4417 Місяць тому +13

    ਕੋਈ ਵੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਇਸ ਤਰ੍ਹਾਂ ਨਹੀਂ ਕਰਦਾ

  • @ManjinderSingh-ze1dq
    @ManjinderSingh-ze1dq Місяць тому +3

    ਜੇ ਦਿਮਾਗੀ ਸੰਤੁਲਨ ਠੀਕ ਯਾਦ ਰਹੇ? ਨਹੀਂ ਸੀ ਤਾਂ ਘਰ ਬੈਠਾ ਕੇ ਰੱਖਦੇ। ਕ੍ਰਿਸਚਨ ਧਰਮ ਦੇ ਨਾਹਰੇ ਇੱਕ ਮੰਦਬੁੱਧੀ ਨੂੰ ਕਿਵੇਂ ਯ

    • @ManjinderSingh-ze1dq
      @ManjinderSingh-ze1dq Місяць тому

      ਵ।ਯਾਦ ਰਹੇ ਕਿ ਗੱਲ ਦੋਗਲੀ ਲੱਗਦੀ ਹੈ

  • @parveensehgal7955
    @parveensehgal7955 Місяць тому +2

    Ke Pata Singha Ne Store Banae Hove Te Mangu Mathh Vangu Us Nu Keha Hove Tu Edha Kare

  • @RajinderSingh-ri3jc
    @RajinderSingh-ri3jc Місяць тому

    ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਉਸ ਨੂੰ ਸਜ਼ਾ ਮਿਲ ਗਈ ਜਿੰਨਾ ਲੋਕਾਂ ਨੇ ਮਾਰਿਆ ਹੈ ਉਹਨਾਂ ਉੱਪਰ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

  • @KulwinderSingh-it9zv
    @KulwinderSingh-it9zv Місяць тому

    ਪ੍ਰਮਾਤਮਾ ਦਾ ਖੌਫ ਨਹੀਂ ਰਿਹਾ ਲੋਕਾਂ ਨੂੰ, ਸਭ ਕੁਝ ਪੈਸਾ ਤੇ ਪਾਵਰ ਲਈ ਹੋ ਰਿਹਾ, ਸਭ ਸਾਜ਼ਿਸ਼ ਹੈ,, ਵਾਹਿਗੁਰੂ ਜੀ ਆਪ ਹੀ ਨਿਆਂ ਕਰਨਗੇ, ਹੋਰ ਕੋਈ ਉਮੀਦ ਨਹੀਂ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsinghsohi4750
    @nirmalsinghsohi4750 Місяць тому +2

    Waheguru ji Mehar Karo ji 🙏🙏🙏🙏🙏

  • @orknowledge2477
    @orknowledge2477 Місяць тому +5

    Babba nand Singh ji wala system laggu hona chaida sangat door to hi matha teke charo side kanda hundiaaa te agge sheessaaaa hunda be adbi ho hi nhi sakdi aaam insaan walo only pathi andar janda aa nanaksar

  • @manveersingh2317
    @manveersingh2317 Місяць тому +21

    ਚਾਹੇ ਕੋਇ ਹੈ, ਬਖਸ਼ੋ ਨ ਕਿੱਸੇ ਨੂੰ।

  • @harcharn6775
    @harcharn6775 Місяць тому

    ਸ਼ਾਹ ਮੁਹੰਮਦਾ ਇਕ ਸਰਕਾਰ ਬਾਝਹੁ 😢

  • @shivanisharma5562
    @shivanisharma5562 Місяць тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢

  • @ManpreetSingh-vv1zi
    @ManpreetSingh-vv1zi Місяць тому

    Waheguru ji 🙏

  • @rajwantbrar3806
    @rajwantbrar3806 Місяць тому

    Waheguru ji

  • @LovelyHockeyPlayer-qb4tg
    @LovelyHockeyPlayer-qb4tg 28 днів тому +1

    जिन लोगों ने दोषी को मारा है क्या बात रब्ब पे भरोसा नहीं था,, इसीलिए कहते हैं, रब्ब को मानते सभी हैं भरोसा कोई कोई करता है उसकी परीक्षा में पास होना कोई खेल नही है सहन शक्ति रखो , ऊपर वाले पे भरोसा रखो

  • @user-hj3pf3lk2u
    @user-hj3pf3lk2u Місяць тому +9

    Dimgi.mental.sare..par.disda.guru.granth.sahib.saria.nu.kamal.ho.gaye.

    • @orknowledge2477
      @orknowledge2477 Місяць тому

      Nanaksar gurdwara ch jive sangat door to matha tek di eh system hona chaida ..

  • @azadfromfirstday5442
    @azadfromfirstday5442 Місяць тому +2

    Punjab is living in middle age. So much drama......

  • @balle-jatta-balle
    @balle-jatta-balle Місяць тому

    Waheguru mehar kare boht mada hoya

  • @rajindersingh1486
    @rajindersingh1486 Місяць тому

    WAHEGURU ji

  • @pkumar8027
    @pkumar8027 Місяць тому +4

    Guru di beadi nu asi v galt kehnde par jado oh dimaagi taur te pareshaan c fer kio marea

    • @punjab550
      @punjab550 Місяць тому +1

      Fr usnu geeta v dikhdi c , kuran v dikhdi c sirf gurugrath sahib ji d hi kyu kri??

    • @JaswinderSingh-xq3sk
      @JaswinderSingh-xq3sk Місяць тому

      Jekar Gita Parr diti hundi yan koi Murti Todi hundi tan Tera ki reaction hunda

    • @pkumar8027
      @pkumar8027 Місяць тому

      Veer G mai samman karda shiri guru granth saahib ji da par mai ta news ch hi sunea kes tra phde father keh rhe

  • @user-nc8lk3wt7w
    @user-nc8lk3wt7w Місяць тому

    Justice served

  • @JasmeetSingh-ql3lm
    @JasmeetSingh-ql3lm Місяць тому +1

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਵਾਰਤਾ ਤੇ ਇਹ ਮਾ ਬਾਪ ਨੂੰ ਗੁਰੂ ਤੋਂ ਪਿਆਰਾ ਗੁਰੂ ਦੀ ਬੇਦਬੀ ਕਰਨ ਵਾਲਾ ਸੀ ਇਹਨਾਂ ਨੂੰ ਤੇ ਕਹਿਣਾ ਚਾਹੀਦਾ ਹੈ ਕੇ ਮੇਰੇ ਬਾਪ ਦੀ ਬੇਦਬੀ ਕੀਤੀ ਉਹ ਮੇਰੀ ਔਲਾਦ ਹੀ ਨਹੀਂ।

    • @INVESTING-MEN
      @INVESTING-MEN Місяць тому

      Acha j Kal nu tera pio mental upset howe tay ida kare tay fir peed unu kut kut maar dewe Fer b ahe kahe ga ki vadiya hoiya.

    • @AS-nc5wh
      @AS-nc5wh Місяць тому

      328 ਸਰੂਪ ਗ਼ਾਇਬ ਹੋ ਗਏ , ਕਿਸੇ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕੁਝ ਨਹੀਂ ਕਿਹਾ।

  • @jainderrandhawa2209
    @jainderrandhawa2209 Місяць тому +21

    ਬਹੁਤ ਵਧੀਆ ਕਿਤਾ ਗੁਰੂ ਦੋਖੀ ਨਾਲ

    • @orknowledge2477
      @orknowledge2477 Місяць тому +2

      Nanaksar wangu system hona chaida othe koi anadar ja nhi sakda pathi garnthi singh to bina

    • @orknowledge2477
      @orknowledge2477 Місяць тому +1

      Isreal jive apni safety kar ke rakhda owe dimag lagao badh ch kande kadan da ki faida j wo sadi apni safety role model ki aa har banda ta ethe guru saab kol chala nanaksar nhi koi wad sakda hai

  • @HREntertainment36
    @HREntertainment36 Місяць тому

    So sad .

  • @TarsemSingh-zs4wl
    @TarsemSingh-zs4wl Місяць тому +3

    ਸਬ ਸਰਸੇ ਵਾਲੇ ਦੇ ਚੇਲੇ ਹੰਨ ਇਹ

  • @SukhpalKhokhar-zf8us
    @SukhpalKhokhar-zf8us Місяць тому +2

    ਮਾਰਨ ਨਾਲੋਂ ਮਾਫ ਕਰਨ ਵਾਲਾ ਇੱਕ ਵੀ ਬੰਦਾ ਹੁੰਦਾ ਤਾਂ ਪਤਾ ਲੱਗਦਾ ਕੋਈ ਸਿੱਖ ਵੀ ਹੈਗਾ ਨਹੀਂ ਤਾਂ ਫ**** ਤੋਂ ਫਿਰ ਹੈ ਹੀ ਹ ਸਾਰੇ

  • @Hardeepsingh-dd2gj
    @Hardeepsingh-dd2gj Місяць тому

    😮

  • @OldIsGold4U777
    @OldIsGold4U777 Місяць тому +2

    Who says Government is in India 🇮🇳
    All becomes mental , Administrators provide Justice ⚖ If Administrators Corrupt and Slave how can find Justice ⚖

  • @clumsie3848
    @clumsie3848 Місяць тому +1

    there is a conspiracy in villages.
    1 thing is noticed that the guru was ever alone
    2nd then a person do sacrilege
    3rd people come and beat to death.
    the question is we know they are always upset but are you also upset to allow these things to happens?

  • @bibekgiyan
    @bibekgiyan Місяць тому +1

    ਦੁਪਹਿਰ ਡੇਢ ਵਜੇ ਤੱਕ ਦਰਬਾਰ ਸਾਹਿਬ ਖੁੱਲ੍ਹਾ ਰੱਖਣਾ ਵੀ ਕੋਈ ਸਿਆਣਪ ਦੀ ਗੱਲ ਨਹੀਂ ਹੈ ਫੇਰ ਅਸੀਂ ਬਾਦ ਵਿੱਚ ਪਛਤਾਉਂਦੇ ਹਾਂ

    • @orknowledge2477
      @orknowledge2477 Місяць тому

      Nanaksar ta darwaja band hi rehndnaaa koi aaam insaan anadar nhi ja sakda othe dekho ik war ja ke othe kade v be adbi nhi ho sakdi hai

    • @orknowledge2477
      @orknowledge2477 Місяць тому

      Sheeesha Delhi othe ja ke kini dooori te lagga hoya eh hundi safety sade gurdwara kida da system aa koi v ja warda te maharaaj Edha hi hunde sheeesa jaruri aaa

    • @orknowledge2477
      @orknowledge2477 Місяць тому

      Bhave akhnd path Saab v chalda howe 8 waje to badh oh parda laga dende rehraaas kar ke

    • @orknowledge2477
      @orknowledge2477 Місяць тому

      Jo aam pinda ch ch gurru ghar ne ethe ta koi safety nhi aaam insaan chale hi jande aa guru Saab kol eh sanu sochn di lod hai

  • @baljindersingh4640
    @baljindersingh4640 Місяць тому

    ਉਹ ਗ੍ਰੰਥੀ ਸਿੰਘ ਦੀ ਸੁਣ ਲਓ ਕਹਿੰਦਾ ਪੁੱਤਰਾ ਪਾੜ ਦਿੱਤਾ ਗੁਰੂ ਜੀ ਮਹਾਰਾਜ ਦਾ ਅੰਗ ਨਹੀਂ ਕਹਿੰਦਾ ਪੱਤਰਾ ਪਾੜ ਦਿੱਤਾ ਇਹ ਤੋਂ ਵੱਡਾ ਬਾਂਦਰ ਹੋਰ ਕੌਣ ਹੋ ਸਕਦਾ

  • @karnailsingh1303
    @karnailsingh1303 Місяць тому +1

    Need of education

  • @Rajkumar-ph1cv
    @Rajkumar-ph1cv Місяць тому

    ਅਗਰ ਗੁਰੂ ਘਰ ਵਿੱਚ ਅਗਰ ਕੋਈ ਹੂੰਦਾ ਤਾਂ ਇਹ ਕੰਮ ਨਹੀਂ ਹੋਣਾ ਸੀ ਉਦੈ ਵੀ ਗੁਰੂ ਘਰਾਂ ਸੂਨਾ ਨਾ ਛੱਡੋ

  • @mahigaddwal3501
    @mahigaddwal3501 Місяць тому +1

    Jdo ihna hi gurdewarya vich announcements hundiya boycott diya udo ih sabh kithe mare hunde a jad k guru saheb keh ge a manas ki jaat sabh iko pehchanbo

  • @gopizirewala755
    @gopizirewala755 Місяць тому

    ਬਹੁਤ ਮਾੜੀ ਘਟਨਾ

  • @royalpunjabi2463
    @royalpunjabi2463 Місяць тому

    ਨਿਹੰਗ ਸਿੰਘਾ ਨੇ ਠੀਕ ਕੀਤਾ

  • @sodhist
    @sodhist 28 днів тому

    ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਲਈ ਉਹ ਸਹੀ ਆ

  • @gopizirewala755
    @gopizirewala755 Місяць тому

    ਕਤਸ ਕੇਸ

  • @rajindersingh1486
    @rajindersingh1486 Місяць тому +1

    Sara km government da

  • @gaganchahal8969
    @gaganchahal8969 Місяць тому

    Dhan dhan sri guru granth sahib di beadabi karn valean nu bakshea nhi jaega

  • @NavjotRandwa
    @NavjotRandwa Місяць тому +7

    ਵੈਰੀ ਗੁੱਡ ਜੀ

  • @movielike601
    @movielike601 Місяць тому +1

    Is Desh mein Bible ki behad bhi nahin Hoti Geeta ki behad bhi nahin Hoti Kuran ki behad bhi nahin Hoti mandiron mein Murti todne ki behad bhi nahin Hoti lekin Akela Sikh Dharm hi hai 1947 se lekar Aaj Tak Apne Dharm ki behad bhi karva raha hai

  • @komaldeep_singh
    @komaldeep_singh Місяць тому

    fansi di sza honi chaidi aa without any court trail drama

  • @beti203
    @beti203 Місяць тому +3

    Sikhism lok ta he sadh rahe kyuki Sikkism vich spirituality nahi reh gyeh.
    Sare gurudware kattarta sikha rahe bas

  • @shammikuljit8844
    @shammikuljit8844 Місяць тому +1

    Guru ji ne fog jorem kheaf bnai si na ke grib mandbudia khelaf banai si gundeo

  • @vickysingh-vt4te
    @vickysingh-vt4te Місяць тому +7

    Pakka ilaaj karta

  • @harcharnsingh6919
    @harcharnsingh6919 Місяць тому +2

    Mental loka nu sirf gurughar hee Labhda otho kha k uthe hii bedabi krde

  • @John-pt5sr
    @John-pt5sr Місяць тому

    Menu eh nhi pata lagda asi punjabi gurudware, mandiran wich enna daan punn krde haan. Jo ki bhut wadia gal hai par Ki asi sab milke 24 hr security walle munde ni HIRE kr sakde.
    Tan jo eho jehi ghatna ho hi na sakke.
    Es naal naley gareeb mundean nu kam millu ga.
    "Ram ram Allah hu waheguru g"

  • @JaswinderSingh-87
    @JaswinderSingh-87 Місяць тому +1

    Ehi saza chaidi koi dimgagi set ja upset ah phir kite ja ke eah vardata ruk skdia ne koi kabu aunda ta gaddi char ke fateh baksho jeonda na shado

  • @1313Wahguru
    @1313Wahguru Місяць тому

    ਇਸ ਪਾਪੀ ਨੂੰ ਅਪਣਾ ਪਿਤਾ ਨਹੀਂ ਨਜ਼ਰ ਆ ਜਾਂ ਆਪਣੀ ਮਾਂ ਜਾਂ ਭੈਣ ਭਰਾ ਤੇ ਹੋਰ ਕੋਈ ਨਹੀਂ ਦਸਿਆ ਤੇ ਕਿਉਂ ਹੀ ਸਾਰੇ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟ ਦਿੱਤੇ ਜਾਂਦੇ ਹਨ ? ਕਿਉਂ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਜਾਂਦੇ ਹਨ

  • @sakinderkaur846
    @sakinderkaur846 Місяць тому

    A sabh Jo mently book shop te.mandir .masjid ja charch vich ni janda..dharm de name te sabh tha politces ho rahi .sgpc hove ja dharmik dere hon

  • @jatinderkaur3891
    @jatinderkaur3891 Місяць тому +1

    ਏਹੋ ਜਿਹੇ ਲੋਕਾਂ ਨੂੰ ਜੀਵਤ ਰਹਿਣ ਦਾ ਕੋਈ ਹੱਕ ਨਹੀਂ ਹੈ...

  • @thernashow2525
    @thernashow2525 Місяць тому +6

    Es vich modi de galti hai😅😅😅😅

    • @JasvirSingh-dt8sw
      @JasvirSingh-dt8sw Місяць тому +1

      ਨਹੀ ਨਹਿਰੂ ਦੀ ਗਲਤੀ ਆ ਜਿਹੜਾ ਮੋਦੀ ਨੂੰ ਕੰਮ ਨੀ ਕਰਨ ਦਿੰਦਾ 😂😂

    • @Satan66630
      @Satan66630 Місяць тому +1

      ​​@@JasvirSingh-dt8swPunjab ch Govt AAP di,police AAP di,Modi kitho aa gya😂😂😂

    • @bebaak_rai
      @bebaak_rai Місяць тому +1

      Aaho Modi rajj ke shttar fere punjab nu, pher hi sutt aunge😂😂😂

  • @gurmatsansar3490
    @gurmatsansar3490 Місяць тому

    Granthi singh and cameti te v karvai howe ena da hak a guru sahib ji kol koi na koi jror phere te howe

  • @user-iw4yk6gu2i
    @user-iw4yk6gu2i Місяць тому +1

    MENTL GURO GURNT NU HIE BIDBE KURDE.APNE HOME DA NUKSAN NE KURDE...?

  • @bhindajatt2422
    @bhindajatt2422 Місяць тому

    Political leaders agents km kar rahe o parties jo pranyian azadi to ban rahyia sarkar punjab Haryana vich dona nu nacha rahyia lara rahyia loka nu toll private school private hospital private busess private company agents jo visa Landhe lut rahe te Police kadi v ena te bandi karvai nahi kardi

  • @JeevanpalSingh-jt5wn
    @JeevanpalSingh-jt5wn Місяць тому +1

    Ang ha ji patra nahi

  • @TheNumbardar128
    @TheNumbardar128 Місяць тому +9

    Saare mental/ dimaagi taur te pareshan sirf Gurudware hi kyon warde aa ?? Enna nu mandir/masjid/church ni dikhda ??

    • @orknowledge2477
      @orknowledge2477 Місяць тому +1

      Jive nanaksar agar oda guru saab nu rakhya jawe ta guru saab nu safe rakhya ja sakda .....eh system galat aa har ik insaaan ja ke chor karan lagg janda har ik insaaan guru saab kol ja warda aaa ....sheeehsa te aale duwale kanda door to hi matha teko

    • @nitan96
      @nitan96 Місяць тому +9

      Bro jawab hega, par tusi kise di gal sunan di jagah Maa bhen diya gaala kadniya shuru krr dine o, islyi koi cmt hi ni krda,
      mein mandir ch 8 saal sewadar reha,
      ehjiya buht galla hundia, par rab da banda samjh ke myaaf krr dita janda,
      zyada to zyada thapad lga dite jande a ya police de haawale krr dita jaanda,
      te eh gal enni mamuli hundi a ke NEWS ch v nhi ayndi,
      Bro Guru nanak sahib di baani nu samjhan di koshish kro, eve kise di jaan lena sahi nhi

    • @kissanjattkissan9976
      @kissanjattkissan9976 Місяць тому +2

      @@nitan96bathere krte hun sabar da ban tutgya

    • @dildeep01
      @dildeep01 Місяць тому +3

      ​@@nitan96acha pehla oh changa bhala insan guru granth sahib di beadbi karda fir pagal ho janda. Tuhade varge lok ehna Lona di himati karde ne

    • @Jaskaur6675
      @Jaskaur6675 Місяць тому +4

      Very sad 😢jehna ne vi bache da katal keeta sab nu sakhat ton sakhat saja milnhi chahida aa

  • @SukhwinderSingh-fm7xh
    @SukhwinderSingh-fm7xh Місяць тому

    ਮੰਦ ਬੁੱਧੀ ਹੋਰ ਵੀ ਕੋਈ ਜਾਨੀ ਨੁਕਸਾਨ ਕਰ ਸਕਦਾ ਸੀ ਅਜਿਹੇ ਵਿਆਕਤੀ ਨੂੰ ਪਾਗਲਖਾਨੇ ਰੱਖਣਾ ਚਾਹੀਦਾ ਸੀ ਇਸ ਦੇ ਮਾਂ ਬਾਪ ਦੀ ਗ਼ਲਤੀ ਹੈ ਉਹਨਾਂ ਤੇ ਕ਼ਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ

  • @davidwood730
    @davidwood730 Місяць тому +1

    Ghar baitho, ghar beh k rabh da naam lelo, kihtte jaan di lor ni

  • @user-jf1wx9xo5n
    @user-jf1wx9xo5n Місяць тому

    ਮੰਦ ਬੁਦੀ ਕਿਸੇ ਮੰਦਰ ਗਿਰਜੇ ਵੀ ਜਾ ਸਕਦੇ ਹਨ ਇਹ ਸਿਰਫ਼ ਗੁਰਦਵਾਰੇ ਹੀ ਕਿਉ ਵੜਦੇ ਹਨ

  • @Deepsaab33
    @Deepsaab33 Місяць тому +2

    ਪਰਚਾ ਹੁਣਾ ਚਾਹੀਦਾ aa , ਸਜ਼ਾ ਦੇਣ ਦਾ ਕੰਮ ਸਿਰਫ ਜੱਜ ਸਾਹਿਬਾਨਾਂ ਦਾ ਆ , ਜਿਹਨਾਂ ਜਿਹਨਾਂ ਨੇ ਇਹ ਕਤਲ ਕੀਤਾ ਆ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੁਣੀ ਚਾਹੀਦੀ ਆ

  • @GurjitSingh-ni8rm
    @GurjitSingh-ni8rm Місяць тому

    Sahi hoya koi galt ni hoya

  • @lakwindersingh597
    @lakwindersingh597 Місяць тому +7

    ਸਬੂਤ ਮਿਟਾ ਦਿਉ ਮਾਰਕੇ ਤਹਿ ਤੱਕ ਨਾ ਪਹੁੰਚੋਂ

  • @bhupindergill5496
    @bhupindergill5496 Місяць тому

    ।। ਗੁਰ ਕੀ ਨਿੰਦਾ ਸੁਣੇ ਨ ਕਾਨ।। ਭੇਟ ਕਰੇ ਤਿਸ ਸੰਗਿ ਕਿਰਪਾਨ।। ਗੁਰੂ ਦੀ ਨਿੰਦਿਆ ਕਰਨ ਵਾਲੇ ਦਾ ਸਿਰ ਵੱਢ ਦੇਣਾ ਚਾਹੀਦਾ ਹੈ, ਇਹ ਤਾਂ ਫ਼ਿਰ ਬੇਅਦਬੀ ਹੋਈ ਆ

  • @ManpreetSingh-dw2lb
    @ManpreetSingh-dw2lb Місяць тому +1

    Jo osny kita c os di sja ahi si

  • @Jaskaur6675
    @Jaskaur6675 Місяць тому +4

    Dharami gundian nu lakh di lahnat jehna ne ik mandbudi bache da katal kar dita ehna nu sakhat ton sakhat saja milnhi chahida aa 😢

    • @nitan96
      @nitan96 Місяць тому +3

      Sahi keha Sister

  • @emileeem4909
    @emileeem4909 Місяць тому

    Koi pagal ni c . Sbh kush krrda c oh nd guru Ghar de virodh vich pehla v boht vehs krda sunya loka ne sme sme te.. hun jo mrji kahi jao but Jaan bujh k kita eh kamm doshi ne. Ghar de ta hun kehnge hi

  • @surinderpalsingh4600
    @surinderpalsingh4600 Місяць тому

    ਇਸ ਪਿਤਾ ਨੂੰ pusna ਚਾਹੀਦਾ ਕਿ kadey ਭੈਣ, ਜਾ ਮਾਂ ਦੇ kadde kaprhe parhe.
    ਇਹਨਾਂ ਮੰਦਬੁੱਧੀ ਨੂੰ ਸਿਰਫ ਬੇਅਦਬੀ ਲਈ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਨਜ਼ਰ ਆਉਂਦਾ ?????

  • @noublsingh317
    @noublsingh317 Місяць тому

    Gurudware jana aunda , gurugrahth sahib kithe virajman ne eh pta , dir dhakna pta , ? Par eh mentally upset a ji lakh dia lanta

  • @meenubhal9442
    @meenubhal9442 Місяць тому +1

    Ye sab jhoot bol rahya jai ki bedabi karn wala mandbudhi si , sare mandbudhi gurdware da rasta jande ne teh parkash kite hoye guru Granth di bedabi karde ne par mandir da rasta nahi aanda ehna nu. Sochn wali gal hai

  • @user-vr2fn9ek7c
    @user-vr2fn9ek7c Місяць тому

    Mongu math warge eh km krnde lgde😮

  • @gurtejjhajj1529
    @gurtejjhajj1529 Місяць тому +1

    dimagi pagala nu guru ghar labda mandir musjid ni... jaisi krni vaisi parni

  • @sainiamarjeet
    @sainiamarjeet Місяць тому +1

    Akali dal ale karade hai elections karke

  • @singwithsunil
    @singwithsunil Місяць тому

    Eh sariyan beadbiyan mandbudhi lokan valon hi kiyon kitiyan jandiyan hun eh ik jaanch da visha he ess di uchhpadhri jaanch honi chahidi e kite koi punjab virodhi agency tan ess kum lai esse lokan nu apna tool bna rehi he,sikh jathebandiyan nu ess masley te vichar karna chahidey

  • @pkumar8027
    @pkumar8027 Місяць тому +5

    Yar jad oh dimagi tor te pareshaan c ta kio marea