@@aradhanasingh3029Guru di nidar kaun e shaktiman da ta ki mukabala asi ta tatiya tawi te Beth ke ni dole oh kaum ha jor har musibat ch khad de hn te langar lane hn
Waheguru g kini dil kmbau video c...kive dr dr jaan ditti poore privar ne ..bche bchaare dekh ni hoye paani vch dubde,,pr eh ethe pahunch kida gye ,,sbnu benti aa video bnaun lyi paani vch n jaao
Jihna Punjabiya te sikha nu India le lok Aatankwadi kehde aa, jekar ethe ehi 1 v Khalistani Attwadi hunda ta koyi v nhi dubna c, ik gall ta jaroor kehda ha ke marn valiya ne v us time Sardara, sikha nu jroor yaad kita hona aa, k jekr ik v Singh hunda ta asi bach jana c. ਖਾਲਸਾ ਪੰਥ ਜ਼ਿੰਦਾਬਾਦ 🙏🏻🙏🏻🙏🏻
Ethey kum aondi aa sikh di dastar sikh bno 7meter di pag bani ih jindgi aa te loka di bavkoofi eney shote bachyia nu nal le k tej vha de vich vadh jandey aa
ਜੇਕਰ ਕੋਈ ਪੱਗ ਵਾਲਾ ਵੀਰ ਹੁੰਦਾ ਮੌਕੇ ਤੇ ਤਾਂ ਜਰੂਰ ਜਾਨਾਂ ਬਚ ਸਕਦੀਆਂ ਸੀ
Bilkul
ਬਿਲਕੁੱਲ ਜੀ 20 ਮਿੰਟ 15 ਜਣੇ ਕੋਲ ਖੜੇ ਤਮਾਸਾ ਦੇਖਦੇ ਰਹੇ ਬਹੁਤ ਟਾਈਮ ਜੀ ਜਾਨਾ ਬਚਾਉਣ ਲਈ
ਮਾੜੀ ਕਿਸਮਤ ਉਥੇ ਕੋਈ ਸਰਦਾਰ ਨਹੀਂ ਸੀ
Shi gal aa veer
ਬਿਲਕੁਲ ਠੀਕ
ਪੰਜਾਬੀਆਂ ਜਿੰਨਾ ਜਿਗਰਾ ਨਹੀ ਕਿਸੇ ਕੋਲ ਐਵੇ ਫੋਕੀ ਫੜਾ ਜਿੰਨੀਆਂ ਮਰਜੀ ਮਾਰੀ ਜਾਣ
ਅਗਰ ਇੱਕ ਵੀ ਸਰਦਾਰ ਮੋਜੂਦ ਹੁੰਦਾ ਤਾਂ ਅਪਣੀ ਜਾਨ ਦੀ ਬਾਜ਼ੀ ਲਾ ਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ।
ਸਰਦਾਰਾਂ ਨੂੰ ਇਹ ਅੱਤਵਾਦੀ ਕਹਿੰਦੇ ਨੇ ?????
Sahi keha pji me v hunda ta turban la ke oder ladd karbdena c nal de sardar hunde hor v sare bach jnde@@NirmalSingh-bz3si
ਬਿਲਕੁਲ ਸਹੀ ਗੱਲ ਆ ਜੀ 🙏 🙏
@@JagdevSingh-zo9nd waheguru bhalla kre
ਸਰਦਾਰ ਔਖੇ ਵੇਲੇ ਚੇਤੇ ਆਉਂਦੇ ਨੇ। ਅੱਗੋਂ ਪਿਛੋ ਤਾਂ ਸਰਦਾਰਾਂ ਨੂੰ ਅੱਤਵਾਦੀ ਕਹਿੰਦੇ ਨੇ।
ਬਚਾਇਆ ਜਾ ਸਕਦਾ ਸੀ ਸਭ ਤਮਾਸ਼ਾ ਦੇਖਣ ਵਾਲੇ ਸੀ 😢😢
Ohi ta me dekh reha yr.. sharm ni aondi befkoofa nu..😌
Hanji video te likes chahide Lokal nu
ਪੰਜਾਬੀ ਆਪਣੀ ਜਾਨ ਤੇ ਖੇਡ ਲੈਂਦਾ ਵੀਰੇ ਬਚਾ ਲੈਂਦਾ ਮੈਂ ਲਿਖ ਕੇ ਦੇ ਨਾਲ
ਐਨਾਂ ਸਮਾਂ ਰੱਬ ਨੇ ਦਿੱਤਾ।।ਸਾਰੇ ਆਵਦੀਆਂ ਕਮੀਜ਼ਾਂ ਚੁੰਨੀਆਂ ਦੀ ਰਸਸੀ। ਬਣਾਂ ਲੈਂਦੇ।। ਔਰ ਇੱਕ ਦਰੱਖਤ ਦੇ ਨਾਲ ਬੰਨ੍ਹ ਦਿੰਦੇ।। ਦੁੱਜੇ ਪਾਸੇ ਚੁੰਨੀ ਦਾ ਸਿਰਾ।। ਐਨਾਂ ਨੂੰ ਫੜਾ ਦਿੰਦੇ।।ਬਚਣ ਦੀ ਉਮੀਦ ਨਭੈ ਪ੍ਰਸੈਂਟ ਹੋ ਜਾਣੀ ਸੀ।।😢ਇਸ ਤਰ੍ਹਾਂ ਦੀ ਜਗ੍ਹਾ ਤੇ ਜਾਊ।।ਰਸੇ ਜ਼ਰੂਰ ਲੈਕੇ ਜਾਊ।। ਔਰ ਅਗਰ ਰਸੇ ਚ ਕੁੰਡਾਂ ਲਗਾ ਜ਼ਰੂਰ ਹੋਣਾ ਚਾਹੀਦਾ ਹੈ।।😢ਕਿੰਨੀ ਮੰਦ ਭਾਗੀ ਘਟਨਾਂ ਹੈ।। ਛੋਟੇ ਬੱਚੇ ਵੀ ਸਨ।। ਮਾਂ ਪਿਓ ਦੀ ਅਕਲਮੰਦੀ ਵੇਖੋ।।😢😢😢😢😢 ਵਾਹਿਗੁਰੂ ਜੀ ਮਿਹਰ ਕਰੋ।।।😢
ਏਨਾ ਕੁੱਝ ਸਿਰਫ ਪੰਜਾਬੀ ਕਰ ਸਕਦਾ ਸੀ ਚਾਹੇ ਇਕੇਲਾ ਹੀ ਹੁੰਦਾਂ
Saare tamaasha dekh rahe they. Kisi ni akalmandi se koshish nahi ki😢. Khalsa hunda de bacha lene si
ਕੁਦਰਤੀ ਹੈ।। ਗੁਰੂ ਦਾ ਖਾਲਸਾ ਮੁਸਿਬਤ ਮੁਸ਼ਿਕਲ ਵੇਲੇ।। ਬਾਜ਼ ਚਿਤੇ ਵਰਗਾ।ਫੁਰਤਿਲਾ ਹੋ ਜਾਂਦਾ।।। ਕਾਸ਼ ਇਕ ਸਰਦਾਰ ਇਸ ਥਾਂ ਤੇ ਹੁੰਦਾ।। ਐਨਾਂ ਸਾਰੇਆਂ ਦਾ ਸਰਦਾਰ ਬਣਕੇ ਵਿਚਰਦਾ।।
ਜਿੰਨਾ ਸਿਖਾਂ ਨੂੰ ਅੱਤਵਾਦੀ ਕਹਿੰਦੇ ਨੇ ਜੇਉਹ ਹੁੰਦਾ ਤਾਂ ਜ਼ਰੂਰ ਬਚਾ ਲੈਣੇ ਸੀ। ਵੀਡੀਓ ਬਣਾਉਣ ਲਈ ਸਮਾਂ ਹੈ ਪਰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ
Sikh c ya shaktiman Jena ne bacha Lena c 😂😂😂
@@aradhanasingh3029Guru di nidar kaun e shaktiman da ta ki mukabala asi ta tatiya tawi te Beth ke ni dole oh kaum ha jor har musibat ch khad de hn te langar lane hn
ਗੁਰੂ ਫਤਿਹ ਜੀ ਸਾਡਾ ਗੁਰੂ ਸਾਡੇ ਨਾਲ ਹੈ ਜੇ ਸਾਡਾ ਗੁਰੂ ਦਾ ਸਿਘ ਹਾਜਰ ਹੁਦਾ ਤਾ ਇਹ ਸਾਰੇ ਬਚ ਜਾਦੇ ਸਾਨੂੰ। ਓ ਲੋਕਾ ਵਲ ਦੇਖ ਕੇ ਗੁਸਾ ਆ ਰਿਹਾ ਜੋ ਇਹਨਾ ਦੇਨਾਲ ਹੈ ਇਸ ਸਾਡੇ ਗੁਰੂ ਜੀ ਦਾ ਖੂਨ ਦਾ ਕਤਰਾ ਹਰ ਇਕ.ਸਿਖ ਦੀਅ ਰਗਾ ਵਿਚ ਹੈ ਇਹ ਲੋਕ ਗਿਦੜ ਤੇ। ਡਰਪੋਕ ਹੈ ਇਸ ਗੁਰੂ ਜੀ ਨੇ ਸਿਘ ਸਾਜਨਾ ਕੀਤੀ ਸੀ
ਇਹਨਾਂ ਦੀ ਵੀਡੀਓ ਬਣਾਉਣ ਵਾਲੇ ਵੀਰ ਵੀਡੀਓ ਨਾ ਬਣਾੳਦਾ ਸਭ ਆਪਣੀਆ ਸਲਟਾ ਕਮੀਜ ੳਤਾਰ ਕੇ ਜਾਨ ਬਚਾਉਦੇ ਤਾ ਵੀਡੀਓ ਤੇ। ਲੱਖਾ ਲੋਕ ਤੈਨੂੰ ਇਨਾਮ ਦੇਦੇ ਪਰ ਲੱਖ। ਲਾਹਣਤ ਹੁਣ ਤੈਨੂੰ ਤੂ ਜਾਨ ਨਹੀਂ ਬਚਾਈ
ਸੱਚੀ ਕੋਸ਼ਿਸ਼ ਨਹੀਂ ਕੀਤੀ ਬਚਾਉਣ ਦੀ ਕਿਸੇ ਨੇ ਪੰਜਾਬੀ ਹੁੰਦੇ ਤਾਂ ਜਾਨ ਤੇ ਖੇਡ ਜਾਂਦੇ 😢😢
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ🙏🙏🙏🙏🙏
ਇਹ ਦੇਖ ਕੇ ਲੱਗਦਾ ਲੋਕਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹੋ ਜਿਹੇ ਲੋਕ ਕਿਸੇ ਦੁਸ਼ਮਣ ਨੂੰ ਵੀ ਮਿਲਣ 😔😔😢😢
Right vedio bnan di pyi se una nu ta
ਇਹੋ ਜਿਹੀ ਜਗਹ ਤੇ ਧੱਕੇ ਖਾਣ ਲਈ ਗਏ ਹੋਏ ਸੀ ਲੋਕ ਪੰਗੇ ਲੈਂਦੇ ਹਨ ਲੋਕ ਪਾਣੀ ਵਿੱਚ ਕੀ ਕਰਨ ਗਏ ਸੀ ਇੰਝ ਨੀ ਕੋਈ ਦੂਸਰਾ ਆਵਦੀ ਜਾਨ ਜੋਖਮ ਵਿੱਚ ਪਾ ਸਕਦਾ
@@harjitkaur8702 jad apne dunia ton gaye fer pta lgu ehna nu g.. 😔😔
Kosis kiti jarur 2 3 mudiyan ne a kahna galatki kise ne madad ni kiti
@@bksashi2149 ਅੱਛਾ ਜੀ ਗ਼ਲਤੀ ਤਾਂ ਹੋ ਗਈ ਸੀ ਪਰ ਬਚਾ ਲੈਣਾ ਚਾਹੀਦਾ ਸੀ 😥😥
ਰੱਸੇ ਸਿੱਟ ਕੇ ਬਚਾਇਆ ਜਾ ਸਕਦਾ ਸੀ ਪੱਗ ਤਾਂ ਇਨ੍ਹਾਂ ਮੋਨਿਆਂ ਕੋਲ ਹੈ ਨਹੀਂ ਸੀ😮😮😮
ਜੇ ਪੰਜਾਬੀ ਹੁੰਦੇ 100% ਬਚਾ ਲੈਣਾ ਸੀ
Yes. You are. Right.
ਕਿਸੇ ਨੇ ਵੀ ਚੁਣੀਆਂ ਦੁੱਪਟੇ ਬੰਨ ਕੇ ਬਚਾਣ ਦੀ ਕੋਸ਼ਿਸ਼ ਨੀ ਕੀਤੀ
Loka kol vdo bnaun to ilava koyi km nhi
ਇਹ ਸਿੱਖ ਨਹੀ ਪੱਗਾਂ ਐਵੇ ਨੀ ਦਸ਼ਵੇ ਪਾਤਸ਼ਾਹ ਨੇ ਬੰਨਾਈਆ??
ਗੁਰੂ ਸਾਹਿਬ ਨੇ ਦਸਤਾਰ ਕੋਈ ਵਜਾ ਸੀ ਤਾਈ ਬਕਸਿਸ ਕੀਤੀਆਂ ਇਥੇ ਸਿੱਖ ਹੋਂਦੇ ਜਰੂਰ ਬਚਾ ਹੋ ਜਾਣਾ ਸੀ
Veer video vich dekh ky lgda chunniya hai hi ni
ਜੇ ਚੁੰਨੀਆਂ ਹੋਣ
ਇਹ ਸਾਰੇ ਨਾਮਰਦ ਖੜ੍ਹੇ ਤਮਾਸ਼ਾ ਤੱਕਦੇ ਇਸ ਨਾਲੋਂ ਤਾਂ ਇੱਕ ਸ਼ੇਰ ਪੰਜਾਬ ਦਾ ਸਰਦਾਰ ਹੁੰਦਾ ਤਾਂ ਕੋਸ਼ਿਸ਼ ਜ਼ਰੂਰ ਕਰਦਾ ਬਚਾਉਣ ਦੀ ਭਾਵੇਂ ਉਸ ਦੀ ਆਪਣੀ ਜਾਨ ਚਲੀ ਜਾਂਦੀ
So sad
ਬਹੁਤ ਹੀ ਭਿਆਨਕ ਸੀਨ ਹੈ।
ਵਾਹਿਗੁਰੂ
ਇਹ ਵੀਡੀਓ ਦੇਖਣ ਲਈ ਵੀ ਕਲੇਜਾ ਚਾਹੀਦਾ।
ਬਹੁਤ ਮੰਦਭਾਗੀ ਘਟਨਾ ਪਰ 15 ਜਣੇ ਕੋਲ਼ ਖੜ੍ਹੇ ਤਮਾਸ਼ਾ ਦੇਖਦੇ ਰਹੇ 20 ਮਿੰਟ ਦਾ ਬਹੁਤ ਟਾਈਮ ਸੀ ਜਾਨਾ ਬਚਾਉਣ ਲਈ ਜਾਨਾਂ ਬਚ ਸਕਦੀ ਆ ਸੀ ਇਕ ਵੀ ਪੰਜਾਬੀ ਹੁੰਦਾ ਕੋਲ ਫਿਰ ਵੀ ਬਚਾ ਲੈਂਦਾ ਕੋਈ ਜੁਗਾੜ ਲਾ ਕੇ
💯 sach 👍
Kidaa honslaa paya ohnaa da joo roordaa nu dakh raha mara ta videoo vakh ka buraa hal chota bachaya val😢 khosis ta kar sakda si kuj na kuj karka
ਬਹੁਤ ਸਮਾਂ ਸੀ ਕਿਸੇ ਨੇ ਹਿੰਤ ਨਹੀਂ ਕਿਤੀ ਬੱਸ ਵੀਡਿਓ ਹੀ ਬਣਾਈ ਬੱਚਿਆਂ ਬਾਰੇ ਸੋਚ ਲੈਂਦੇ ਵਾਹਿਗੁਰੂ ਦੀ ਕਿਰਪਾ ਨਾਲ ਮੈ ਕੋਲ ਹੁੰਦਾ ਤਾਂ ਬੱਚਾ ਲੈਂਦਾ ਜਾ ਉਹਨਾਂ ਨਾਲ ਹੀ ਰੁੜ ਜਾਂਦਾ ਆਖਰੀ ਦਮ ਤੱਕ ਬਚਾਉਣ ਦੀ ਕੋਸ਼ਿਸ਼ ਕਰਦਾ ਵਾਹਿਗੁਰੂ ਜੀ 😢
Mainu apne guru sahib ji di pagg yaad a rhi meri pagg ne bacha lene c sare kash 🥹🙏💔
ਦੇਖਣ ਵਾਲੇ ਸਾਰੇ ਲਾਹਨਤੀ ਸੀ 👎 👎👎👎👎👎👎👎
Punjabi Sikh Veera nu Salam jo loka ne enna yaad kita es time sardaara nu comments rahi❤🙏🙏 baki hun kuch ni ho skda
ਕਿੰਨਾ ਟਾਈਮ ਵਿਚਾਰੇ ਫਸੇ ਖੜੇ ਰਹੇ ਕੋਈ ਰੱਸੇ ਦਾ ਇੰਤਜ਼ਾਮ ਕਰ ਸਕਦੇ ਸੀ ਤਮਾਸਾ ਦੇਖਦੇ ਰਹੇ ਸਭ 😢😢😢
ਧਰਮ ਨਾਲ ਕੇਂਦਾ ਸੱਚੀ ਜੈ ਕੋਈ ਪੰਜਾਬ ਦਾ ਪੱਗ ਆਲਾ ਅਤਵਾਦੀ ਹੁੰਦਾ ਨਾ ਉਸ ਨੇ ਪੂਰੀ ਕੋਸ਼ਿਸ ਕਰਨੀ ਸੀ ਆਪਣੀ ਪੱਗ ਨਾਲ ਬਚਾਣ ਦਦਿ ਇਸ ਪਰਿਵਾਰ nu
No ਅਤਵਾਦੀ only. ਪੱਗ ਵਾਲੇ
ਇਹ ਤਾ ਤੁਹਾਡੀ ਸੋਚ ਆ ਤੁਸੀ ਕਿਦਾ ਸੋਚ ਦੇ ਹੋ
@@balwinderdhami5971 ਆਂ ਮੇਰੀ ਤੇ ਤੇਰੀ ਸੋਚ ਨੀਂ ਯਰ ਆਂ ਏਨਾ ਦੀ ਸੋਚ ਆਂ
ਐਸੇ ਮੌਕੈ ਤੇ ਸਲਵਾਰਾਂ ਕਮੀਜ਼ਾਂ ਬੰਨ ਕੇ ਵੀ ਸੁੱਟੀਆਂ ਜਾ ਸਕਦੀਆਂ ਸਨ ਬਹੁਤ ਲੰਮੀਆਂ ਹੋ ਜਾਣੀਆਂ ਸਨ , ਕੱਪੜਿਆਂ ਨੂੰ ਗੰਡਾ ਬੰਨ ਕੇ ਇੱਕ ਜਣਾ ਅਸਾਨੀ ਨਾਲ ਵਿੱਚ ਵੜ ਸਕਦਾ ਸੀ ।
ਲੱਖ ਦੀ ਲਾਹਣਤ ਇਹ ਵੀਡੀਓ ਬਣਾਉਣ ਵਾਲੇ ਤੇ,,,, ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾ ਬਚ ਜਾਂਦਾ ਸਾਰਾ ਪਰਿਵਾਰ
ਮਰ ਜਦੋਂ ਡੁੱਬ ਕੇ ਬੱਚਿਆਂ ਤੇ ਤਰਸ ਖਾ ਲੈਂਦੇ 😢
ਖਾਲਿਸਤਾਨੀਆਂ ਬਿਨਾਂ ਜਿਗਰਾ ਕਿਸੇ ਕੋਲ ਨੀਂ
101% ਸੱਚ
Right bro
ਕਿਸੇ ਬਾਹਰ ਵਾਲੇ ਮੁਲਕ ਵਿੱਚ ਹੁੰਦੇ ਸਮੇਂ ਸਿਰ ਏਅਰ ਬੱਸ ਪਹੁੰਚ ਜਾਣੀ ਸੀ😢 ਇਹਨਾਂ ਦੀ ਜਾਨ ਬੱਚ ਜਾਣੀ ਸੀ
Right bro
ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ
ਬਹੁਤ ਹੀ ਮੰਦਭਾਗੀ ਘਟਨਾ ਏ, ਰੱਬ ਦੀ ਕੁਦਰਤ ਦੇਖਣ ਜਾਓ, ਉਸਨੂੰ ਸੁਰੱਖਿਅਤ ਤਰੀਕੇ ਨਾਲ ਅਪਣਾਓ, ਅਨੰਦ ਮਾਣੋ,
ਪਰ ਉਸਨੂੰ ਲਲਕਾਰੋ ਨ, ਸਿਰਫ ਪਿਆਰ ਕਰੋ, ਨਹੀ ਤਾਂ ਇਹੋ ਜਿਹੇ ਅੰਜਾਮ ਭੁਕਤਨ ਨੂੰ ਤਿਆਰ ਰਹੋ,
ਰੱਬ ਮਿਹਰ ਕਰੇ 🙏
ਵੀਡੀਓ ਬਣਾਉਣ ਦੀ ਅੱਗ ਲੱਗੀ ਹੋਈ ਹੈ ਪਰਿਵਾਰ ਬੱਚ ਸਕਦਾ ਸੀ
ਜੇ ਕਿਸੇ ਦੇ ਸਿਰ ਤੇ ਪੱਗ ਹੁੰਦੀ ਤਾਂ ਬਚਾ ਹੋ ਜਾਣਾ ਸੀ
ਸਾਰੇ ਦੇਖੀ ਜਾਦੇ ਹੈ ਕੋਈ ਰਸਾ ਵਗਰੇ ਲੈ ਆਉ ਦੇ ਸਾਰਾ ਪ੍ਰਵਾਰ ਹੀਮਾਰ ਦਿਤਾ ਕਿਸੇ ਨੇ ਨਹੀ ਬਚਾਇਆ ਹੁਣ ਆਉਦਾ ਪੰਜਾਬ ਧਾਦ ਅਸੀ ਨਹੀ ਸੀ ਮਰਣ ਦੇਣਾ
ਫਿਟੇ ਮੂੰਹ ਇਹੇ ਜਿਹੇ ਲੋਕਾ ਦਾ ਜਿਹੜੇ ਬਚਾਉਣ ਲਈ ਨਹੀ ਗਏ ਲਖ ਲਾਹਨਤ ਇਨਾ ਲੋਕਾ ਦਾ
Manu ta maa di god vich chuke hoye bache Val dekh ky boht tars a reha ty rona v 😢😢😢
Same mnu v aida e
ਵਾਹਿਗੁਰੂ
ਬਹੁਤ ਦੁਖਦਾਈ ਘਟਨਾ ਹੋਈ ਹੈ,ਸਾਰੇ ਜੀਆਂ ਦਾ ਤੇਜ ਪਾਣੀ ਦੇ ਵਹਾਅ ਵੱਲ ਜਾਣਾ ਹੀ ਮੰਦਭਾਗਾ ਸੀ,ਇੰਨਾ ਵੱਡਾ ਰਿਸਕ ਕਿਉਂ ਲਿਆ, ਨਹੀਂ ਸੀ ਲੈਣਾ ਚਾਹੀਦਾ,ਪਿਛੇ ਲੋਕਾਂ ਨੂੰ ਸਾਵਧਾਨ ਕਰ ਗਏ, ਬਚੋ, ਬਚਾਅ ਵਿੱਚ ਹੀ ਬਚਾਅ ਹੈ,ਇਕ ਵੀ ਇਨਸਾਨ ਪਰਿਵਾਰ ਦੀ ਮਦਦ ਲਈ ਅੱਗੇ ਨਹੀਂ ਆਇਆ, ਬਹੁਤ ਵੱਡਾ ਕਲੰਕ ਹੈ,ਜੇਕਰ ਪੰਜਾਬ ਵਿੱਚ ਇਸ ਤਰਾਂ ਦੀ ਕਿਸੇ ਤੇ ਭੀੜ ਬਣ ਜਾਦੀਂ,ਇਕ ਵੀ ਜਾਨ ਨਾਂ ਜਾਦੀਂ,ਭਾਵੇਂ ਆਪ ਬਚਾਉਣ ਵਾਲੇ ਚਲੇ ਜਾਦੇਂ।
ਕਿਸੇ ਨੇ ਕੋਸ਼ਿਸ਼ ਕੀਤੀ ਨਹੀਂ ਸਬ ਦੀ ਜਾਨ ਬਚ ਸਕਦੀ ਸੀ ਸਹੀ ਆ ਕੋਈ ਕਿਸੇ ਦਾ ਨਹੀਂ ਸਬ ਡਰਪੋਕ ਭਈਏ ਸਾਰੇ ਪੱਗ ਕਿਸੇ ਨੇ ਨਹੀਂ ਬੱਨੀ ਪਹਿਲੇ ਪਾਣੀ ਥੋੜਾ ਸੀ ਵਾਹਿਗੁਰੂ ਜੀ ਰੂਹਾਂ ਨੂੰ ਚਰਨਾਂ ਨਾਲ ਲਾਇਓ
ਸਾੜੀਆਂ ਵਾਲੀਆਂ ਸਾੜੀ ਓਤਾਰ ਲੈਂਦੀਆਂ ਭਲਾ
ਕਿੰਨੀਆ ਜਨਾਨੀਆ ਸੀ ਸਾਰੀਆ ਆਪਣੀਆਂ ਚੁੰਨੀਆ ਦਾ ਰੱਸਾ ਬਨੋਂਦੀਆ ਕਿੰਨੀ ਦੇਰ ਵਿਚਾਰੇ wait ਕਰਦੇ rae ਖਲੋਤੇ ਰਾਏ
,ਨਹੀ ਕੀਤੀ ਕੋਸ਼ਿਸ਼ 😢😢
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
ठीक है सरदार जी
ਹਿੰਦੋਸਤਾਨ ਸਰਕਾਰ ਕੋਲ ਕੋਈ ਵੀ ਪਰਬੰਦ ਨੀ
Waheguru ji ne ne bohot time ditta par je koi sardaar hunda te ek pag 24 fut toh v wd hundi je waheguru ji nu manjur hove ta
Please Waheguru ji 🙏🏻🙏🏻 God bless you 🙏🏻🙏🏻
ਸੌਂਹ ਖਾ ਕੇ ਕਹਿਨਾ ਕਿ ਜੇਕਰ ਇਕ ਵੀ ਸਰਦਾਰ ਹੁੰਦਾ ਜਿਨਾ ਨੂੰ ਸਰਕਾਰ ਅਤਵਾਦੀ ਕਹਿੰਦੀ ਆ ਇਹ 9 ਦੇ 9 ਜਣੇ ਜਿਊਂਦੇ ਜੀਅ ਬਾਹਰ ਕੱਢ ਲੈਣਾ ਸੀ ਇਥੇ ਇਹ ਭਈਏ ਖੜ੍ਹੇ ਅੱਧੇ ਤਮਾਸ਼ਾ ਦੇਖ ਰਹੇ ਨੇ ਕਿੰਨੀਆਂ ਔਰਤਾਂ ਖੜੀਆਂ ਨੇ ਜੇਕਰ ਸਾਰੀਆਂ ਦੀਆਂ ਚੂਨੀਆਂ ਬੰਨ ਲੈਂਦੇ ਕੋਈ ਛੋਟਾ ਜਿਹਾ ਪੱਥਰ ਸਿਰੇ ਤੇ ਬੰਨ ਕੇ ਉਹਨਾਂ ਕੋਲ ਸੁੱਟ ਦਿੰਦੇ ਘੱਟੋ ਘੱਟ ਰੋਕ ਕੇ ਰੱਖਿਆ ਜਾ ਸਕਦਾ ਸੀ ਇੰਨੇ ਨੂੰ ਪਾਣੀ ਦਾ ਵਹਾਅ ਵੀ ਘੱਟ ਜਾਂਦਾ ਜਾਂ ਫਿਰ ਕੋਈ ਹੋਰ ਪ੍ਰਬੰਧ ਹੋ ਜਾਂਦਾ
ਰੱਬ ਦਾ ਕਹੇਰ ਘਰੇ ਨਹੀਂ ਬੈਠਾ ਜਾਂਦਾ ਵਾਹਿਗੁਰੂ ਰਾਖਾ😭😮🙏🏻
ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਮਿਹਰ ਉਹਨਾਂ ਸਾਰਿਆਂ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ 🙏🏻ਬਾਕੀ ਜਿੱਥੇ ਹੋਣੀ ਆ ਗਈ ਉੱਥੇ ਕੋਈ ਨੀ ਬਚਾ ਸਕਦਾ ਪਰ ਇਹ ਗੱਲ ਜਰੂਰ ਏ ਕੋਸ਼ਿਸ਼ ਸਹੀ ਢੰਗ ਨਾਲ ਨਹੀ ਹੋਈ ਨਹੀ ਵਾਹਿਗੁਰੂ ਦੀ ਕਿਰਪਾ ਨਾਲ ਬਚ ਜਾਣਾ ਸੀ 😢
ਇਸ ਪਰਿਵਾਰ ਅੱਖਾਂ ਸਾਹਮਣੇ ਕਿੰਨਾ ਦੇਰ ਤੱਕ ਮੌਤ ਦੇਖੀ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏
Waheguru ji da khalsa Waheguru ji Fatey. Waheguru ji kisey veer nu apney Roop vich bheyj dy.koi bcha lo ehna nu.
Waheguru Ji
ਲੋਕ ਕਿੰਨੇ ਬੇਦਰਦੀ ਹੋ ਗਏ ਹਨ ਵੀਡੀਓ ਬਣਾ ਰਹੇ ਹਨ ਪਰ ਕਿਸੇ ਬਚਾ ਨਹੀਂ ਸਕਦੇ
ਲੋਕਾਂ ਤੋਂ ਵੀ ਘਰੇ ਬੈਠਿਆਂ ਨਹੀਂ ਜਾਂਦਾ ਅਰਾਮ ਨਾਲ ਘੁੰਮਣ ਫਿਰਨ ਦੇ ਚਲੂਣੇ ਲੜਦੇ ਹੀ ਰਹਿੰਦੇ ਨੇ ਦਸੋ ਹੁਣ ਕੀ ਮਿਲਿਆ
ਪੰਜਾਬੀ ਔਰਤਾਂ ਵੀ ਬਚਾ ਸਕਦੀਆ ਸੀ ਦੁਪੱਟੇ ਬੰਨ ਕੇ
ਬਚਾਇਆ ਜਾ ਸਕਦਾ ਸੀ
ਕੋਈ ਰੱਸੇ ਦਾ ਇੰਤਜ਼ਾਮ ਕਰ ਸਕਦੇ ਸੀ
ਆਪਣੇ ਆਪਣੇ ਕੱਪੜੇ ਖੋਲ ਕੇ ਬੰਨ ਲੈਦੇ ਤੇ ਸਟ ਦਿਦੇ
ਕਿਸੇ ਨੇ ਬਚ ਉਣ,ਦੀ,, ਕੋਸ਼ਿਸ਼,ਨਹੀਂ, ਕੀਤਾ
Waheguru ji Mehar kri Bach jan
Waheguru ji mehr kro
ਵਾਹਿਗੁਰੂ ਭਲੀ ਕਰੇ
ਚੁੰਨੀ ਹੁੰਦੀ ਕਿਸੇ ਕੋਲ ਫੇਰ ਬੀ ਬਚ ਜਾਂਦੇ
Waheguruji🙏🙏❤
Waheguru g kini dil kmbau video c...kive dr dr jaan ditti poore privar ne ..bche bchaare dekh ni hoye paani vch dubde,,pr eh ethe pahunch kida gye ,,sbnu benti aa video bnaun lyi paani vch n jaao
Wahguru mehr kro sab te
Tamasha dekhn wale jada c bachaun wala koi v nhi😢
ਇਹ ਦੇਖ ਕੇ ਕਿੰਨੇ ਜਾਣੇ ਅਕਲ ਕਰਨਗੇ?? ਸਵਾਲ ਤਾਂ ਇਹ ਹੈ। ਨਹੀਂ ਤਾਂ ਇਹ ਸਿਰਫ ਮਨੋਰੰਜਨ ਹੈ
ਵੀਡਿਓ ਬਨੋਨ ਲਈ time ਸੀ ਬਚਾ ਨੀ ਸਕੇ
Waheguru ji Waheguru ji Waheguru ji Waheguru ji Waheguru ji 🙏
, ਕੋਈ ਰੱਸਾ ਨਹੀਂ ਹੈਗਾ
ਬਸ ਆਹੀ ਹਾਲ ਇਡੀਆ ਚ ਵਿਡਿੳ ਬਣਾਣਾ ਦਾ ਜਿਦਗੀ ਦਿ ਕੀਮਤ ਨਿ ਵਿਡਿੳ ਬਣਾਣ ਦਿ ਵੇਲਯੁ ਆ ਅੋਖਾ😢😢
Wehaguru ji waheguru ji waheguru ji waheguru ji waheguru ji waheguru ji
Waheguru ji sumaat bakso ji sab noo
ਦੇਖਣ ਵਾਲੇ ਸੀ ਸਾਰੇ ਚੁਣੀਆਂ ਦੁਪੱਟੇ ਕਮੀਜ਼ਾਂ ਬਣਾਕੇ ਵੀ ਬਚਾ ਸਕਦੇ ਸੀ ਜੇ ਕੋਈ ਸਰਦਾਰ ਨੀ ਸੀ ਕੋਲ ਤਾਂ
Jehrhe vekhde si sare mar jan
Bhchaya ja sakda c una nu
ਵਾਹਿਗੁਰੂ ਜੀ 🙏🏻
ਸਾਰੇ ਕੰਜ਼ਰ ਤਮਾਸ਼ਾ ਵੇਖਣ ਵਾਲੇ 😡😡😡
ਏਸ ਜਗਾ ਅਜੇ ਵੀ ਜਾਲੀ ਵਗੈਰਾ ਬੰਨ ਦੇਣੀ ਚਾਹੀਦੀ ਜੋ ਦੋਨੋ ਤਰਫ਼ ਮਜ਼ਬੂਤੀ ਨਾਲ ਬੱਝੀ ਹੋਵੇ ਤਾਂ ਕੇ ਦੁਬਾਰਾ ਕੋਈ ਏਹੋ ਜੀ ਘਟਨਾ ਨਾ ਹੋਵੇ ਲੋਕ ਹਟਦੇ ਤਾਂ ਹੈ ਨਹੀ ਜਾਣੋ
Agar koi pagri wala hota to parivar ko bachaya ja sakta tha
Ek pagri 8 meters ki hoti he
Bilkul sahi a g 🙏 🙏🙏🙏
Waheguru Ji waheguru
Jihna Punjabiya te sikha nu India le lok Aatankwadi kehde aa, jekar ethe ehi 1 v Khalistani Attwadi hunda ta koyi v nhi dubna c, ik gall ta jaroor kehda ha ke marn valiya ne v us time Sardara, sikha nu jroor yaad kita hona aa, k jekr ik v Singh hunda ta asi bach jana c. ਖਾਲਸਾ ਪੰਥ ਜ਼ਿੰਦਾਬਾਦ 🙏🏻🙏🏻🙏🏻
ਕੋਸ਼ਿਸ਼ ਕਰਨ ਲਈ ਜਿਗਰਾ ਚਾਹੀਦਾ ਹੁੰਦਾ।
ਵਾਹਿਗੁਰੂ ਜੀ
Jina ne sarees payiya si uh utar ke chuniya nal bn ke jaan bachayi ja sakdi si😮😮Waheguruji meher karo parivaar te
O my God
ਵਾਹਿਗੁਰੂ
Punjabiyan jina bda jigra kise kol v nahi hega
waheguru ji🙏🙏🙏🙏🙏
ਬਹੁਤ ਮਾਰਾ ਹੋਇਆ, ਪਰੰਤੂ ਉਸ ਪਰੀਵਾਰ ਨੂੰ v ਐਨਾ ਰਿਸਕ ਨਹੀਂ ਲੈਣਾ ਚਾਹੀਦਾ ਸੀ
Wahe guru🙏 ji
Waheguru dhana saria te apna mehar bhariya hath rakhna ji
ਹਿਮਾਚਲ ਵਾਲਿਆ ਤੁਸੀ ਸਿਰਫ ਗੁੰਡਾ ਗਰਦੀ ਕਰ ਸਕਦੇ ਹੋ ਭੱਲਾ ਕਰਨਾ ਸਿੱਖਾਂ ਤੋਂ ਸਿੱਖੋ ਬਾਜਾ ਵਾਲ਼ੇ ਨੇ ਸਾਰਾ ਕੁੱਝ ਵਾਰ ਕੇ ਸਿੱਖ ਕੌਮ ਪੈਦਾ ਕੀਤੀ ਇਕ ਵੀ ਸਰਦਾਰ ਹੁੰਦਾ ਤਾਂ ਹੌਸਲਾ ਦੇਕੇ ਅੱਗੇ ਵੱਲ ਤੋਰੀ ਜਾਂਦਾ। ਤੁਹਾਡੇ ਵਾਗੂੰ ਰੁਕਣ ਵਾਸਤੇ ਨਾ ਕਹਿੰਦਾ ਆਪਣੀ ਪਗੜੀ ਲਾਹ ਕੇ ਅੱਗੇ ਹੋ ਜਾਂਦਾ। ਸਰਦਾਰ ਸਰਦਾਰ ਹੀ ਹੁੰਦਾ ਹੈ। ਅਫਸੋਸ ਤੁਹਾਡੇ 5ਕਰਕੇ ਪ੍ਰਵਾਰ ਮੌਤ ਦੇ ਮੂੰਹ ਚਲਾ ਗਿਆ।
Ethey kum aondi aa sikh di dastar sikh bno 7meter di pag bani ih jindgi aa te loka di bavkoofi eney shote bachyia nu nal le k tej vha de vich vadh jandey aa
Penji sahi gal eya. 7 meter di pag sareya nu banni chahidi hai tahin bhala hona duniya da
Sahi khia meri sister nai
Sare lok tmasha dekh rehe ne kise ne kosish ne kite agar koi uthe sardar hunda apni dastar nal jrur bacha lenda
ਮੈ ਵੀ ਸੋਚਿਆ ਕਿ ਪੰਗਾ ਵਾਲਾ ਹੁੰਦਾ ਤਾ ਬਚ ਜਾਦੇ
Wehaguru g
ਚੁੰਨੀ ਕਿਸੇ ਇਕ ਨੇ ਭੁੱਲ ਭੁਲੇਖ਼ੇ ਲਈ ਹੋਊ ਬਾਕੀ ਤਾਂ ਕਿਸੇ ਨਹੀਂ ਲਈ ਲਗਦੀ
ਸੈਲਫੀ ਲੈ ਲਈ ਇਹਨਾਂ ਨੇ ਵੇਖੀ ਪਰ ਲੋਕਾਂ ਵੇਖ ਲਈ ਉਹ ਵੀ ਮੌਤ ਦੀ ਸੈਲਫੀ ਮੂਰਖ ਲੋਕ ਨੇ ਪਹਿਲੀ ਗੱਲ ਜੇ ਖਤਰਨਾਕ ਜਗ੍ਹਾ ਹੈ ਤੇ ਇਥੇ ਕੋਈ ਸਿਕਿਉਰਟੀ ਹੋਣੀ ਚਾਹੀਦੀ ਆ ਕਿਸੇ ਨੂੰ ਜਾਣਾ ਅਲਾਉਡ ਹੀ ਨਹੀਂ ਹੋਣਾ ਚਾਹੀਦਾ
ਦੂਸਰਾ ਜੇਕਰ ਪਤਾ ਹੀ ਹੈ ਕਿ ਇਥੇ ਕਦੀ ਵੀ ਇਸ ਤਰਾਂ ਪਾਣੀ ਆ ਸਕਦਾ ਇਨਾ ਵਹਾ ਤੇਜ ਹੋ ਸਕਦਾ ਬੱਚੇ ਵੀ ਨਾਲ ਲੈ ਕੇ ਵਿੱਚ ਜਾਣ ਦੀ ਕੀ ਲੋੜ ਪਈ ਸੀ ਸੈਲਫੀਆਂ ਹੋਰ ਕਿਤੇ ਨਹੀਂ ਹੋ ਸਕਦੀਆਂ ਪਾਣੀ ਵਿੱਚ ਹੀ ਖਲੋ ਕੇ ਅੱਗੇ ਵੀ ਇਸ ਤਰ੍ਹਾਂ ਦੇ ਕਈ ਖਤਰਨਾਕ ਹਾਦਸੇ ਹੋਏ ਨੇ ਭਿਆਨਕ ਹਾਦਸੇ ਹੋਏ ਨੇ ਸੋ ਬੱਚੇ ਕਿਵੇਂ ਕੁਰਲਾ ਰਹੇ ਵਿਚਾਰੇ ਵੀ ਸਾਨੂੰ ਬਚਾਇਆ ਜਾ ਸਕੇ ਲੇਕਿਨ ਇਹਨਾਂ ਵਿੱਚ ਕੋਈ ਵੀ ਸਿਆਣਾ ਬੰਦਾ ਨਹੀਂ ਸੀ ਹੈਗਾ ਜਿਹੜਾ ਇਸ ਚੀਜ਼ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਾਣ ਹੀ ਨਾ ਦਿੰਦਾ ਦੂਸਰਾ ਅਗਰ ਇੰਜ ਦਾ ਹਾਦਸਾ ਉਹ ਵੀ ਰਿਹਾ ਸੀ ਪਿੱਛੋਂ ਕੋਈ ਦੇਖ ਲੈਂਦਾ ਥੋੜਾ ਬਹੁਤਾ ਪਾਣੀ ਆਉਂਦਾ ਉਸੇ ਵੇਲੇ ਦੌੜ ਭੱਜ ਕਰਕੇ ਦੋ ਚਾਰਾਂ ਵੀ ਨਾ ਬਚਦੀਆਂ
ਭਜ ਦੌੜ ਕਰਕੇ ਇਧਰ ਉਧਰ ਕਿਸੇ ਕੋਲ ਜਾਓ ਕਿਸੇ ਨੂੰ ਦਸੋ ਦੋ ਚਾਰ ਜਾਣੇ ਕੋਲ ਵੀ ਰਹੋ ਕੱਪੜਿਆਂ ਨੂੰ ਇਕੱਠੇ ਗੰਢਾ ਮਾਰ ਕੇ ਬੰਨੋ ਬੀਬੀਆਂ ਵੀ ਸਾਰੀਆਂ ਕਿਹੜੀਆਂ ਇਹਨਾਂ ਦੀਆਂ ਚੁੰਨੀਆਂ ਲੈ ਕੇ ਜਾਂਦੀਆਂ ਨੇ
ਬਹੁਤ ਵੱਡੇ ਵੱਡੇ ਕੱਪੜੇ ਹੁੰਦੇ ਉਹਨਾਂ ਨੂੰ ਫੜਦੀ ਜਾਂ ਇਹਨਾਂ ਵਿੱਚੋਂ ਇੱਕ ਅੱਧਾ ਬੰਦਾ ਜਾ ਕੇ ਕਿਸੇ ਮੇਨ ਹੈਡ ਕੋਲ ਜਾਂਦਾ ਵੀ ਸਾਡੇ ਕੋਲ ਆਹ ਕੰਮ ਹੋ ਗਿਆ ਹੋ ਸਕਦਾ ਵਿਚਾਰੇ ਬਚ ਜਾਂਦੇ ਸਾਰੇ ਤਮਾਸ਼ਾ ਵੀ ਦੇਖਦੇ ਰਹੇ ਨਾ
ਬਚਾਇਆ ਜਾ ਸਕਦਾ ਸੀ ਦੋ ਚਾਰ ਜਾਣਿਆਂ ਨੂੰ
ਬਹੁਤ ਜਿਆਦਾ ਦੁੱਖ ਲੱਗਾ ਵੀਡੀਓ ਵੇਖ ਕੇ ਤੇ ਉਹਨਾਂ ਦੀ ਮੂਰਖਤਾ ਦੇ ਉੱਤੇ ਵੀ ਬਹੁਤ ਅਫਸੋਸ ਹੋਇਆ ਵੀ ਇੰਨੇ ਵੱਡੇ ਮੂਰਖ ਲੋਕ
ਦੇਖੋ ਸੈਲਫੀ ਕਿਦਾਂ ਬਣੀ ਲੇਕਿਨ ਲੋਕਾਂ ਨੇ ਵੇਖੀ ਤੇ ਉਹਨਾਂ ਨੇ ਵੇਖੀ ਨਹੀਂ ਲੋਕ ਅੰਨੇ ਹੋ ਗਏ ਮੋਬਾਇਲ ਦੇ ਵਿੱਚ ਪਤਾ ਹੀ ਨਹੀਂ ਲੋਕਾਂ ਨੂੰ ਵੀ ਪਿੱਛੇ ਅੱਗੇ ਕੀ ਹੋ ਰਿਹਾ ਆ
ਕੀਮਤੀ ਜਾਨਾ ਇਕ ਸੈਲਫੀ ਦੇ ਲਾਲਚ ਵਿੱਚ ਆ ਕੇ ਤੇ ਮੌਤ ਦੇ ਮੂੰਹ ਚਲੇ ਗਈਆਂ
ਬੱਚਿਆਂ ਦੀਆਂ ਚੀਕਾਂ ਕੰਨਾਂ ਚ ਪੈ ਰਹੀਆਂ ਬਹੁਤ ਦੁੱਖ ਹੋ ਰਿਹਾ ਬਹੁਤ ਜਿਆਦਾ
Waheguru ji
J koi sadar veer hunda ta sab jana bacch jania c
Waheguru ji mehar karo