RASTA ANAKH JAMEERAN DA (LYRICAL VIDEO) | BABA GULAB SINGH JI | EZY MUSIC | LATEST PUNJABI SONG 2024

Поділитися
Вставка
  • Опубліковано 19 тра 2024
  • CHANN RECORDS & NIRMAL SINGH PRESENTS.
    TITLE:- RASTA ANAKH JAMMERAN DA
    ARTIST:- BABA GULAB SINGH JI CHAMKAUR SAHIB WALE
    MUSIC:- EZY MUSIC
    LYRICS:- GURJANT SINGH PATIALA
    PRODUCER:- TANVEER SINGH
    EDIT BY:- CHANN RECORDS TEAM
    MIXING MASTERING:- GOGI GILL
    RECORD LABEL:- CHANN RECORDS
    Subscribe :- / @channrecords
    #babagulabsinghjichamkaursahibwale #ezymusic #gurjantsinghpatiala #bhaiamritpalsinghji #khadursahib
    #newpunjabisongs2024
    #latestpunjabisong2024
    #newpunjabisong
    #punjabisong2024

КОМЕНТАРІ • 335

  • @Shayarsartaj1234
    @Shayarsartaj1234 Місяць тому +85

    ਅਰਦਾਸ ਕਰਦਾ ਹਾਂ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਲਦੀ ਹੀ ਜਿੱਤ ਹਾਸਿਲ ਕਰਕੇ ਬਾਹਰ ਆਉਣ ਵਾਹਿਗੁਰੂ ਵਾਹਿਗੁਰੂ

  • @Tech_792
    @Tech_792 Місяць тому +139

    ਜਦੋ ਗਾਣੇ ਸਪੋਟ ਵਿੱਚ ਆਉਣ ਲੱਗ ਜਾਣ ਤਾਂ ਸਮਝੋ ਹਵਾ ਬਦਲ ਚੁੱਕੀ ਐ 🚩

  • @officialkamal92
    @officialkamal92 Місяць тому +39

    ਸਾਡੇ ਸਿੰਘ ਸੂਰਮਿਆਂ ਤੇ ਐਦਾਂ ਦੇ ਗੀਤ ਆਉਣੇ ਚਾਹੀਦੇ ❤ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @maninderkaur5348
    @maninderkaur5348 Місяць тому +60

    ਗੁਰਜੰਟ ਸਿੰਘ ਜੀ ਆਪ ਜੀ ਨੇ ਬਹੁਤ ਸੋਹਣਾ ਲਿਖਿਆ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਹੀ ਸੋਹਣਾ ਗਾਇਆ ਹੈ ਜੀ 🙏🙏🙏🙏🙏🙏🙏🙏🙏🙏🙏🙏

  • @GurmeetKaur-xt4wp
    @GurmeetKaur-xt4wp Місяць тому +58

    ਬਹੁਤ ਬਹੁਤ ਵਧੀਆ song, ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜਿੰਦਾਬਾਦ,ਵੋਟ ਪਾਕੇ ਹਰ ਮੈਦਾਨ ਫਤਿਹ ਕਰਵਾਓ ਪੰਜਾਬੀ ਵੀਰੋ ਭੈਣੋ ਬਜ਼ੁਰਗੋ ❤❤ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆ ਬਖ਼ਸ਼ਣ ਜੀ ❤❤

  • @chamkaursingh6267
    @chamkaursingh6267 Місяць тому +34

    ਵਾਹ ਗੁਰਜੰਟ ਸਿੰਘ ਪਟਿਆਲਾ ਜੀ ਦੀ ਲਿਖ਼ਤ

  • @tasvirsingh3716
    @tasvirsingh3716 Місяць тому +29

    ਸਾਡੇ ਸਿੰਘ ਸੂਰਮਿਆਂ ਤੇ ਏਦਾ ਹੀ ਗੀਤ ਓਨੇ ਚਾਹੀਦੇ ਨੇ ਜੀ

  • @ExcitedBlockGame-kn5vt
    @ExcitedBlockGame-kn5vt Місяць тому +22

    ਨੌਜਵਾਨ ਵੀਰਾਂ ਨੂੰ ਬੇਨਤੀ ਆ ਖਡੂਰ ਸਾਹਿਬ ਤੱਕ ਸ਼ੇਅਰ ਕਰੋ ਤਾਂ ਜੋ ਲੋਕ ਸੁਚੇਤ ਹੋਣ ਅਤੇ ਮਤਦਾਨ ਜਿ਼ਆਦਾ ਕਰਨ। ਬਟਨ ਦੀ ਟੀਂ ਟੀਂ ਅਵਾਜ ਆਵੇ

  • @ishmeetsingh2234
    @ishmeetsingh2234 Місяць тому +17

    ਬਹੁਤ ਸੋਹਣਾ ਭਰਾ ❤❤❤❤,ਵੋਟ ਫਾਰ ਅਮ੍ਰਿਤਪਾਲ ਸਿੰਘ

  • @sandhu1689
    @sandhu1689 Місяць тому +14

    ਵਾਰਾਂ ਸੂਰਮਿਆਂ ਦੀਆਂ ਗਾਈਆਂ ਜਾਂਦੀਆਂ ਆਜੀ ਗੁਰੂ ਪਾਤਸ਼ਾਹ ਜੀ 🙏🏼🙏🏼🙏🏼 ਖਾਲਸਾ ਪੰਥ ਨੂੰ ਚੜ੍ਹਦੀਕਲਾ ਬਖਸ਼ਣਾ ਜੀ ਤੇ ਗਾਉਣ ਵਾਲਿਆਂ ਨੂੰ ਵੀ 🚩🚩🚩

  • @kabalsinghbhojiankabalsing2470
    @kabalsinghbhojiankabalsing2470 Місяць тому +15

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
    ਬਹੁਤ ਬਹੁਤ ਵੱਧੀਆ ਗੀਤ ❤❤❤❤

  • @Tarsem_jassar98
    @Tarsem_jassar98 Місяць тому +14

    ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵਾਰ ਸਹੀ ਬੰਦੇ ਨੂੰ ਚੁਣਨ ਦਾ ਮੌਕਾ ਮਿਲਿਆ ਹੈ,ਜੇ ਇਸ ਵਾਰ ਵੀ ਸਾਥ ਨਹੀਂ ਦਿੱਤਾ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਵਿਗੜ ਜਾਣੇ ਆ।🙏🙏

  • @buntysingh1201
    @buntysingh1201 Місяць тому +19

    ਗੁਰਜੰਟ ਵੀਰੇ ਕਲਮ ਪੂਰੀ ਤਿੱਖੀ ਕਰਕੇ ਰੱਖੋ 👍👍
    ਆਨੰਦ ਲਿਆ ਤਾ ਭਾਊ ਦੀ ਫਤਿਹ ਕਰਾਓਣੀ ਆਂਪਾਂ ❤️
    ਬਾਬਾ ਗੁਲਾਬ ਜੀ ਦੇ ਤਾਂ ਕਿਆ ਕਹਿਣੇ 👌👌❤️❤️

  • @user-je7pp7hi6r
    @user-je7pp7hi6r Місяць тому +16

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❤❤

  • @manpreet7788
    @manpreet7788 Місяць тому +10

    🌿🍁🌱ਵੀਰ ਬਹੁਤ ਸੋਹਣਾਂ ਗਾਇਆ ਇਸ ਗੀਤ ਰਾਹੀਂ ਵੀ ਪੰਜਾਬੀਆਂ ਅੰਦਰ ਬਹੁਤ ਉਤਸ਼ਾਹ ਕੋਮ ਤੇ ਅਣਖ ਨੂੰ ਬਚਾਉਣ ਲਈ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿਤਾਈਏ🌿🍁🌱

  • @balwindersandhu4782
    @balwindersandhu4782 Місяць тому +11

    ਚੜ੍ਹਦੀ ਕਲਾ

  • @jaspalsingh4936
    @jaspalsingh4936 Місяць тому +1

    waheguru mehar kre aa jave kitte veer amritpal🙏

  • @gurditsingh4135
    @gurditsingh4135 Місяць тому +2

    ਵਾਹ ਜੀ ਵਾਹ ❤

  • @manvirsingh-rf1uz
    @manvirsingh-rf1uz Місяць тому +7

    ਕਿੰਨੀ ਮਾੜੀ ਗੱਲ ਹੈ ਸਿੱਖਾਂ ਲਈ, ਇਹਨਾਂ ਨੂੰ ਸਮਝਾਉਣਾ ਪੈਂਦਾ ਕਿ ਤੁਸੀ ਆਪਣੇ ਕੌਮੀ ਯੋਧਿਆਂ ਦੀ ਪਛਾਣ ਕਰ ਕੇ ਓਹਨਾਂ ਦਾ ਸਾਥ ਦਿਓ। ਪਰ ਇਹਨਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ।

  • @Harrisonair
    @Harrisonair Місяць тому +7

    ਧੰਨਵਾਦ ਬਾਬਾ ਗਲਾਬ ਸਿੰਘ ਜੀ

  • @user-pt4gc1eo3n
    @user-pt4gc1eo3n Місяць тому +6

    ਬਹੁਤ👍💯 ਵਧੀਆ ਗੀਤ ਏ ਲਿਖਣ ਤੇ ਗਾਉਣ ਵਾਲੇ ਨੂੰ ਸਲੂਟ ਏ

  • @dalbagsingh4880
    @dalbagsingh4880 Місяць тому +1

    Waheguru ji ❤❤❤❤❤ good

  • @rajwinder1968
    @rajwinder1968 Місяць тому

    ਵੋਟਾਂ ਭਾਈ ਅਮਿ੍ਰਤਪਾਲ ਸਿੰਘ ਨੂੰ

  • @user-ry1zi7ll3l
    @user-ry1zi7ll3l 29 днів тому +1

    Waheguru ji

  • @sukhdeepkaur2939
    @sukhdeepkaur2939 Місяць тому +1

    🙏Thank you for this song 🙏🙏Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurbhindersingh9887
    @gurbhindersingh9887 25 днів тому

    Wa bhai gulab singh ji bahut shona likhya ji

  • @HarjinderNikkasingh
    @HarjinderNikkasingh 28 днів тому

    ❤❤❤❤❤❤ ਵਾਹ ਬਹੁਤ ਹੀ ਖੂਬ

  • @gurpreetsidhu9983
    @gurpreetsidhu9983 26 днів тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅AK47ਜੀ❤

  • @narindersingh2387
    @narindersingh2387 Місяць тому +7

    ਸਿੱਖ ਕੌਮ ਦਾ ਪੀ ਟੀ ਸੀ ਬਾਦਲ ਵਰਗਾ ਕੋਈ ਆਪਣਾ ਮੀਡੀਆ ਚੈਨਲ ਹੋਣਾ ਹੈ ਤਾਂ ਕਿ ਇਹੋ ਜਿਹੇ ਪ੍ਰੋਗਰਾਮ ਸਿਧੇ ਦੇਖ ਸਕਣ

  • @JagseersinghJahseer
    @JagseersinghJahseer Місяць тому

    ਬਾਬਾ ਜੀ ਜਿੳਦੇ ਰਹੌ

  • @harleenatwal5788
    @harleenatwal5788 Місяць тому

    Hwa khalsa di waheguru

  • @sattitaprianwala
    @sattitaprianwala Місяць тому

    ਸਦਕੇ ਬਾਬਾ ਅੱਜ ਦਿਲ ਜਿੱਤ ਲਿਆ ਤੁਸੀਂ ❤❤

  • @Sant-Singh-Lidhar-Patarkar
    @Sant-Singh-Lidhar-Patarkar Місяць тому

    ਬਹੁਤ ਸੋਹਣਾ ਸੁਮੇਲ ਕਲਮ ਅਤੇ ਕਲਾਮ ਦਾ ❤❤

  • @KulwinderSingh-hj1hg
    @KulwinderSingh-hj1hg Місяць тому

    J mera priwar is halke hunda sarian votan veer ji dian c❤❤❤❤❤ 🎉🎉🎉

  • @user-hz2ft7de7m
    @user-hz2ft7de7m Місяць тому

    Waheguruji bhai Amritpal singhji de ang sang ne ohna d jeet pakki hai

  • @ExcitedBlockGame-kn5vt
    @ExcitedBlockGame-kn5vt Місяць тому +5

    Baba ji da ghaint song aaw.❤❤❤vote for amritpal Singh..

  • @JagtarSingh-ds1eb
    @JagtarSingh-ds1eb Місяць тому

    ਵਾਹਿਗੁਰੂ ਜੀ ਚੜ੍ਹਦੀਕਲਾ ਕਰੇ 🙏🙏

  • @sandhugurbhej5059
    @sandhugurbhej5059 Місяць тому

    ਵਾਹਿਗੁਰੂ ਵਾਹਿਗੁਰੂ ਜੂ

  • @jodhanagra
    @jodhanagra Місяць тому +3

    ਬਹੁਤ ਵਧੀਆ ਬਾਬਾ ਜੀ 🙏🙏🙏🙏🙏🙏

  • @princeaspal2577
    @princeaspal2577 Місяць тому +4

    ਵਾਹਿਗੁਰੂ ਜੀ

  • @user-vf7sy5fv3t
    @user-vf7sy5fv3t Місяць тому

    Bahut sohna lekheya hai gurjant Singh g ne

  • @gillvikramjitsingh427
    @gillvikramjitsingh427 Місяць тому

    ਵਾਹਿਗੁਰੂ ਜੀ ❤

  • @GurjantSingh-rb9qj
    @GurjantSingh-rb9qj Місяць тому

    Bhout sohna veer

  • @user-xd1fx4re8h
    @user-xd1fx4re8h Місяць тому +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🎉🎉🎉❤❤❤

  • @amritjosan923
    @amritjosan923 Місяць тому +2

    Waah ji waah ❤

  • @harjitsahota6476
    @harjitsahota6476 Місяць тому +2

    ਬਹੁਤ ਵਧੀਆ ਵੀਰ ਜੀ

  • @gagansingh-gk3sw
    @gagansingh-gk3sw 29 днів тому

    Waheguru ਜੀ

  • @HarpreetKaur-yd4gb
    @HarpreetKaur-yd4gb Місяць тому +2

    ਵਾਹਿਗਰੂ ਪੰਥ ਦੀ ਚੜਦੀ ਕਲਾਂ ਰੱਖਿਓ ਹੁਣ ਇਹ ਹਵਾ ਕਦੀ ਨਾ ਬਦਲੇ ਬਾਜਾ ਵਾਲਾ ਵਾਂਜਾ ਮਾਰਦਾ ਸਾਰੇ ਬੰਦੀ ਸਿੰਘ ਤੇ ਭਾਈ ਸਾਹਿਬ ਜਲਦੀ ਬਾਹਰ bhejdo ਜਿਤਾ ਕੇ 🙏🙏🙏🙏🙏🚩🚩🚩🚩🚩

  • @darshankaur4841
    @darshankaur4841 29 днів тому

    ਵਹਿਗੁਰੂਜੀ 🙏🙏🌹🌹👍

  • @user-qn2ei1fo8p
    @user-qn2ei1fo8p Місяць тому +1

    ਖ਼ਾਲਸਾ ਮੇਰੋ ਰੂਪ ਹੈ ਖਾਸ

  • @GILLFILMZ
    @GILLFILMZ Місяць тому

    ਬਹੁਤ ਵਧੀਆ ਗੀਤ ਹੈ ਵੱਡੇ ਵੀਰ ❤❤❤❤

  • @Kirat_Bajwa712
    @Kirat_Bajwa712 Місяць тому

    Gurjant veer bahut vadiya likheya aap ji 🎉🎉❤❤

  • @jagsirsingh8781
    @jagsirsingh8781 Місяць тому +1

    Wmk🙏

  • @jaganlahoriya5273
    @jaganlahoriya5273 Місяць тому

    Wah gulab singh ji wah

  • @HardeepSingh-jr1ig
    @HardeepSingh-jr1ig Місяць тому

    ਭਾਈ ਅਮ੍ਰਿਤਪਾਲ ਸਿੰਘ ਜੀ ❤❤

  • @ArshdeepSingh-ig7il
    @ArshdeepSingh-ig7il Місяць тому

    Bhut sohna song geet baba ji❤❤

  • @royalmusicpunjab8033
    @royalmusicpunjab8033 Місяць тому

    Waah ji kamaal aa

  • @SatnamSingh-xg3lb
    @SatnamSingh-xg3lb Місяць тому +2

    Wah Gulab Singh ji tohade to ehi AAS umeed c

  • @paramdeepsingh5402
    @paramdeepsingh5402 Місяць тому

    Waheguru gg meher karn

  • @GursewakSingh-ik9is
    @GursewakSingh-ik9is 29 днів тому

    ਖਡੂਰ ਸਾਹਿਬ ਵਾਲਿਓ ਬੇਨਤੀ ਹੈ ਸਪੋਟ ਕਰਿਓ

  • @AmrinderSingh-nc7ls
    @AmrinderSingh-nc7ls 18 днів тому +1

    Koi faieda ni isda ehe be koi na koi PARTY join kruga 101% garti meri

  • @HarpreetSingh-cc1xn
    @HarpreetSingh-cc1xn Місяць тому +2

    ਹਵਾ ਖ਼ਾਲਸੇ ਦੀ ਆ ਹੁਣ 🚩

  • @deepa3313
    @deepa3313 Місяць тому

    ਖਾਲਸਾ ਪੰਥ ਤੇ ਸਹਾਇ ਰਹਿਨਾ ਬਾਜਾਂ ਵਾਲੇ ਪਿਤਾ 🙏🏻

  • @SarbSanjiGurbani
    @SarbSanjiGurbani Місяць тому +3

    ਭਾਈ ਅੰਮ੍ਰਿਤਪਾਲ ਸਿੰਘ ਜੀ 🙏🏻

  • @harpreetmehra2999
    @harpreetmehra2999 Місяць тому

    Boht sohna

  • @gurtejpb1114
    @gurtejpb1114 Місяць тому

    Bhut vadia ❤❤

  • @JoginderKaur-uk6jv
    @JoginderKaur-uk6jv Місяць тому

    Bahut khoob 🙌❤

  • @rajwinderkaur1718
    @rajwinderkaur1718 Місяць тому +3

    Bhai Amritpal Singh Khalsa zindabad

  • @jaggalikharitopic
    @jaggalikharitopic Місяць тому +3

    ਬਹੁਤ ਸੋਹਣਾ ਸੱਚ ਦਾ ਸਨੇਹਾ ਦਿੱਤਾ ਭਾਈ ਸਾਹਿਬ ਹੋਰਾਂ ਨੇ ❤ ਚੋਣ ਨਿਸ਼ਾਨ 🎙️🎙️ ਮਾਈਕ ਦਾ ਬਟਨ ਦਬਾਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਮਯਾਬ ਕਰੋ 🙏🙏

  • @tirathsingh2352
    @tirathsingh2352 Місяць тому

    ਵਾਹਿਗੁਰੂ ਜੀ 🙏🙏🙏
    ਅੰਮ੍ਰਿਤਪਾਲ ਸਿੰਘ ਜੀ 🙏🙏

  • @ParamjitSingh13517
    @ParamjitSingh13517 Місяць тому

    Waheguru ji 🙏 Mehar Karo ji 🙏

  • @amardeep9994
    @amardeep9994 Місяць тому

    Dhanwad bulab sab❤❤🙏🙏

  • @SatwinderSinghkhalsaKhalsa
    @SatwinderSinghkhalsaKhalsa Місяць тому

    ❤ waheguru ji

  • @sattitaprianwala
    @sattitaprianwala Місяць тому

    ਬੋਹੁਤ ਸੋਹਣਾ ਲਿੱਖਿਆ ਤੇ ਉਹਤੋਂ ਵੀ ਸੋਹਣਾ ਗਾਯਾ ਐ ਜੀ❤❤

  • @sattitaprianwala
    @sattitaprianwala Місяць тому

    ਅਕਾਲ...ਹੀ...ਅਕਾਲ.... ਹੈ ❤❤

  • @Sing-ek2ed
    @Sing-ek2ed Місяць тому +2

    Bahut sohna

  • @jodha.bhullar41
    @jodha.bhullar41 Місяць тому

    Waheguru mehar kre Punjab te ❤

  • @richhpalsinghlohgarh5206
    @richhpalsinghlohgarh5206 Місяць тому +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤

  • @luckygrewal4421
    @luckygrewal4421 Місяць тому +3

    Eh sare geet punjab bachao muheem ch wadda yogdan hun.................

  • @AvtarSingh-lw6bt
    @AvtarSingh-lw6bt 29 днів тому

    Dhan Dhan baba deep singh ji

  • @user-zp9xi4wx7i
    @user-zp9xi4wx7i Місяць тому

    Waheguru ji😊

  • @Jorasandhu-lc5ip
    @Jorasandhu-lc5ip 29 днів тому

    ਜਦੋਂ ਜ਼ੁਲਮ ਦਿਖਾ ਮੈ ਇਹਨਾਂ ਸਰਕਾਰਾਂ ਦੇ Zakariya Khan ਵੀ ਇਹਨਾਂ ਤੋ ਨਿੱਕਾ ਏ ਉਹ ਹਜ਼ਾਰ ਹਜ਼ਾਰ ਰੁਪਾਏ ਦਾ ਕੀ ਕਰਨ ਗਏ ਜਿਨਾਂ ਦਾ ਪੁੱਤ ਲਾਉਂਦਾ ਕਈ ਹਜ਼ਾਰ ਦਾ ਚਿੱਟਾ ਏ 👏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤ ਭਾਈ ਸਮਰਜੀਤ ਸਿੰਘ‌ ਮਾਨ ਜ਼ਿੰਦਾਬਾਦ ❤️ ਜਗਦੀਆਂ ਜ਼ਮੀਰਾਂ ਵਾਲਿਓ ਗੁਰੂ ਦਾ ਖ਼ਾਲਸਾ ਮੈਦਾਨ ਵਿੱਚ ਆ ਲਾਜ ਰੱਖ ਲਾਉ ਖਾਲਸੇ ਦੀ 👍# ਭਾਈ ਸਹਿਬ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤️ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ❤❤❤ ਪ੍ਰਨਾਮ ਸਹਿਦਾ ਨੂੰ 👏❤

  • @gillharsimransingh
    @gillharsimransingh Місяць тому

    Bht sohna likheaa

  • @ramandeep-zv4mk
    @ramandeep-zv4mk 26 днів тому

    Bhai Amritpal Singh ji Jindabaad 🌹🙏🌹🙏

  • @lakhikhairpurwala786
    @lakhikhairpurwala786 Місяць тому

    ❤❤❤❤❤❤❤❤❤❤❤ Meri maa boli Punjabi Jahan Sach Nahin Jhooth Sunate Hain Log Sach Walon Ko bahut Kuchh Kahate Hain wahguruje 🙏❤️❤️❤️❤️❤️

  • @pneet_17
    @pneet_17 Місяць тому

    Waheguru ji 🙏🏻 vote te ni bani ardas jarur kara ge🙏🏻wmk

  • @user-xm8vg7nu2n
    @user-xm8vg7nu2n 24 дні тому

    Waheguru ji 🙏 ❤️

  • @goldminepunjab
    @goldminepunjab Місяць тому

    Good job singer eh panjab de jo support kr rehe aa bhai shiab di...

  • @ks121singh5
    @ks121singh5 Місяць тому

    ਜ਼ੋ ਮਰਜ਼ੀ ਕਹੀ ਜਾਉ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੱਤਣਗੇ ਤੇ 2027 ਵਿੱਚ ਇੱਕ ਨਵੀਂ ਪੰਥਕ ਪਾਰਟੀ ਦਾ ਅਗਾਜ਼ ਹੋਵੇਗਾ ਚੜਦੀਕਲਾ ਹੋਵੇਗੀ ਪੰਜਾਬ ਦੀ

  • @AmandeepSingh-bu4wn
    @AmandeepSingh-bu4wn Місяць тому +1

    ਬਹੁਤ ਵਧੀਆ ਜੀ

  • @jagvirsinghbenipal5182
    @jagvirsinghbenipal5182 Місяць тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🙏

  • @palwinderkaur9842
    @palwinderkaur9842 Місяць тому

    Waheguru ji 🙏🙏

  • @jasminekaur1640
    @jasminekaur1640 Місяць тому

    Waheguru ji kirpa karn

  • @sukhvinderkaur9055
    @sukhvinderkaur9055 Місяць тому

    Punjab Bharat da hissa c, hai te rahega. Waheguru ji da khalsa, Waheguru ji di Fateh🙏

  • @jasssingh1401
    @jasssingh1401 Місяць тому

    ਅਕਾਲ ਹੀ ਅਕਾਲ ,,

  • @jatt_ride_02
    @jatt_ride_02 Місяць тому

    Waheguru ji mehar karan

  • @Majhail_pb_46
    @Majhail_pb_46 Місяць тому +1

    👍👍🙏🙏🎙️

  • @mejarsingh5119
    @mejarsingh5119 Місяць тому +2

    ਮੱਥੇ ਲੱਗਾ ਦਾਗ ਓਤਾਰ ਲਵੋ ਖਡੂਰ ਸਾਹਿਬ ਵਾਲਿਓ 🙏🙏

    • @sonubhatti413
      @sonubhatti413 Місяць тому

      ਉਸ ਸਮੇਂ ਬੀਬੀ ਜੀ ਆਜ਼ਾਦ ਚੋਣ ਲੜੇ ਹੁੰਦੇ ਤੇ ਜਰੂਰ ਜਿੱਤ ਜਾਂਦੇ ।

  • @Ohi13Manpreet
    @Ohi13Manpreet Місяць тому

    Bot sohna likheya te gaya...Bhai Amritpal singh Ji khalaa Zindabad 💪🏻👳🏻❤️

  • @ramandeepsingh2029
    @ramandeepsingh2029 Місяць тому

    ❤❤very good baba ji