ਘਰ ਵਿੱਚ ਜਨਾਨੀ ਦੀ ਚਲਦੀ ਹੈ ਬੰਦੇ ਨੂੰ ਬੋਲਣ ਨਹੀਂ ਦਿੰਦੀ | Hardworking lifestyle Pind Punjab de new vlog

Поділитися
Вставка
  • Опубліковано 2 лис 2024

КОМЕНТАРІ • 193

  • @ManpreetKaur-nx3mh
    @ManpreetKaur-nx3mh Місяць тому +54

    ਅਸੀਂ ਵੀ husband wife ਦੋਨੋਂ ਹੀ ਸਾਰੇ ਫੈਸਲੇ ਮਿਲ ਕੇ ਲੈਂਦੇ ਹਾਂ ਸਾਡੇ ਵੀ ਕੋਈ ਸਲਾਹ ਦੇਣ ਵਾਲਾ ਹੈ ਨ੍ਹੀ ਤਾਂ ਕਰਕੇ ladies ਨੂੰ ਤਾਂ ਫਿਰ ਸਾਥ ਦੇਣਾ ਹੀ ਪੈਂਦਾ ਦਿਲ ਤਾਂ ਅਪਣਾ ਵੀ ਬਥੇਰਾ ਕਰਦਾ ਵੀ ਸਾਰਾ ਕੁਝ ਕਰਿਆ ਕਰਾਇਆ ਮਿਲ ਜਾਵੇ ਆਪਾਂ ਨੂੰ ਕੋਈ ਸਿਰਦਰਦੀ ਨਾ ਲੈਣੀ ਪਵੇ

  • @BalwinderKaur-kv9qk
    @BalwinderKaur-kv9qk Місяць тому +32

    ਲੋਕਾਂ ਨੂੰ ਪਤਾ ਨਹੀਂ ਕਾਹਤੋਂ ਤਕਲੀਫ ਹੁੰਦੀ ਹੈ ਜੀ ਸਾਨੂੰ ਤਾਂ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਆ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਤੁਹਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਹਾਂ ਤੇ ਮਨਵੀਰ ਵੀ ਵਧੀਆ ਕੰਮ ਕਰ ਰਹੀ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੀ❤

  • @darshannamberdar4169
    @darshannamberdar4169 Місяць тому +18

    ਬੰਦੇ ਨੂੰ ਪਤਾ ਹੁੰਦਾ ਹੈ ਕਿ ਮੇਰੇ ਘਰਵਾਲ਼ੀ ਸਿਆਣੀ ਹੈ ਮੇਰਾ ਸਾਥ ਦੇਵੇਗੀ ਤਾਂ ਹੀ ਆਦਮੀ ਨਾਲ ਰੱਖਦਾ ਹਰੇ ਜਨਾਨੀ ਧੀਏ ਤੇਰੇ ਮੇਰੇ ਵਰਗੀ ਨਹੀਂ ਹੁੰਦੀ ਮੈਂ ਵੀ ਆਪਣੇ ਘਰ ਵਾਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਦਾ ਕੰਮ ਹੁਣ ਤੱਕ ਚਲਾ ਰਹੇ ਹਾਂ ਪੋਤੇ ਪੋਤੀਆਂ ਦੋਹਤਾ ਦੋਹਤੀ ਵਾਲੇ ਹਾਂ

  • @randhirkaur2675
    @randhirkaur2675 Місяць тому +43

    ਕੋਠੀ ਤਾ ਗੁਰਮੀਤ ਕੌਰ ਨੇ ਬਣਾਈ ਹੈ ਇਕੱਲਾ ਮਾਸਟਰ ਨਹੀ ਬਣਾ ਸਕਦਾ ਸੀ ਮਾਸਟਰ ਦੇ ਮੋਡੇ ਨਾਲ ਮੋਡਾ ਜੋੜ ਕੇ ਕੰਮ ਕਰਦੀ ਹੈ

  • @KulwinderKaur-c6s
    @KulwinderKaur-c6s Місяць тому +13

    ਭੈਣ ਸਤਿਸਰੀ ਅਕਾਲ ਮੈਂ USA ਤਾਂ ਲੋਕਾਂ ਦਾ ਤਾਂ ਕੰਮ ਹੀ ਆਪਣੇ ਘਰ ਨਾਲੋ ਦੂਜਿਆ ਵਲ ਜਿਆਦਾ ਧਿਆਨ ਦਿੰਦੇ ਮੈਨੂੰ ਲੱਗਦਾ ਕੈਮਰੇ ਲਵਾਉਣ ਦੀ ਲੋੜ ਨਹੀਂ ਲੋਕ ਹੀ ਧਿਆਨ ਰੱਖਣ ਨੂੰ ਕਾਫੀ ਹਨ

  • @iqbalbhuller1164
    @iqbalbhuller1164 Місяць тому +4

    Sat Sri Akal bhainji. Please don’t get yourself upset about negative comments from some people. Both of you are such a hard working couple. Looking after your family, business and relationships. Your vlogs are very inspiring and motivating. Masterji is a extremely friendly and sincere person. With love and kind regards 😊🇩🇪🙏

  • @JaswinderKaur-rm9ry
    @JaswinderKaur-rm9ry Місяць тому +14

    ਮੇਰੇ husband koi v km kle nhi krde jo v krna mere nal gal vat kr k fr krde ne asi dowe ei ek duje di mrji nal km krde aa ji pr lok kehnge tiwi di chldi aa tiwi de thle lga bs bkai marde aa

  • @ParamjitKaur-vo6pq
    @ParamjitKaur-vo6pq Місяць тому +7

    ਸਹੀ ਗੱਲ ਆ ਭੈਣ ਅਜ ਕੱਲ ਜੋ ਪਰਿਵਾਰ ਰਲ ਮਿਲ ਕੇ ਚੱਲ ਰਹੇ ਆ ਉਥੇ ਇਸ ਤਰ੍ਹਾਂ ਹੀ ਬੋਲਦੇ ਆ ਲੋਕ

  • @ParmjeetSingh-ts1of
    @ParmjeetSingh-ts1of Місяць тому +3

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @User19navneet
    @User19navneet Місяць тому +16

    ਦੀਦੀ ਮੈਨੂੰ ਵੀ ਲੋਕ ਕਹਿੰਦੇ ਆ ਵੀ ਘਰਵਾਲੇ ਨੂੰ ਬੋਲਣ ਨਹੀ ਦਿੰਦੀ ਮੇਰਾ ਘਰਵਾਲਾ ਇਕ ਤਾਂ ਭੋਲਾ ਜਿਹਾ ਤੇ ਇਕ ਅਨਪੜ੍ਹ ਆ ਤਾਂ ਕਰਕੇ ਮੈਨੂੰ ਆਪ ਦੱਸਣਾ ਪੈਂਦਾ ਦੁਨੀਆਂ ਬਾਰੇ
    ਕਿਉਂਕਿ ਪਹਿਲਾਂ ਮੇਰੇ ਸੋਹਰਿਆਂ ਨੇ ਧੋਖਾ ਕੀਤਾ ਸਾਡੇ ਨਾਲ ਤਾਂ ਕਰਕੇ ਮੈਨੂੰ ਵੀ ਆਪ ਕੰਮ ਕਰਨਾ ਪੈਂਦਾ ਪਰ ਲੋਕਾਂ ਦੇ ਤਾਂ ਦੋਵਾਂ ਪਾਸਿਓ ਦੰਦੇ ਹੁੰਦੇ ਆ ਲੋਕਾਂ ਦਾ ਕੰਮ ਆ ਦੀਦੀ ❤
    ਕੀਤਾ ਸਾਡੇ ਦੋਨਾਂ ਨਾਲ ਕੀਤਾ

  • @Gagan_dhillon2015
    @Gagan_dhillon2015 Місяць тому +8

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤❤

  • @JEET_BOUTIQUE_4
    @JEET_BOUTIQUE_4 Місяць тому +3

    ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ ਲੋਕ ਤਾਂ ਕਿਸੇ ਨੂੰ ਨੀ ਬਖਸ਼ਦੇ

  • @amarjitsingh1946
    @amarjitsingh1946 Місяць тому

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ❤

  • @HarmanSingh-yn4jg
    @HarmanSingh-yn4jg Місяць тому +5

    ਸਤਿ ਸ੍ਰੀ ਅਕਾਲ ਦੀਦੀ ਜੀ ਲੋਕਾ ਦਾ ਕੰਮ ਬੋਲਣਾ ਹੁੰਦਾ ਐ ਤੁਸੀ ਆਪਣੇ ਕੰਮ ਵੱਲ ਧਿਆਨ ਰੱਖੋ ਕਿਸੇ ਦੀ ਪਰਵਾਹ ਨਾ ਕਰੋ

  • @mukhansingh4738
    @mukhansingh4738 Місяць тому +1

    ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ❤❤❤❤ਸਖਸਿਸਕਰਨਜੀ🎉🎉🎉🎉

  • @Rashidshah-s1n
    @Rashidshah-s1n Місяць тому +4

    ہمت ہے وزنى کام کرتے ہو مردوں والا کام کرتے ہو

  • @GamingYT-P9
    @GamingYT-P9 13 днів тому

    Bohat sona ghar bania g MashaAllah ❤

  • @VarinderKaur-v8z
    @VarinderKaur-v8z Місяць тому +3

    Sunny da ve hard work hai ji assi karde see pehla france aage hun

  • @guripinderbatth
    @guripinderbatth Місяць тому

    Sat sri akal ji 🙏 sister ji bhut Vdia 👍👍 waheguru ji chardi kla vich rakhn 🙏

  • @karmjitkaur5515
    @karmjitkaur5515 Місяць тому +1

    ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ❤❤❤❤❤❤❤❤❤❤❤

  • @Jasveerkaur-uk
    @Jasveerkaur-uk Місяць тому +2

    Kothi gurmeet bhen krke hi pyi a. Dome husband wife hardworking aa❤

  • @rajshardra9600
    @rajshardra9600 Місяць тому

    Sat sari akal g very nice blog you can’t win the peoples that is their thinking you and your husband very nice person your new house is so beautiful keep it up I never missed your blog Raj from Nawasher uk 👍🙏🙏

  • @AmanKaur-gw9dn
    @AmanKaur-gw9dn Місяць тому +2

    ਇਹ ਚੁਗਲੀ ਵਾਲੇ ਲੋਕ ਤੁਹਾਡਾ ਬੇਅਲਸ ਖ਼ਰਾਬ ਕਰਦੇ ਨੇ ਜੀ ਤੁਸੀਂ ਵਧੀਆ ਜ਼ਿੰਦਗੀ ਜਿਉ ਜੀ

  • @ManjuPassrija
    @ManjuPassrija Місяць тому +1

    Please eh dsso bhado mahina nu ehnda di bhain kehnde m ta sunya ni kdo

  • @karendhindsa994
    @karendhindsa994 Місяць тому +1

    Exactly if wife syani and hard working hai tan husband jaroor push ke hi kamm karange kyuki pata hai wife barabar di bhagidar hai

  • @IshyMustafa
    @IshyMustafa Місяць тому

    Mn Pakistan sy dekhti hn ap k vlog very nice

  • @PawanGill-vi1dz
    @PawanGill-vi1dz Місяць тому +14

    ਦੀਦੀ ਜੀ ਪੰਜਾਬੀ ਟਰੈਵਲ ਕਪਿਲ ਵਾਲੇ ਤੁਹਾਡੇ ਕੀ ਲਗਦੇ ਨੇ ਰਿਪਨ ਖੁਸ਼ੀ

  • @harjinderkaur5809
    @harjinderkaur5809 Місяць тому

    Gurmeet bhanji satsriakl ji or sabthik ho ji bhanji chintanakarologokakuchnaihosaktabhanji❤

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @ahmedjutt3450
    @ahmedjutt3450 Місяць тому

    MASHALLH. Sisters. Doodh Rajya. Rajya ka po. Ji. Nice

  • @kulwinderkaur3348
    @kulwinderkaur3348 Місяць тому

    Very nice vlog Good bals u Good family ❤

  • @Fakegaming36
    @Fakegaming36 Місяць тому +1

    ਦੀਦੀ ਨੇ ਬਹੁਤ ਮਿਹਨਤ ਕੀਤੀ ਹੈ

  • @sandeepdhindsa2333
    @sandeepdhindsa2333 Місяць тому +1

    Very nice ji bhut vadia gal kiti ji tusi

  • @GurpreetSingh-vd2fe
    @GurpreetSingh-vd2fe Місяць тому

    Nice video Di kiranpal kaur boutique vloge

  • @Danveer_522
    @Danveer_522 Місяць тому

    Sat Shri akal didi g very nice vlog g God bless you g 💓 🙏

  • @HarjeetKaur-cj2vx
    @HarjeetKaur-cj2vx Місяць тому

    Very nice jawab dita di bahut lok jo duje dekh jals kardey di

  • @jasveervlog3659
    @jasveervlog3659 Місяць тому

    Hello dii, mnu bhut excitement aa v kdo tohada ghar ready hove ,te sb kuj smoothly ho jave

  • @kaurjasbir2758
    @kaurjasbir2758 Місяць тому +1

    Sat Shri akaal my hardworking dear sis … dee thadi eh te good quality aa ki tuci apne husband nal mode nal moda la k khade ho par loka nu eh sab glt kyo lagda .. dee don’t warry may waheguru ji bless you and your family 💞

  • @tejinderkaur2894
    @tejinderkaur2894 Місяць тому +2

    Vadia jawab dita tuci

  • @ParminderKaur-gn1sz
    @ParminderKaur-gn1sz Місяць тому

    Didi u are right God bless you

  • @rajveerkaur2346
    @rajveerkaur2346 Місяць тому

    A ta shi h bilkul pr a chnga v h kini trki hogi j jnani nu age krya ta vaheguru g v khush hai a sab dekh k loka d gandi soch h k jnani nu hmesha hi pichhe rkho

  • @AkashBhangu-b4t
    @AkashBhangu-b4t Місяць тому +3

    ਸਤਿ ਸ੍ਰੀ ਆਕਾਲ ਦੀਦੀ ਜੀ ਤੁਸੀਂ ਨੇ ਮਨਵੀਰ ਬਿਨਾਂ ਜੀ ਅ ਲਾ ਲਿਆ ਜੀ

  • @surjitkaur6404
    @surjitkaur6404 Місяць тому

    Very hardworking family 😊

  • @amandeepkaurgill5475
    @amandeepkaurgill5475 Місяць тому +1

    Sat Shri akal ji all family ❤❤

  • @Navanghuman
    @Navanghuman Місяць тому

    Satshiri akal g 🙏🙏di di menu thodi family bahut vadiea lagdi aa tusi dove jane mil ke kam karde o bahut changa lagda

  • @satvirrai536
    @satvirrai536 Місяць тому

    ਦੀਦੀ ਜਦੋਂ ਆਪਾਂ ਆਬਦੇ ਘਰ ਵਾਸਤੇ ਕਿਸੇ ਦੀਰਾੲਏਨਹੀ।ਲੇਦੈ। ਤਾਹੀਂ ਲੋਕ। ਗੱਲਾਂ ਕਰਦੇ

  • @Jagdeepsingh-v8r5j
    @Jagdeepsingh-v8r5j Місяць тому

    Dii tusi sunny daseo keda karde a te kehra perha paunde a pls

  • @MandeepKaur-du2bn
    @MandeepKaur-du2bn Місяць тому

    Didi mi thovde aa video 2019 to dekh de aa kade miss ni karde bahut wadia hundeya comment par kade kade karde aa

  • @dalbirkaur9577
    @dalbirkaur9577 Місяць тому

    Your great and strong woman blessed you ❤️

  • @sukhvirbhatti8974
    @sukhvirbhatti8974 Місяць тому

    Madam upar jali bare puchhna c g

  • @JaspreetSingh-c6x
    @JaspreetSingh-c6x Місяць тому +2

    Nice video sister ji👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏

  • @ManpreetKaur-cl9rh
    @ManpreetKaur-cl9rh Місяць тому

    Sahi kiha tusi loka ne bolna hi huda jis nu app nu ghar na koi puchhda hove hoi balhe aokhe hude lok kise nu soakha dekh ke khush ni hude

  • @surdipkaur5909
    @surdipkaur5909 Місяць тому

    Sät shri akal bhenji mere daddy ne sari umar buhat kamyi kiti meri mummy ne ghar sab ke rakhya buhat jamen banayi buhat bada ghar banaya lok nhi tikan dinde very beautiful video from Germany❤

  • @punjabifashionandart6207
    @punjabifashionandart6207 Місяць тому

    Pehla umra hudiya c siyane pio hunde c baithe pio putt saman liyonde c ledy nu lod ni pyi kde jan di aj da time ch tan bahut chokne ho ke saman khridna painda kle bnde nu ni bajar ch koi rah dinda je husband wife Dona di anderstenig hai tan vdiya gll a mere husband v menu nal leje chalde es ch galt ki hai soch da frk hai bus 😊

  • @historyofpunjab2978
    @historyofpunjab2978 Місяць тому +1

    ਬਹੁਤ ਪਿਆਰੇ ਲਗਦੇ ਪੁਤਰ ਸਾਰੇ ❤❤❤❤❤

  • @amanjeetdhaliwal-cn4xr
    @amanjeetdhaliwal-cn4xr Місяць тому

    Bilkul sahi keha

  • @Jagdeepsingh-v8r5j
    @Jagdeepsingh-v8r5j Місяць тому

    Sahi gal a dii mere hus bi mainu kosh lain jana nal rakhde a sada ghar bi meri pasad da peaya

  • @jasman8242
    @jasman8242 Місяць тому

    Menu ta tusi bhut vadia lgde o sare vlog dekhdi thode

  • @mahantkulwantsingh232
    @mahantkulwantsingh232 Місяць тому

    Good evening MAM..!hope you folks doing well.A time comes when fan & admirers of media guys like you,starts felling that they are capable to control your action,so just see them shit-off.Anyway-निंदक नियरे राखिए ऑंगन कुटी छवाय,बिन पानी साबुन बिना निर्मल करे सुभाय।

  • @jasneetkaur3604
    @jasneetkaur3604 Місяць тому

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @ranjeetsekhon765
    @ranjeetsekhon765 Місяць тому

    Very Nice g gud bless u ❤❤❤ Sade temere husband dechal de hai

  • @MAAN90741
    @MAAN90741 Місяць тому +1

    Nhi ji j bnde da kmm krn nu dil v na krda hove na sonu dekh k eda lgda v mn ta app eda kru kmm sadi majj v sodi majj de nl j e sui a mn v sonu dekh k odi care krdi a

  • @Prabh-gur-ash-man
    @Prabh-gur-ash-man Місяць тому +1

    First comment v liked and pins
    thanks for 1k like

  • @kuldipkandola7576
    @kuldipkandola7576 Місяць тому

    ਮਾਸਟਰ ਜੀ ਹੁਣੀ ਿਕਂਨੇ ਭੈਣ ਭਰਾ ਹਨ ।

  • @shaheenajamshed9681
    @shaheenajamshed9681 Місяць тому

    U r right. Don't care dirty people

  • @awalveetsingh6644
    @awalveetsingh6644 Місяць тому +2

    Very nice ji❤❤❤

  • @GurmanSingh-w1e
    @GurmanSingh-w1e Місяць тому

    Tuhadi gl bilkol thik aa g aap apne ghar tiwiyan pata ki kardiyan honya duje nu akal dengiya aa

  • @Jashandeepsinghgilltha
    @Jashandeepsinghgilltha Місяць тому

    Di Asi v ghar bnaiya mere Husband v nl le k jnde se

  • @Rajpalkaur9354
    @Rajpalkaur9354 Місяць тому +1

    Very nice video gourmet ❤

  • @YuvrajVirkvlogs
    @YuvrajVirkvlogs Місяць тому

    Good bohat vadia massage

  • @SandeepKaur-kd7sg
    @SandeepKaur-kd7sg Місяць тому

    Didi je apa sahi salah dine ta sanu kehn lag jande n thodi pugdi a manu bi ghar ch ahi kehnde

  • @MandeepSinghMannSaab
    @MandeepSinghMannSaab Місяць тому

    Very nice ji tusi bilkul sahi kaha duniya ta ????

  • @jaswindersangha3434
    @jaswindersangha3434 Місяць тому

    Waheguruji

  • @karmjitkaur5515
    @karmjitkaur5515 Місяць тому

    ਮੈਨੂੰ ਦੀਦੀ ਜੀ ਤੁਹਾਡੇ ਵੀਡੀਓ ਬਹੁਤ ਸੋਹਣੀ ਲੱਗਦੀ ਜੀ❤❤❤❤❤❤❤

  • @farminglover8968
    @farminglover8968 Місяць тому

    Very nice good

  • @rajbindersingh8906
    @rajbindersingh8906 Місяць тому

    Sahi keha di tusi pta nai lok eda kio karde aa

  • @ravindersaini114
    @ravindersaini114 Місяць тому

    Kota lok tashion ni lni ok poke Jin do thik a

  • @jasdeepkaur3802
    @jasdeepkaur3802 Місяць тому

    Ssa di and veer ji har mihaa bivi ral k ghar chalode ne lok mache jande aa

  • @ManjeetSingh-fn2vj
    @ManjeetSingh-fn2vj Місяць тому +2

    Sat shri akal di 🙏

  • @AmandeepKaur-ln5nd
    @AmandeepKaur-ln5nd Місяць тому

    Tusi na tansion lio ji

  • @SukhpreetDhillon-f9u
    @SukhpreetDhillon-f9u Місяць тому

    🙏🙏

  • @glamour_salon
    @glamour_salon Місяць тому

    ਦੀਦੀ ਮੈਨੂੰ ਵੀ ਸਾਰੇ ਇਵੇਂ ਹੀ ਕਹਿੰਦੇ ਆ ਮੇਰੇ ਰਿਸ਼ਤੇ ਦਾਰ ਤਾ ਮੇਰੇ ਹਸਬੈਂਡ ਨੂੰ ਇਹ ਕਹਿ ਦਿੰਦੇ ਆ ਕੀ ਤੂੰ ਤੀਵੀਂ ਥੱਲੇ ਲਗਿਆ

  • @rajdeepbrar6092
    @rajdeepbrar6092 Місяць тому +2

    Loka sahmna na lao sara khuj

  • @balwinderdhaliwal2729
    @balwinderdhaliwal2729 Місяць тому

    Nice velong ji ❤ nice jhore ❤ God bless you 🙏💟

  • @nitasandhu5064
    @nitasandhu5064 Місяць тому

    Loka daa kam hi ha kehna
    Tusi apne husband naal naal sare kaam karde ho. Tusi good kar rahe ho.

  • @kiranjattana2623
    @kiranjattana2623 Місяць тому

    Dii m v thoda vlogh dely dekh dii aa asi v ghar bhnayi Jane aa

  • @mandeepsandhu7831
    @mandeepsandhu7831 Місяць тому +1

    Very nice Gurmeet beta

  • @jodhvir4825
    @jodhvir4825 Місяць тому +1

  • @tariqmaqsood3400
    @tariqmaqsood3400 Місяць тому

    You are doing well and don't bother anyone comments.

  • @VishavjotSidhu
    @VishavjotSidhu Місяць тому +1

    Nice video 👍👍

  • @ParveenKaur-u1b
    @ParveenKaur-u1b Місяць тому +1

    loka nu ki problem a kisedi prabh nahi kardi hundi

  • @farminglover8968
    @farminglover8968 Місяць тому

    Rajdinber

  • @SnehLata-ed3bm
    @SnehLata-ed3bm Місяць тому

    Hahaha log bahut Jalan karde ne parbha ba Karo tuhada or beti da blog bahut ache Hunda asi roj dekhde ha

  • @Baljinderkaur87Gosal-ic4mj
    @Baljinderkaur87Gosal-ic4mj Місяць тому

    ਲੋਕ ਜਾਲ ਦੇ ਹਨ ਮੇਨੂੰ ਵੀ ਕਹਿੰਦੇ ਹਨ

  • @mamtasama3909
    @mamtasama3909 Місяць тому

    Right 👍 ji

  • @sukhjinderkaur1442
    @sukhjinderkaur1442 Місяць тому

    Sahi keha Gurmeet Bhaine jindgi chaldi hi eve aa rall mill k and tarriki v ta hi hundi aa

  • @dilbagsinghsarwara205
    @dilbagsinghsarwara205 Місяць тому

    Bhain narma ni hunda sode

  • @punjabifashionandart6207
    @punjabifashionandart6207 Місяць тому

    Gurmeet Kaur ne kde v galt content ni dikhaye kise nu dikha ke view nhi lye na hi aj tak koi kise di nidya chugali kiti ina fam hon te Loki pehrawa chenge kr dinde an kde plazo tk ni gye chlo hai tan apdi mrji c pr hmesha mryada ch reh ke full Hard work kitta naki loka diya latta khichiya poore priwar ch beh ke videos dekh skde an aj je gurmeet kaur di mehant nu rab ne rang laya hai tan kyon jealousy kriye ik chidi vang apne privar nu choga de rhi kise da lut ke tan nhi khila rhi bcheyan nu ❤sumat bakhse waheguru duniya nu❤❤

  • @ManjuPassrija
    @ManjuPassrija Місяць тому

    Gurmeet jituhadi dona di understanding vadiya lokka to ki laina sunya na kro

  • @Paramjitkaur0786
    @Paramjitkaur0786 Місяць тому

    Didi tusi theek ho km bahut hunda g tainu bjjji life a teri