Bilkul sahi keha madam jiii,, aa gall sara singer teh laggu hona chahida,,, jo nasiyat tusi singer nu deh reha aa sab lyi hona chahidi c,, jinna naal soda koi link ja rista fr ona nu aa nasiyat deni chahidi c,, naa ona deh samaj nu galt chij nu promote krda neh ona nu rokna c,, soo madam kdi v double standard na rakho,samjh gya howo ga ki keh reha
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Nall Lohiankhass Jallandher pb y HarjeetkourLohiankhass Tarloksinghmanjeetkour
ikk ta na jithe vi dekh lo jdo koi jajbe ja intresting song anda vich eho jehe lok ron dhon aa jande aa dusreya da vi intrest khraab krde aw j bahut dukh hunda ta ja maar ohde katil nu idda ron naal ni kush hona😂😂
Guddi harek maa da puttt sidhu moossewala e aw maa lyi ta putt ohk daily kiney sidhu duniya nu alvida kehnde aw sochya kro yrr thoda hun ta India bht advance aa
She is still singing lovely fantastic news she still shraney,female lions her looks changed so much personality cant stay same she was top class musician back in days
punjabi industry is always ahead with new thing and thoughtfull song. it's a need of an hour. and feemale artist are amazing. waheguru ji chardikala vich rakhan. ❤🔥❤🔥
ਮੇਰਾ ਮੰਨਣਾ ਹੈ ਕਿ ਤੁਹਾਡੀ ਜੋ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ, ਉਸਨੂੰ ਬਾਖੂਬੀ ਨਿਭਾਉਣਾ ਚਾਹੀਦੀ ਹੈ। ਗਾਇਕ ਹੋਣ ਦੇ ਨਾਤੇ ਆਪਣੇ ਸਰੋਤਿਆਂ ਨੂੰ ਅਜਿਹੇ ਗੀਤ ਦੇਣਾ ਜੋ ਅਸਲੀ ਸਮਾਜ ਦੀ ਤਸਵੀਰ ਪੇਸ਼ ਕਰਦੇ ਹੋਣ, ਇਹ ਮੇਰੀ ਸ਼ੁਰੂ ਤੋੰ ਹੀ ਸੋਚ ਰਹੀ ਹੈ, ਜਿਸ ‘ਤੇ ਖਰਾ ਉਤਰਨ ਦੀ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਕੁੱਝ ਇਸੇ ਸੋਚ ਨਾਲ ਹੀ ਆਪਣਾ ਨਵਾਂ ਗੀਤ ‘ਜਿਗਰਾ’ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ.. ਉਮੀਦ ਹੀ ਨਹੀਂ ਪੂਰਾ ਯਕੀਨ ਹੈ ਕਿ ਤੁਸੀਂ ਇਸ ਅਰਥ ਭਰਪੂਰ ਗੀਤਕਾਰੀ ਤੇ ਗੀਤ ਨੂੰ ਸਲਾਹੋਗੇ । 🙏🏼
ਬਹੁਤ ਵਧੀਆ ❤
Bilkul sahi keha madam jiii,, aa gall sara singer teh laggu hona chahida,,, jo nasiyat tusi singer nu deh reha aa sab lyi hona chahidi c,, jinna naal soda koi link ja rista fr ona nu aa nasiyat deni chahidi c,, naa ona deh samaj nu galt chij nu promote krda neh ona nu rokna c,, soo madam kdi v double standard na rakho,samjh gya howo ga ki keh reha
Waheguru khush rkhe ❤❤mam
ਬੀਬਾ ਜੀ ਤੁਸੀਂ ਓ ਪਹਿਲੇ ਸਿੰਗਰ ਓ ਜਿਨ੍ਹਾਂ ਨੂੰ ਮੈ ਬਚਪਨ ਵਿਚ ਪੈਲੀ ਬਾਰ ਲਾਈਵ ਦੇਖਿਆ ਸੀ ਆਪਣੇ ਪਿੰਡ ਪੱਖੋਂ ਕਲਾ. ਬਰਨਾਲਾ. ਵਿੱਚ ਤੇ ਤੁਸੀਂ ਮੇਰੇ ਬਚਪਨ ਤੋਂ ਹੀ ਪਸੰਦ ਰਹੇ ਓ ਰੱਬ ਕਰੇ ਤੁਸੀਂ ਇਸੇ ਤਰਾਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ 🙏🙏🙏🙏🙏👌👌👌
Thank
ਰੁਲੇ ਪੈਰਾਂ ਵਿੱਚ ਪੈਸਾ ਓਹਦੇ
ਹੁੰਦਾ ਜਿਹੜਾ ਸ਼ੌਂਕੀ ਇੱਜਤਾਂ ਕਮਾਉਣ ਦਾ 👌🏻❤
🔥🔥🔥🔥🔥🔥🔥🔥🔥🔥🔥🔥🔥
ਪੰਜਾਬ ਦੀ ਸ਼ਾਨ ਤੇ ਸਾਡੇ ਬਾਈ ਸਿੱਧੂ ਮੂਸੇ ਵਾਲੇ ਦੀ ਭੈਣ ਨੂੰ ਦਿਲੋਂ ਸਤਿਕਾਰ, ਫੁੱਲ ਸਪੋਟ ❤❤
ਭੈਣ ਨੀ ਭੂਆ
ਭੈਣ ਨਹੀਂ ਵੀਰੇ ਭੂਆ ਕਹਿੰਦਾ ਸੀ 5911
@@h.s.gill.4341 ਜਿੰਨਾ ਦੀਆ ਭੈਣਾਂ ਨਹੀ ਹੁੰਦੀਆਂ bro ਓਹਦੀਆਂ ਭੂਆ ਰੱਖਦੀ ਬੰਨਦੀਆਂ । ਤੇ ਸਿੱਧੂ ਬਾਈ ਦੇ ਰੱਖੜੀ ਬੰਨਦੀ ਸੀ। ਇਸ ਲਈ ਰੱਖਦੀ ਬੰਨਨਣ ਵਾਲੀ ਭੈਣ ਹੀ ਹੁੰਦੀ ਹੈ। ਚਾਹੇ ਪਿਉ ਦੀ ਭੈਣ ਹੋਵੈ ਜਾ ਆਵਦੀ ਸੱਕੀ ਭੈਣ?
ਲਗਭਗ ਮੇਰੇ ਜਨਮ ਤੋਂ ਲੈਕੇ ਹੁਣ ਤੱਕ ਦਾ ਸਫਰ ਹੈ ਤੁਹਾਡੀ ਗਾਇਕੀ ਦਾ ਤੇ ਹਰ ਵਾਰ ਬਹੁਤ ਸੋਹਣਾ ਗਾਇਆ ਤੁਸੀ ਨਿੱਕਾ ਬੱਚਾ ਸੀ ਜਦ ਦਾ ਸੁਣਦਾ ਤੁਹਾਨੂੰ ਮੈਂ ਅੱਜ ਆਪ ਜੁਆਕਾ ਵਾਲਾ ਹੋ ਗਿਆ ਹਾਂ ਨਿੱਕੇ ਹੁੰਦੇ ਭਾਵੇ ਸਮਝ ਘੱਟ ਆਉਂਦੀ ਸੀ ਪਰ ਆਵਾਜ ਬੁਲੰਦ ਅੰਦਰ ਜੋਸ਼ ਭਰਦੀ ਸੀ ਸਮੇਂ ਦੇ ਨਾਲ ਨਾਲ ਇਹ ਆਵਾਜ ਬੁਲੰਦ ਹੋਰ ਹੁੰਦੀ ਜਾਂਦੀ ਹੈ ਇਸ ਤਰਾਂ ਹੱਕ ਸੱਚ ਪੇਸ਼ ਕਰਦੇ ਰਹੋ।
ਜ਼ਿੰਦਗੀ ਜਿੰਦਾਬਾਦ
ਜੇ ਮੂਸੇ ਆਲਾ ਜਿਉਦਾ ਹੁੰਦਾ ,, ਬਾਈ ਨੇ ਵੀ ਠੋਕ ਕੇ ਸਪੋਟ ਕਰਨੀ ਸੀ ਗਾਣੇ ਦੀ ,, miss you yara ❤
😭 wahegur ji 🙏🏼
😭😭😭 miss you y sidhu
😢😢😢
❤
ਜੀਉਂਦਿਆਂ ਰਹੋ ਭੈਣੋ ❤ ਧੰਨਵਾਦ ਇਹ ਸੋਹਣੇ ਗਾਣੇ ਲਈ❤
Very nice song God bless you mam
Right
❤❤❤❤
ਬਹੁਤ ਸੋਹਣਾ ਤੇ ਸੇਧ ਦੇਣ ਵਾਲਾ ਗੀਤ ਵੀਰੇ 🙏🏻 ਜਿਉਂਦੇ ਵਸਦੇ ਰਹੋ…😍🙏🏻
ਬਹੁਤ ਸੋਹਣਾ ਤੇ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਹੈ ਜੀ ਵਾਹਿਗੁਰੂ ਸਾਡੇ ਰੰਗਲੇ ਪੰਜਾਬ ਨੂੰ ਇਸ ਨਸ਼ੇ ਤੋਂ ਬਚਾਏ
Hello ji
ਇੱਦਾਂ ਦੇ ਗਾਣਿਆਂ ਦੀ ਲੋੜ ਆ ਸਮਾਜ ਨੂੰ❤
ਬਹੁਤ ਸੋਹਣਾ ਦੋਨੇ ਭੈਣਾ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏🏻
ਅੱਜ ਸੱਚੀ ਇਹੋ ਜਿਹੇ ਗੀਤਾ ਦੀ ਪੰਜਾਬ ਨੂੰ ਲੋਕ ਹੈ ਬਹੁਤ ਧੰਨਵਾਦ ਤੁਹਾਡਾ ਜਸਵਿੰਦਰ ਬਰਾੜ ਜੀ ਤੇ ਸਿਮਰਨ ਕੌਰ ਧਾਢਲੀ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਵਿੱਚ ਰੱਖੇ ਜੀ 👍👍🙏🙏
V nice 👍
Simran ਭੈਣ ਵਰਗੀ ਕਲਾਕਾਰ ਨੂੰ ਦਿਲੋਂ ਸਲੂਟ ਆ ਜਿਊਂਦੀ ਰਹਿ ਭੈਣੇ
jaswinder brar nu vi
ਸਹੀ.........
Waheguru ਕਰੇ ਸੱਚੀ ਕੋਈ Edda di ਲਹਿਰ ਚੱਲ ਪਵੇ, ਨਸ਼ਾ ਮੁਕਤ ਹੋ ਸਕਦਾ 🙏🏻
ਬਹੁਤ ਸੋਹਣਾ ਗੀਤ ਗਾਇਆ ਹੈ ਪੰਜਾਬ ਦੇ ਲੋਕਾਂ ਨੂੰ ਸੇਧ ਦੇਣ ਲਈ ਨਸ਼ਾ ਤਸਕਰਾਂ ਦਾ ਇਹੀ ਹਾਲ ਹੋਣਾ ਚਾਹੀਦਾ
ਬਹੁਤ ਸੋਹਣਾ ਗੀਤ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਜਿਉਂਦੀਆਂ ਵਸਦੀਆਂ ਰਹੋ ਭੈਣੋਂ ਬਹੁਤ ਹੀ ਸੋਹਣਾਂ
ਉਪਰਾਲਾ ਕੋਈ ਸ਼ਬਦ ਨੀ ਆਪ ਜੀ ਦੇ ਇਸ ਗੀਤ ਲਈ 🌹🌹❣️❣️
ਬਾਬਾ ਨਾਨਕ ਮੇਹਰ ਕਰੇ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਤੇ 🌹🌹🙏🙏🙏
ਇੱਕ ਗੱਲ ਹੋਰ ਆਹ ਟਿੱਪਣੀਆਂ ਕਰਨ ਵਾਲੇ ਸਾਰੇ ਅੰਗਰੇਜ ਲਗਦੇ ਮੈਨੂੰ ਤਾ ਜਿਹੜੇ ਅੰਗਰੇਜ਼ੀ ਵਿੱਚ ਟਿੱਪਣੀਆਂ ਕਰਦੇ ਨੇ ਭਰਾਵੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਟਿੱਪਣੀ ਕਰਿਆ ਕਰੋ ਧੰਨਵਾਦ🙏🙏
ਬਹੁਤ ਚੰਗਾ ਸੁਨੇਹਾ ਦਿੱਤਾ ਹੈ ਬੀਬੀਆਂ ਨੇ ....
ਕਿਉਂਕਿ ਘਰ ਪਰਿਵਾਰ ਅਤੇ ਸਮਾਜ ਦਾ ਫਿਕਰ ਬੀਬੀਆਂ ਭੈਣਾਂ ਨੂੰ ਜਿਆਦਾ ਹੁੰਦੈ
ਰੱਬ ਮੇਹਰ ਕਰੇ
ਇਨਾਂ ਬੀਬੀਆਂ ਦੇ ਜਿਗਰੇ ਬੁਲੰਦ ਰਹਿਣ
ਬਹੁਤ ਸੋਹਣਾ ਗੀਤ ਆ ਜੀ। ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀ ਬਖਸੇ 🙏🙏
ਬਹੁਤ ਸੋਹਣਾ ਗੀਤ ਆ ਜੀ !
ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀ ਬਖਸੇ!
ਅੱਜ ਬਹੁਤ ਲੌੜ ਇਹੋ ਜਿਹੇ ਗਾਇਕਾ ਦੀ ਜੋ ਪੰਜਾਬ ਨੂੰ ਸੇਦ ਦੇਣ ਤਾ ਕਿ ਪੰਜਾਬ ਦੀ ਜਵਾਨੀ ਨੂੰ ਸੱਬਿਆਚਾਰ ਨਾਲ ਜੋੜਨ ਦੀ ❤🙏🏻
Bahut badhiya song aa ji❤❤ ਨਸ਼ਿਆ ਦੇ ਵਿਰੁੱਧ ਹੀ ਗਾਉਣ ਜੇ ਸਿੰਗਰ ਤਾਂ ਨਸ਼ਾ ਮੁਕਤ ਪੰਜਾਬ ਹੋਜੇ😢
ਬਹੁਤ ਸੋਹਣਾ ਸੁਨੇਹਾ ਪੰਜਾਬ ਲਈ ਬੰਬ ਗਾਣਾ 💣💥 ਸਿਰਾ ਵੀਡੀਉ ਬਨਾਈ ਭਿੰਡਰ ਬੁਰਜ ਵੀਰ ਨੇ ❣️🙏🥀
ਸਿਰਾ ਕਰਾਤਾ ਭੈਣ ਮੇਰੀਉ ਵਾਹਿਗੁਰੂ ਚੜਦੀ ਕਲਾ ਚ ਰੱਖੇ
Jaswinder Brar and Simiran ਦੀ ਦਮਦਾਰ ਆਵਾਜ਼ ਨੇ song ko master piece banaya hai 💪💪🤟🤟👌💫💫💫💯⛳👍
sadi punjabiyat virse di shaan JASWINDER BRAR tuhade ganea da hamesha koi matlab niklda jo smaj de hitt vich hunda bhout sohna asliyat pesh karda geet
ਬੱਸ ਪੰਜਾਬ ਤੇ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਗੀਤ ਦਿਖਾਓ ਤਾਕਿ ਉਹ ਪੰਜਾਬੀਅਤ ਨੂੰ ਬਚਾਣ ਲਈ ਇਸੇ ਤਰ੍ਹਾਂ ਪ੍ਰੇਰਿਤ ਹੁੰਦੇ ਰਹਿਣਾ। ਵਾਹ ਭੈਣ ਜਸਵਿੰਦਰ ਏਦਾ ਹੀ ਕੰਮ ਚੱਕੀ ਰੱਖ 🙏🏻
Save life avoid drugs
ਜ਼ਿੰਦਾਬਾਦ ਜ਼ਿੰਦਗੀ ❤
ਬਹੁਤ ਵਧੀਆ ਲਿਖਤ ਅਤੇ ਗਾਇਕੀ ❤
ਹੁਣ ਤਾਂ ਇਹਨਾਂ ਨਸੇ ਦੇ ਵਪਾਰੀਆਂ ਦਾ ਇਹੋ ਹਾਲ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਨੂੰ ਪੰਜਾਬ ਦੀ ਜਵਾਨੀ ਦੀ ਕੋਈ ਪ੍ਰਵਾਹ ਨਹੀਂ ਹੈ
ਇਹ ਸਿਰਫ ਇੱਕ ਗੀਤ ਹੀ ਨਹੀਂ ਸਮਾਜ ਦੀ ਅਸਲ ਸਚਾਈ ਹੈ ❤❤👌👌✍✍
ਮੈਂ ਵੀ ਏਹੇ ਸੋਚ ਰਿਹਾ ਸੀ
ਇਨ੍ਹਾਂ ਦੋਵਾਂ ਦੀ ਜੋੜੀ ਨੂ ਸੁਣ ਕੇ ਅੱਜ ਸਿੱਧੂ ਤੇ ਅੰਮ੍ਰਿਤ ਦੇ ਗੀਤ ਬੰਬੀਹਾ ਬੋਲੇ ਯਾਦ ਆ ਗਿਆ! ਬਹੁਤ ਵਧੀਆ ਇਹ ਗੀਤ ਬਹੁਤ ਲੋੜ ਆ ਇਹੋ ਜਿਹੇ ਗੀਤ ਤੇ ਇਹੋ ਜਿਹੀ ਵੀਡੀਓ ਵਿਚ ਕੀਤੇ ਫ਼ਿਲਮਾਂਕਨ ਦੀ ਅਸਲ ਜ਼ਿੰਦਗੀ ਵਿਚ! ਧੰਨਵਾਦ ਜੀ ਦੋਵਾਂ ਸਿੰਗਰਾਂ ਦਾ 🌹🙏
ਬਹੁਤ ਸੋਹਣਾ ਗਾਣਾ ਗਾਇਆ ਦੋਵੇਂ ਭੈਣਾ ਨੇ ਅਜਿਹੇ ਗਾਣਿਆਂ ਦੀ ਜਰੂਰਤ ਆ ਸਾਡੀ ਜਵਾਨੀ ਨੂੰ ਫਿਰ ਹੀ ਸੇਰੇ ਪੰਜਾਬ ਵਰਗਾ ਪੰਜਾਬ ਬਣਨਾਂ👍
❤ ਜਸਵਿੰਦਰ ਬਰਾੜ ਗੁਡੂ ਬਹੁਤ ਵਧੀਆ ਲੱਗਿਆ ਗੀਤ ਵਾਹਿਗੁਰੂ ਆਪ ਤੇ ਸਦਾ ਮਿਹਰ ਕਰੇ
ਬਹੁਤ ਸੋਹਣਾ ਗਾਣਾ ਭੈਣੋ ਖੂਬ ਤਰੱਕੀਆ ਕਰੋ।ਹਮੇਸਾ ਤੰਦਰੁਸਤ ਰਹੋ🙏
ਬਹੁਤ ਹੀ ਜ਼ਿਆਦਾ ਵਧੀਆ ਸਤਿਕਾਰ ਯੋਗ ਮਾਂ ਸਮਾਨ ਜਸਵਿੰਦਰ ਬਰਾੜ ਜੀ ਗੀਤ ਵਾਹਿਗੁਰੂ ਜੀ ਤਰੱਕੀ ਬਖਸ਼ੇ ਜਸਪਾਲ ਚੰਗਾਲ ਵਾਲੇ ਗੀਤਕਾਰ ਵੱਲੋਂ ਧੰਨਵਾਦ ਜੀ।
🙏🙏
Kash kite koi sachi Ida da insaan Hove Jo eh sab sachi kre
Bhut sohna song thuda
ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ
ਬਹੁਤ ਸੋਨੀ ਵੀਡੀਓ ਐ ਅੱਜ ਦੇ ਹਲਾਤ ਨੇ
ਮੇਰੇ ਕੋਲ ਕੋਈ ਸਬਦ ਨਹੀ ਅੱਖਾਂ ਭਰ ਆਈਆ ਇਹ ਗੀਤ ਸੁਣ ਕੇ,, ਧੰਨਵਾਦ ਜੀ
Motivational.. this is the actual path that protects the youth...if they take step by itself....
some things take time
ਬਹੁਤ ਹੀ ਸੋਹਣਾ ਗੀਤ ਬਹੁਤ ਸੋਹਣੀ ਅਵਾਜ਼ ਦੋਨੋ ਭੈਣਾਂ ਦੀ❤❤
ਸਿਮਰਨ ਭੈਣ 8_9ਮਹੀਨਿਆਂ ਤੋ ਤੁਹਾਡੇ ਲਈ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਬਹੁਤ ਮਿਹਨਤ ਕਰਕੇ ਤੁਹਾਡੇ ਲਈ ਇਕ ਗੀਤ .ਗੁਰਾ ਦੀ ਬੰਦੂਕ. ਲਿਖਿਆ ਰੱਬ ਦੀ ਮਿਹਰ ਹੋਈ ਤੁਹਾਡੇ ਤੱਕ ਪਹੁੰਚ ਕਰਾਂਗੇ। ਸਿੰਘ
ਬਹੁਤ ਚੰਗੀ ਵਿਚਾਰਧਾਰਾ ਤੇ ਪੇਸ਼ ਕੀਤਾ ਗਾਣਾ ਸਿਮਰਨ ਕੌਰ ਤੇ ਸਤਿਕਾਰਯੋਗ ਜਸਵਿੰਦਰ ਬਰਾੜ ਜੀ👌❤️ salute 🙌
ਬਹੁਤ ਸੋਹਣਾ ਗਾਣਾ ਇਹੋ ਜੈਹੀ ਗਾਇਕੀ ਦੀ ਜਰੂਰਤ ਆ ਪੰਜਾਬ ਨੂੰ
Legend never die ❤️🙏
ਸਮਾਜ ਨੂੰ ਸੇਦ ਦੇਣ ਵਾਲਾ ਗੀਤ ਬੋਹਤ ਖ਼ੂਬ ਜੀ 👌👌👌👌
ਫ਼ੁੱਲ ਸਪੋਰਟ ਹੈ ਇਹੋ ਜਹੇ ਕੰਟੈਂਟ ਦੇ ਲਈ❤❤❤❤❤
ਗਾਣਾ ਸੁਣ ਕੇ ਸੁਆਦ ਆ ਗਿਆ ਬਹਾਨੇ, ਇਹੋ ਜਿਹਾ ਕੰਮ ਜਰੂਰ ਹੋਣਾ ਵਹੀਦਾ ਸਾਰੀ ਥਾਂ ਤੇ। ਅਤੇ ਅਖ਼ੀਰ ਵਾਲੀ ਗੱਲ ਸੁਣ ਕੇ ਦਿਲ ਬਾਗ਼ ਬਾਗ਼ ਹੋ ਗਿਆ " ਜਚੀ ਤਾਂ ਜਚੀ, ਨਹੀਂ ਤਾਂ ਨਾ ਸਹੀ ".
ਲਵ ਯੂ ਫਰੋਮ ਹਰਿਆਣਾ 🙏🏼🚩🤟🏼
ਇਕ ਵਾਰ ਫੇਰ ਲੋਕ ਤੱਤ ਰਾਣੀ ਜਸਵਿੰਦਰ ਬਰਾੜ ❤
Sachi Rooh khush hogi eh geet sunke bakmaal . Respect for Jasvinder Brar Mam and Simran Kaur ji.💯👌👌👍🙏🙏
ਬਹੁਤ ਸੋਹਣਾ ਗੀਤ ❤😊 ਵਾਹਿਗੁਰੂ ਜੀ 🙏 ਤਰੱਕੀਆਂ ਬਖਸ਼ਿਸ਼ ਕਰਨ 🙏
ਜਿਉਂਦੀਆਂ ਰਹੋ ਭੈਣੇ ਨਹੀ ਤਾਂ ਅੱਜ ਕੱਲ ਲੰਡਰ ਪੁਣਾ ਹੀ ਪਰਮੋਟ ਕਰਦੇ ਕੁੜੀਆਂ ਮੁੰਡੇ ❤
ਵਾਹ ਜੀ ਵਾਹ ਬਕਮਾਲ ਜੀਉ ਹੱਸਦੇ ਵੱਸਦੇ ਰਹੋ ਹਮੇਸ਼ਾ ਸੱਚ ਪਰੋ ਦਿੱਤਾ ਗਿਆ ਕੱਲੇ ਕੱਲੇ ਲਫ਼ਜ਼ ਵਿੱਚ ਮਨ ਖੁੱਸ਼ ਹੋ ਗਿਆ💝🌹🙏🏻
Simran dhandli entry voice give goosebump like sidhu moosewala whenever collab with other artist ..suddnly give taste of bai bai kehndi duniyaa❤️
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Nall Lohiankhass Jallandher pb y HarjeetkourLohiankhass Tarloksinghmanjeetkour
❤ Biba Jaswinder nu 1997.98 to sun se a re Punjabi et le Dil ch Dard hai Jurat v hai sach kahn le salute🎉 writer veer nu v❤❤❤❤
bhut sohna song aa ...punjab lyi ik tohfa aa... waheguru Mehr kre ❤🎉
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਇਸ ਗਾਣੇ ਦੀ ਫੁੱਲ ਸਪੋਟ ਕਰਦਾ ਹਾਂ
ਵੂਫਰਾਂ te ਗਾਣਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੂੜੇ । Legend never die ❤
ਦਿਲ ਖੁਸ਼ ਹੋ ਗਿਆ ਸੁਣ ਕੇ ਤੇ ਵੀਡਿਓ ਦੇਖ ਕੇ ਸਵਾਦ ਆ ਗਿਆ ਪੂਰਾ ❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️🤞🤞
Very nice song sister ji proud of you ❤️❤️❤️❤️❤️🙏🙏🙏🙏🙏 Jaswinder brar n Simran kaur dhadli 👏👍👍👍❤️
ਜਸਵਿੰਦਰ ਬਰਾੜ ਭੈਣ ਜੀ ਨੇ ਹਮੇਸ਼ਾਂ ਹੀ ਅਲੱਗ ਸੋਚ ਵਾਲੇ ਗੀਤ ਗਾਏ ਹਨ। ਜੋ ਸਾਡੇ ਸਮਾਜ ਨੂੰ ਸੇਧ ਦਿੰਦੇ ਰਹੇ ਨੇ।
ਸਤਿਕਾਰ ਯੋਗ ਬੀਬਾ ਜੀ, ਬਹੁਤ ਵਧੀਆ ਗੀਤ ਸੰਗੀਤ ❤😊🙏🤗
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਸਵਿੰਦਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਹੁਤ ਹੀ ਪ੍ਰੇਰਨਾਦਾਇਕ ਗੀਤ ਗਾਇਆ। Great job👏👏👍👍 ਮੈਨੂੰ ਵੀ ਵਾਹਿਗਰੂ ਨੇ ਕਲਮ ਬਖਸ਼ੀ ਹੈ ਬਹੁਤ ਸ਼ੌਕ ਹੈ ਮੈਨੂੰ ਵੀ ਲਿਖਣ ਗਾਉਣ ਦਾ। ਮੈਨੂੰ ਖੁਸ਼ੀ ਹੋਊ ਜਿਸ ਦਿਨ ਮੇਰਾ ਲਿਖਿਆ ਗੀਤ ਤੁਸੀਂ ਗਾਓਗੇ। ਤੁਹਾਡੇ ਵਾਂਗ ਗਾਉਣ ਲਈ ਵੀ ਜਿਗਰਾ ਹੋਣਾ ਜਰੂਰੀ ਹੈ
Justice for Sidhu moose wala 🙏🙏Miss you Sidhu moose wala 😭😭😭
ikk ta na jithe vi dekh lo jdo koi jajbe ja intresting song anda vich eho jehe lok ron dhon aa jande aa dusreya da vi intrest khraab krde aw j bahut dukh hunda ta ja maar ohde katil nu idda ron naal ni kush hona😂😂
Y moosewale nu vich kyo khich de huneoo harek tahh
@@Dilpreetmehak ohi ta 22 mai samzana chahunda vi appan kush ni krr sakde rabb de bhabe nu manno
@@kapoorsingh1255 hnji shi gll a y pr loka nu kon samjawe harek song ch ohda naa Len ga harek insta reel ta ohda na lenn ge
Guddi harek maa da puttt sidhu moossewala e aw maa lyi ta putt ohk daily kiney sidhu duniya nu alvida kehnde aw sochya kro yrr thoda hun ta India bht advance aa
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ🙏🏻❤️
Bht vadiya song a waheguru g tuhanu trakiya bakhshan 🙏🙏❤️🙏 loka nu thoda samjna chahida
Buth vdya msg Punjab lyi waheguru ji 🙏❤️😘
Bada sohna geet waheguru ji chardikala which rakhan ji
ਭੈਣੇ ਤੇਰੇ ਸਾਰੇ ਗਾਣੇ ਕੰਨਾ ਨੂੰ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਚੱੜਦੀਕਲਾ ਵਿੱਚ ਰੱਖਣ 🙏ਤੇ ਤੁਹਾਡੇ ਗਾਣੇ ਆ ਦੀ ਉਡੀਕ ਰੇਹਦੀ ਆ ਹਰ ਵਾਰ
ਬਹੁਤ ਵਧੀਆ ਸੱਚ ਤੇ ਜਿਗਰਾ ਇਹੋ ਕਰਕੇ ਜਾਣੀ ਜਾਦੀ ਬਰਾੜ ਜੀ ਤੇ ਢੰਡਾਲੀ ਭੈਣੇ 🙌🙏
Bhout wadi soch nal likhya te gaya gya song really proud of you
Very nice song 🎉mostly inspirational for youth🎉
ਬਹੁਤ ਹੀ ਵਧੀਆ । ਜਸਵਿੰਦਰ ਬਰਾੜ and ਸਿਮਰਿਨ ਤੇ ਵਾਹਿਗੁਰੂ ਹਮੇਸ਼ਾਂ ਮੇਹਰ ਬਣਾਈ ਰੱਖੇ
ਬਹੁਤ ਸੋਹਣਾ ,,,,,,ਭੈਣ ਜੀ
ਬਹੁਤ ਬਹੁਤ ਧੰਨਵਾਦ
ਬਹੁਤ ਸ਼ਬਦ ਨੇ ਇਸ ਬਾਰੇ,,,, ਤੁਹਾਡੀ ਗਾਇਕੀ ਬਾਰੇ,,,, ਬਹੁਤ ਸਕੂਨ ਮਿਲਿਆ ਸੁਣ ਕੇ,,,,ਤੁਸੀਂ ਬਾਈ ਸ਼ੁੱਭ ਯਾਦ ਕਰਾਤਾ,,,,,ਮੈਂ ਰੋਇਆ ਉਦੋਂ ਆਂ ਜਦੋਂ ਕਦੇ ਮੇਰੇ ਦਿਲ ਦਾ ਅਜੀਜ ਮੈਥੋਂ ਦੂਰ ਹੋਇਆ,,,,,ਜਿੱਦੇ ਬਾਈ ਸਿੱਧੂ ਵਿਛੱੜਿਆ ਸੀ ਓਦੇ ਦਿਲ ਬਹੁਤ ਰੋਇਆ ਸੀ,,,,,,,ਅੱਜ ਬਾਈ ਵੀ ਬਹੁਤ ਯਾਦ ਆਇਆ,,,,,,ਤੇ ਤੁਹਾਡਾ ਵਾਪਸ ਗਾਇਕੀ 'ਚ ਆ ਕੇ ਐਨਾ ਸੋਹਣਾ, ਗੀਤ ਸੁਣ ਕੇ ਫਿਰ ਅੱਖ ਭਰ ਆਈ ਐ।
ਬਹੁਤ ਸ਼ੁਕਰੀਆ,,,,,,,ਬਹੁਤ ਬਹੁਤ ਧੰਨਵਾਦ
🙏🙏🙏🙏
Boht vdiya soch nd song boht sohna msg a eve di smaaj nu lod a waheguru thonu khush rkhe ❤️
Lyrics+voice+video Tina nu salute aa Dil to 🔥🔥🔥
Long Time i Feel like Sidhu bhai ❤ Congratulations to both of u The Iron लेडी
ਪੰਜਾਬ ਦੇ ਦਰਿਆਵਾਂ ਵੂ ਛੇਵੇਂ ਦਰਿਆਂ ਤੋਂ ਬਚਾਉਣ ਲਈ 📚ਬਹੁਤ ਵਦੀਆਂ ਲਿੱਖੀਆਂ
❤ love you sare team nu
ਬਹੁਤ ਸੋਹਣਾ ਤਾਰੀਕਾ ਲੱਬੇਆ ਨਸ਼ਾ ਬੰਦ ਕਰਨ ਵਸਤੇ
She is still singing lovely fantastic news she still shraney,female lions her looks changed so much personality cant stay same she was top class musician back in days
Respect 🙏 both singers sisters Appreciate for the right decision of youngsters 💯
ਬਹੁਤ ਵਧੀਆਂ ਗੀਤ ਤੇ ਵੀਡੀਓ। ਚਿੱਟਾ ਵਿਕਣਾ ਇਕ ਦਿਨ ਵਿੱਚ ਬੰਦ ਹੋ ਜਾਵੇ ਜੇ ਪੰਜਾਬ ਪੁਲਿਸ ਚਾਹਵੇ ਤਾਂ। ਵੀਡੀਓ vngu ਪੁਲਿਸ ਵੇਚਣ ਵਾਲੇ ਆ ਨੂੰ ਨਹੀ ਰੋਕਣ ਵਾਲਿਆ ਨੂੰ ਫੜ ਕੇ ਅੰਦਰ ਕਰਦੀ ਆ
ਬਹੁਤ ਵਧੀਆ ਜਸਵਿੰਦਰ ਕੌਰ ਬਰਾੜ ਜੀ ਸਮਾਜ ਪ੍ਰਤੀ ਤੁਹਾਡੇ ਫਰਜ਼ ਬਣਦੇ ਆ ਕਿਉਂਕਿ ਲੋਕ ਤੁਹਾਨੂੰ ਆਪਣੇ ਮੰਨਦੇ ਆ ਆਓ ਰਲ ਮਿਲ ਕੇ ਨਸ਼ੇ ਦੇ ਕੋਹੜ ਨੂੰ ਰੰਗਲੇ ਪੰਜਾਬ ਚੋ ਕੱਢੀਏ
Legend never die😢😢😢
Bhut vdiaa geet ji waheguru mehar kre🎉
punjabi industry is always ahead with new thing and thoughtfull song. it's a need of an hour. and feemale artist are amazing. waheguru ji chardikala vich rakhan. ❤🔥❤🔥
ਜਿਹੜੇ ਦੋ ਚਾਰ ਬੱਚ ਗੲ ਜਵਾਨ ਪੰਜਾਬ ਦੇ ।। ਉਨ੍ਹਾਂ ਨੂੰ ਵੀ ਬਦਮਾਸ਼ ਬਾਨਾ ਕੇ ਹੀ ਸਾਹ ਲਵੋ ।। ਕੋਈ ਬਦਮਾਸ਼ੀ ਤੋ ਇਲਾਵਾ ਵੀ ਗੀਤ ਗਾਆ ਲਾਵੋ
Sachi jigra chiyda eda da geet gaun lai....jeundi vasdi reh bhene🙏🙏🙏
Bohat hi vadia sisters keep it up waheguru bless both of you
God bless you both of you 🙏🏻❤️❤️🙏🏻 proud of you sister ji and very nice ❤❤❤❤
bahut sohna geet waheguru ji chardikala vich rakhan dono sisters nu
Bhut sohna gana .. te gane di video sbb to wdda msg jeda dita gya ..
Shukriya tuhada .❤❤❤
ਬਹੁਤ ਸੋਹਣਾ ਸੁਨੇਹਾ ਦਿੱਤਾ ਨੌਜਵਾਨਾ ਨੂੰ ਜੀ ਤੇ ਤਸਕਰਾ ਨੂੰ ਚੇਤਾਵਨੀ ਦਿੱਤੀ ਇਸ ਗਾਣੇ ਵਿੱਚ ਧੰਨਵਾਦ ਜੀ
Waheguru chardikala vich rakhe
ਬਹੁਤ ਸੋਹਣੀ ਗਾਈਕੀ ਤੇ ਬਹੁਤ ਸੋਹਣੀ ਸੋਚ, ਪਰ ਜੀ ਬਹੁਤ ਗੰਭੀਰ ਮੁਦਾ ਜੇ ਆਪਣੇ ਹੱਥਾਂ ਵਿੱਚ ਲਵਾਂਗੇ ਗਲਤ ਪਰਮਾਣ ਵੀ ਨਿਕਲਣਗੇ, ਆਮ ਲੋਕਾਂ ਤੇ ਭਾਰੂ ਪੈ ਜਾਣਗੇ।
ਸੋਹਣਾ ਮਸੇਜ ਐ, ਵੀਡਿਓ ਚ ਇਕ ਦੋ ਨੇਤਾ ਜਰੂਰ ਦਿਖੁਣੇ ਸੀ.
Beautiful and motivational song ❤
Waheguru Ji
Best combination of both these lady singers ❤❤❤❤
ਪੰਜਾਬ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ Good ਭੈਣ ਜਸਵਿੰਦਰ ਬਰਾੜ ਜੀ ਤੇ ਸਿਮਰਨ ਭੈਣ
ਬਹੁਤ ਵਧੀਆ ਚੰਗੀ ਕੋਸ਼ਿਸ ਕੀਤੀ ਗਈ ਹੁਣ ਅਪਣੀ ਜਿੰਮੇਵਾਰੀ
Superb song jaswinder and simran Ji ❤❤
Waheguru chdikala ch rhke sisters ❤